Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਅਸੀਂ ਤਾਂ ਨਾਂ ਸਮਝ ਹਾਂ, ਕੀ ਸਮਝਾ ਗੇ ਮੁਹੱਬਤ ਦੇ ਅਸੂਲ,
ਬੱਸ ਤੈਨੂੰ ਚਾਹਿਆ ਸੀ, ਤੈਨੂੰ ਚਾਹੁੰਦੇ ਹਾਂ, ਤੇ ਤੈਨੂੰ ਹੀ ਚਾਹਾਂਗੇ !


Download Image

Ik Chan Jehe Chehre Da Deedar Karke, Royiye Har Pal Asi Ohnu Yaad Karke...Ohnu Ta Shayad Eh Khabar Vi Nai Honi, Jashan Ne Bahut Kuj Khoya Ohnu Pyar Karke...

Download Image

ਲੋਕ ਕਹਿੰਦੇ ਆ ਕਿ ਮੁਹੱਬਤ ਇੱਕ ਵਾਰ ਹੁੰਦੀ ਆ,
ਪਰ ਮੈਂ ਤਾਂ ਜਦੋਂ ਜਦੋਂ ਤੈਨੂੰ ਦੇਖਾਂ ਮੈਨੂੰ ਤਾਂ ਹਾਰ ਵਾਰ ਹੁੰਦੀ ਆ


Download Image

ਸੁਣਆ ਤੇਰੇ ਸ਼ਹਿਰ ਵਿੱਚ LOGO ਬੜਾ ਵਿਕਦਾ ਨੀ ਪਿੰਡਾਂ ਵਾਲਿਅਾਂ ਦੀ ਕੁੰਡੀ ਮੁੱਛ 〰ਦਾ

Download Image

ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ।। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ

Download Image

ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ

Download Image

Saade Jeen Da Sahara En Tu Yaara, Bajhon Tere Ji Ke Karna Ki, Jad Tainu Mann Liya Rabb Aapna, Fer Duniya Ton Assi Darna Ki...

Download Image

ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ…… ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.


Download Image

ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ ੲਿਹ ਹੁੰਦਾ ਕੋਈ ਖੇਲ ਨਹੀ ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ

Download Image

Tenu Kiven Na Chahiye Dass Assi, Tu Duniya ton Hi Nayara Enh, Tere Layi Taan Sab Qurban Yaara, Tu Dillo Jaan ton Pyaara Enh...

Download Image

ਸੋਚਿਆ ਚਲੋ ਹੱਸੂਗੀ ਤਾ ਫਸੂਗੀ.. 🙂 😉 . ਉਹ ਜਾਂਦੀ ਜਾਂਦੀ.??? . . . . . ਕਹਿਗੀ……… . . ਘਰ ਜਾ ਕੇ ਆਪਣੀ ਮੰਮੀ ਨੂੰ ਦੱਸੂਗੀ…. 😛 Nalyak Jia.

Download Image

ਅਜ ਕੱਲ ਜਮਾਨਾ ਏਦਾਂ ਦਾ ਆ ਗਿਆ, :O :O . ਜਦੋ Online……? . . . . ਹੋਈਏ ਕੁੜੀਆ ਕਹਿਦੀਆ… . . . . . . . ਕਿਦਾਂ ਪਟੋਲਿਆ ਕੀ ਕਰਦਾ ਸੀ

Download Image

ਸੈਂਟੀ ਨਾ ਹੋ ਜਾਵੀਂ ਸਟੇਟਸ ਪੜ੍ਹ ਕੇ…. ਫਿਰ ਜੇ ਮੈਥੋਂ ਨਾਂਹ ਹੋ ਗਈ ਰੋਇਆ ਵੀ ਨੀ ਜਾਣਾ…

Download Image

Dil Mera Tuttna Te Akhan Ohdiyan Ne Vi Rona, Neend Meri Uddni Te Raat Nu Ohne Vi Nai Sona, Ishq Main Kita Te Vekhi Ohnu Vi Jaroor Hona, Mar Main Vi Jana Te Jee Ohde Ton Vi Nai Hona...

Download Image

ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ… , , , , . . . ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ ਤਾ ਪੱਕਾ ਕਿਸੇ Single ਦੇ ਹੀ ਵੱਜੂ.

Download Image

500 ਦਾ ਨੋਟ ੲਿਸ ਲੲੀ ਬੰਦ ਹੋੲਿਅਾ .. …. … …. …. ਕਿੳਕਿ .. . . . .. ਗਾਂਧੀ ਦੀਅਾਂ ਅੈਨਕਾ ਦਾ ਨੰਬਰ ਬਦਲਣਾ ਸੀ

Download Image

ਕਿੳੁਂ❓ ਸੱਜਣਾਂ👦🏻 ਤੂੰ👉 ਮੈਨੂੰ👱🏻‍♀ ਪਿਅਾਰਾਂ 😍ਲੱਗਦਾ ਦੱਸ 🤷‍♀ਕੀ ਰਿਸ਼ਤਾ💑 ਤੇਰਾ 👉ਮੇਰਾ 👈
....
ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘


Download Image

Puchho Na Os Kagaj ton, Jihde Utte Assin Dil De Bayaan Likhde Haan, Tanhaayian De Vich, Beetian Gallan Tamaam Likhde Haan, Oh Kalam Bhi Deewani Jehi Ban Gayi, Jihde Naal Assi Tuhada Naa Likhde Haan...

Download Image

ਕਿੳੁਂ❓ ਸੱਜਣਾਂ👦🏻 ਤੂੰ👉 ਮੈਨੂੰ👱🏻‍♀ ਪਿਅਾਰਾਂ 😍ਲੱਗਦਾ ਦੱਸ 🤷‍♀ਕੀ ਰਿਸ਼ਤਾ💑 ਤੇਰਾ 👉ਮੇਰਾ 👈
....
ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘


Download Image

ਜਿਆਦਾ ਨਹੀਂ ਬਸ ਇੰਨੀ ਕੁ ਮੁਹੱਬਤ ਆ ਤੇਰੇ ਨਾਲ......
ਰਾਤ🌚 ਦਾ ਆਖਰੀ ਖਿਆਲ ਤੇ ਸਵੇਰ☀ ਦੀ ਪਹਿਲੀ ਸੋਚ🤔 ਤੂੰ ਆ...


Download Image

ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ,,,ਖੋਰੇ ਜੋਟਾ ਈ ਹੋਵੇ........
ਦਿਲ ਵਿਚ ਹੋਵੇ ਓਹਦੇ ਪਿਆਰ ਮੇਰੇ ਲਈ,,,,ਮਾੜਾ ਮੋਟਾ ਈ ਹੋਵੇ..


Download Image

ਤੇਰੀ ਅੱਖੀਆਂ ਚੌ ਪਿਆਰ ਵਾਜਾਂ ਮਾਰਦਾ
ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ
ਲੱਗ ਸੀਨੇ ਨਾਲ ਸੁਣ ਦੁੱਖ ਯਾਰ ਦਾ
ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ


Download Image

ਕਿੱਥੇ ਬੈਠੀ ਕੁੱਟ ਕੁੱਟ ਖਾਵੇ ਚੂਰੀਆ,,,, ਚੂਰ ਚੂਰ ਸਾਨੂੰ ਜੋ ਖਵਾਊ ਫੁੱਲਕੇ

Download Image

ਕਮਲੀ ਸ਼ੁਦੈਣ ਕਦੇ ਝੱਲੀ ਹੋ ਜਾਂਨੀ ਆਂ💞💞 ਤੇਰੇ ਬਿਨਾਂ ਜਮਾਂ ਮੈਂ ਕੱਲ੍ਹੀ ਹੋ ਜਾਂਨੀ ਆਂ

Download Image

ਨਾਂ ਲਿੱਖ ਸਕਾਂ ਨਾਂ ਬੋਲ ਸਕਾਂ
ਕੀ ਆਖਾਂ ਹੱਸਦੀ ਨੂੰ ਤੈਨੂੰ


Download Image

ਕਦੀ ਕਦੀ ਰੱਬ ਸਾਨੂੰ ਰਵਾ ਕੇ ਅੱਖਾਂ ਸਾਫ ਕਰ ਦਿੰਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ ‪#‎Clear‬ ਦੇਖ ਸਕੀਏ

Download Image

Asin Tan Na Samjh Han, Ki Samjha Ge Mohabbat De Asool,
Bas Tenu Chaya C, Tenu Chaunde Han Te Tenu Hi Chahage


Download Image

ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ


Download Image

Tera pyaar si 500-1000 de note varga, time aaun te muk gya ni

Download Image

ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

Download Image

« Previous1...7172737475...123Next »
📝 Text Status 🏠 Home 📂 Categories 🎥 Video Status