Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਰਿਸ਼ਤੇ ਜਿਓਂਦੇ ਰੱਖਣ ਲਈ ਮੁਲਾਕਾਤ ਜ਼ਰੂਰੀ ਹੈ
..ਲਾ ਕੇ ਭੁਲ ਜਈਏ ਤਾਂ ਬੂਟੇ🌴 ਵੀ ਸੁਕ ਜਾਂਦੇ ਹਨ 😔


Download Image

ਹੌਸਲਾ ਨੀ ਛੱਡਣਾ ਚਾਹੀਦਾ_,
ਕਈ ਵਾਰ ਜਿੰਦਰਾ ਗੁੱਛੇਦੀ ਆਖਰੀ ਚਾਬੀ ਨਾਲ
ਹੀ ਖੁੱਲਦਾ ਹੈ_,👍🏻


Download Image

ਮੇਰਾ ਚਿਹਰਾ ਭੁੱਲ ਜਾਣਾ ਗੈਰਾ ਤੇ ਡੁੱਲ ਜਾਣਾ ਓ ਪਿਆਰ ਵਿਖਾਵਾ ਸੀ ਤੇਰਾ ਰਾਝ ਵੀ ਖੁੱਲ ਜਾਣਾ ਜਿਹੜੀ ਿਜੰਦਗੀ ਸੀ ਮੇਰੀ ਜਿੰਦ ਕੱਡ ਕੇ ਤੁਰ ਗਈ ਓ ਭੁੱਲ ਵੀ ਜਾਵੇ ਗੀ ਜਿਹੜੀ ਛੱਡ ਕੇ ਤੁੱਰ ਗਈ ਏ 😔

Download Image

ਹੱਸਦੇ ਰਹੋਗੇ ਤਾਂ ਦੁਨੀਆਂ ਨਾਲ ਹੈ ਵਰਨਾ
ਅੱਥਰੂਆਂ ਲਈ ਤਾਂ ਅੱਖਾਂ ਵਿੱਚ ਵੀ ਜਗਾਅ ਨਹੀਂ ਹੁੰਦੀ....🙏🙏


Download Image

ਕਾਸ਼ ੲਿਨਸਾਨ ਵੀ ਨੋਟਾਂ ਦੀ ਤਰਾਂ ਹੁੰਦੇ !
.
ਤਾਂ ਜੋ ਚਾਨਣ ਵੱਲ ਕਰਦਿਆ ਹੀ ਪਤਾਂ ਲੱਗ ਜਾਂਦਾ !!
.
ਕਿ ਅਸਲੀ ਏ ਜਾ ਨਕਲੀ


Download Image

ਕਮਲੀ ਮੇਰਾ ਐਪਰਲ ਫੂਲ ਬਣਾਉਣਾ ਚਾਹੁੰਦੀ ਸੀ,,
ਕੋਈ ਗੱਲ ਨੀ ਕਮਲੀਏ ਜਿੰਦਗੀ ਰੋਜ ਬਣਾਉਦੀ ਆ !!😑😑


Download Image

ਗੈਰਾਂ ਨਾਲ ਖੁਸ਼ ਬੜਾ, ਕਦੇ ਅਪਣਿਆ ਕੋਲ ਬਹਿ ਕੇ ਹੱਸਿਆ ਨਹੀ,
ਸਭ ਕੁਝ ਕਿਹਾ ਉਹਦੀ ਚੁੱਪ ਨੇ, ਬਸ ਇੱਕ ਦਿਲ ਦਾ ਹਾਲ ਹੀ ਦੱਸਿਆ ਨਹੀ


Download Image

ਤੇਰੀ ਸ਼ਕਲ Local BUS ਵਰਗੀ ..
ਮੇਰਾ Ticket ਕਟਾਉਣ ਨੂੰ ਜੀ ਕਰਦਾ ..
ਤੇਰੀ ਟੋਰ SONIYE ਮੇਰੀ ਮੱਝ ਵਰਗੀ ..
ਤੈਨੂੰ SANGAL ਪਾਉਣ ਨੂੰ ਜੀ ਕਰਦਾ


Download Image

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ,,,
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ,,,
ਬਸ ਡਿੱਗ ਡਿੱਗ ਜ਼ਿੰਦਗੀ 'ਚ ਸ਼ੇਰ ਬਣਦੇ____


Download Image

ਓਹਨਾ ਪਰਿੰਦਿਆ ਨੂੰ ਕੈਦ ਕਰਨਾ ਸਾਡੀ ਫਿਤਰਤ ਚ' ਨਹੀ....
ਜੋ ਸਾਡੇ ਪਿੰਜਰੇ ਚ' ਰਹਿ ਕੇ ਗੈਰਾਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ....


Download Image

ਆਪੇ ਦੇ ਕੇ ਦਿਲਾਸੇ ਦਿਲ ਨੂੰ ਵਰਾਇਆ ਨਹੀਂ ਜਾਂਦਾ,
ਲੱਖ ਭੁਲਾ ਲਈਏ ਪਹਿਲੇ ਪਿਆਰ ਨੂੰ ਕਦੇ ਭੁਲਾਇਆ ਨਹੀਂ ਜਾਂਦਾ.


Download Image

ਸਾਹਮਣੇ ਬੈਠੇ ਰਹੋ ਦਿਲ ਨੂੰ ਕਰਾਰ ਆਏਗਾ,
ਜਿੰਨਾਂ ਦੇਖਾਂਗੇ ਤੁਹਾਨੂੰ ਉਨਾਂ ਹੀ ਪਿਆਰ ਆਏਗਾ


Download Image

ਬੜੀ ਮੁਸ਼ਕਿਲ ਨਾਲ ਸੁਲਾਇਆ ਰਾਤੀ ਇਹਨਾਂ ਅੱਖੀਆਂ ਨੂੰ
ਤੇਰੇ ਪਿਆਰ ਭਰੇ ਸੁਪਨਿਆਂ ਦਾ ਲਾਲਚ ਦੇ ਕੇ..


Download Image

Jatt ਭਾਵੇ ਲੋਫਰ Aa__
ਪਰ ਕੁੜੀਏ ਤੇਰੇ ਲਈ Offer ਆ__


Download Image

ਇੱਕ ਧੀ ਤੇ ਦੂਜਾ ਰੁੱਖ..
ਦੋਵਾਂ ਦਾ ਘਰ ਵਿੱਚ ਹੋਣਾ ਬਹੁਤ ਜਰੂਰੀ ਹੈ,
..
..
..
..
..
..
..
..
ਕਿਉਂਕਿ`ਰੁੱਖ ਧੁੱਪ ਵਿੱਚ ਤੇ ਧੀ ਦੁੱਖ ਵਿੱਚ
ਹਮੇਸ਼ਾਂ ਸਾਥ ਨਿਭਾਉਦ ਹਨ.


Download Image

ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ__
.ਬਾਕੀ ਤਾਂ ਸਾਲੇ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ.


Download Image

ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU ਦੀ ਕਮਾਈ ਨਾਲ ਡੰਗ ਸਾਰਦੇ ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ

Download Image

ਫੁੱਲਾਂ ਲੱਗਦੇ ਕਿੱਕਰਾਂ ਨੂੰ ....
ਰੱਬਾਂ ਸਲਾਮਤ ਰੱਖੀ ਉਨਾ ਨੂੰ ਵੀ ਜਿਹੜੇ ਭੁੱਲ ਗਏ ਨੇ ਮਿੱਤਰਾਂ ਨੂੰ .. (Y)


Download Image

ਯਾਰਾ ਨੂੰ scHolArsHip ਪੱਕੀ ਲੱਗਦੀ___ਹੁੰਦੇ ਪੇਪਰ ਜੇ ਅਣਖਾਂ ਪਗਾਉਣ ਦੇ

Download Image

Samsung "Corby" ਤੇ Singer "Kaur B"
Saale ਦੋਨੋ Dekhan ਨੂੰ Hi ਸੋਹਣੇ Aa..
..?
.
.
.
.
.
.
ਚਲਦਾ Chulda ਦੋਵਾਂ Chon ਕੋਈ N


Download Image

‪#‎Enginear‬ ਨੇ ਸਵਾਲ ਪੱਛਿਆ ..
ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..
ਕਿੱਦਾ .??
.
.
.
.
ਅਗਰੇਜ " I don't no ..
ਪਾਕਿਸਤਾਨ .ਪਤਾ ਨਹੀ ......
.
ਇੰਡੀਆ " ਹਾਥੀ ਦਾ ਨਾ ਤੋਤਾ ਸੀ " ਤੇ ਤੋਤੇ
ਦਾ ਨਾ ਹਾਥੀ ਸੀ


Download Image

ਜੀਹਦੇ ਨਾਲ ਮੇਰੀ ਸੀ ਗਰਾਰੀ ਅੜਦੀ, ਕੁੜੀ ੳੁਹ
ਸੀ Law ਕਰਦੀ,,,
.
ਕਹਿੰਦੀ ...???
.
.
.
.
.
.
ਮੇਰੇ ਨਾਲ ਵਿਆਹ ਕਰਵਾਲਾ, ਮੈ
ਕਿਹਾ ਅੱਕ ਜੇਂਗੀ Jatt ਦੇ ਤੂੰ Case ਲੜਦੀ .


Download Image

ਜਿਗਰੇ ਦਾ ਪਤਾ ਤਾਂ ਵੀਰੇ, , ਧਰਨੇ 'ਚ ਗੋਲੀਆਂ ਤੇ
ਡਾਂਗਾਂ ਮੂਹਰੇ ਲੱਗਦਾ, .?
.
.
.
.
.
ਉh
.
ਗੱਲੀਂ ਬਾਤੀ ਤਾਂ ਆਪਾਂ ਸਾਰੇ ਈ ਵੈਲੀ ਆ


Download Image

ਬੇ ਵਜਹ ਪਤਾ ਨਹੀ ਕਿੳੁਂ ੳਹਨੇ ਦੂਰੀ ਕਰਤੀ,
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ ਮੇਰੀ,
,
ਕਿਸਮਤ ਵਿੱਚ ..??
.
.
.
.
ਦੁੱਖ ਹੀ ਲਿਖੇ, ਨੇ ਤਾ ਕੀ ਹੋਇਆ..
..
ਰੱਬ ਨੇ ਉਹਦੀ ਖੁਵਾਹਿਸ਼ ਤਾ
ਪੂਰੀ ਕਰਤੀ.... !!


Download Image

ਕਮਾਈ ਛੋਟੀ ਵੱਡੀ ਹੋ ਸਕਦੀ ਏ..!
ਪਰ ਰੋਟੀ ਸਾਰਿਆ ਘਰ ਇਕੋਜਿਹੀ ਪੱਕਦੀ ਏ..


Download Image

ਸੇਵਾ ਮਾਂ ਬਾਪ ਦੀ ਕਰਨੀ....ਗੁਰੂ ਦੁਆਰੇ ਹਾਜ਼ਰੀ ਭਰਨੀ..
ਲਾਉਣਾਂ ਮਨ ਨੂੰ ਰੱਬ ਦੇ ਚਰਨੀ...ਤਿੰਨੇ ਇਕ ਬਰਾਬਰ ਨੇ.


Download Image

'ਸ਼ੌਹਰਤ ਦੇ ਦੀਵੇ 'ਚ ਖੂਨ ਜਿਗਰ ਦਾ ਪੈਂਦਾ ਹੈ, ਦੁਨੀਆਂ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ !!

Download Image

ਕਮਲੀ ਕਹਿੰਦੀ ਜਦੋਂ ਲਾਉਣਾ ਸਿਰਾ ਲਾਈਂ,
ਨਹੀਂ ਤਾ ਐਵੇਂ ਫਾਲਤੂ ਸਟੇਟਸ ਨਾ ਪਾਈਂ .........


Download Image

ਮਿਲੀ ਸੀ ਜਿੰਦਗੀ ਕਿਸੀ ਕੇ ਕਾਮ ਆਣੇ ਕੇ ਲੀਏ ਪਰ ਵਕਤ ਬੀਤ ਰਿਹਾ ਹੈ ਕਾਗਜ ਕੇ ਟੁਕੜੇ ਕਮਾਨੇ ਕੇ ਲੀਏ ;
ਕਿਆ ਕਰੋਗੇ ਇਤਨਾ ਪੈਸਾ ਕਮਾ ਕਰ ਨਾ ਕਫਨ ਕੇ ਜੇਬ ਹੋਤੀ ਹੈ ਨਾ ਕਬਰ ਮੇ ਅਲਮਾਰੀ....
ਜਸ ਹਰੀ ਕੇ


Download Image

ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ....


Download Image

« Previous1...34567...53Next »
📝 Text Status 🏠 Home 📂 Categories 🎥 Video Status