Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ

ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)

ਜਣੀ ਖਣੀ😎 ਦੇ ਭਾਗਾਂ ਚ ਸਾਡਾ Rose🌹 ਨੀ
18 ਸਾਲਾਂ ਚ ਕੋਈ ਕੀਤਾ Purpose ਨੀ🚫..


Download Image

TeRi GaLL MuKK jAWe 🔚 UttE aa KE.... SaaDI GaLL SiRRE ToH E ShURU HuNDI AE....

Download Image

ਗੱਲਾ ਕਰਨੀਅਾ ਈ ਸੌਖੀਅਾ...
ਕਿਸੇ ਨੂੰ ਸਮਝਣਾ ਬਹੁਤ ਔਖਾ ਖਾਸ ਕਰ ਕਿਸੇ ਦੇ ਹਾਸਿਅਾ ਪਿਛੇ ਲੁਕੇ ਦਰਦ ਨੂੰ...


Download Image

ਪਰਮਾਤਮਾ ਸਭ ਦਾ ਹਿਸਾਬ ਕਰਦਾ ਚੰਗੇ ਦਾ ਵੀ ਬੁਰੇ ਦਾ ਵੀ...

ਬੁਰੇ ਨੂੰ ਦੇਖ ਕੇ ਇਹ ਨਾ ਸੋਚੋ ਇਹਨੂੰ ਕੁਛ ਹੁੰਦਾ ਨੀ ਕਈ ਵਾਰ ਲੇਖਾ ਜੋਖਾ ਲੰਬਾ ਹੋ ਜਾਦਾ.


Download Image

ਜੋ ਬੀਜਿਅਾ ਓਹ ਵੱਡਣਾ ਪਉ...
ਏਹ ਮੋਹ ਮਾਇਅਾ ਦਾ ਲਾਲਚ...
ਬੰਦਿਅਾ ਤੈਨੂੰ ਛੱਡਣਾ ਪਉ...


Download Image

ਜੇ ਵੰਡਣਾ ਈ ਆ ਤਾ ਪਿਅਾਰ ਤੇ ਸਤਿਕਾਰ ਵੰਡੋ...

ਨਫ਼ਰਤ ਤਾ ਲੋਕ ਵੈਸੇ ਈ ਦਿਲਾ ਚ ਬਥੇਰੀ ਚੱਕੀ ਫਿਰਦੇ ਆ...


Download Image

ਮਿੱਤਰੋ ਲੋੜ ਤੋ ਵੱਧ ਕਿਸੇ ਦਾ ਵੀ ਮਜ਼ਾਕ ਨਾ ਉਡਾਉ...

ਵਕਤ ਕੋਲ ਐਸੀ ਸੋਟੀ ਆ ਜਦੋ ਵੱਜਦੀ ਆ ਚੰਗਿਆ ਚੰਗਿਆ ਦੀ ਅਵਾਜ ਬੰਦ ਕਰਾ ਦਿੰਦੀ ਆ...


Download Image

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ,
ਧੰਨ ਧੰਨ ਬੰਦੀ ਛੋੜ ਪਿਤਾ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ🙏🏻🙏🏻🙏🏻


Download Image

ਆਪਾ ਨਹੀਉ ਕੀਤਾ ਕਦੇ ਟਾਇਮ ਠੀਕ ਜੀ..
ਸਾਨੂੰ ਕਿਹੜਾ ਚੂੜੇ ਵਾਲੀ ਉਡੀਕ ਦੀ..


Download Image

Ambra ute naam tera ma likhda raata nu ....
Ds ki tainu shehr tere oo disda raata nu ....


Download Image

ਉਂਗਲੀ🖕ਉੱਤੇ ਦਾਗ਼ ਤਾਂ ਅਲੜੇ ਸਾਡੇ ਛੱਲੇ💞 ਦਾ,

ਮੁੰਦਰੀ💍 ਦਾ ਮੈਂ ਸੁਣਿਆ ਨਾਪ ਤੂੰ ਦੇਗੀ🙎 ਗੈਰਾ ਨੂੰ।


Download Image

ਫਜ਼ਲ ਤੇਰੇ ਨਾਲ ਲੋਹੇ ਤਰਗੇ
‌‌ ਫੱਟਿਆ ਦੇ ੍ਸੰਗ ਰਲਕੇ
ਕੁੱਤੇ ਵੀ ਜੰਨਤ ਜਾਣ ਮੁਹੰਮਦ
ਚੰਗੇ ਆ ਦੇ ਸੰਗ. ਰਲਕੇ


Download Image

ਮੈਂ ਦਿਲ ਲਾਇਆ ਤੇਰੇ ਨਾਲ ਹੁਣ ਹੋਰ ਕਿਤੇ ਨੀ ਲਾ ਹੋਣਾ
ਮੈਨੂੰ ਅਪਣਾ ਬਣਾ ਜਾ ਨਾ ਮੇਥੋਂ ਕਿਸੇ ਨੂੰ ਨੀ ਅਪਣਾ ਬਣਾ ਹੋਣਾ


Download Image

ਅਸੀਂ ਲੋਕਾਂ ਵਰਗੇ ਨਹੀਂ.. ਜਿਹੜੇ ਤਾਹਨੇ ਕਸਾਂਗੇ..
ਅੱਖੀਆਂ ਦੀ ਬੁੱਝ ਪਹਿਲਾਂ.. ਫਿਰ ਦਿਲ ਦੀ ਦੱਸਾਂਗੇ..


Download Image

ਇੱਕ ਬੱਸ ਡਰਾਈਵਰ ਦੀ ਸੀਟ ਕੋਲ ਲਿਖਿਆ ਸੀ . ਜੇ ਵਾਹਿਗੁਰੂ ਨੇ ਚਾਹਿਆ ਨੇ ਤਾਂ ਮੰਜਿਲ ਤੱਕ ਪਹੁਚਾ ਦਵਾਗਾ ਪਰ ਜੇ ਅੱਖ ਲੱਗ ਗਈ ਤਾਂ ਵਾਹਿਗੁਰੂ ਕੋਲ ਹੀ ਪਹੁਚਾ ਦਵਾਗਾ...

Download Image

ਓ ਇਜਹਾਰ ਕਰਨ ਤੋ ਵਾਹਲਾ ਹੀ ਡਰਦੀ ਸੀ
.
ਪਰ ਵਿੱਚੋ-ਵਿੱਚ ਤਾਂ ਮਿੱਤਰਾ ਤੇ ਉਹ ਵੀ ਮਰਦੀ ਸੀ.


Download Image

ਪਤਾ ਨਹੀ ਸਹੀ ਕੀਤਾ✔ ਯਾ ਗਲਤ
ਕੀਤਾ ੳੁਹਨੂ ਪਿਆਰ ਕਰਕੇ
ਬਸ ਅੱਖ ਭਰ ਆਉਂਦੀ ੲੇ ਉਹਨੂੰ
ਯਾਦ ਕਰਕੇ


Download Image

ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ,,,
ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ....


Download Image

Gallan vafa diyan te niyat gadaaran vaali
Eh ta sajna gall ni fir yaaran vaali


Download Image

ਉੱਚੀ ਮੌਤ ਲਿਖਾ ਲਈ ਜਿੰਨਾਂ ਕਰਮਾਂ ਦੇ ਵਿੱਚ
ਪਏ ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ..


Download Image

ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ , ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…

Download Image

ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ

Download Image

ਅਸੀਂ ਰੁੜ ਕੇ ਤੁਰਨਾਂ ਸਿਖਿਆ ਏ, ਸਮਾਂ ਵੱਡਿਆਂ ਨਾਲ ਰਲਾਉਂਦਾ ਨਹੀ ਇਕ ਰਾਹ ਹੈ ਜਾਂਦਾ ਸਿਵਿਆਂ ਨੂੰ, ਜਿਥੋਂ ਵਾਪਿਸ ਵੀ ਕੋਈ ਆਉਦਾ ਨਹੀ

Download Image

ਦੇਣ ਲਈ ਦਾਨ, ਲੈਣ ਲਈ ਗਿਆਨ, ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।

Download Image

ਜ਼ਿੰਦਗੀ ਚ ਐਨੀਆਂ ਗਲਤੀਆਂ ਨਾ ਕਰੋ ਕਿ ਪੈਂਸਿਲ ਤੋਂ ਪਹਿਲਾਂ ਰੱਬੜ ਘੱਸ ਜਾਏ ਅਤੇ ਰਬੜ ਦੀ ਘਸੜ ਨਾਲ ਕਾਗਜ ਹੀ ਫੱਟ ਜਾਵੇ।

Download Image

Munda ਤੈਥੋ ਵਾਰਨੇ ਨੂੰ Jaan ਫਿਰਦਾ_ Tu ਐਵੇ KyO Nakhre ਵਿਖਾਈ Jani ਐ

Download Image

ਮੇਰਾ ਹਾਲ ਪੁੱਛਕੇ ਮੈਨੂੰ ਸ਼ਰਮਿੰਦਾ ਨਾਂ ਕਰਿਆ ਕਰ ਕਿਉਕਿ ਹਾਲ ਮੇਰਾ ਉਹੀ ਆ ਜੋ ਤੂੰ ਬਣਾਕੇ ਰੱਖਿਆ

Download Image

ਨੀਵਾਂ ਇਨਾਂ ਵੀ ਨਾ ਹੋ , ਕੇ ਕੋਈ ਸਿਰ ਤੇ ਚੜ੍ਹ ਜਾਵੇ….. ਇਨਾਂ ਉੱਚਾ ਵੀ ਨਾ ਹੋ, ਕਿ ਕੋਈ ਪੈਰ ਹੀ ਵੱਡ ਜਾਵੇ ….

Download Image

ਜ਼ਰੂਰੀ ਨਹੀ ਕੇ ਯਾਰ ਸੋਹਣਾ ਹੋਣਾ ਚਾਹੀਦਾ ਪਰ ਉਹਦੇ ਦਿਲ ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ..

Download Image

ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ, ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ

Download Image

« Previous1...1314151617...53Next »
📝 Text Status 🏠 Home 📂 Categories 🎥 Video Status