Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

Wich laayi ae photo ohnu dekhi jande haan.. Ik tere karke phone nu matha teki jande haan.!!!

Download Image

Ik mera dil, ik mere nain dono rehan dullde.. Ik tera pind, ik tera naam dono nhi bhullde.

Download Image

Ishq da jisnu khwaab aa janda ae, Waqt samjho khraab aa janda ae, Mehboob aave ja na Aave, Par Taare ginan da hisaab aa janda ae !!!

Download Image

ਉਹ ਬੰਦੇ ਵੀ ਬਾਹਲ਼ੇ ਘੈਂਟ ਹੁੰਦੇ ਆ ਜੋ ਪਿਆਰ ਘੱਟ ਤੇ ਸ਼ੱਕ ਜਿਆਦਾ ਕਰਦੇ ਨੇ ….

Download Image

Je tu 3-4 saambhi firdi aa.. Saanu v THARKK poran laYi tere waRgiyan ROZ mildiyan..

Download Image

*ਕਿਸੇ ਨੇ ਗੂਗਲ ਤੇ ਸਰਚ ਕੀਤੀ....*

*'ਸਿਖਾ' ਨੂੰ ਕਾਬੂ ਵਿੱਚ ਕਿਸ ਤਰ੍ਹਾਂ ਕੀਤਾ ਜਾਵੇ*

*ਗੂਗਲ ਦਾ ਜਵਾਬ ਆਇਆ*

*'ਔਕਾਤ ਵਿੱਚ ਰਹਿ ਕੇ ਸਰਚ ਕਰੋ
*ਸਿਖਾਂ ਨਾਲ ਪੰਗਾ ਨਾ ਲੈਣਾ.....*

*ਕਿਉਂਕਿ,*

*ਜਿਨ੍ਹਾਂ ਤੂਫਾਨਾ ਵਿੱਚ ਲੋਕਾਂ ਦੇ ਝੌਂਪੜੇ ਉਡ ਜਾਦੇ ਨੇ,....*

*ਉਨ੍ਹਾਂ ਤੂਫਾਨਾ ਵਿੱਚ ਤਾਂ 'ਸਿਖ' ਕੱਪੜੇ ਸੁਖਾਂਉਦੇ ਨੇ|*

☬☬ *ਖਾਲਸਾ ਅਕਾਲ ਪੁਰਖ ਦੀ ਫੌਜ* ☬☬ ਅੱਲੜਾ ਦੇ dila ਨੂੰ hila ਕੇ ਰੱਖਦਾ ਨੀ ਜੇਬਾਂ ch ਆਕੜਾਂ pwa k ਰੱਖਦਾ


Download Image

ਬੜੀ ਵੇਖੀ Tension ਲੈ ਕੇ ਕੁਝ ਨਾ ਰੱਖਿਆ ਵਿੱਚ ਪਿਆਰਾਂ ਦੇ ਹੁਣ Single ਬੁੱਲੇ ਲੁਟਦੇ ਆ ਛੱਡਤੇ ਕਿੱਸੇ ਨਾਰਾਂ ਦੇ

Download Image

• ਫੋਟੋ ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ , ਕਿਸੇ ਦੇ ਦਿਲ ਵਿਚ ਵਸਣ ਲਈ ਸਾਡਾ ਨਾਮ ਹੀ ਬਹੁਤ ਹੈ।

Download Image

• ਮੇਰੇ Yaara ਨੂੰ ਨਾ ਬਿੱਲੋ ਪਤਾ ਲੱਗ ਜਾਏ, ਤੇਰੇ ਭਰਾਵਾ ਨੂੰ Ni ਕਿੱਕਰਾ ਨਾਲ ਟੰਗ ਦੇਣਗੇ..

Download Image

• Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ

Download Image

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ

Download Image

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!

Download Image

ਵੇਖੀ 22ਦੀ ਯਾਰੀ, 22 ਨੇ 22 ਨੂੰ 22 ਦਿਨ ਪਹਿਲਾ ਵਿਸ਼ ਮਾਰੀ, 22 ਜੀ ਹੈਪੀ ਦੀਵਾਲੀ 💐💐💐💐

Download Image

ਮੈਨੂੰ ਮਹੁਬਤ♥ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ...

ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ..


Download Image

ਹੱਸਣ ਲੲੀ ਤਾਂ ਬਹਾਨਾ ਚਾਹੀਦਾ
ਰੌਣ ਲੲੀ ਤਾਂ ਤੇਰੀ ਯਾਦ ਹੀ ਬਥੇਰੀ ਆਂ _


Download Image

ਭਲਾ ਹੋਵੇ ਤੇਰਾ ਕੋਰਾ ਦੇ ਗਈ ਏ ਜਵਾਬ ਨੀ....
ਮਿਹਕਦਾ ਰਹੇ ਤੇਰਾ ਸਦਾ ਖੁਸੀਆ ਦਾ ਬਾਗ ਨੀ.


Download Image

ਬੰਨੀੲੇ ਨਾ ਪੰਗ ਕੁੜੀਆਂ ਟਿਕਾੳੁਣ ਲੲੀ ਮੁੱਛ ਖੜੀ ਰੱਖੀਂ ਦੀ ਅਾ ਰੌਹਬ ਪਾੳੁਣ ਲੲੀ ਕੁੜਤਾ ਪਜਾਮਾ ਰੂਪ ਨੂੰ ਸਿੰਗਾਰਦਾ ਅੱਗ ਲਾੳੁਣਾ ਵੱਖਰਾ Sawag Yaar da

Download Image

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ..


Download Image

ਕਿਸਮਤ ਲੈਣੀ ਆ ਗ਼ੁਲਾਮ ਕਰ ਮੈਂ 😎😎
ਫਿਰ ਮਾੜਾ time ਕੌੜਾ ਕੌੜਾ ਝਾਕੂ ਓਏ


Download Image

#ਰੀਜਾਂ ਲਾ ਕੇ ਸਿੱਖ ਤੂੰ ਵੀ ਮਿੱਤਰਾ...
ਨਿੱਤ ਨਵੇਂ ਹੀ ਤਜਰਬੇ ਸਿੱਖਾੳੁਦੀ ਜਿੰਦਗੀ.


Download Image

ਸਾਹਾ ਤੋ #Sohnia ਸੱਜਣਾ ਰੱਬ ਵਰਗਾ ਨਾਮ ਤੇਰਾ ਏ,
ਤੇਰਾ ਹਰ ਇਕ ਦੁੱਖ #Adiyaa ਤੇਰਾ ਨਈ ਹੁਣ ਮੇਰਾ ਏ


Download Image

ਕੀ ਕਰਨਾ ਏ ਦਿਲਾਂ💗
ਪਿਅਾਰ ਕਰ ਕੇ
ਸੱਜਣ ਛੱਡ ਜਾਂਦੇ ਨੇ 💔
ਗੱਲਾਂ ਚਾਰ ਕਰ ਕੇ


Download Image


ਨਾ ਸ਼ੀਸ਼ੇ 🔲ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ🎾 ਵਰਗਾ,
ਜੋ ਵੀ ਤੋੜਨ💔 ਦੀ ਕੋਸ਼ਿਸ਼ ਬੁੜਕ ਬੁੜਕ ਕੇ🤕 ਮੱਥੇ 'ਚ ਵੱਜੂ😂


Download Image

ਜਾਹ ਸੱਜਣਾ ਬੇਕਦਰਾ....
ਤੂੰ ਜਰਾ ਕਦਰ ਨਾ ਜਾਣੀ....
ਤੇਰਾ ਕਿਸੇ ਵੀ ਭਰਨਾ ਨਹੀ....
ਜਿਵੇ ਅਸੀ ਭਰਦੇ ਸੀ ਪਾਣੀ....


Download Image

ਕਦੇ ਜਿੰਦਗੀ ਦੇ ਪੰਨਿਆ ਨੂੰ ਪੱਲਟ ਕਿ ਤਾ ਵੇਖੀ,-,-
ਇੱਕ ਸ਼ਕਸ ਯਾਦ ਆਵੇਗਾ,-,-
ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗੰਮ,-,-
ਜਦ ਸਾਡੇ ਨਾਲ ਗੁਜ਼ਾਰਿਆ ਇੱਕ ਪੱਲ ਯਾਦ ਆਵੇਗਾ,-,


Download Image


ਭਾਰੀ ਭਰੀ ਪਈ ਆ ਨੀ ਅੱਗ LIFE ਚ :/
_ ni ਤੰ ਹੋਣਾ ਨਹੀੳ fiTT ਸਾਡੀ ਠੱਗ LIFE ਚ :


Download Image

💪🏻ਦੁੱਕੀ ਤਿੱਕੀ ਪੂਰੀ thok thok ਰੱਖਦਾ 😵 danger ਤੇ ਜਾਨਲੇਵਾ shonk ਰੱਖਦਾ 😡 ਦੂਰੀ ਫੁੱਟ ਦੀ ਬਣਾ ਕੇ ਆ ਮੰਡੀਰ ਖੜਦੀ 🙀 ਦੱਬ ਵਿੱਚ ਭਰ ਕੇ GLOCK ਰੱਖਦਾ .

Download Image

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ

Download Image

ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੂੰ ਤੇ ਦਿਲ 💓'ਚ ਸਮਾ ਗੲੀ A ਕਿੰਝ ਕੱਢੀਏ
ਰਿਸ਼ਤਾ 💑ਦਿਲਾ 💓 ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗੲੀ A ਕਿੰਝ ਛੱਡੀਏ


Download Image

👉ਭਾਵੇ ਗਈ ਤੇਰੇ 👳ਸੰਗ #ਵਿਆਹੀ 💑ਪਰ ਜਿੰਦ ਮੇਰੀ #ਨਿਆਣੀ 😉ਆ,
ਬੇਸ਼ਕ ਤੇਰੇ #ਮੂਹਰੇ 👍ਨਾ-ਸਮਝ 😋ਹਾਂ ਪਰ #ਮਾਪਿਆ😏 ਲਈ #ਸਿਆਣੀ✌ ਆ😙


Download Image

« Previous1...7475767778...123Next »
📝 Text Status 🏠 Home 📂 Categories 🎥 Video Status