Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੇਰੇ ਲਈ ਕੁਦਰਤ ਵਰਗਾ ਅਹਿਸਾਸ ਹੈ ਤੂੰ, ਹੋਰ ਕਿਵੇ ਸਮਝਾਵਾਂ ਕਿੰਨਾ ਖਾਸ ਹੈ ਤੂੰ
Share On Whatsapp
ਦਿੱਲ ਵਿੱਚ ਧੜਕਦੇ ਰਹਿੰਦੇ ਨੇ ਕੁੱਝ ਲੋਕ ਲਾਵਾਂ ਤੋਂ ਬਿਨਾਂ ਜਿਨ੍ਹਾਂ ਨਾਲ ਰੂਹਾਂ ਵਿਆਹੀਆਂ ਜਾਂਦੀਆਂ ਨੇ। status.desi
Share On Whatsapp
ਠੋਕਰਾਂ ਨਾ ਵੱਜਦੀਆਂ ਤਾਂ
ਮੈਨੂੰ ਵਹਿਮ ਰਹਿਣਾ ਸੀ ਕਿ ਹਰ ਕੋਈ ਆਪਣਾ ਆ
Share On Whatsapp
ਹਮੇਸ਼ਾ ਯਾਦ ਰੱਖੋ ਕਿ ਜੋ ਤੁਹਾਡਾ ਗੁੱਸਾ ਸਹਿ ਕੇ ਵੀ ਤੁਹਾਡਾ ਸਾਥ ਦੇਵੇ ਉਸ ਇਨਸਾਨ ਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦਾ
Share On Whatsapp
ਓਹ ਸਮਝ ਨਾ ਸਕਿਆ ਮੁਹੱਬਤ ਏ ਮੈਨੂੰ,
ਮੈਂ ਕਈ ਵਾਰ ਸੀ ਕਿਹਾ, ਮੈਨੂੰ ਫ਼ਿਕਰ ਏ ਤੇਰੀ।
Share On Whatsapp
ਮੈ ਅੱਜ ਤੱਕ ਉਹ ਰੰਗ ਲੱਭ ਹੀ ਨਹੀਂ ਸਕਿਆਂ.. ਜੋ ਰੰਗ ਦੁਨੀਆ ਬਾਦਲਦੀ ਆਂ 🙏
Share On Whatsapp
ਉਹ ਮੈਨੂੰ ਕੱਖ ਨਹੀਂ ਦੱਸਦੀ
ਮੈਂ ਉਹਨੂੰ ਸਭ ਕੁਝ ਦੱਸਦਾ ਬਹੁਤ ਆ
ਜਿੰਦਗੀ ਵਿੱਚ ਦੁੱਖ ਬੜੇ ਨੇ
ਪਰ ਮੈਂ ਹੱਸਦਾ ਬਹੁਤ ਆ
Share On Whatsapp
ਜਿਨ੍ਹਾਂ ਨੂੰ ਅਹਿਸਾਸ ਹੀ ਨਾ ਹੋਵੇ ਓਹਨਾਂ ਨਾਲ ਕਾਹਦੇ ਗਿਲੇ ਸ਼ਿਕਵੇ?
Share On Whatsapp
ਤੇਰੇ ਬਿਨਾ ਵਕਤ ਬੀਤਣ ਚ ਹੀ ਨਹੀਂ ਆਉਂਦਾ" ਤੇ ਤੇਰੇ ਹੁੰਦਿਆਂ, ਬਹੁਤਾ ਵੀ ਥੋੜ੍ਹਾ ਲੱਗਦਾ ਏ !
Share On Whatsapp
ਵਜਾਹ ਬਣੋ ਕਿਸੇ ਦੇ ਜਿਊਣ ਦੀ
ਦਰਦ ਤਾਂ ਪਹਿਲਾਂ ਹੀ ਬਹੁਤ ਹੁੰਦੇ ਆ ਬੰਦੇ ਕੋਲ..ਵਜਾਹ ਬਣੋ ਕਿਸੇ ਦੇ ਜਿਊਣ ਦੀ
ਦਰਦ ਤਾਂ ਪਹਿਲਾਂ ਹੀ ਬਹੁਤ ਹੁੰਦੇ ਆ ਬੰਦੇ ਕੋਲ..
Share On Whatsapp
ਜ਼ਿੰਦਗੀ ਹਮੇਸ਼ਾ ਹੱਸ ਖੇਡ ਕੇ ਜਿਉਣਾ ਸਿੱਖੋ,
ਚੁਣੌਤੀਆਂ ਤਾਂ ਕਦੇ ਮੁੱਕਣੀਆਂ ਹੀ ਨਹੀਂ…
Share On Whatsapp
ਮਾਣ ਤਾਂ ਤੂੰ ਕਰ ਬੈਠਾ
ਕਿ ਤੇਰਾ ਕਰਦੇ ਆ
ਸੋਚ ਵੀ ਲੈਣਾ ਸੀ
ਕਿ ਤੇਰਾ ਹੀ ਕਿਉਂ ਕਰਦੇ ਆ
Share On Whatsapp
ਮਾਣ ਤਾਂ ਤੂੰ ਕਰ ਬੈਠਾ
ਕਿ ਤੇਰਾ ਕਰਦੇ ਆ
ਸੋਚ ਵੀ ਲੈਣਾ ਸੀ
ਕਿ ਤੇਰਾ ਹੀ ਕਿਉਂ ਕਰਦੇ ਆ
Share On Whatsapp
ਜੇ ਪਿਆਰ ਕਰਦੇ ਆ
ਤਾਂਹੀ ਫਿਕਰ ਹੁੰਦੀ ਆ
ਜੇ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ
ਕਦੇ ਜ਼ਿਕਰ ਵੀ ਨਹੀਂ ਹੋਣਾ
Share On Whatsapp
ਕੋਈ ਲੱਭਣਾ ਐਸਾ ਫਰਿਸ਼ਤਾ ਨੀ..!
ਜੋ ਤੇਰੇ ਘਰ ਲੈ ਜੇ ਮੇਰਾ ਰਿਸ਼ਤਾ ਨੀ..!
ਸਾਰੇ ਪੂਰੇ ਹੋ ਜਾਣ ਚਾਅ ਬੱਲੀਏ..!
ਇੱਕ ਸਾਲ ਬਾਅਦ ਕਰਾ ਲਈਏ ਵਿਆਹ ਬੱਲੀਏ..!
Share On Whatsapp
ਕੁਝ ਲੋਕ ਮਿਲ ਕੇ ਬਦਲ ਜਾਂਦੇ ਨੇ ਤੇ ਕੁਝ ਲੋਕਾਂ ਨਾਲ ਮਿਲ ਕੇ ਜ਼ਿੰਦਗੀ ਬਦਲ ਜਾਂਦੀ ਹੈ
Share On Whatsapp
👉 ਸੁਪਨੇ ⛳ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀ⏰ਕਹਿੰਦੇ ਮਿੱਠੀ ਹੁੰਦੀ ਆ
Share On Whatsapp
ਗਲਤ ਸੋਚ"ਤੇ ਗਲਤ ਅੰਦਾਜ਼ਾ
ਬੰਦੇ ਨੂੰ ਹਰ ਰਿਸ਼ਤੇ ਤੋ ਗੁੰਮਰਾਹ ਕਰ ਦਿੰਦੇ ਹਨ
Share On Whatsapp
ਲੱਖ ਮਾੜਾ ਹੋ ਸਕਦਾ ਮੈਂ ਪਰ ਕਿਸੇ ਦਾ ਮਾੜਾ ਕਰਕੇ ਆਪਣਾ ਚੰਗਾ ਨੀ ਕੀਤਾ ਕਦੇ !!
Share On Whatsapp