Punjabi Jokes (2026) - ਪੰਜਾਬੀ ਚੁਟਕਲੇ & ਜੋਕਸ
ਪੜ੍ਹੋ ਸਭ ਤੋਂ ਮਜ਼ੇਦਾਰ ਦੇਸੀ ਪੰਜਾਬੀ ਜੋਕਸ ਅਤੇ ਹਾਸਰਸ ਚੁਟਕਲੇ (Updated Daily)
Total Status-(507)
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ
ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ..
.
ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ...
ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ..
.
ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ
ਸ਼ਾਹੀ ਪਨੀਰ ਗਿਰ ਗਿਅਾ..
.
ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ
.😎😎😎😎😎 ...
.
ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ
ਦੀ ਅਾਵਾਜ ਅਾੲੀ . ...
.
ਪੱਪੂ : ਕੀ ਹੋਿੲਅਾ?
ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ ...
..
ਦਾਲ ਹੀ ਗਿਰ ਗੲੀ ਅਾ Download Image Share Image on WhatsApp Copy Text
Khaana khaate huye pati ne patni ko aawaz lagaai
"Bhagyawan..! yeh jo tumne sabji banaai hai ise kya kehte hain"
Patni : "Kyun, kisliye poochh rahe ho?"
Pati : "Arre bhai mujhse bho to swarg mein poochha jayega.. Kya kha ke mare the? Download Image Share Image on WhatsApp Copy Text
ਿੲੱਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ..
ਸੱਸ ਕਹਿੰਦੀ ਜਵਾੲੀ ਰਾਜਾ ਿੲੱਕ ਮਹੀਨਾ ਹੁਣ ਤੂੰ
ਸਾਡੇ ਕੋਲ ਰੁੱਕ ਜਾ ...??
.
.
ਦੁੱਧ, ਦਹੀਂ ਖਾ ਅਾਰਾਮ ਨਾਲ ਅੈਸ਼ ਕਰ... .😂
..
ਜਵਾੲੀ - ਸੱਸ ਜੀ ਅੱਜ ਬੜਾ ਪਿਅਾਰ ਅਾੳੁਂਦਾ
ਜਵਾੲੀ ਰਾਜੇ ਤੇ..
.
ਸੱਸ- ਪਿਅਾਰ ਪਿੳੂਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..😂
..
ਸਾਡੀ ਮੱਝ ਦਾ ਕੱਟਾ ਮਰ ਗਿਅਾ ..
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ Download Image Share Image on WhatsApp Copy Text
ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ Download Image Share Image on WhatsApp Copy Text
ਰੇਲ ਵਿਚ ਬੰਬ ਫਟਿਆ
.
ਸਰਕਾਰ ਨੇ ਐਲਾਨ ਕੀਤਾ
..
ਕਿ ਜੋ ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ
50 ਲੱਖ ਅਤੇ ਜੋ
ਜਖਮੀ ਹੋਏ ਨੇ ਉਹਨਾਂ ਨੂੰ 25 ਲੱਖ.....
AMLI ਖੜਾ ਹੋ ਕੇ ਕਹਿੰਦਾ:-
ਜਿਨ੍ਹਾ ਦਾ ਬੰਬ ਦੀ ਅਵਾਜ
ਸੁਣ ਕੇ ਮੂਤ ਨਿਕਲਿਆ😃😃😃
.ਉਹਨਾਂ ਲਈ ਕੀ ਸਕੀਮ ਆ?? hahahaha😁😂😂 Download Image Share Image on WhatsApp Copy Text
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi” Download Image Share Image on WhatsApp Copy Text
Munda (kudi ਨੂੰ} :---- ,
ਸੋਹਣਿਓ ਕੀ ਹਾਲ ਹੈ ,
ਸਾਡੇ ਕੋਲ ਵੀ ਆ ਜਾਇਆ
ਕਰੋ ..
KuDi : ਮੈਂ ਜੁੱਤੀ ਲਾਵਾਂ ..!!!
Munda : ਇੱਦਾਂ ਹੀ ਆ ਜਾਓ ,
ਅਸੀਂ ਕਿਹੜਾ ਪਾਠ ਰਖਾਇਆ......
😄😄😄😄😄😄😄
Download Image Share Image on WhatsApp Copy Text
Pappu Jyotishi ke paas kundli dikhane gaya
Jyotish:" Tera naam Pappu hai ??
.
Pappu:" Ji Jyotish:"
Teri biwi ka naam dolli hai??
Pappu:" ji Jyotish:"
teri 2 beti hain ??
Pappu:" ji haa..
.
.
.
Jyotish:" tune abi 10 kg chawal kharide hain ?? .
.
Pappu:" aap to antaryami hain maharaj..
Jyotish:" dafa ho jao yaha se.. Agli dafa kundli lana, ration card nahin..." Download Image Share Image on WhatsApp Copy Text
सुबह से दौड रही है चाकू लेकर पगली मेरे पीछे.. मैँने तो मजाक में कहा था “दिल चीर के देख, तेरा ही नाम होगा” Download Image Share Image on WhatsApp Copy Text
ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ
ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ
ਤੇ ਇਧਰ ਉਧਰ ਵੇਖਣ ਲੱਗੀ
ਸ਼ੇਰ :- ਕੀ ਹੋਇਆ
ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ
# Discoveryਵਾਲੇ ਤੇ ਨਹੀਂ, ਸਾਲੇ # MMSਬਣਾ ਦਿੰਦੇ ਆ
😄😄😄😄😄😄😄
Download Image Share Image on WhatsApp Copy Text
बाकियों का पता नहीं,पर व्यापम घोटाले में लिप्त सभी लोग मोदी का 12 रुपये वाला बीमा ज़रूर करवा लें। Download Image Share Image on WhatsApp Copy Text
Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ
Akbar: ਕੌਣ ਹੈ ਤੂੰ ?
Santa: ਜਹਾਂਪਨਾਹ, ਮੈਂ ਸੰਤਾ ਹੂੰ
Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ?
Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ..
Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ
Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ Download Image Share Image on WhatsApp Copy Text
ਜਿਹੜੇ ਕਹਿੰਦੇ ਸੀ ਦੁਖ-ਸੁਖ 'ਚ ਤੇਰੇ ਨਾਲ ਖੜੇ ਅਾ.
ਅੱਜ ਤੂੜੀ ਅੰਦਰ ਕੋਠੇ ਚ ਪਾਉਣੀ ਸੀ ਤਾਂ ਫੋਨ ਬੰਦ ਕਰ ਲਿਅਾ 😂😂😂 Download Image Share Image on WhatsApp Copy Text
बचपन से बादाम खा रहा हू । तुझे भूलाना मुश्किल ही नहीं नामुमकिन है।। Download Image Share Image on WhatsApp Copy Text
जितना दीमाग लड्कियाे में होता है…! उतना तो मेरा खराब रहता है…!! Download Image Share Image on WhatsApp Copy Text
सुबह-सुबह फेसबुक, ट्विटर और व्हट्सएप पर 3-4 किलोमीटर तक उंगलियाँ खिसकाना… इसे भी मॉर्निंग वाक ही माना जाना चाहिए। Download Image Share Image on WhatsApp Copy Text
हे भगवान भले मुझे साउथ के हीरो जैसी ताकत मत दे, पर उनकी होरोइन जैसी GF दिला दे Download Image Share Image on WhatsApp Copy Text
काश सूरज की भी बीवी होती तो उसे थोडा तो कंट्रोल में रखती Download Image Share Image on WhatsApp Copy Text
आज कल whatsapp पर वो लोग Admin बने हुऐ हें जो स्कूल टाइम में दो दो घण्टे मुर्गा बना करते थे । Download Image Share Image on WhatsApp Copy Text
पहले लोग बालकनी मे आने की राह देखते थे, अब ऑनलाइन आने की. ‘रिश्ता वही सोच नयी’ Download Image Share Image on WhatsApp Copy Text
ਦੋ. ਭੂਤ "
" ਪਹਿਲਾ ਭੂਤ " ਤੂੰ ਕਿੱਦਾ ਮੱਰਿਆ"
"
" ਦੂਜਾ ਭੂਤ " ਫਰਿਜ ਵਿਚ ਠੰਡ ਨਾਲ " ਤੇ
ਤੂੰ ਕਿੱਦਾ ਮੱਰਿਆ
"
" ਪਹਿਲਾ ਭੂਤ " ਘਰਵਾਲੀ ਤੇ ਛੱਕ ਸੀ "
ਸਾਰੇ ਘਰ ਵਿਚ ਆਸ਼ਿਕ ਨੂੰ ਲੱਭਿਆ
" ਪਰ ਓਹ ਨਹੀ ਲੱਭਾ "
" ਸ਼ਰਮ ਦੇ ਮਾਰੇ ਸੂਸਾਇਡ ਕਰ ਲੀ
" " ਦੂਜਾ ਭੂਤ " ਜਿਥੇ ਸਾਰਾ ਘਰ ਵੇਖ
ਲਿਆ ਤਾ
" ਸਾਲਿਆ ਫਰਿਜ ਖੋਲ ਕੇ ਵੀ ਵੇਖ ਲੈਦਾ
" ਦੋਣਾ ਨੇ ਬੱਚ ਜਾਣਾ ਸੀ. Download Image Share Image on WhatsApp Copy Text
बाबा रामदेव के पतंजलि की ओर से एक नया बयान जारी.. Google Maps इस्तेमाल ना करें।। स्वदेशी बनें, चाय वाले से रास्ता पूछें !! Download Image Share Image on WhatsApp Copy Text
ਅਮਲੀ =ਪਿਸਤੋਲ ਲੇਕੇ ਘਰ ਦੇ ਬਾਹਰ
ਖੜਾ ਸੀ ..
..
ਘਰਵਾਲੀ .. ਇਥੇ ਕਿਓ ਖਲੋਤੇ ਓ"??
.
.
ਅਮਲੀ ... ਸ਼ੇਰ ਦਾ ਸ਼ਿਕਾਰ ਕਰਨ ਚਲਿਆ ...
ਘਰਵਾਲੀ .. ਤੇ ਜਾਂਦੇ ਕਿਓ ਨਹੀਓ ..
.
ਅਮਲੀ = ਕਿੱਦਾ ਜਾਵਾ " ਅੱਗੇ
ਸਾਲਾ ਕੁੱਤਾ ਬੇਠਾ ਏ Download Image Share Image on WhatsApp Copy Text
ਮੇਰੇ ਨਾਲ ਬਦਨਾਮੀ ਇੰਜ ਜੁੜਦੀ ਜਿਵੇਂ ਪਾਣੀ ਨਾਲ ਛੱਲਾਂ ਹੁੰਦੀਆਂ...
ਤੇਰੇ ਯਾਰ ਚ ਵੀ ਗੱਲ ਕੋਈ ਹੋਊਗੀ ਐਵੇਂ ਤੇ ਨੀ ਗੱਲਾਂ ਹੁੰਦਿਆਂ . Download Image Share Image on WhatsApp Copy Text
ਸ਼ੇਰੀ ਮਾਨ ਵਲੋ .. :O
.
.
ਐਨਾ ਕਰਕੇ ਪਿਆਰ ਮਰਜਾਨਿਏ ਨੀ ਦੇਖੀ ਕੀਤੇ ਭੁਲ
ਜਾਵੀ ਨਾ
.
.
.
ਮੇਰੇ ਵਲੋ .. ;)
.
.
ਐਨੀ ਕਰਕੇ ਪੜਾਈ ਮਰਜਾਨਿਏ ਨੀ ਦੇਖੀ ਕੀਤੇ
ਹਿਲ ਜਾਵੀ ਨਾ.. :D :P Download Image Share Image on WhatsApp Copy Text
ਤੇਰੀ aukaaT ਸਾਨੂੰ bLock ਕਰਨ ਦੀ ;
ਤੇਰੀ haSiyaat ਨਹੀਂ ਸਾਡੇ ਨਾਲ ਤੁਰਨ ਦੀ ;;
mosT impOrtant ਗੱਲ ਨਾ ਰਹਿ ਜੇ 》
ਸਾਡੇ ਨਾਲ ਬਣਨ ਦੀ ,
ਹਾਰ ਜਾਂਦੇ ਨੇ ਜਿਹੜੇ ਬਾਜ਼ੀ ##
ਅਕਸਰ ਉ ਲੋਕਾਂ ਨੂੰ ਕਹਿੰਦੇ ਫਿਰਦੇ ਨੇ ,
"ਬੋਲਣ ਦੀ ਗੱਲ ਦੂਰ"
ਅਸੀਂ ਇਨ੍ਹਾਂ ਦੀ ਗੱਲ ਸੁਣਕੇ ਨਹੀਂ ਰਾਜ਼ੀ !! Download Image Share Image on WhatsApp Copy Text
ਨਾ ਹੀ ਸਾਨੂੰ ਬਰੈਂਡਾਂ😊ਦਾ ਪਤਾ ਤੇ ਨਾ ਹੀ ਕਿਸੇ ☺TREND ਦਾ ਬਸ ਮਿੱਤਰਾਂ ਦੀ ਟੌਹਰ ਹੀ ਵੱਖਰੀ ਆ ਕਿਉਂਕਿ ਆਪਾਂ ਉੱਥੋਂ ਸ਼ੁਰੂ ਕਰੀਦਾ ਜਿੱਥੋਂ ਦੁਨੀਆ ਦਾ☺END ਆ..👌 Download Image Share Image on WhatsApp Copy Text
ਇਕ ਗੱਪੀ = ਯਾਰ ਠੰਡ ਪੈਦੀ ਸੀ ਸਾਡੇ
ਦਾਦੇ ਵੇਲੇ .. ਜਦੋ ਸਾਡਾ ਦਾਦਾ ਦਾਦੀ ਨਾਲ ਗੱਲਾਂ ਕਰਦੇ ਸੀ ਤਾਂ ??
.
.
.
ਉਹਨਾਂ ਦੀਆਂ ਗੱਲਾਂ ਹੀ ਜੰਮ
ਜਾਦੀਆਂ ਸਨ ..
.
ਦੂਜਾ" ਗੱਪੀ ਯਾਰ ਠੰਡ ਤਾਂ ਪੈਦੀ ਸੀ ਸਾਡੇ ਦਾਦੇ ਵੇਲੇ
.
ਇਕ ਵਾਰੀ ਸਾਡਾ ਦਾਦਾ ਸਵੇਰੇ ਉੱਠ ਕੇ ਮੱਝ ਚੋਣ ਲੱਗਾ !
ਦੁੱਧ ਦੀ ਜਗ੍ਾ ਕੁਲਫੀਆਂ ਨਿਕਲੀਆਂ Download Image Share Image on WhatsApp Copy Text
ਕਿਸੇ ਦੇ ਦਿਲ ਨਾ ਤੋੜੇ ਕਿਉ ਕਿ ਦਿਲ
ਤਾਂ ਵਿਚਾਰਾ ਇੱਕ ਹੁੰਦਾ ਹੈ
.
.
ਜੇ ਤੋੜਨਾ ਹੈ ਤਾਂ . .??
.
ਹੱਡੀਆਂ ਤੋੜੋ ਜੋ ਕਿ 206 ਹੁੰਦੀਆਂ ਨੇ,
ਅਗਲਾ ਸਾਰੀ ਉਮਰ ਯਾਦ ਰੱਖੂ Download Image Share Image on WhatsApp Copy Text
ਮੁੰਡਾ : ਕੱਲ ਮਿਲੀਏ ਫਿਰ ......?
ਕੁੜੀ : ਕਿੱਥੇ......?"
ਮੁੰਡਾ : ਕਿਸੀ ਚੰਗੀ ਜਿਹੀ ਥਾਂ ਤੇ......"
ਕੁੜੀ : ਚੱਲ ਗੁਰੂਦੁਆਰਾ ਸਾਹਿਬ ਮਿਲ ਲਵਾਂਗੇ......"
ਮੁੰਡਾ : ਨਹੀਂ ਯਾਰ ...."
ਕੁੜੀ : ਕਿਉਂ ਉਸ ਤੋਂ ਚੰਗੀ ਜਗ੍ਹਾ ਕਿਹੜੀ ਹੋ ਸਕਦੀ ਹੈ ....?
ਮੁੰਡਾ : ਯਾਰ ਤੂੰ ਸਮਝੀ ਨਹੀਂ......"
ਕੁੜੀ : ਫਿਰ ਸਮਝਾ ..?
ਮੁੰਡਾ : ਮਤਲਬ ਜਿੱਥੇ ਇਕੱਲੀ ਤੂੰ ਹੋਵੇ ਤੇ ਬਸ ਮੈਂ
ਹੋਵਾਂ..."
ਕੁੜੀ : ਅੱਛਾ ਫਿਰ..."
ਮੂੰਡਾ : ਕੋਈ ਵੀ ਨਾਂ ਹੋਵੇ ਜਿੱਥੇ......ਸ਼ਾਂ ਤੀ
ਹੋਵੇ..?
ਕੁੜੀ : ਅੱਛਾ ਤੇਰਾ ਮਤਲਬ ਸ਼ਮਸ਼ਾਨ ਘਾਟ ...ਉੱਥੇ
ਕੋਈ ਨਹੀਂ
ਹੁੰਦਾ....."
ਮੁੰਡਾ : ਉਹ ਹੋ ਯਾਰ ਤੂੰ ਸਮਝ ਨਹੀਂ ਸਕਦੀ...."
ਕੁੜੀ : ਚੱਲ ਮੇਰੇ ਤਰੀਕੇ ਨਾਲ ਸਮਝਾ ਫਿਰ...?"
ਮੁੰਡਾ : ਹਾਂ ਦੱਸ ਕਿਵੇਂ.....?
ਕੁੜੀ : ਮੰਨ ਲੈ ਤੇਰੀ ਭੈਣ ਨੂੰ ਕਿਸੇ ਨਾਲ ਪਿਆਰ ਹੋਵੇ
ਤੇ ਪਿਆਰ
ਕਰਨ
ਵਾਲਾ ਤੇਰੀ ਭੈਣ ਨੂੰ ਪਹਿਲੀ ਵਾਰ ਕਿੱਥੇ ਮਿਲਣਾ
ਚਾਹੇਗਾ...?"
ਮੁੰਡਾ : ਕੀ ਕਹਿ ਰਹੀ ਹੈ ਤੂੰ...?"
ਕੁੜੀ : ਮੈਂ ਉਹੀ ਕਹਿਣਾ ਚਾਹੁੰਣੀ ਆ ਜੋ ਤੂੰ.ਸੁਨਣਾ ਚਾਹੁੰਦਾ
ਸੀ..ਮੇਰਾ ਵੀ ਇੱਕ ਭਰਾ ਹੈ....ਤੇ ਮੇਰਾ ਭਰਾ ਕਦੇ
ਨਹੀਂ
ਚਾਹੇਗਾ ਕਿ ਮੈਂ ਵਿਆਹ ਤੋਂ ਪਹਿਲਾਂ ਤੇਰੀ ਸੋਚ ਮੁਤਾਬਿਕ ਥਾਂ ਤੇ
ਮਿਲਾ
। ਜੇ ਪਿਆਰ ਕਰਦੇ ਹੋ ਤਾਂ ਉਹਨੂੰ ਨਿਭਾਉਣਾ ਸਿੱਖੋ ਨਾ ਕਿ ਗਲਤ
ਫਾਇਦਾ ਉਠਾਉ..ਆਪਣੇ ਪੈਰਾਂ ਤੇ ਖੜਾ ਹੋ ਤੇ ਮੇਰੇ
ਪੇਰੈਂਟਸ ਤੋਂ ਮੇਰਾ ਹੱਥ ਮੰਗ..... ਫਿਰ ਵਿਆਹ ਕਰਾ ਕੇ ਕਿਤੇ ਵੀ ਲੈ
ਜਾ......"
ਮੁੰਡਾ : ਊ ਕੇ ਬਾਏ ਯਾਰ....ਤੂੰ ਤਾਂ ਮੂਡ ਹੀ ਔਫ
ਕਰਤਾ......
ਕੁੜੀ : ਔ ਕੇ ਬਾਏ ...ਮੈਨੂੰ ਤੇਰੇ ਤੋਂ ਇਹੀ ਆਸ ਸੀ...... ਮੈਂ
ਵੀ ਦੋਗਲੀ ਨਸਲ ਦੇ ਕੁੱਤੇ ਪਸੰਦ ਨਹੀਂ ਕਰਦੀ Download Image Share Image on WhatsApp Copy Text