Sad Punjabi Status (2026) - ਸੈਡ ਪੰਜਾਬੀ ਸਟੇਟਸ ਅਤੇ ਸ਼ਾਇਰੀ
ਪੜ੍ਹੋ ਦਿਲ ਨੂੰ ਛੂਹ ਜਾਣ ਵਾਲੇ ਪੰਜਾਬੀ ਸੈਡ ਸਟੇਟਸ, ਬ੍ਰੇਕਅੱਪ ਸ਼ਾਇਰੀ ਅਤੇ ਦਰਦ ਭਰੇ ਵਿਚਾਰ (Updated Daily)
Total Status-(223)
yaadan tereiya nu bhullna hun okha ho gaya......
jo detey ne tu Gum ohna nu sehna okha ho geya.....
tu jaan lagey keh deta bhull ja mainu.......
hun unna gallan nu bhullana okha ho gaya...... Download Image Share Image on WhatsApp Copy Text
ਉਡੀਕਾਂ ਰਹਿਣਗੀਆਂ ਸੱਦਾ ਸੱਜਣਾਂ
ਪਰ ਤੈਨੂੰ ਆਵਾਜ਼ ਨਹੀਂ ਮਾਰਾਂਗੇ Download Image Share Image on WhatsApp Copy Text
ਅਫਸੋਸ ਤਾਂ ਬਹੁਤ ਹੈ ਉਸਦੇ ਬਦਲ ਜਾਣ ਦਾ
ਪਰ ਉਸਦੀਆਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ।। Download Image Share Image on WhatsApp Copy Text
ਖੇਡ ਕੇ ਚਲਾਕੀ ਜਿੱਤੇ ਨੀ ਕਦੇ,,
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਨੀ ਆ...
Download Image Share Image on WhatsApp Copy Text
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,,
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ Download Image Share Image on WhatsApp Copy Text
ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ Download Image Share Image on WhatsApp Copy Text
ਜੇ ਤੈਨੂੰ ਯਕੀਨ ਨਹੀ ਤਾਂ ਮੇਰੇ ਕੋਲ ਕੁੱਝ ਕਹਿਣ ਲਈ ਵੀ ਨਹੀ
ਜੇ ਯਕੀਨ ਹੈ ਤਾਂ ਮੈਨੂੰ ਕੁੱਝ ਕਹਿਣ ਦੀ ਜਰੂਰਤ ਵੀ ਨਹੀਂ॥ Download Image Share Image on WhatsApp Copy Text
#ਛੱਡ🚫ਦਿੱਤਾ #ਕਿਸੇ ਦੇ #ਪਿੱਛੇ ਲੱਗਣਾ #ਪ੍ਰਧਾਨ😎✌
#ਇਥੇ ਜਿਨੂੰ #ਜਿੰਨੀ_ਇੱਜਤ ਦਿੱਤੀ🔥
#ਉਹਨੇ ਉਨਾਂ ਹੀ #ਗਿਰਿਆ ਹੋਇਆ #ਸਮਝਿਆ😡
Download Image Share Image on WhatsApp Copy Text
ਰੂਹ ਨੂੰ ਛੂਹ ਜੇ ਤਾਂ ਮੁਹੱਬਤ ਕਹੀ,
ਨਈ ਅੱਖਾਂ ਦੀ ਪਸੰਦ ਅਕਸਰ ਬਦਲਦੀ ਰਹਿੰਦੀ। Download Image Share Image on WhatsApp Copy Text
Na Chonde hoye ve saath chadnaa painda hai,
Zindgi ch Kuch majbooriya pyar to jayda taktvar hundiya ne. Download Image Share Image on WhatsApp Copy Text
Salamat rakhin mere yaar nu rabba
Salamat rakhin mere yaar nu rabba,
Dukh hove na kade naseeb uss nu,
Lakh dooriyan hon sade vich bhawen,
Rakhin dil de sade kareeb uss nu.Salamat rakhin mere yaar nu rabba
Salamat rakhin mere yaar nu rabba,
Dukh hove na kade naseeb uss nu,
Lakh dooriyan hon sade vich bhawen,
Rakhin dil de sade kareeb uss nu. Download Image Share Image on WhatsApp Copy Text
ਮੁਕਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇ...ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ.. Download Image Share Image on WhatsApp Copy Text
ਹੁਣ ਕਿਵੇਂ ਸਾਹ ਚਲਦੇ ਨੇ ਮੁਲਾਕਾਤ ਤੋਂ ਬਿਨਾਂ
.
ਹੁਣ ਕਿੰਜ ਰੋਟੀ ਲੰਘਦੀ ਏ ਗੱਲਬਾਤ ਤੋਂ ਬਿਨਾਂ Download Image Share Image on WhatsApp Copy Text
ਮਿਲਣੇ ਦਾ ਵਾਅਦਾ ਉਹਦੇ ਮੂੰਹੋ ਨਿਕਲ ਗਿਆ...
ਮੈਂ ਪੁੱਛੀ ਜਗਹ ਤਾਂ...
ਹੱਸ ਕੇ ਕਹਿੰਦੀ ਸੁਪਨੇ ਚ੍ ਆ ਜਾਵੀਂ.. Download Image Share Image on WhatsApp Copy Text
ਮੈ ਸੋਚਦਾ ਹਾ ਮੇਰੈ ਇੰਨੇ ਪਿਆਰ ਦੇ ਬਦਲੇ ਵਿਚ ਕੀ ਮੋੜੇਗੀ
ਕੱਲ ਰਾਤੀ ਸੁਪਨਾ ਆਇਆ ਸੀ ਤੂੰ ਮੇਰਾ ਸੁਪਨਾ ਤੋੜੇਗੀ#setu Download Image Share Image on WhatsApp Copy Text
Zehar vekh k pita ta ki pita,
Zehar vekh k pita ta ki pita,
Ishz soch k kita ta ki kita,
Dil de k j dil len di aas rakhi,
Eho jeha pyar kita te ki kita. Download Image Share Image on WhatsApp Copy Text
ਉਹ ਬਣਾਉਂਦੇ ਗਏ ਤੇ ਅਸੀਂ ਬਣ ਦੇ ਗਏ
.
ਕਦੀ ਮਜ਼ਾਕ ਤੇ ਕਦੀ ਤਮਾਸ਼ਾ Download Image Share Image on WhatsApp Copy Text
Kinj Dassa iss Dil Da Haal, Ohde Bina Reha Nai Janda... Te Ohde Bina Reh V Reha Ha...! Download Image Share Image on WhatsApp Copy Text
ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ_
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ Download Image Share Image on WhatsApp Copy Text
ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ ।
ਕਾਸ਼ ...
ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ Download Image Share Image on WhatsApp Copy Text
ਛੱਡਣ ਲੱਗਿਆ ਕਈ ਕਮੀਆ ਗਿਣਵਾ ਗਿਆ ਉਹ ਸ਼ਖਸ਼ ਜਦੋਂ ਪਸੰਦ ਕੀਤਾ ਸੀ ਉਦੋਂ ਕਿਹੜਾ ਰੱਬ ਸੀ ਮੈਂ Download Image Share Image on WhatsApp Copy Text
Aukha langda eh waqt vichhore da,
Aukha langda eh waqt vichhore da,
bin yaar guzara kaun kare,
ik din howe taan lang jawe,
sari umar guzara kaun kare Download Image Share Image on WhatsApp Copy Text
Assi maut rok rakhi te tera intzaar kita,
Sajna tere jhuthe laareya da aitbaar kita,
Assi jaan den lageya ek pal vi na layeya,
te tussi jaan len lageya vi nakhra hajaar kita!! Download Image Share Image on WhatsApp Copy Text
Kisi ke Saath Kabhi Aisi Bahas Mat karo
Ki Bahas To jeet Jao Magar Rista haar Jao Download Image Share Image on WhatsApp Copy Text
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ Download Image Share Image on WhatsApp Copy Text
ਹੋਸ਼ ਚ ਸੀ ਪਰ ਬੇਹੋਸ਼ ਰਹੇ , ਸਥ ਪਤਾ ਸੀ ਪਰ ਖਮੋਸ਼ ਰਹੇ Download Image Share Image on WhatsApp Copy Text
ਜੇ_ਗ਼ਲਤ_ਫ਼ਹਿਮੀ_ਦੂਰ_ਨਾ_ਕੀਤੀ_ਜਾਵੇ_ਤਾਂ
ਉਹ_ਨਫਰਤ_ਵਿੱਚ_ਬਦਲ_ਜਾਂਦੀ_ਹੈ.. Download Image Share Image on WhatsApp Copy Text
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ Download Image Share Image on WhatsApp Copy Text
ਹੁਣ ਕਿਸਨੂੰ ਦੁਸ਼ਮਣਾਂ ਦੀ ਲੋੜ ਹੈ, ਦਰਦ ਦੇਣ ਲਈ ਆਪਣੇ ਹੀ ਕਾਫੀ ਹਨ Download Image Share Image on WhatsApp Copy Text
ਮੈਂ ਅੱਜ ਵੀ ਹੱਸ😅 ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ,
ਤੇ ਸੋਚਦਾ 🤔ਆ ਜਿਨ੍ਹਾਂ ਪਿਆਰ ਤੇਰੀਆਂ😘 ਗੱਲਾਂ ਚ ਸੀ,
ਕਾਸ਼ ਤੇਰੇ ਦਿਲ❤ ਚ ਵੀ ਹੁੰਦਾ... Download Image Share Image on WhatsApp Copy Text