Punjabi Jokes (2026) - ਪੰਜਾਬੀ ਚੁਟਕਲੇ & ਜੋਕਸ

ਪੜ੍ਹੋ ਸਭ ਤੋਂ ਮਜ਼ੇਦਾਰ ਦੇਸੀ ਪੰਜਾਬੀ ਜੋਕਸ ਅਤੇ ਹਾਸਰਸ ਚੁਟਕਲੇ (Updated Daily)
Total Status-(507)

Maalak, “Main Ik Ghante Ton Bell Baja Reha Haan, Tainu Sunda Hi Nahi.”
Naukar: “Tusi Taan Maalak Ho Ji, Ik Ghanta Ki, Sara Din Bell Bajao, Thanu Kaun Rok Sakda Hai ?”


Download Image

Punjab Ch Ik Pind Da Sarkari School Siveyan De Nede Si,
Othe Ik Bujurag Di Maut Hon Karke, School Di Chhutti Kar Ditti Gayi,
Bachhe Khushi-Khushi Ghar Vall Ja Rahe Si,
Raah Ch 2 Bujurag Baabe Manje Te Baithe Hoye Si,
Ohna Nu Dekh Ke Bantu Te Ghantu Hassan Lag Gaye,
Baabeya Ne Puchya Ke Kyon Hassde Pye Oh?
Tan Ghantu Kehn Laggya, Bantu Dekh Apni 2 Chhutiyan Aa Baithiyaan Ne…


Download Image

Never Abuse Girls
ਹਾਂ ਜੇ ਗੁੱਸਾ ਆਉਂਦਾ ਹੋਵੇ ਤਾਂ
.
.
.
Aunty Ji ਬੋਲ ਦਿਓ ਸੋਹ ਲੱਗੇ ਗਾਲ ਤੋਂ ਵੱਧ ਅਸਰ ਕਰੋ


Download Image

ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ.

Download Image

ਰੱਬ ਜੀ ਦੁੱਖ ਨਾ ਦਿਉ ਮੇਰੇ ਯਾਰਾਂ ਨੂੰ,
ਮੈਨੂੰ ਭਾਂਵੇ ਸੁੱਖਾਂ ਦਾ ਪਹਾੜ ਦੇ ਦਿਉ . . . .
.
.
New Cycle ਤੇ ਘੁਮਣ ਫਿਰਨ ਮੇਰੇ ਯਾਰ,
ㅤㅤਮੈਨੂੰ ਭਾਂਵੇ ਪੁਰਾਣੀ Audi Car ਹੀ ਦੇ ਦਿਉ


Download Image

ਵਿਆਹ ਦੇ ਸਾਰੇ ਕਾਰਜ ਪੂਰੇ ਕਰਕੇ ਪਿਤਾ ਨੇ ਧੀ ਨੂੰ ਡੋਲੀ ਚ ਬਠਾਇਆ,
ਅਜੇ ਡੋਲੀ 50-60 ਕਦਮ ਹੀ ਅੱਗੇ ਗਈ ਸੀ ਕੁੜੀ ਭੱਜੀ ਭੱਜੀ ਵਾਪਸ ਆ ਗਈ
ਸਾਰੇ ਘਰ ਦੇ ਅਤੇ ਰਿਸ਼ਤੇਦਾਰ ਇਹ ਦੇਖ ਕੇ ਹੈਰਾਨ ਰਹਿ ਗਏ...
ਕੁੜੀ ਸਿੱਧੀ ਆਪਣੇ ਕਮਰੇ ਵੱਲ ਭੱਜੀ,
ਮਾਂ ਵੀ ਪਿਛੇ ਪਿਛੇ ਗਈ ਤੇ ਪੁਛਿਆ :- ਕੀ ਹੋਇਆ ਧੀਏ, ਇਸ ਤਰਾਂ ਘਰ ਆਉਣਾ ਤਾਂ ਅਸੁਭ ਮੰਨਿਆ ਜਾਂਦਾ ਏ...ਕੁੜੀ ਬੋਲੀ :- ਥੋਨੂੰ ਸ਼ੁਭ-ਅਸ਼ੁਭ ਦੀ ਪਈ ਆ,
ਮੇਰਾ ਇਥੇ ਚਾਰਜਰ ਰਹਿ ਗਿਆ ਸੀ...😀😁😉😉


Download Image

ਮਾਂ ਆਪਣੇ ਤੋਤਲੇ ਮੁੰਡੇ ਨੂੰ : "ਪੁੱਤ ਅੱਜ ਆਪਾਂ ਜਿੱਥੇ ਤੇਰੇ
ਲਈ ਕੁੜੀ ਦੇਖਣ ਜਾ ਰਹੇ ਹਾਂ ,
.
.
.
.
.
"ਤੂੰ ਉੱਥੇ ਕੁਝ ਬੋਲੀਂ ਨਾ...
ਨਹੀਂ ਤਾਂ ਕੁੜੀ ਵਾਲੇ ਰਿਸ਼ਤੇ ਤੋਂ
ਨਾਂਹ ਕਰ ਦੇਣਗੇ..""
.
ਮੁੰਡਾ - "ਥੀਤ ਹ"ੈ
.
.
ਕੁੜੀ ਵਾਲਿਆਂ ਦੇ ਘਰ ਜਦੋਂ ਕੁੜੀ ਚਾਹ ਲੈ ਕੇ ਆਈ,
.
.
ਤਾਂ ਮੁੰਡਾ ਚਾਹ ਦਾ ਕੱਪ ਮੂੰਹ 'ਤੇ
ਲਾਉਂਦਾ ਹੀ ਕਹਿੰਦਾ : "ਦਲਮ ਹੈ ਦਲਮ"
.
.
ਕੁੜੀ ਤੁਰੰਤ ਬੋਲੀ
. .
.
.
.
.
oyyyyeeeeeeeeee
.
.
.
"ਫੂਤ ਮਾਲ ਫੂਤ..." !!


Download Image

Ik totle munde nu bnda push bai tera rang inna gora kida hoea
Totla kenda
Tudrti
Koi das sakda ki mtlb c totle da


Download Image

Ik amli
Baraf far k betha
Te sochi jave
Ik bnda aa k pushda
Amlia betha ki sochda
Kenda sali menu samz ni ondi
Ah leek kitho hoi jandi aa


Download Image

Tere mere pyar nu najar lag jave na

Download Image

ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼ ਇਕੱਠੇ ਕੰਮ ਕਰਦੇ ਹੁੰਦੇ,
-
ਅੰਗਰੇਜ਼ ਪੰਜਾਬੀ ਨੂੰ ਵੇਖ - ਵੇਖ ਹਮੇਸ਼ਾ ਸੜਦਾ ਰਹਿੰਦਾ ਹੁੰਦਾ ਸੀ . .
.
ਇੱਕ ਦਿਨ ਅੰਗਰੇਜ਼ ਕਹਿੰਦਾ ਪੰਜਾਬੀ ਨੂੰ,
-
ਓਹ ਪੰਜਾਬੀਆਂ ਜਦੋਂ ਤੇਰਾ ਵਿਆਹ ਹੋ ਜਾਊਗਾ
.
ਤਾਂ, ਫਿਰ ਜੇ ਮੈਂ ਤੇਰੀ ਵਹੁਟੀ ਨੂੰ ਫਿਲਮ ਵਖਾਉਂਣ ਲੈਜਾ,
ਤੈਨੂੰ ਕੋਈ ਇੰਤਰਾਜ਼ ਤਾਂ ਨਹੀਂ ਹੋਵੇਗਾ . ?
.
ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿੰਦਾ :
-
ਤੂੰ ਮੇਰਾ ਵਿਆਹ ਆਪਣੀ ਭੈਣ ਨਾਲ ਕਰਦੇ,
-
.
.
.
ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ ਫਿਲਮ ਵੇਖ ਲਈ ਮੈਨੂੰ ਕੋਈ ਇਤਰਾਜ਼ ਨੀ ਹੋਣਾ


Download Image

Pta ਨੀ Oh ਤਾਰੀਕ Kdon ਆਊਗੀ
Jdon ...??
.
.
.
.
.
.
ਮਰਜਾਨੀ I LOVE U ਕਹਿ K
ਗੱਲ Lagg ਜਾਉਗੀ.. :* :*


Download Image

ਆਹ Mohabbat ਦਾ ਸਿਲਸਿਲਾ ਵੀ ਅਜੀਬ
ਹੀ ਏ ..?
.
.
.
.
.
ਜੇ Mil jawe ਤਾਂ ਗੱਲਾਂ ਲਂਮੀਆਂ,
ਜੇ Vichad ਜਾਵੇ ਤਾਂ ਰਾਤਾਂ ਲਂਮੀਆਂ :D


Download Image

ਸਰਦਾਰ ਮੁੰਡੇ ਲਈ ਕਰਨ ਫਰਿਆਦ
ਕੁੜੀਆਂ...
.
ਰੱਬ ਦਿੰਦਾ ਵੀ ....?
.
.
.
ਕਿਸਮਤ ਵਾਲੀਆਂ ਨੂੰ ..
ਪੋਚੀਆਂ ਪੱਗਾਂ ਨੂੰ ਦੇਖਦੀਆਂ ਝੁੰਡ
ਬੰਨਕੇ ..
.
ਸਰਦਾਰ ਦੇਖਣ ਨਾਂ ਮੱਖਣਾਂ ਪਾਲ੍ਹੀਆਂ ਨੂੰ..


Download Image

ਇਹ ਜਿੰਦਗੀ ਵਾਂਗ ਕਬੂਤਰਾਂ ਦੇ ਲੋਕ ਹਥਾਂ
ਤੇ ਚੋਗ ਚੁਗਾਉਂਦੇ ਨੇ..
.
ਪਹਿਲਾਂ ਆਪਣਾ ਬਣਾ ਕੇ ਰੱਖਦੇ ਨੇ.?
.
.
ਫੇਰ ਤਾੜੀਆਂ ਮਾਰ ਉਡਾਉਂਦੇ ਨੇ


Download Image

ਕੌਣ ਕਿਸੇ ਦਾ ਹੁੰਦਾ ਹੈ ਸਭ ਝੂਠੇ ਰਿਸ਼ਤੇ
ਨਿਭਾਉਂਦੇ ਨੇ ..
.
ਸਭ ਦਿਲ ....??
..
.
.
ਰੱਖਣ ਦੀਆ ਗੱਲਾਂ ਨੇ ਸਭ ਅਸਲੀ ਰੂਪ ਛੁਪਾਉਂਦੇ ਨੇ
ਇੱਕ ਵਾਰ ਨਜ਼ਰਾਂ ਵਿੱਚ ਵੱਸਣ ਤੋ ਬਾਦ
ਫੇਰ ਸਾਰੀ ਉਮਰ ਰੁਲਾਉਂਦੇ ਨੇ..


Download Image

ਕਮਲਿਏ ਤੂੰ ਤਾਂ ਕਰਮਾਂ ਵਾਲੀ ਏ ..
ਮੈਂ ਤਾਂ......??
.
.
.
.
.
.
.
...
ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ


Download Image

ਕਹਿੰਦੀ ਤੈਨੂੰ ਪਿਆਰ ਤਾਂ ਬਥੇਰਾ ਕਰਦੀ ਆ..
ਪਰ ???
.
.
ਛਿੱਤਰਾਂ👟👞👟👞 ਤੋਂ ਡਰਦੀ :P


Download Image

ਬੰਦਾ ਬੇਸ਼ਰਮ
ਹੋਣਾ ਚਾਹੀਦਾ...
.
.
.
..
.
.
.
..
.
.
.
..
.
.
ਮਜਾਲ ਆ ਕੋਈ INSULt
ਕਰ ਜਾਵੇ :D :D


Download Image

ਤੇਰੇ ਨਾਲੋਂ ਚੰਗੀ ਤਾਂ Customar care
ਵਾਲੀ ਆ ..
..?
.
.
.
.
.
ਘੱਟੋ ਘੱਟ ਗੱਲ ਕਰਨ ਵੇਲੇ G -G ਕਹਿ ਕੇ
ਤਾਂ ਬਲਾਉਦੀ ਆ ;)


Download Image

‪#‎ਅਮਲੀ‬ ਆਪਣੇ ਸੋਹਰਿਆਂ ਦੇ ਗਿਆ
ਤੇ ਆਪਣੀ ‪#‎ਸਾਲੀ‬ ਨੂੰ ਕਹਿੰਦਾ:-
ਆਹ ਲੈ ਮੈਂ ਤੇਰੇ ਲਈ
ਗਾਨੀ ਲੈ ਕੇ ਆਇਆ
.
#ਸਾਲੀ ਵੀ ਸ਼ਰਮਾ ਕੇ ਕਹਿੰਦੀ :-
ਜੀ ਤੁਸੀ ਆਪ ਈ ਪਵਾ ਦਵੋ ਜੀਜਾ
ਜੀ
.
ਅਮਲੀ ਮੱਥੇ ਤੇ ਹੱਥ ਮਾਰ ਦੇ
ਕਹਿੰਦਾ:-
ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇਦਾਂ
ਹੋਣਾ
ਮੈ ਤਾਂ ‪#‎ਸੂਟ‬ ਈ ਲੈ ਆਣਾ ਸੀ hah


Download Image

ਕਈ ਦਿਨ ਹੋ ਗਏ ਸੀ ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ਪੈਣ ਲੱਗ ਜਾਂਦਾ..

ਇਕ ਦਿਨ ਧੁੱਪ ਨਿਕਲੀ ਤਾਂ ਅਮਲੀ ਨੇ ਸ਼ੁਕਰ ਕੀਤਾ ਅਤੇ ਭੱਜ ਕੇ ਦੁਕਾਨ ਤੌ 'ਸਰਫ' ਲੈਣ ਗਿਆ.

ਅੱਜੇ ਦੁਕਾਨ ਵਿਚ ਵੜਿਆ ਹੀ ਸੀ ਕਿ ਬੱਦਲ ਬਹੁਤ ਜੋਰ-ਜੋਰਦੀ ਗਰਜਣ ਲੱਗ ਪਿਆ,.


ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,'''........ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ......😀😁😂


Download Image

ਅਮਲੀ ਨੇ ਰੇੜੀ ਵਾਲੇ ਤੋ ਕੇਲਾ ਲਿਆ
ਤੇ ਖਾਣ ਲੱਗ ਪਿਆ.....
ਰੇੜੀ ਵਾਲਾ... ??
ਜਨਾਬ ਕੇਲਾ ਛਿੱਲ ਤਾਂ ਲਵੋ...
ਅਮਲੀ - ਪਾਗਲਾ ਛਿੱਲਣਾ ਕਿਉ ਆ ਮੈਨੂੰ ਪੂਰਾ ਯਕੀਨ ਆ ਅੰਦਰ ਕੇਲਾ ਈ ਆ.


Download Image

‪#‎ਅਮਲੀ‬ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ
.
ਪੈਸੇ ਵੇਖ ਕੇ ਬੈੰਕ ਮਨੇਜਰ ਕਹਿੰਦਾ :-
ਸਰ ਇਹ ਸਾਰੇ ਨੋਟ ਤਾਂ ‪#‎ਨਕਲੀ‬ ਨੇ
.
.
ਅਮਲੀ ਗੁੱਸੇ 'ਚ ਕਹਿੰਦਾ :-
ਸਾਲਿਆ #ਨਕਲੀ ਏ ਤਾਂ ਤੈਨੂੰ ਕੀ ਫਰਕ ਪੈਂਦਾ ?
.
ਜਮਾਂ ਤਾਂ ਮੇਰੇ ਖਾਤੇ 'ਚ ਈ ਹੋਣੇ ਆ ਨਾ.


Download Image

Amli jad vi Kapde Dhon lagda ta us Sameye meeh
payen Lag janda
ik Din Dhup Nikli Ta .......??
.

.
Amli Ne Sukar Kita Te Bhaj KE
Dhukan To Saraf Lain Gaya ......

Aje Dhukan vich Vadyaa Hi C Ke
Badal Upar jor jor Di GArje
Amli Upar Nu Mooh Karke Kehnda
.
.
.
Kidar ?????
Mai ta Biscuit Lain Aya HA .....


Download Image

" ਅਮਲੀ ਫੋਨ ਕਰਦਾ "ਅੱਗੋ" ਕੁੜੀ ਬੋਲਦੀ "" ਅਮਲੀ ਤੁਸੀਂ ਕੋਣ "
...
..
" ਕਹਿੰਦੀ ਮੈ ਸੀਤਾ ""
.
....
...
" ਕਹਿੰਦਾ ਓ ਹੋ ਲੱਗਦਾ ਅੱਯੋਧਿਆ ਫੋਨ ਲੱਗ ਗਿਆ "" ਸੋਰੀ ਮਾਤੇ...😀😁😂😂😯ਅੱਜਕੱਲ ਦੀਆ ਕੂੜੀਆ ਹੱਥ ਵਿੱਚ 2-2
mobile ਰੱਖਦੀਆ ਫਿਰ ..??
.
.
.
.
.
.
.
saade jehe ਸੌਹਣੇ ਮੁੰਡੇ ਨੂੰ ਦੇਖ ਕੇ
ਪੁੱਛਦੀਆ ਨੇ.......
.
"excuse me" ....
.
ਇਹ on ਕਿੱਥੌਂ hunda :D :D


Download Image

Tutt ਚੁਕਿੱਆ ਹਾਂ ਤੇਰੇ ਜਾਣ ਤੋ ਬਾਦ
ਹੁਣ ਤੇ......??
.
.
.
.
.
.
.
.
.
ਸਾਲੀ 5 ਵਾਲੀ
Feviquick ਵੀ ਨੀ ਕਂਮ ਕਰਦੀ ਪਈ :/ :P :(


Download Image

ਕੁੜੀ . ਮੰਮੀ ਬਾਹਰ WhatsApp ਵਾਲੇ ਗਰੁੱਪ ਮੈਂਬਰ ਆਏ ਨੇ
ਮੰਮੀ. ਜਲਦੀ ਅੰਦਰ ਆਜਾ ਕੁੜੀਏ ਇੰਨਾ ਦੀ ਨੀਅਤ ਬਹੁਤ ਖਰਾਬ ਹੁੰਦੀ ਆ
ਕੁੜੀ. ਮੰਮੀ ਗਰੁਪ ਐਡਮਿਨ ਵੀ ਨਾਲ ਹੈ.
ਮੰਮੀ. ਹਾਏ ਰੱਬਾ . ਫੇਰ ਆਪਣੀ ਕੁੱਤੀ ਵੀ ਅੰਦਰ ਕਰ ਲੈ....


Download Image

ਅਗਰ ਤੁਹਾਨੂੰ ਕੋਈ ਬੇਵਕੂਫ ਕਹੇ,,
...
ਤਾਂ ਦੁਖੀ ਨਾ ਹੋਣਾ,
ਅਫਸੋਸ ਨਾ ਕਰਨਾ....

..
ਬੱਸ ਕੁਰਸੀ ਤੇ ਬੈਠ ਕੇ ਸੋਚਿਉ ਕਿ ??...............
....
....
..
....ਸਾਲੇ ਨੂੰ ਪਤਾ ਕਿਵੇ ਲੱਗਾ ?


Download Image

ਟਿ੍ੰਗ ਟਿ੍ੰਗ
ਟਿ੍ੰਗ ਟਿ੍ੰਗ
ਹੈਪੀ ਦੀ ਘਰਵਾਲੀ : ਹੈਲੋ!
ਹੈਪੀ : ਅੱਜ ਰਾਤ ਨੂੰ ਖਾਣ ਲਈ ਕੀ ਬਣਿਆ ਹੈ|
ਹੈਪੀ ਦੀ ਘਰਵਾਲੀ : ਜਹਿਰ,,😂
ਹੈਪੀ : ਚੱਲ ਮੈ ਇਹ ਦੱਸਣ ਲਈ ਫੋਨ ਕਿਤਾ ਸੀ ਕੇ ਮੈ ਲੇਟ ਹੋ ਜਾਣਾ ਤੇ ਤੂੰ ਖਾ ਕੇ ਸੋ ਜਾਈ,,


Download Image

« Previous1...121314151617Next »
📝 Text Status 🏠 Home 📂 Categories 🎥 Video Status