Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
ਪਤਾ ਨਹੀ ੳਸ ਦੀਅਾ ਯਾਦਾ ਵਿੱਚ ਕੀ ਜ਼ਹਿਰ ਸੀ ਕਿ ਮਰਦੇ ਮਰਦੇ ਵੀ ਪੂਰੀ ੳਮਰ ਲੱਗ ਗੲੀ
Download Image
ਉਹਨੂੰ ਪੂਜਦਾ ਹੈ ਸਾਰਾ ਜੱਗ ਜਿਹੜਾ ਦੇਵੇ ਨਾ ਦਿਖਾਈ . . ਮਾਂ ਨੂੰ ਪੂਜਦਾ ਨਾ ਕੌਈ ਜੀਹਨੇ ਦੁਨੀਆ ਵਿਖਾਈ..
Download Image
“__ ਪਥਰਾ ਚ ਰੱਬ ਦਿਸਦਾ, ਸ਼ੁਦਾਈਆ ਏਹ ਤੇਰੇ ਭੁਲੇਖੇ ਨੇ, ਦੇਖਣ ਵਾਲੇ ਨੇ ਤਾ ਆਪਣੇ ਮਾ ਪਿਓ ਚ ਰੱਬ ਦੇਖੇ ਨੇ __”
Download Image
ਮੇਰੇ ਦੇਸ਼ ਦੀ "ਸਰਕਾਰ" ਦੇ ਵੀ ki ਕਹਿਣੇ ਆ
.
.
ਲਗਦਾ ਹੁਣ "ਪਿਆਜ਼" ਵੀ "ਵਿਆਜ਼" ਤੇ ਲੈਣੇ ਪੈਣੇ ਆ
Download Image
ਨਾ ਕੰਮ ਦਾ ...ਨਾ ਪੜਾਈ ਦਾ .
ਸਾਨੂੰ ਤਾਂ ਬਸ ਫਿਕਰ ਆ ਤੁਹਾਡੀ ਭਰਜਾਈ" ਦਾ ..
Download Image
ਉਸ ਨੇ ਮੇਰੇ ਕੰਧੇ ਤੇ ਸਿਰ ਰੱਖ ਕੇ ਪੁੱਛਿਆ
ਕਦੋ ਤੱਕ ਸੋਣ ਦੇਵੇਗਾ ਮੈਨੂੰ ਆਪਣੇ ਕੰਧੇ ਤੇ ਸਿਰ ਰੱਖ
ਕੇ..
ਤੇ ਮੈ ਉਸਨੂੰ ਜਵਾਬ ਦਿੱਤਾ ਉਦੋ ਤੱਕ
ਜਦੋ ਤੱਕ ਮੈਨੂੰ ਦੁਨੀਆ ਆਪਣੇ ਕੰਧੇ ਤੇ ਨੀ ਉਠਾ ਲੈਂਦੀ
Download Image
ਉਦਾਸ ਹਾਂ ਪਰ ਤੇਰੇ ਨਾਲ ਨਰਾਜ਼ ਨਹੀਂ___
ਤੇਰੇ ਦਿਲ ਵਿੱਚ ਹਾਂ ਪਰ ਤੇਰੇ ਪਾਸ ਨਹੀਂ___
ਝੂਠ ਕਹਾਂ ਤਾਂ ਸਭ ਕੁਝ ਏ ਮੇਰੇ ਕੋਲ___
ਪਰ ਸੱਚ ਤਾਂ ਇਹ ਹੈ ਕਿ ਤੇਰੇ ਬਿਨਾਂ ਕੁਝ ਖਾਸ
ਨਹੀਂ__
Download Image
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ...
Download Image
ਯਾਰਾਂ🔫 ਦੀ ਆ ਯਾਰੀ ਨਾਂ ਪਿਛੇ ਘੁੰਮੀਏ ਨਾਰਾਂ👭 ਦੇ
ਸ਼ੋਕ ਅੱਥਰੇ ਰੱਖਦੇ kuddiye ਪੁੱਤ ਸਰਦਾਰਾਂ👳 ਦੇ
Download Image
Na Gin Ke Dinda Na Tol Ke Dinda, Jado Oh Dinda Dil Khol Ke Dinda
Download Image
Kudiye Asin Sache Pyaran Wale Han, Kade Kise Da Time Nahi Chaki Da, Kapde Maille Pa Sakde Aan, Par Dil Nu Saaf Rakhi Da
Download Image
ਠੀਕ ਠਾਕ ਕੱਪੜੇ ਪਾਉਣ ਵਾਲਾ ਚਾਹੀਦਾ ,
ਜਿਥੇ ਹੋਵਾ ਗਲਤ ਸਮਜਾਉਣ ਵਾਲਾ ਚਾਹੀਦਾ
. . .
ਬੜੇ ਦੇਖੇ ਨੇ ਐਸ਼ ਕਰਦੇ ਬਾਪੂ ਦੇ ਕੈਸ਼ ਤੇ
ਆਪਣੇ ਕੈਸ਼ ਤੇ ਬਾਪੂ ਨੂੰ ਐਸ਼ ਕਰਵਾਉਣ ਵਾਲਾ
ਚਾਹੀਦਾ
Download Image
ਤੂੰ ਤੇ ਮੇਰੀ ਪੀੜ ਵੇ ਸੱਜਣਾਂ__
ਜਿਵੇਂ ਪੱਥਰ ਤੇ ਕੋਈ ਲੀਕ ਵੇ ਸੱਜਣਾ__!!
ਰੱਬ ਵੀ ਵੱਖ ਨਹੀਂ ਕਰ ਸਕਦਾ ਤੈਨੂੰ ਮੇਰੇ ਤੋਂ__
ਤੂੰ ਏ ਮੇਰੀ ਤਕਦੀਰ ਵੇ ਸੱਜਣਾ♡♥
Download Image
ਤੂੰ ਤੇ ਮੇਰੀ ਪੀੜ ਵੇ ਸੱਜਣਾਂ__
ਜਿਵੇਂ ਪੱਥਰ ਤੇ ਕੋਈ ਲੀਕ ਵੇ ਸੱਜਣਾ__!!
ਰੱਬ ਵੀ ਵੱਖ ਨਹੀਂ ਕਰ ਸਕਦਾ ਤੈਨੂੰ ਮੇਰੇ ਤੋਂ__
ਤੂੰ ਏ ਮੇਰੀ ਤਕਦੀਰ ਵੇ ਸੱਜਣਾ♡♥
Download Image
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ...!!
Download Image
ਮਾੜਾ ਟੈਂਮ ਵੀ ਕਮਾਲ ਦਾ ਹੂਦਾਂਂ ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ🤨🤨🤨🤨🤨
Download Image
❤️ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ 🤷🏻♀️
😊ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
Download Image
ਜਿਸਮਾਂ ਦੇ ਮੇਲ ਨੂੰ ਲੋੜ ਪੈਂਦੀ ਹੈ ਚਾਰ ਦੀਵਾਰਾਂ ਦੀ💕💕
ਰੂਹਾਂ ਤਾਂ ਅਕਸਰ ਸੱਜਣਾਂ ਸ਼ਰੇਆਮ ਮਿਲਦੀਆ ਨੇ
Download Image
ਉਹ ਹਰ ਬੰਦਸ਼ ਮਨਜ਼ੂਰ ਆ ਮੈਨੂੰ
ਜੋ ਤੇਰੇ ਨਾਲ ਜੋੜ ਕੇ ਰੱਖਦੀ ਹੈ
Download Image
ਆਪਣੀ ਆਉਣ ਦੀ ਖਬਰ ਕਿਸੇ ਹੋਰ ਨੂੰ ਨਾ ਦੱਸੀ ਸੱਜਣਾਂ
ਅਸੀ ਆਪਣੇ ਹੱਥ ਦੀ ਤੇਰੇ ਲਈ ਚਾਹ ਬਣਾ ਕੇ ਰੱਖਾਗੇ
Download Image
ਰੁਲਦੇ ਨੂੰ ਰਾਹ ਦਿਖਾ ਗਈ
ਜ਼ਿੰਦਗੀ
ਮੇਰੀ ਮਾਂ ਵਰਗੀ
Download Image
#ਸੁਣਿਆ ਤੂੰ #ਦਿਲਾਂ ਨੂੰ #crack ਕਰਦੀ
#ਗੱਭਰੂ ਵੀ #ਸੱਟ ਬੜੀ #ਡੂੰਘੀ ਮਾਰਦਾ😎 #
Download Image
Sapp udne Na Jogiya To keel Hunde ne 🐍
Aukhe Pattne Jo Gabroo Shokeen Hunde Ne...!! 🔫 !!
Download Image
ਯਾਰ ਮਿਲੇ ਬੰਦੂਕਾਂ ਵਰਗੇ ਕੀ ਕਰਨਾ ਤਲਵਾਰਾਂ ਨੂੰ... ਲੰਬੀਆਂ ਉਮਰਾਂ ਬਖਸ਼ੀ ਰੱਬਾ ਮੇਰੇ ਰੱਬ ਵਰਗੇ ਯਾਰਾਂ ਨੂੰ...
Download Image
ਸਮੁੰਦਰਾਂ ਤੋਂ ਸਿਖਿਅਾ ੲੇ ਮੈਂ ਜਿੳੁਣ ਦਾ ਸਲੀਕਾ
ਚੁੱਪ ਚਾਪ ਵਹਿਣਾ ਤੇ ਅਾਪਣੀ ਮੌਜ ਚ ਰਹਿਣਾ.....!!
Download Image
#ਦੁੱਧ ਦੇ 👉ਉਬਾਲੇ👈 ਵਾਗੂ ਚਡ਼ੀ ਫਿਰਦੀ 👽??
🔫
#ਠਾਰ ਦੇਣਗੇ ਬਗਾਨੇ #ਪੁੱਤ ਫੂਕਾਂ ਮਾਰ ਕੇ😎😈
Download Image
Nii feem waRGii nu tainu taliyaan te rakh billo shak lain ge.....langheya naa kr billo chobraa di gali tainu patt lain ge.....!!
Download Image
MaiNu KehNdii SamJe J KhuD nU ShiKaRii Ve.....aPe AaKhan WcH PaDh Lai JaWaB....... 🔫
Download Image
10 ਬਾਰਾ ਚੱਬਲਾ di lodh ਨੀ
2 ਚਾਰ yaar bas kaafi ਅ
Download Image
ਿੲੱਥੇ ਟਕੇ-ਟਕੇ ਿਵਕਦੀ ੲੇ ਦੁਨੀਅਾ,,
ਯਾਰ ਨਹੀੳਂ ਮਿਲਦੇ ਬਾਜ਼ਾਰ 'ਚੋ..
Download Image