Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

"ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!"

Download Image

ਕੁੱਝ🙇🏻♀ਲੋਕਾਂ ਦੀ ਸੋਚ 🤔ਤਾਂ #Instagram ਦੀ
*DP* 📸 ਤੋਂ ਵੀ #ਨਿੱਕੀ ਹੁੰਦੀ ਹੈ..!!!
😃👌👌👌


Download Image

ਗਾਡਰ ਯਾਰਾਂ ਦੇ ਨਾਲ yaari ਰੱਖੀ ae___
Sirre TaK ਪਹੁੰਚ sarkaari rakhi ਏ_


Download Image

ਸੱੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕੱਮਾਈ ਵਾਂਗੂ ਯਾਰ ਜੋੜਦਾ.....
💪💪💪💪💪✌👌


Download Image

ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ..

ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ😜😜😜


Download Image

ਮੁੰਡਾ #ਸੁਰਮੇ ਦੀ ਲੱਪ ਵਰਗਾ #ਦੁੱਧੋ_ਚਿੱਟੀਏ ਨੀ
#ਅੱਖ ਤੇਰੀ ਪੈਣ ਨੂੰ ਫਿਰੇ
ਕਦੇ #ਟੈਮ ਕੱਢ ਸੁਣ ਜਾਨੇ ਮੇਰੀਏ ਨੀ
ਗੱਲ #ਦਿਲ ਵਾਲੀ ਕਹਿਣ ਨੂੰ ਫਿਰੇ
👌👌👍👍👍


Download Image

ਪੜਦੇ ਨੇ #ਬਾਣੀ_ਗੁਰੂ ਤੋਂ ਬਲਿਹਾਰ ਹੁੰਦੇ ,
#ਦਸਤਾਰ ਸਜ਼ਾ ਕੇ ਜਦੋਂ #ਖਾਲਸਾ ਤਿਆਰ ਹੁੰਦੇ ,,
ਲੋਕੀ ਦੇਖਦੇ ਤੇ ਸੋਚਦੇ !!!!!
ਕਾਸ਼ ਅਸੀਂ ਵੀ #ਸਰਦਾਰ ਹੁੰਦੇ ।


Download Image

ਵਕਤ ਸਾਡਾ ਵੀ ਅਾੳੁਣਾ ੲੇ,ਗੱਲਾ#
ਦਿਲ ਵਿਚ ਰੱਖੀਅਾਂ ਸਾਂਭ ਕੇ...
ਮੂੰਹ ਸਾਰਿਆ ਦੇ ਮੋੜ ਦੇਣੇ ਅਾ,ਜਿਹੜੇ#
ਲੰਘਦੇ ਨੇ ਤਾਹਨੇ#ਮਾਰ_ਮਾਰ ਕੇ.


Download Image

ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ
ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!...


Download Image

ਹੱਸਦੇ 😬ਵਸਦੇ ਰਹਿਣੇ ਆ ਰੋ 😂ਪਿੱਟ ਕੇ ਜਿੰਦਗੀ ਕੱਟਣੀ ਨੀ ਸਾਨੂੰ ਸਾਦਗੀ 🙇‍♀👬ਚੰਗੀ ਲੱਗਦੀ ਏ ਫੁਕਰੀ😎 ਆਪਾਂ ਪੱਟਣੀ 👌

Download Image

ਨੀ ਜਿੰਨੇ #ਧੋਖ਼ੇ ਕੀਤੇ #ਰੰਨੇ ਯਾਰ #ਨਾਲ ਤੂੰ,
ਸਾਰੇ #ਦੁੱਧ ਵਾਲੀ #ਕਾਪੀ ਉੱਤੇ #ਲਿਖੇ ਹੋਏ ਆ.


Download Image

ਮਿਹਨਤ ਕਰ ਕੇ ਜੋ ਨੇ ਖਾਂਦੇ ..

ਉਹੀ ਅਸਲ ਇਨਸਾਨ ਕਹਾਂਦੇ...


Download Image

ਮੌਤ ਵਿਆਹ ਕੇ ਲੈਜੂ ਗੀ , ਅਸੀ ਛੜੇ ਨੀ ਮਰਦੇ ,
ਧੋਖੇ ਤੋ ਦਿਲ਼ ਡਰਦਾ ਏ , ਤਾਹੀ ਪਿਆਰ ਨੀ ਕਰਦੇ ..


Download Image

ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ 💕💕
ਯਾਰਾ ਤੂੰ ਤੇ ਸਾਹਾ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ💕


Download Image

👉ਲੋੜ ਕੀ ਆ ਕਰਨ ਦੀ 🎓 #Law 🎓 #ਬੱਲੀੲੇ_
#ਮੱਤ_ਜੱਟਾ 👳ਦੀ #ਵਕੀਲਾਂ 💼 ਨੂੰ ਵੀ #Fail ❌ ਕਰਦੀ


Download Image

ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ!
ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ!😉


Download Image

ਮੇਰੇ ਨਾਮੁਰਾਦ ਇੱਸ਼ਕ ਦਾ ਕਹਿੜਾ ਪੜਾ ਹੈ ਆਇਆ..
ਮੈਨੂੰ ਮੇਰੇ 'ਤੇ ਆਪ ਤੇ ਹੀ ਰਹਿ ਰਹਿ ਕੇ ਤਰਸ ਆਇਆ..


Download Image

ਸਾਲੀ ਸਵਾਹ ਤਰੱਕੀ ਕਰਨੀ ਆ ਦੇਸ਼ ਨੇ...
ਅੱਜ ਫੇਰ ਕੋਈ ਬਰਸੀਨ ਚੋਂ ਦਾਤੀ ਚੱਕ ਕੇ ਲੈ ਗਿਆ.


Download Image

👉ਬੜਾ ਮਾਣ ਯਾਰਾਂ ਦੀ ਯਾਰੀ ਤੇ💪ਯਾਰੀ ਜਾਨੋ ਵੱਧ ਪਿਆਰੀ ਤੇ😊
😏ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ😕 ਅਸੀ ਕਰਦੇ ਆ ਸਰਦਾਰੀ ਸਿਰ ਤੇ ਯਾਰਾਂ ਦੇ✌


Download Image

ਪੀੜਾਂ ਪਾ ਪਾ ਪੂਰ ਲਿਆ..
ਮੈਂ ਦਿਲ ਦਾ ਖੂਹ ਖਾਰਾ ਨੀ..
ਪਰ ਬਦਬਖਤ ਨਾ ਸੁੱਕਿਆ ਅੱਥਰਾ..
ਇਹ ਕਰਮਾਂ ਦਾ ਮਾਰਾ ਨੀ..


Download Image

ਹੋਣੇ ਨੀ Start ਤੇਥੋਂ 😏ੳੁਹ ਕੰਮ ਮਿੱਤਰਾ
💪🏻ਜਿਹੜਿਅਾਂ ਕੰਮਾਂ ਦੇ ਅਸੀ 🦁END ਕਰਤੇ..😍


Download Image

💪🏻ਤਖਤੇ ਪਲਟਣ ਲਈ ਜ਼ਮੀਰ👆 ਦਾ ਹੋਣਾ ਜਰੂਰੀ ਆ ਮਿੱਤਰਾ.... 🐆🐆ਗਿੱਦੜਾਂ ਦੇ ਝੁੰਡ ਨਾਲ ਬੱਬਰ 🦁ਸ਼ੇਰ ਨੀ ਡੱਕ ਹੁੰਦੇ ..

Download Image

👒ਲਾਡਲਾ A 👷ਪੁੱਤ ਉਤੋ ### 👗👗FutT ਗੀ ਆ mucch👝 ਤਾਈਓ### ਮੱਲੋ 👗👒ਮੱਲੀ ਗੱਭਰੂ ਦੇ ਹੋਣ ਚਰਚੇ👔

Download Image

ਆਸਮਾਨ 🌫ਤੋਂ ਉੱਚੀ ਸੋਚ ਆ ਸਾਡੀ
ਰੱਬਾ ਸਦਾ ਆਬਾਦ ਰਹੇ,
ਦੁਨੀਆਂ ਦੀ ਪਰਵਾਹ ਨ ਕੋਈ
ਯਾਰੀ ਜਿੰਦਾਬਾਦ ਰਹੇ _


Download Image

ਨਾ link ਸਰਕਾਰੀ 👈, ਨਾ ਕਿਸੇ group ਦੀਸਪੋਟ✌,
ik ਅਥਰਾ ਸੁਭਾਅ aa Yarra ਦਾ👊,ਦੁਜੀ ਬਾਬੇ ਦੀ ਆ ਓਟ🙏


Download Image

Time ਆ ਲੈਣ ਦੇ#Missਕਰੇਆ ਕਰੇਗੀ#photo ਲਾਕੇ ਸ਼ਕਰੀਨ ਤੇ#Yaarਦੀ#kissਕਰੀਆ ਕਰੇਗੀ..

Download Image

ਚੜੀ ਰਹਿੰਦੀ ਇਕੋ ਤੇਰੇ ਨਾਮ ਦੀ ਖੁਮਾਰੀ...☝ਤੂੰ ਬਖਸ਼ ਲਈ ਦਾਤਿਆ ਤਾਹੀਓ ਕਰਦੇ ਆ ਸਰਦਾਰੀ....

Download Image

ਕਹਿੰਦੀ ਦਿੱਲ ਦੀ security ਚ ਰੱਖਣਾ..ਮੁੰਡਾ kohinoor ਵਰਗਾ

Download Image

ਟੌਟ ਪੁਣਾ ਜੱਟ ਦੇ ਬਲੱਡ ਵਿੱਚ ਨਾ ।
ਫੂਕਰੀ ਤੋਂ ਮੰਨਦਾ ਸਰੀਰ ਅਲੱਰਜੀ।


Download Image

ਜਾਗ ਗਈ ਜਵਾਨੀ ਹੁਣ ਪੰਜਾਬ ਦੀ
ਸੰਘੀ ਨੱਪ ਕੇ ਵੀ ਲੈਲੂ ਹੁਣ ਹੱਕ ਆਪਣੇ


Download Image

« Previous12345...53Next »
📝 Text Status 🏠 Home 📂 Categories 🎥 Video Status