Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

Raah ਜਾਂਦੇ ajj ਕੀਤੇ mil ਜਾਵੇ ikk ਵਾਰੀ te ਅੱਜ
rajj ਕੇ ohnu ਵੇਖ lava,
mere ਲਈ ta yaar ਹੀ ਮੇਰਾ ਰਬ ਵਰਗਾ , jithe
ਮਿਲ
ਜਾਵੇ ਉਥੇ matha ਟੇਕ lava..


Download Image

ਹਾਮੇਸ਼ਾ ਅਣਖਾਂ ਨਾਲ ਨਾਬੇੜਦੇ ⚔️ਮਸਲੇਂ 💪🏻ਕਿਤੇ ਖੁੱਲਾ ਜਿਹਾ Time ਪਾਵੀਂ ਸੋਹਣਿਆ, ਦੇਖਾਂਗਾ ਕਿਹੜਾ ਕੀਹਨੂੰ ਠੋਕਦਾ

Download Image

ਝੁਕਦਾ ਓਹੀ ਹੈ ਜਿਸ ਵਿਚ ਜਾਨ ਹੁੰਦੀ ਹੈ ...
jhukda ohi hai jis wich jaan honndi hai...
ਆਕੜੇ ਰਹਨਾ ਤਾਂ ਮੁਰਦੇ ਦੀ ਪਿਹਚਾਨ ਹੁੰਦੀ ਹੈ !!,,
aakdde rehna ta murde di pehchaan honndi hai !!,,


Download Image

Naseeba De Lekh Koi Mor Ni Sakda,
Hove Rabb Te Aitbaar Koi Tor Ni Sakda,
Sache Pyaar Ta Milde Ne Naseeba Naal,
Lakh Cha Ke Vi Kise Naal Eh Rishta Koi Jor Ne
Sakda…


Download Image

ਤੇਰਾ ਦੂਰ ਬਸੇਰਾ ਸੀ ਸਾਡੇ ਤੇ ਅੱਤ
ਗਰੀਬੀ ਸੀ'
ਸ਼ਹਿਰ ਤੇਰੇ ਜਾਣ ਦਾ ਮੌਕਾ ਹੀ ਨਹੀ ਮਿਲਿਆ |


Download Image

ਜਦ ਦੀ ਚਲੇ ਗਈ ਉਹ ਮੁੰਹ ਮੋੜ ਕੇ,ਅੱਖਾ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ,___
ਵੇਖਦਾ ਰਿਹਾ ਸਾਰੀ ਰਾਤ ਚਿਹਰਾ ਉਹਦਾ,ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ,


Download Image

ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ, ਸਾਡੀ ਸ਼ੇਰਾਂ ਦੀ ਕੌਮ ਪੰਜਾਬੀ....


Download Image

Tere Naalo Sohna Hun Koi v Na Lge,
Jdo Ton Tere Ho Gyi Te Ki Piche Te Ki Agge


Download Image

KiSi nU niNd aunDi hai PuR suPneYa to naFrat krde ne...
KiSi nU sUpne cHanGe laGde puR oH sO nHi saKdE...


Download Image

Zehar Ishq di Vairiya,
Jad Haddi rachdi ae,,,
!

Agg laake Tur gya Sajjna ve,
Na Bujhdi ae,
Na Machdi ae,,,


Download Image

ਪਿਆਰ ਦਾ ਹੱਦ ਚ ਹੋਣਾ ਹੀ ਚੰਗਾ ਹੂੰਦਾ ਹੈ,
ਬਹੂਤਾ ਹਾਸਾ ਵੀ ਅਖੀਆਂ ਚ ਪਾਣੀ ਲੈ ਆਉਂਦਾ ਹੈ .


Download Image

ਰੱਬ ਕਦੇ ਉਸ ਬੰਦੇ ਤੇ ਖੁਂਸ਼ ਨਹੀ ਹੁੰਦਾ ..ਜੋ ਬੰਦਾ ਰੱਬ ਦੇ ਦਿੱਤੇ ਤੇ
ਖੁੱਸ਼ ਨਹੀ ਹੁੰਦਾ


Download Image

Thanda howe je mausam pyar wala__♥
Tenu rajj rajj pyar jatawa main__♥
Jaffi khutt ke paa le sohniya__♥
Tenu thand lagan to bachawa main_


Download Image

ਸੋਨੇ ਦੇ ਗਹਿਣੇ ਚੋਂ ਕਦੇ
ਵੀ ਖੁਸ਼ਬੂ ਆਵੇ ਨਾ__
__ਜੀਭ ਦੇ ਜ਼ਖਮਾਂ ਨੂੰ ਕੋਈ
ਵੀ ਮੱਲਮ ਹਟਾਵੇ ਨਾ__
__ਮੁਰਦੇ ਕਦੇ ਮੁੜਿਆ
ਨਹੀਂ ਕਰਦੇ ਸਮਸ਼ਾਨਾਂ ਚੋਂ__
__ਮਾਂ-ਪਿਉ ਵਰਗੀ ਚੀਜ਼
ਮਿਲਦੀ ਨਹੀਂ kde ਦੁਕਾਨਾ


Download Image

ਕਿੰਨਾ ਔਖਾ ਹੁੰਦਾ ਉਸ ਸ਼ਖਸ ਨੂੰ ਮਨਾਉਣਾ..
ਜੋ ਰੁਸਿਆ ਵੀ ਨਾ ਹੋਵੇ ਤੇ ਗੱਲ ਵੀ ਨਾ ਕਰੇ.


Download Image

ਹੁਣ ਮੈ ਸ਼ਰੀਫ ਹੋ ਗਯਾ ਹਾ_____ਇਕ ਸੋਹਣੀ ਕੁੜੀ ਦੇ ਕਰੀਬ ਹੋ ਗਯਾ ਹਾ____ਓਹਦੇ ਕੋਲ ਮੇਰੇ ਦਿਲ ... ਦੀ ਚਾਬੀ ਹੈ_ਓ ਮੇਰੀ ਆਖਰੀ GirL-FrienD ਤੇ ਤੁਹਾਡੀ 16ਵੀ ਭਾਬੀ ਹੈ !ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....


Download Image

ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ

Download Image

👉🏻ਕਹਿਂਦੀ ਤੁਸੀਂ ਨਾ ਫੇਸਬੁਕ ਤੇ ਫੋਟੋ ਨਾ ਪਾਇਆ ਕਰੋ
ਮੈਂ ਕਿਹਾ ਕਿਉਂ, ਕਹਿਂਦੀ ਕੋਈ ਕੁੜੀ ਲਾਇਕ ਤੇ ਕਰਦੀ ਨੀਂ
ਮੈਂ ਕਿਹਾ ਬੀਬਾ ਫੁਕਰੇ ਪਾਉਦੇਂ ਫੋਟੋਆ ਨਾਰਾਂ ਲਈ,
ਮੈਂ ਤੇ ਪਾਉਨਾ ਆਪਣੇ ਯਾਰਾ ਲਈ👈🏻


Download Image

Chali Jandi Zindagi Ghaat Nahi Saahan Di . Baba Nanak G Bakash Deo Badii Lambi List Gunaaha Di

Download Image

ਲੱਗੀਆਂ ਦੀ ਲੱਜ ਰੱਖੀਂ ਮਾਲਕਾ
ਛੱਡ ਦੁਨੀਆਂ ਨੂੰ ਤੇਰੇ ਨਾਲ ਲਾਈ ਏ...


Download Image

ਨੀ ਭਾਂਵੇ ਲੰਘ ਜਾਈ ਦੁਪੱਟਾ ਮੂੰਹ ਤੇ ਬੰਨ ਕੇ
ਨੀ ਅੱਖ ਮਿਤਰਾਂ ਦੀ ਦੂਰੋਂ ਹੀ ਸਕੈਨ ਮਾਰਦੀ..


Download Image

ਓਹਨਾ ਪਰਿੰਦਿਆ ਨੂੰ ਕੈਦ ਕਰਨਾ ਸਾਡੀ ਫਿਤਰਤ ਚ' ਨਹੀ,
,
ਜੋ ਸਾਡੇ ਪਿੰਜਰੇ ਚ' ਰਹਿ ਕੇ ਗੈਰਾ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ


Download Image

ਇੱਕ ਕੁੜੀ ਨਿੱਤ ਸੁਪਨੇ ਦੇ ਵਿੱਚ
ਕੋਲ ਮੇਰੇ ਆ ਬਹਿੰਦੀ ਏ.
ਉਹ Friend List ਵਿੱਚ ਨਹੀਂ ਹੈਗੀ,
ਪਰ ਦਿਲ ਸਾਡੇ ਵਿੱਚ ਰਹਿੰਦੀ ਏ...


Download Image

ਇਕ ਦਿਨ ਸੱਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ__
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾ__


Download Image

ਸਾਨੂੰ ਤਾ ਸਾਲਾ ਕੁੜੀ ਨੂੰ propose ਵੀ ਨਹੀਂ ਕਰਨਾ ਆਉਂਦਾ ........
.
ਕੁੜੀ ਨੂ ਪੁੱਛਦੇ ਰਹੀਦਾ ਤੁਸੀਂ ਕਣਕ ਵਢ ਲਈ....
ਮਝਾਂ ਕਿੰਨੀਆਂ ਰਖੀਆਂ ਤੇਰੇ.....
.
Bapu ਨੇ ਟਰੈਕਟਰ ਕਿਹੜਾ ਰਖਿਆ.......


Download Image

ਮਨ ਪਾਪੀ ਨੇ ਜੋ ਪਾਪ ਕਰੇ..
ਕੁਝ ਖੁਦ ਹੋ ਗਏ ਕੁਝ ਆਪ ਕਰੇ.....


Download Image

ਮੈ ਬੀਬਾ ਪੁੱਤ ਸਰਦਾਰਾਂ ਦਾ
40 50 ਮਿੰਟ ਚਲਾਵਾਂ Facebook
ਬਾਕੀ Time Whatsapp ਵਾਲੀਆ ਨਾਰਾਂ ਦਾ.


Download Image

ਹਾਲੇ ਏਹਨੇ ਮਾੜੇ ਦਿਨ ਨਹੀ ਜੱਟ ਦੇ__

ਜੇਹੜਾ ਕਿਸੇ ਨੂ PuRpoSe ਕਰਨਾ ਪੈ ਜਾਵੇ_!!


Download Image

ਕੁੜੀ ਕਹਿੰਦੀ ਮੇਰਾ " BoyFriend" ਬਣਜਾ__

ਮੈਂ ਕਿਹਾ ਬਣਜੂ ਇਕ ਮੁਰਗਾ ਤੇ ਬੋਤਲ ਲੱਗੂ__


Download Image

ਜੋ ਦਿਲ 'ਚ ਆਵੇ ਉਹ ਸਭ ਕਰਿਓ,
ਪਰ ਇੱਕ ਗੁਜ਼ਾਰਿਸ਼ ਹੈ
ਕਿਸੇ ਨਾਲ ਅਧੂਰਾ ਪਿਆਰ ਨਾ ਕਰਿਓ


Download Image

« Previous1...7071727374...123Next »
📝 Text Status 🏠 Home 📂 Categories 🎥 Video Status