New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅਸੀਂ ਰੱਜ ਰੱਜ ਖੇਡੇ, ਛਾਵੇਂ ਵਿਹੜੇ ਬਾਬੁਲ ਦੇ।
ਰੱਬਾ ਵੇ ਯੁੱਗ ਯੁੱਗ ਵਸਣ ਖੇੜੇ ਬਾਬੁਲ ਦੇ।
Share On Whatsapp
ਰੱਬਾ ਦੱਸੀ ਕੀ ਗੁਨਾਹ ਹੋ ਗਿਆ
ਮਾਂਵਾਂ ਦੇ ਕਲਜੇ ਫੂਕਤੇ,
ਪੁੱਤ ਸਿਵੇ ਚ ਸਵਾਹ ਹੋ ਗਿਆ
Share On Whatsapp
15 inch ਡੋਲਾ ਤੇ 24 inch ਰਿੰਮ..
ਲਾਵਾਂ ਤੇਰੇ ਗੇੜੀਆ ਤੇ ਯਾਰਾ ਨਾਲ Gym ..
Share On Whatsapp
ਸਾਨੂੰ ਪੈਣ ਭੁਲੇਖੇ ਉਹਦੇ ਖਿੜ ਖਿੜ ਹੱਸਦੀ ਦੇ ,,
ਉਹਦੇ ਵੀ ਬੁੱਲ ਸੁੱਕਦੇ ਹੋਣੇ ਸਾਡੀਆਂ ਗਲਾਂ ਦੱਸਦੀ ਦੇ.
Share On Whatsapp
ਭੁੱਲਣਾ ਤਾਂ #ਦਿਮਾਗ ਦਾ ਕੰਮ ਹੁੰਦਾ 👈 #ਕਮਲਿਅਾ 😘_____ ਮੈ ਤਾਂ ਤੈਨੂੰ #ਦਿਲ ❤ਚ ਰੱਖਿਆ 😚,, ਤੂੰ #ਬੇਫਿਕਰ ਰਹਿ 15 inch ਡੋਲਾ ਤੇ 24 inch ਰਿੰਮ..
ਲਾਵਾਂ ਤੇਰੇ ਗੇੜੀਆ ਤੇ ਯਾਰਾ ਨਾਲ Gym ..
Share On Whatsapp
ਐਂਵੇ ਮਾਰਦੇ ਨੇ ਗੱਲਾਂ ਕੋਈ ਖੜ ਦਾ ਨਾ ਕੱਲਾ,,,
ਐਂਵੇਂ ਟੱਪਦੀ ਆ ਮੱਛਰੀ ਲਗੌੜ ਕੱਲ ਦੀ
Share On Whatsapp
ਜਿਹੜੇ ਦਿਲ ਵਿੱਚ ਤੂੰ ਸਾਡਾ time ਚੁਕਣ ਦਾ ਵਹਿੰਮ ਰੱਖੀ ਫਿਰਦਾ ਕਿਸੇ ਦਿਨ ਤੇਰਾ ਪੁੱਤ ਉਹ ਦਿਲ ਹੀ ਕੱਢ ਲੈਣਾ
Share On Whatsapp
🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶♂️ਯਾਰ ਨਾਲੋ 4 ਵੈਰੀ ਵੱਧ 🙅🏻♂️ਰੱਖੀਏ ਸਾਲੇ👨👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ...
Share On Whatsapp
👌ੳੁਚੀ ਸੋਚ िਦਲ ਦੇ ਅਜਾਦ ਬॅਲੀੲੇ ਲੋਕਾ ਨਾਲੋ ਵॅਖਰੇ ਅੰਦਾਜ ਬॅਲੀਏ😎
Share On Whatsapp
ਜਿਹੜਾ ਔਖੇ ਵੇਲੇ ਖੜ ਜਾਏ ਬੰਦਾ ਉਹੀ ਬਹਾਦਰ ਏ💪🏻, ਜੋ ਪਿੱਠ ਪਿੱਛੇ ਯਾਰ ਦੀ ਕਰੇ ਚੁਗਲੀ😱 ਉਹ ਬੰਦਾ ਰੰਨ ਬਰਾਬਰ ਹੈ
Share On Whatsapp
#ਉਹ_ਗੁੱਸੇ_ਵਿਚ_ਬੋਲੀ_ਕਿ....ਆਖਿਰ.....#ਤੈਨੂੰ_ਸਾਰੀਆਂ_ਸ਼ਿਕਾਇਤਾਂ_ਮੇਰੇ_ਤੋਂ_ਹੀ_ਆ_ਨਾ।।
#ਮੈਂ_ਵੀ_ਸਿਰ_ਝੁਕਾ_ਕੇ_ਕਿਹਾ....ਆਖਿਰ.....#ਮੈਨੂੰ_ਸਾਰੀਆਂ_ਉਮੀਦਾਂ_ਵੀ_ਤਾਂ_ਤੇਰੇ_ਤੋਂ_ਹੀ_ਆ_ਨਾ।।
Share On Whatsapp
ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ , 😘ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।
Share On Whatsapp
ਮੂੰਹੋਂ💋 ਬੋਲ👈 ਕੇ ਹੀ 😊ਸੱਭ 👏#ਦਸਿਆ💟 ਨਈ ✋ਜਾਂਦਾ""
.
ਅੱਖਾਂ👀 ਅੱਖਾਂ 👀ਵਿੱਚ ✌ਵੀ #ਪਿਆਰ😍 ਜਤਾਇਆ✔ ਜਾਂਦਾ 😄ਏ
Share On Whatsapp
ਮੇਨੂੰ ਤੂੰਹੀ ਦੀਸਣੀ ਚਾਹੀਦੀ ਜੱਦ ਅੱਖ ਜੇਈ ਖੋਲਾ ਮੇ
ਮੇਨੂੰ ਤੇਰੀ ਹੂੰ ਹੂੰ ਚਾਹੀਦੀ ਜੱਦ ਜੱਦ ਵੀ ਬੋਲਾ ਮੇ
Share On Whatsapp
ਯਾਰਾਂ ਬੇਲੀਆਂ ਨੂੰ ਪਾਉਂਦੇ ਨਹੀਂ ਉਹ ਟੋਪੀਆਂ🎩🎩
ਜਾਣਦੇ ਜੋ ਮੁੱ.ਲ🤝 ਯਾਰੀਆ ਦੇ👳
Share On Whatsapp
ਮੁਹੱਬਤ ਵਿੱਚੋਂ ਹਾਰੇ ਆਂ ਹੁਣ ਨਾਮ ਤਾਂ ਬਣਾਉਣਾ ਪਊ
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ..
Share On Whatsapp
ਤੂੰ ਲਾਈਆਂ ਹੀ ਨਹੀਂ ਸੀ
ਸਾਡੇ ਨਾਲ ਦਿਲੋਂ ਯਾਰੀਆ
ਨਿਭਾਉਣ ਦੀ ਤਾਂ ਗੱਲ ਬੜੀ ਦੂਰ ਹੀ ਰਹੀ
Share On Whatsapp
J mAi pYaAr nAaL rEhnDi sAjjNa __ 😍😘
Naa Tuu biGdya kAr nAa tUu biGdya kAr _
Share On Whatsapp
ਮੁਹੱਬਤ ਵਿੱਚੋਂ ਹਾਰੇ ਆਂ ਹੁਣ ਨਾਮ ਤਾਂ ਬਣਾਉਣਾ ਪਊ
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ..
Share On Whatsapp
KHnDi_😉
KamLeya Tainu Sari #Raat Eda #Yaad Kita_
Jida Sawere #paper Hove Mera_
Share On Whatsapp
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ
Share On Whatsapp
ਦਿਲ ਬਹਿਲਾੳੁਣ ਲੲੀ ਹੀ ਗੱਲ ਕਰ ਲਿਅਾ ਕਰ..
ੲਿਹ ਤਾ ਮੈਨੂੰ ਵੀ ਪਤਾ ਕਿ ਹੁਣ ਮੈ ਤੈਨੂੰ ਪਸੰਦ ਨਹੀ..
Share On Whatsapp
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
Share On Whatsapp
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Share On Whatsapp
ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
Share On Whatsapp