Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ....
ਪਹਿਲਾ ਸੋਚੋ ਮਾ ਪਿਉ ਬਾਰੇ ..
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ।।।


Download Image

ਫੱਕਰ ਲੋਕ ਨਾ ਲਾਉਦੇ ਦਿਲ ਤੇ ਬਹੁਤੇ ਫਿਕਰਾਂ ਨੂੰ
ਨੀਅਤ ਚੰਗੀ ਹੋਵੇ ਲੱਗਣ ਪਤਾਸੇ ਕਿੱਕਰਾਂ ਨੂੰ ....


Download Image

ਨਾ ਵਕਤ ਹੀ ਰੁਕਿਆ ਕਰਦਾ ਏ,, ਨਾ ਜੋਰ ਚੱਲੇ ਤਕਦੀਰਾਂ ਤੇ,,,, ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,, ਜਦ ਨਜ਼ਰ ਪਵੇ ਤਸਵੀਰਾਂ ਤੇ.

Download Image

ਜਿੱਥੇ ਅੜਦੀ 😠ਗਰਾਰੀ ਪੂਰੀ 👥ਮਿੱਤਰਾਂ ਅੜਾਈ ਆ👉🏻ਐਥੋ ਪਤਾ ਲੱਗਦਾ ਆ JATT🤘ਦੀ ਚੜਾਈ ਆ😎💪

Download Image

ਕਿਉਂ ਫਿਰਦਾ ਗੁਆਚਾ,ਦੁਨੀਆ🌍 ਦੀ ਭੀੜ ਚ...
ਉਹ ਆਪੇ ਮਿਲ ਜਾਣਾ,ਜੋ ਹੋਇਆ ਨਸੀਬ ਚ...


Download Image

ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ .


Download Image

ਕੱਲੇ ਕਦੇ ਨਾ ਪੀਏ🍺🍺
👳ਸਦਾ ਯਾਰਾ ਨਾਲ ਪੀਂਦੇ ਆਂ👨‍👨‍👧‍👧।
ਤੂੰ ਤਾ ਅਜੇ ਸਰੀਆ ਏ .....ਕਾਕਾ🥄।
ਮਰੋੜ.... ਅਸੀ ਗਾਡਰ ਵੀ ਦਿੰਦੇ ਆਂ💪💪👊


Download Image

ਗੱਭਰੂ ਪੂਰਾ end ਆ ਪਰ ਗੱਲ ਸਾਰੀ ਰੱਖਦਾ ਮੂਡ ਤੇ Depend ਆ👍

Download Image

ਗੱਦਾਰ ਦੇ ਸਹਾਰੇ ਨਾਲੋਂ ਯਾਰ ਦਾ ਦਿਲਾਸਾ ਚੰਗਾ।
ਹਰਾਮ ਦੀ ਕਮਾਈ ਨਾਲੋਂ ਹੱਥ ਫੜਿਆ ਕਾਸਾ ਚੰਗਾ।
ਹਾੜ ਨਾਲੋਂ ਵਾੜ ਚੰਗੀ, ਝਗੜੇ ਨਾਲੋਂ ਪਾਸਾ ਚੰਗਾ।
ਧੁੰਮੇ ਦੀ ਛਬੀਲ ਨਾਲੋਂ, ਬੰਦਾ ਸਗੋਂ ਪਿਆਸਾ ਚੰਗਾ।


Download Image

ਕਹੇ ਆਪਣਾ ਤੇ ਆਪਣੀ ਪਛਾਣ ਵੀ ਨਾ ਦੇਵੇ ,,
,, ਵੇ ਤੂੰ ਰੱਖਦਾ ਵੀ ਨਹੀਂ ਤੇ ਤੂੰ ਜਾਣ ਵੀ ਨਾ ਦੇਵੇ ,,


Download Image

ਉਸ ਨਾਲ ਯਾਰੀ ਕਦੇ ਨਾ ਲਾਇਉ ਜਿਸਨੂੰ ਆਪਣੇ ਆਪ ਤੇ ਗਰੂਰ ਹੋਵੇ
ਮਾਂ ਬਾਪ ਨੂੰ ਬੁਰਾ ਨਾ ਆਖਿਉ ਭਾਵੇ ਲ*ੱਖ ਉਹਨਾਂ ਦਾ ਕਸੂਰ ਹੋਵੇ
ਰਾਹ ਜਾਂਦੇ ਨੂੰ ਕਦੇ ਦਿਲ ਨਾ ਦਿਉ ਭਾਵੇ ਲੱਖ ਚਿਹਰੇ ਤੇ ਨੂਰ ਹੋਵੇ
ਪਿਆਰ ਸਿਰਫ ਉਥੇ ਕਰਿਉ ਜਿਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ...."ਵੇ ਤੇਰੇ ਬਿਨਾ ਜੀਅ ਨਹੀ ਸਕਦੀ… ਵੇ ਤੇਰੇ ਲਈ ਕਰ ਕੀ ਨਹੀ ਸਕਦੀ… ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ… ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ…""ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ"


Download Image

ਇਤਿਹਾਸ ਫੋਲ ਕੇ ਦੇਖ ਲੋ ਵੈਰੀ ਦੀਆਂ ਹਾਰਾਂ ਦਾ
ਰੋਬ ਨਾ ਝੱਲਿਆ ਜਾਂਦਾ ਵਈ ਸਿੰਘਾ ਸਰਦਾਰਾਂ ਦਾ..


Download Image

ਚੁਪ ਚਾਪ ਰਹਿਣ ਨੂ ਮਨਮੋਹਣ ਸਿੰਘ ਰਖਿਅਾ.....
ਮੋਦੀ ਤਾ ਰਖਿਅਾ ਪਟਾਕੇ ਪਾੳੁਣ ਨੂ ....!!😜😜😜


Download Image

ਜੇ ਤੂੰ👉ਲੱਗੇ ਪਰੀਅਾਂ👼ਦੀ ਭੈਂਣ👩ਮੁਟਿਅਾਰੇ
ਮੂੰਡਾ👦ਤੋਹਫੇ🎁ਵਿਚ ਦਿੱਤੇ👐ਹੋੲੇ ਗੁਲਾਬ🌹ਵਰਗਾ👌👍


Download Image

ਅਸੀਂ ਨਹੀਓਂ ਕਹਿੰਦੇ ਸਾਨੂੰ ਪਿਆਰ ਕਰਲੋ
ਬਸ ਥੋੜਾ ਜਿਹਾ ਹੱਸ ਕੇ ਬੁਲਾ ਲਿਆ ਕਰੋ


Download Image

Bapu ਕਹਿਂਦਾ ਵਿਆਹ ਕਰਵਾਉਣਾ ਕੇ.. . . . . . . . . Facebook ਨਾਲ ਈ ਸਰਜੂ...??

Download Image

• Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ

Download Image

ਜੇ ਕੋੲੀ ਯਾਰ ਯਾਰ ਦੇ ਕੁੱਟ 👊 ਪੈਂਦੀ ਦੇਖ ਕੇ.ਘਰ ਨੂੰ 🏃 ਭੱਜ ਜਾਵੇ

ਤਾ ੲਿਹਦਾ ਮਤਲਬ ੲਿਹ ਨੀ ਕਿ ੳੁਹ ਡਰਪੋਕ ਅਾ


ਹੋ ਸਕਦਾ ੳੁਹ ਘਰੋਂ ਦਾਤਰ🔪 ਲੈਣ ਗਿਅਾ ਹੋਵੇ😁😁😁


Download Image

• ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ

Download Image

KivEn ਭੁਲਾ ਦੇਵਾ ik ਨਾਰ ? ਲਈ
ਰੱਬ ਜਹੇ ਯਾਰਾ ? Nu .....
ਕਮਲੀਏ Umar ਬੀਤ ਜਾਂਦੀ ਆ
ਪਾਉਣ Lai ਇਹੋ ਜੇ ਦਿਲਦਾਰਾ ? Nu...


Download Image

High Court ਨੇ ਅੱਜ ਅੈਲਾਨ ਕੀਤਾ ਹੈ ਕਿ ਜੇਕਰ ਪਤਨੀ ਘਰ ਦੀ ਲੱਛਮੀ ਹੈ ਤਾਂGirl Friendਨੂੰ ਕਾਲਾ ਧੰਨ ਮੰਨਿਆ ਜਾਵੇਗਾ

Download Image

ਕਹਿੰਦੀ 🔜 👉🏻ਕਦੋ ਘੁੰਮਣੇ ਨੇ ਅੱਗੇ 📸ਪਿੱਛੇ ਕੈਮਰੇ📹ਕਦੋ ਲੈਕੇ ਜਾਣਾ ਤੂੰ ਮੈਨੂੰ ਘਰੇ🏡
ਮੇਰਾ ਚੂੜੇ ਵਾਲੀ 👰🏻 ਬਾਂਹ ਥੁਡੇ ਮੋਡੇ ਰੱਖਕੇ ਜੀ ਚਿੱਤ ਫੋਟੋਆ ਕਰਾਉਣ ਨੂੰ ਕਰੇ👫


Download Image

ਬਾਹਮਣਾ ਦਾ ਹਵਨ ਕਿੱਥੇ ਤੂਫਾਨ ਰੋਕਦਾ ☺ਉਹ
ਪਾਣੀ ਵੀ ਨਾ ਮੰਗੇ ਜਿਹਨੂੰ Jatt ਠੋਕਦਾ☺.


Download Image

ਕਰਕੇ ਕਰਾਰ ਪੱਕਾ ਮਿਲ ਸੌਹਣੀਐ
ਟੈਲੀਫੋਨ ਵਾਲਾ ਨੀ ਪਿਆਰ ਚਾਹੀਦਾ.


Download Image

Yaari udo lavi jad nibhauni aa jave… Majburi da sahara lai k shad jana wafada nahi hundi

Download Image

Tenu Pyaar Bahut Karda han.. Kite Dooji Nu Pata na lagg jave isse gal ton darda van 😉

Download Image

Lao Ji Ajj Tan Had Ho Gayi.. Ik Kudi Kehndi Status Sohne Sohne Pao.. Hun Daso Main Makeup Karke Pa Dewa?

Download Image

Paise Wale Di Loki Karan Pooja.. Haami Gareeb Di Bharda koi-Koi :

Download Image

Goliyan Chalauniya taan.. Aukhiyaan nhi hundiya.. Kachehriyaan ch Case Niptaune Aukhe hunde ne..

Download Image

Zindagi rahi taan tenu yaad karde rahaange .. bhull gye taan samjh layi rabb ne yaad kar lya..

Download Image

« Previous1...6869707172...123Next »
📝 Text Status 🏠 Home 📂 Categories 🎥 Video Status