Sad Punjabi Status (2026) - ਸੈਡ ਪੰਜਾਬੀ ਸਟੇਟਸ ਅਤੇ ਸ਼ਾਇਰੀ
ਪੜ੍ਹੋ ਦਿਲ ਨੂੰ ਛੂਹ ਜਾਣ ਵਾਲੇ ਪੰਜਾਬੀ ਸੈਡ ਸਟੇਟਸ, ਬ੍ਰੇਕਅੱਪ ਸ਼ਾਇਰੀ ਅਤੇ ਦਰਦ ਭਰੇ ਵਿਚਾਰ (Updated Daily)
Total Status-(223)
ਸਭ ਗੁਜ਼ਰ ਤਾਂ ਜਾਂਦਾ ਹੈ, ਪਰ ਸਭ ਕੁਝ ਭੁਲਾਇਆ ਨਹੀਂ ਜਾਂਦਾ..!
Download Image
ਦੇਖਣ ਨੂੰ ਸਾਰੇ ਆਪਣੇ ਲੱਗਦੇ ਨੇ, ਪਰ ਸਿਰਫ਼ ਦੇਖਣ ਨੂੰ ਹੀ ਲੱਗਦੇ ਨੇ
Download Image
ਖੌਰੇ ਕਿੰਨੇ ਹੀ ਲੋਕਾਂ ਦੀ ਅਸਲੀਅਤ ਜਾਣਦੇ ਹੋਏ ਵੀ, ਉਹਨਾਂ ਨੂੰ ਅਸੀਂ ਹੱਸ ਹੱਸ ਮਿਲਦੇ ਹਾਂ..!
Download Image
ਜੇ ਚੰਗੇ ਤੇਰੇ ਵਰਗੇ ਹੁੰਦੇ ਨੇ
ਤਾਂ ਮੈਨੂੰ ਮਾੜਾ ਹੀ ਰਹਿੰਦੇ ਤੂੰ
Download Image
ਮਾੜਾ ਵਕਤ ਏ ਬਦਲ ਜਾਉਗਾ ਪਰ ਬਦਲੇ ਹੋਏ ਲੋਕ ਹਮੇਸ਼ਾ ਯਾਦ ਰਹਿਣਗੇ
Download Image
ਜਾਣ ਵਾਲੇ ਚਲੇ ਹੀ ਜਾਂਦੇ ਨੇ ਮੰਨਤਾਂ ਤੇ ਮਿੰਨਤਾਂ ਕੰਮ ਨਹੀਂ ਆਉਦੀਆਂ
Download Image
ਪਹਿਲਾਂ ਵਰਗਾ ਬਣ ਤਾਂ ਜਾਵਾਂ ਪਰ ਮੈਨੂੰ ਯਾਦ ਹੀ ਨਈਂ ਮੈਂ ਕਿਵੇਂ ਦਾ ਸੀ
Download Image
ਛੱਡਣ ਦੀ ਵਾਰੀ ਆਈ ਤਾਂ
ਲੱਖ ਕਮੀਆਂ ਦਿਸਣ ਲੱਗ ਗਈਆਂ ਮੇਰੇ 'ਚ
ਜਦੋਂ ਪਸੰਦ ਕੀਤਾ ਸੀ, ਉਦੋਂ ਕਿਹੜਾ ਮੈ ਰੱਬ ਸੀ
Download Image
ਉਹਨੂੰ ਪਤਾ ਸੀ ਮੈਨੂੰ ਕਿਹੜੀ ਗੱਲ ਦਾ ਦੁੱਖ ਲੱਗਣਾ
ਫਿਰ ਉਹਨੇ ਉਹੀ ਕੀਤੀ
Download Image
ਉਹਨੂੰ ਪਤਾ ਸੀ ਮੈਨੂੰ ਕਿਹੜੀ ਗੱਲ ਦਾ ਦੁੱਖ ਲੱਗਣਾ
ਫਿਰ ਉਹਨੇ ਉਹੀ ਕੀਤੀ
Download Image
ਹੁਣ ਕਾਹਦੀ ਫ਼ਿਕਰ ਜਿਹਦੀ ਫ਼ਿਕਰ ਸੀ ਉਹ ਹੁਣ ਕਿਸੇ ਹੋਰ ਦੀ ਫ਼ਿਕਰ ਵਿੱਚ ਹੈ
Download Image
ਕਿੰਨਾਂ ਟੁੱਟੇ ਹੋ, ਕਿੱਥੋਂ ਉਠੇ ਹੋ ਕਦੀ ਕਿਸੇ ਨੂੰ ਨਾ ਦੱਸੋ
Download Image
ਆਪੇ ਮਿਲ ਜਾਊ ਜੋ ਹੋਇਆ ਤਕਦੀਰਾਂ ਵਿੱਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਹੈ..!!
Download Image
ਕਦੇ ਵਕਤ ਮਿਲੇ ਤਾਂ ਜਰੂਰ ਸੋਚੀਂ ਉਹ ਕਿਹੜਾ ਪਿਆਰ ਸੀ ਜੋ ਅਸੀਂ ਤੈਨੂੰ ਦੇ ਨਾ ਸਕੇ
Download Image
ਗਵਾਉਣਾ ਨਹੀਂ ਚਾਹੁੰਦੇ ਤੈਨੂੰ ਇਸ ਲਈ ਰਿਸ਼ਤੇ ਦਾ ਨਾਂ ਦੋਸਤੀ ਰੱਖ ਤਾ
Download Image
ਖਾਮੋਸ਼ੀਆ ਬੇਵਜਾਹ ਨਹੀਂ ਹੁੰਦੀਆਂ ਕੁਝ ਦਰਦ ਆਵਾਜ਼ ਖੋਹ ਲੈਦੇਂ ਹਨ
Download Image
ਮਸਲਾ ਇਹ ਨਹੀ ਕਿ ਤੂੰ ਮਿਲਿਆ ਨਹੀ,, ਮਸਲਾ ਇਹ ਹੈ ਕਿ ਤੂੰ ਮਿਲਿਆ ਸੀ...
Download Image
ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਆ ... ਜਦੋਂ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
Download Image
ਮਨ ਭਰ ਗਿਆ ਕਹਿਣ ਦੀ ਹਿੰਮਤ ਕਰ, ਐਵੇ ਮਜ਼ਬੂਰੀਆਂ ਗਿਣਾਕੇ ਗੱਲਾਂ ਨੀ ਟਾਲੀ ਦੀਆ ਸੱਜਣਾ ...
Download Image
ਅੱਜ ਫੇਰ ਕਿਸੇ ਨੇ ਤੇਰਾ ਜ਼ਿਕਰ ਕੀਤਾ, ਅੱਜ ਫੇਰ ਦਿਲ ਨੂੰ ਯਕੀਨ ਦਿਵਾਉਣ ਵਿੱਚ ਲੰਮਾ ਸਮਾਂ ਲੱਗਿਆ...!
Download Image
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ
Download Image
ਕੁੱਝ ਨੀ ਸਾਂਭਿਆ ਗਿਆ ਮੇਰੇ ਤੋਂ ਨਾ ਤੂੰ ਨਾ ਘਰ ਨਾ ਆਪਣੇ ਆਪ ਨੂੰ
Download Image
ਕੁਝ ਗੱਲਾਂ 'ਤੇ ਗੁੱਸਾ ਨਹੀਂ ਆਉਂਦਾ ਉਹ ਸਿਰਫ ਦੁੱਖ ਦਿੰਦੀਆ ਨੇ॥
Download Image
ਵਜ੍ਹਾ ਦਾ ਤਾਂ ਪਤਾ ਨੀ ਪਰ ਹਰ ਵੇਲੇ ਮਨ ਉਦਾਸ, ਦਿਲ ਪਰੇਸ਼ਾਨ ਤੇ ਦਿਮਾਗ਼ ਖਰਾਬ ਰਹਿੰਦਾ ॥
Download Image
ਹੇ ਖੁਦਾ..
ਜੇ ਮਿਲਾ ਨਹੀ ਸਕਿਆ ਤਾਂ
ਭੁਲਾ ਤਾਂ ਦੇ ।
Download Image
ਜ਼ਰੂਰੀ ਨਈਂ ਕਿ ਸਮੇਂ ਨਾਲ ਸਭ ਕੁਝ ਠੀਕ ਹੀ ਹੋਵੇ। ਕਦੀ ਸਭ ਕੁਝ ਖਤਮ ਵੀ ਹੋ ਜਾਂਦਾ ਏ।
Download Image
ਮੇਰੀ ਕਦਰ ਤਾ ਮੈ ਨਾ ਕੀਤੀ, ਫੇਰ ਤੇਰੇ ਨਾਲ ਕਾਹਦਾ ਰੋਸਾ..!!
Download Image
ਥੋੜਾ ਜਿਹਾ ਨਰਮੀ ਨਾਲ ਪੇਸ਼ ਆਇਆ ਕਰੋ ਕਿਉਂਕਿ ਕੋਈ ਅੰਦਰੋਂ ਕਿੰਨਾ ਕੁ ਟੁੱਟਿਆ ਹੋਇਆ ਹੈ ਇਹ ਬਾਹਰੋਂ ਨਜਰ ਨਹੀ ਆਉਂਦਾ..
Download Image
ਮੇਰੇ ਬਾਦ ਤੈਨੂੰ ਫਿੱਕੀ ਲੱਗੇਗੀ, ਹਰ ਕਿਸੇ ਦੀ ਕੀਤੀ ਮੁਹੱਬਤ।
Download Image
ਠੀਕ ਕੁਝ ਨਹੀ ਹੁੰਦਾ
ਬੱਸ ਆਦਤ ਹੋ ਜਾਦੀ ਏ
Download Image