Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਦੇਸ਼ ਦੀ ਹਰ ਅੌਰਤ ਮੋਦੀ ਨੂੰ ਗਾਲਾਂ ਦੇ ਰਹੀ ਆ, ਦੱਬੇ ਹੋਏ ਪੈਸੇ ਕਿੰਨੇ ਨੇਂ ਅੱਜ ਪਹਿਲੀ ਵਾਰ ਪਤੀ ਨੂੰ ਦੱਸਣਾ ਪੈ ਰਿਹਾ


Download Image

ਜੇ ਅੱਜ ਪੰਜਾਬ ਪੁਲਿਸ ਕਿਸੇ ਨੂੰ ਵੀ ਰੋਕੇ ਜਲਦੀ ਨਾਲ Rs 500 ਦਾ ਨੋਟ ਕੱਢ ਕੇ ਮੱਥੇ ਮਾਰਿਓ ਗੱਲਾਂ ਨਹੀਂ ਸੁਨਣੀਆਂ ਹੁਣ


Download Image

ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ ਪੁਲਿਸ ਵਾਲਿਆਂ ਨੇ ਫੜ ਲਿਆ, ਮੈਂ Rs 500 ਦਾ ਨੋਟ ਦੇ ਦਿੱਤਾ,, ਪੁਲਿਸ ਵਾਲਾ ਕਹਿੰਦਾ ਬਾਈ ਬਣਕੇ 100 ਹੀ ਦੇ ਦੇ

Download Image

ਕੱਲ ਤੋਂ ਵਿਆਹ ਵਿੱਚ Rs 1000 ਅਤੇ Rs 500 ਸ਼ਗਨ ਪਾਉਣ ਵਾਲਿਆਂ ਦੇ ਕੁੱਟ ਵੀ ਪੈ ਸਕਦੀ ਹੈ...

Download Image


ਵਿਹਲ ਮਿਲਣੀ ਨੀਂ ਕਿੱਦਾਂ Facebook ਤੇ ਸੈਲਫੀਆਂ ਪਾਇਆ ਕਰੇਗੀ, ਅੈਤਕੀ ਨਵੰਬਰ ਤੋਂ ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ


Download Image

Bhula Dewage Tenu Thoda Sabar Tan Kar, Rag Rag Vich Waseya Hoya Thoda Waqt Tan Lagu


Download Image

ਮੈਂ ਫੁੱਲ ਦੀ ਜੂਨ ਪੈ ke ਤੇਰੇ ਵਿਹੜੇ
ਖਿਲਾਂਗਾ
ਤੂੰ ਬਣ ਕੇ ਮਹਿਕ ਆਈਂ ਮੈਂ Tainu ਜਰੂਰ ਮਿਲਾਂਗਾ__


Download Image

ਠੰਢ ਵਿਚ ਸੈਕਸੀ ਫਿਲਮਾ ਭੇਜਣਾ


ਗਰੀਬਾਂ ਨੂੰ ਕੰਬਲ ਵੰਡਣ ਦੇ ਬਰਾਬਰ...😂😂😂


Download Image

ਨੀ ਤੂੰ ☝ਮੇਰੇ ਲਈ ਓਨੀ👏 ਹੀ ਜਰੂਰੀ ਆ...💗
ਜਿੰਨੀ ਝੋਨੇ 👤ਨੂੰ ਸਪਰੇਅ ਜਰੂਰੀ ਹੁੰਦੀ ਆ..💑


Download Image

ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧

ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ


Download Image

ਕੱਲ ਦੇ ਜਵਾਕ ਜਿਹੜੇ ਉੱਡਦੇ ਗ੍ਰਾਮੀ ਜਿਹੀ ਲਾ ਕੇ ਚਿੱਟੇ ਦੀ
.
ਇਹਨਾਂ ਨੂੰ ਫਿਕਰ ਕਿੱਥੇ ਹੋਣੀ ਏ ਕੱਲ ਆਉਣ ਵਾਲੇ ਸਿੱਟੇ ਦੀ


Download Image

ਚੋਰੀ ਯਾਰੀ ਠੱਗੀ ਨੂੰ
ਜਿਵੇਂ ੳੁਹਲਾ ਚਾਹੀਦਾ
ਕੋਈ ਵੀ ਕੰਮ ਕਰਨਾ
ਵਿੱਚ ਵਿਚੋਲਾ ਚਾਹੀਦਾ


Download Image

ਕਹਿੰਦੀ 🙅🏻ਆਕੜ ਛੱਡੋ,ਮਿੱਠੇ ਜੇ ਬਣੋ!ਓਹਨੂੰ ਨੀ ਪਤਾ ਕਿ ਬਹੁਤੇ ਮਿੱਠੇ ਪੱਕੇ ਠੱਗ ਹੁੰਦੇ ਨੇ😵

Download Image

ਜਵਾਨੀ ਚੱੜਦੀ oo ਕਿੱਥੇ ਘਰੇ ਵੜਦੀ
ਯਾਰੀਆ ਦੇ ਰਹਿੰਦੇ oo ਸਰੂਰ ਨੇ ।।


Download Image

__ਮੁੰਡਾ ਮਹਿੰਗੇ ਜੇ ‪#‎Brand‬ ਵਰਗਾ ____ਪਰ ਤੇਰੇ ਲਈ ਏ ਫੁੱਲ ‪#‎Discount‬ ਗੋਰੀਏ #☺

Download Image

ਚੰਗੇ ਧਰਤੀ ਤੇ ਟੁਕੜੇ ਨਾ ਬੋਲਦੇ , ਨੀ ਮਾੜਾ ਕਿਤੇ ਜੱਟ ਜਾਣੀ ਨਾ !
ਮੁੰਡੇ ਨੂੰ ਸਾਦਗੀ ਪਸੰਦ ਜਿਉਣ ਜੋਗੀਏ , ਨੀ ਘਰੋ ਬਾਰੋ ਘੱਟ ਜਾਣੀ ਨਾ


Download Image

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ

Download Image

ਫਿਰਦੀ ਦਖਾਉਂਦੀ ਸਾਨੰੂ ਗੱਡੀਆਂ🚙🚗 ਦੇ Tag ਨੀ ,
ਦੋ-ਦੋ ਘਰੇ ਖੜੇ ਸਾਡੇ FARMTRAC🚜🚜 ਨੀ.....


Download Image

ਅੱਖ 👁 ਅਸਮਾਨ ☁ ਤੇ ਅa, ਧਰਤੀ ਤੇ ਪੈਰ 👣 ਨੇ,
ਵੱਡੇ ਵੱਡੇ ਦਿਲ ❤ ਭਾਵੇ ਨਿੱਕੇ ਸਾਡੇ ਸ਼ਹਿਰ 🛣 ਨੇ …


Download Image

ਚੰਗੇ ਦਿਨ ਬੱਸ ਦਿਨਾਂ ਦੀ ਹੀ ਖੇਡ ਆ ,
ਮੈਂ ਲੈ ਆਉਣੇ ਬਾਂਹ ਫੜਕੇ.


Download Image

ਵਾਰੀ ਸਭ ਦੀ ਆ ਜਾਂਦੀ ਏ ,
ਮਹਿਨਤ ਰੰਗ ਦਿਖਾ ਜਾਂਦੀ ਏ ।
ਆਖਿਰ ਮੰਜਲਾਂ ਛੋਹ ਹੀ ਲੈਂਦੇ ,
ਹਿੰਮਤ ਜਿਨ੍ਹਾਂ ਵਿੱਚ ਆ ਜਾਂਦੀ ਏ...


Download Image

💁ਦਿਲੋਂ❤ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ🕓 ਟਾਇਮ ਕੌਣ ਗੁੱਸੇ😡 ਰਹਿੰਦਾ

Download Image

ਯਾਰਾਂ ਦਾ ਵੱਖਰਾ šwăģ■ਤੇ ਵੱਖਰਾ ťřëñđ ਆ...
ਕੰਮ ਕਰੀਦਾ ਏ ਓਹੋ ਜੋ■ਦੁਨੀਆਂ ਕਹੇ <êņď> ਆ..


Download Image

ਚਾਇਨੇ ਦੇ ਮੋਬਾਇਲ ਵਰਗਾ #mood ਆ,
.
ਪਂਗੇ ਨਾ ਲੈ, ਜੇ ਖਰਾਬ ਹੋ ਗਿਆ ਲੌਟ ਨੀ ਆਓਣਾ☺


Download Image

ਹਾਲਾਤ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ,
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ


Download Image

ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜ੍ਹੇ ਜਿਹੇ ਕਮਲੇ ਯਾਰ ਨੇ,ਉਹ ਵੀ ਸਾਰੇ ਜਮ੍ਹਾ END ਆ

Download Image

ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ
ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ
ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ .


Download Image

👍ਬੇਗਾਨਿਆਂ ਦੇ 😆ਸਿਰਾਂ ਤੇ ਨਹੀਂ ਛਾਲਾਂ ਮਾਰਦੇ💪👊

ਦਿਲ 💟 ਖ਼ੁੱਲੇ ਦਰਿਆ ਬੱਸ ਭੁੱਖੇ ਪਿਆਰਾਂ ਦੇ💗👉


Download Image

ਹਿੱਕ ਵਿੱਚ ਵੱਜਾ ਸਿੱਖਆ Ne ਡਰਨਾ:?
ਚੱਲਦੀਆਂ ਗੋਲੀਆਂ ਚੂੰ onda ਖੜਨਾ:?


Download Image

ਨਾ ਹੀ ਮਰੇ 😱 ਨਾ ਹੀ ਡਰੇ 😨 ਨਾ ਹੀ ਨਸ਼ਿਆ ਚ ਵੜੇ😏
ਦੇਖ ਮਿਹਨਤਾ ਦਾ ਮੁੱਲ ਬਾਬਾ🙏🙏 ਪਾ ਗਿਆ


Download Image

« Previous1...7273747576...123Next »
📝 Text Status 🏠 Home 📂 Categories 🎥 Video Status