Sad Punjabi Status (2026) - ਸੈਡ ਪੰਜਾਬੀ ਸਟੇਟਸ ਅਤੇ ਸ਼ਾਇਰੀ
ਪੜ੍ਹੋ ਦਿਲ ਨੂੰ ਛੂਹ ਜਾਣ ਵਾਲੇ ਪੰਜਾਬੀ ਸੈਡ ਸਟੇਟਸ, ਬ੍ਰੇਕਅੱਪ ਸ਼ਾਇਰੀ ਅਤੇ ਦਰਦ ਭਰੇ ਵਿਚਾਰ (Updated Daily)
Total Status-(223)
ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ.. Download Image Share Image on WhatsApp Copy Text
ਤੇਰੇ ਨਾਲ ਬਤਾਇਆ ਸਮਾ ਚੇਤੇ ਜਦ ਵੀ ਆਂਉਦਾ ਹੈ
ਸੋਚਾ ਦੇ ਵਿੱਚ ਪਾ ਦਿੰਦਾ ਤੇ ਦਿਲ ਨੂੰ ਬਹੁਤ ਰਵਾਂਉਦਾ ਹੈ.. Download Image Share Image on WhatsApp Copy Text
ਨਾਂ ਕੋਈ ਗਿਲਾ ਨਾਂ ਕੋਈ ਸ਼ਿਕਵਾ ਤੇਰੇ ਨਾਲੋਂ ਯਾਰਾ ਟੁੱਟਣ ਦਾ,,
ਬੱਸ ਰੱਬ ਜਿੰਨਾ ਆਸਰਾ ਹੋ ਗਿਆ
ਤੇਰੀ ਯਾਦ ਦਾ ਮੇਰੇ ਸਾਹ ਵਿਚ ਲੁਕਣ ਦਾ Download Image Share Image on WhatsApp Copy Text
ਮੇਰਾ ਬੋਹਤ ਵਡਾ ਭੁਲੇਖਾ ਸੀ ਕਿ ਉਸ ਬੇਵਫਾ ਕਮਲੀ ਦੇ ਪਯਾਰ ਨੇ ਮੈਨੂੰ ਬੋਹਤ ਸਕੂਨ ਦੀਤਾ ...
ਪਰ ਅਸਲਿਅਤ ਵਿੱਚ ਓਹ ਸਕੂਨ ਨਹੀ.....
ਦਰਦ ਦਾ ਸਮੁੰਦਰ ਸੀ....
ਜਿਸਨੂੰ ਅੱਜ ਵੀ~lucky ਪਾਰ ਕਰਨ ਦੀ ਕੋ਼ਸ਼ੀਸ਼ ਕਰ ਰਿਹਾ ਹੈ Download Image Share Image on WhatsApp Copy Text
,ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ..
ਆਇਆ ਹੀ ਨਹੀ
,ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,ਸਾਨੂੰ ਆਇਆ ਹੀ ਨਹੀ Download Image Share Image on WhatsApp Copy Text
luckyਦੀ ਤਾੰ ਅਪਨੀ ਅੱਖ ਦੇ ਹੰਜੂ ਵੀ ਵਫਾ ਨਹੀ ਕਰਦੇ ਓਹਦੇ ਨਾਲ ...ਨਿਕਲਦੇ ਵੀ ਨੇ ਤਾ ਉਸ ਬੇਵਫਾ ਕਮਲੀ ਦੀ ਯਾਦ ਵਿੱਚ.. ਫੇਰ ਕਿਦਾ ਵਫਾ ਦੀ ਉਮੀਦ ਰਖਾ ਬੇਗਾਨਿਆ ਤੋ Download Image Share Image on WhatsApp Copy Text
Pyaar dil vich sanbh ke rakhida
Lokaan aghe dikhawe da shonk nai
rabb di razaa vich rahida
eve faukiyaan gheriyaan marn da koi shaunk nai Download Image Share Image on WhatsApp Copy Text
ਉਸ ਕਮਲੀ ਨੂੰ ਤਾਂ ਦਸਵੀਂ ਦੀ ਥਿਊਰਮ ਨੀਂ ਭੁੱਲਦੀ ਸੀ
ਪਰ ਪਤਾ ਨਹੀਂ ਫਿਰ ਮੇਰਾ ਪਿਆਰ ਕਿਵੇਂ ਭੁੱਲ ਗਈ॥ Download Image Share Image on WhatsApp Copy Text
ਮੇਰੇ ਵਾਰੇ ਪੁੱਛ ਕੇ ਮੇਰੇ ਯਾਰਾਂ ਤੋਂ
ੳੁਹ ਫੇਰ ਪਿਅਾਰ ਜਗਾ ਗੲੀ ਅਾਂ
ਪਹਿਲਾ ਖੇਡ ਕੇ ਦਿਲ ਨਾਲ ਤੁਰਗੀ ਸੀ
ਹੂਣ ਦੁਬਾਰਾ ਖੇਡਣ ਅਾ ਗੲੀ ਅਾ.... Download Image Share Image on WhatsApp Copy Text
ਤੂੰ ਇਸ ਨਿਮਾਣੀ ਜਿਹੀ ਜਿੰਦ ਦੀ ਰੂਹ ਸੀ ਕਮਲੀਏ .. ਤੇਰੇ ਜਾਨ ਪਿਛੋ ਬੱਸ ਇੱਕ ਜਿਉੰਦੀ ਲਾਸ਼ ਹੈ... ਇਸ ਤੋ ਵੱਧ ਕੁੱਛ ਵੀ ਨਹੀ .. Download Image Share Image on WhatsApp Copy Text
ਕਿਹੜੀ ਗੱਲੋ lucky 'ਐਨੀ ਪੀਣ ਲੱਗ ਗਿਆ!
#ਅੰਬਰਸਰ ਵਾਲਿਆ ਮਰ-ਮਰ ਕੇ ਕਿਉ ਜੀਣ ਲੱਗ ਗਿਆ ।। Download Image Share Image on WhatsApp Copy Text
👉ਬਹੁਤਾ ਚਿਰ ਕਿਸੇ ਨਾਲ ਗੱਲਾਂ ਕਰਨ ਨਾਲ ਕੋਈ ਆਪਣਾ ਨਈ ਬਣ ਦਾ ਦਿਲ❤ਵਿੱਚ ਵੱਸਣ ਵਾਲੇ ਤਾਂ ਬਿਨਾਂ ਬੋਲੇ💋ਹੀ ਆਪਣੀ ਜਗ੍ਹਾ ਬਣਾ ਲੈਂਦੇ ਨੇ... Download Image Share Image on WhatsApp Copy Text
ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ.. Download Image Share Image on WhatsApp Copy Text
ਮੇਰੇ ਮਰਨ ਤੇ ਝੂਠੇ ਹੰਝੂ ਵੀ ਨਾਂ ਲੈ ਅਾਵੀ ਅੱਖਾਂ ਵਿੱਚ ਨਹੀਂ ਤਾਂ ਲੋਕ ਫਿਰ ਮੈਨੂੰ ਦੋਸ਼ੀ ਕਹਿਣਗੇ,
ਕਿ ਕੋੲੀ ਤਾਂ ਸੀ ਜੋ ਪਿਅਾਰ ਕਰਦਾ ਸੀ ੳੁਹਨੂੰ ਵੀ ਛੱਡ ਕੇ ਚਲਾ ਗਿਅਾ ੲਿਹ ਬੇਵਫਾ ੲਿੰਨਸਾਨ. Download Image Share Image on WhatsApp Copy Text
ਬਚਪਨ ਦੇ ਉਹ ਦਿਨ ਬੜੇ ਵਧੀਆ ਸੀ,,
ਜਦ ਨਾ ਹੀ ਦੋਸਤੀ ਦਾ ਮਤਲਬ ਪਤਾ ਸੀ,
ਤੇ ਨਾ ਹੀ ਮਤਲਬ ਦੀ ਦੋਸਤੀ ਦਾ | Download Image Share Image on WhatsApp Copy Text
ਬਹੁਤ ਔਖਾ ਹੈ ਤੇਰੇ ਵਰਗੇ ਹੋਰ ਇਨਸਾਨ ਦਾ ਮਿਲਣਾ ਤੇਰੇ ਵਰਗੀ ਤਾਂ ਬਸ ਤੂੰਹੀ ਏਂ ਪਤਾ ਕਿਉਂ ? ਕਿਸੇ ਨੂੰ ਜ਼ਿੰਦਗੀ ਆਖ ਮਰੇ ਬੰਦੇ ਵਾਂਗ ਭੁੱਲ੍ਹ ਜਾਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ Download Image Share Image on WhatsApp Copy Text
ਅਲਵਿਦਾ ਆਖ ਸੱਜਣ
ਤੁਰ ਗਿਆ ਦੂਰ ਸੀ__
ਬੇਵਫਾ ਨਈਂ ਸੀ, ਉਦੋਂ ਉਹ ਵੀ ਮਜਬੂਰ ਸੀ.... Download Image Share Image on WhatsApp Copy Text
ਅੱਖ ਵਿੱਚ ਅੱਖ ਪਾ ਗੱਲ ਨਹੀਂ ਕਰਦਾ ਝੂਠਾ ਏ
ਨਜ਼ਰਾਂ ਮੇਰੇ ਵੱਲ ਨਹੀਂ ਕਰਦਾ ਝੂਠਾ ਏ
ਚੋਰਾਂ ਵਾਂਗਰ ਭੱਜ ਉੱਠਦਾ ਏ ਚੁੱਪ ਕਰਕੇ,
ਬਹਿ ਕੇ ਮਸਲਾ ਹੱਲ ਨਹੀਂ ਕਰਦਾ ਝੂਠਾ ਏ Download Image Share Image on WhatsApp Copy Text
ਤੇਰੇ ਜਾਣ ਨਾਲ ਸੱਜਣਾਂ ਕੁੱਛ ਨੀ ਬਦਲਿਆਂ..
ਬਸ ਹੁੱਣ ਉੱਥੇ ਦਰਦ ਏ
ਜਿੱਥੇ ਪਹਿਲਾਂ ਦਿਲ ਹੁੰਦਾਂ ਸੀ....
# Download Image Share Image on WhatsApp Copy Text
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥
ਵਾਹਿਗੁਰੂ ੴ Download Image Share Image on WhatsApp Copy Text
मेरी ज़िन्दगी के “तालिबान” हो तुम…बेमक़सद तबाही मचा रखी है
Download Image Share Image on WhatsApp Copy Text
ਓੁਦਾਸੀਆਂ ਦੀ ਵਜਾਹ ਤਾਂ ਬਹੁਤ ਹੁੰਦੀਆਂ ਨੇ ਜਿੰਦਗੀ ਚ...💕
💕
ਪਰ ਬੇ ਵਜਾਹ ਖੁਸ਼ ਰਹਿਣ ਦਾ ਸਵਾਦ ਈ ਵੱਖਰਾ..💕 Download Image Share Image on WhatsApp Copy Text
#ਕੁੜੀਆਂ ਨੇ #ਮੁੰਡਿਆਂ ਨੂੰ #ਪਰਪੋਜ਼ ਕਰਿਆ #ਕਰਨਾ ਸੀ__
.
.
.
.
.
.
.
.
.
ਜੇ #Fair_Lovely ਨਾ #ਹੁੰਦੀ_ Download Image Share Image on WhatsApp Copy Text
KoShish KaRo Ki #ZinDaGi Har PaL #vdiYa GuZre.
•
Kyonki !?
•
ZinDaGi Nahi ReHndi PAr KuCh #ChanGiyan Yadan Jrur Reh Janiyan Ne_ Download Image Share Image on WhatsApp Copy Text
Tu Hosh Ch Reh K V Mainu Pehchaan Na Saki, Te ik Main C... Jo Pee K V Tera Naam Lainda Reha...!!#hega koi jagda aj ta dil ni lgda pya Download Image Share Image on WhatsApp Copy Text
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ Download Image Share Image on WhatsApp Copy Text
Oh KAmLi Di kon Rees kru_••Jehdi Gusa v Pyar nal kardi Aw _... Download Image Share Image on WhatsApp Copy Text
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !! Download Image Share Image on WhatsApp Copy Text
Kaash kade Zindagi ch tere naal fer mulakat hove
tere kite hoye gunaha utte galbaat hove
jehde laye tu Dil ute fatt tainu kalla kalla ginava
kaash kde teri keeti te tainu rajj ke ruavan...
Download Image Share Image on WhatsApp Copy Text
ਕੋਈ ਨਹੀ ਆਵੇਗੀ ਤੇਰੇ ਸਿਵਾ
ਮੇਰੀ ਜ਼ਿੰਦਗੀ 'ਚ...😊
ਇੱਕ ਮੌਤ ਹੀ ਹੈ,
ਜਿਸਦਾ ਮੈ ਵਾਦਾ ਨਹੀਂ ਕਰਦਾ....# Download Image Share Image on WhatsApp Copy Text