Punjabi Jokes (2026) - ਪੰਜਾਬੀ ਚੁਟਕਲੇ & ਜੋਕਸ
ਪੜ੍ਹੋ ਸਭ ਤੋਂ ਮਜ਼ੇਦਾਰ ਦੇਸੀ ਪੰਜਾਬੀ ਜੋਕਸ ਅਤੇ ਹਾਸਰਸ ਚੁਟਕਲੇ (Updated Daily)
Total Status-(507)
Teacher to student say . .ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ . . .. . ?...
Student : sir, ਮੈਂ ਗਰੀਬ ਹਾਂ ਮੇਰੇ phone ਚ Whatsapp ਨਹੀਂ ਹੈ..😀😁😂😂😂 Download Image Share Image on WhatsApp Copy Text
40 Saal Da Ik Banda, Apne Vyah Lyi Kudi Nu Dekhan Gya,
Kudi Di Maa, Os Bande Nu Dekhde Hi Chingaad Marke, Behosh Ho Gyi,
Hosh Aaun Ton Baad Sabne Puchheya, Ki Hoya Ki Si Tenu?
Kudi Di Maa Ne Keha, Eh Banda 18 Saal Pehlaan Menu Vi Dekhan Aaya Si Download Image Share Image on WhatsApp Copy Text
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ ।
ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ?
ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ ।
ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , " ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ ,
ਅਕਾਲੀ ਦਲ ਜ਼ਿੰਦਾਬਾਦ ।
ਕੋਈ ਮੁਫ਼ਤ ਚ ਕੱਢ ਦੂ ।😜😜😜 Download Image Share Image on WhatsApp Copy Text
पप्पू- कैसा है भाई? डब्बू- ठीक हूं, तू बता पप्पू- और पढ़ाई-लिखाई कैसी चल रही है? डब्बू- दोस्त है तो दोस्त बन के रह, रिश्तेदारों वाली हरकतें न किया कर।
Download Image Share Image on WhatsApp Copy Text
Boy: Viber use krti ho..??........
Girl: ufff! Ye un-educated ladkay b na!!
Dear Viber nhi Viper hota hai..Or main kabhi kabhi use karti hun jb paani ziyada ho warna poocha he lagati hon..
BOY: hahahahahahahaha. Bus kr pagli Rulayegi kyaa. Download Image Share Image on WhatsApp Copy Text
ਪਹਿਲਾਂ ਜੱਟਾਂ ਦੇ ਮੁੰਡੇ ਇੱਕ ਦੂਜੇ ਨੂੰ
ਪੁਛਦੇ ਹੁੰਦੇ
ਸੀ ,,,,ਬੀ ਥੋਡੇ ਆਲਾ ਬੋਰ
ਕਿੰਨਾ ਕੁ
ਪਾਣੀ ਚੱਕਦਾ ,,,ਅਗਿਓਂ ਜਵਾਬ
ਮਿਲਣਾ ,,,ਵੀਰੇ ਚਾਰ ਚਾਰ ਦਾ ਪੱਖਾ ਪਾਣੀ ਖੈਲ
ਤੋਂ ਬਾਹਰ
ਮਾਰਦਾ ,,,ਖੇਤ ਦੇ ਫਾਹੇ
ਵੱਡਦਾ ਜਾਂਦਾ ,,,ਹੁਣ
ਪੁੱਛਣਗੇ ,,,,ਵੀਰੇ ਤੇਰੀ ਨੈੱਟ
ਦੀ ਸਪੀਡ ਕਿੰਨੀ ਕੁ
ਆ,,,ਕਹਿੰਦਾ ਬੁਰਾ ਹਾਲ ਐ
ਯਾਰ ,,,ਮੈਂ
ਤਾਂ ਵੋਡਾਫ਼ੋਨ ਦਾ ਸਿਮ ਲੈਣ ਨੂੰ
ਫਿਰਦਾ Download Image Share Image on WhatsApp Copy Text
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ,
ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ
ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ, ਪੰਜਾਬੀ ਡਰ ਕੇ ਕਹਿੰਦਾ,
.
.
.
.
.
.
.
.
.
.
.
.
.
.
.
.
.
ਓਹ ਥੋਡੀ ਭੈਣ ਦੀ
ਲਗਦਾ UNDERTAKER ਆਉਣ ਲੱਗਿਆ😜😜😂😃😃 Download Image Share Image on WhatsApp Copy Text
ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ ______
ਸੱਸ:- ਬੇਟਾ ਘਰ ਕਦੋਂ ਜਾਣਾ ???
ਜਵਾਈ:- ਕਿਉਂ ਜੀ ???
ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ ।
ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6 ਮਹੀਨੇ ਲਾ ਆਉਂਦੀ ਹੈ ।।।।
ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।।
ਜਵਾਈ :- ਸਾਲਿਉ !!!
ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ ਗਿਆਂ ??? Download Image Share Image on WhatsApp Copy Text
ਕਰਕੇ Shopping 22 ਚ Status Elante Mall ਦਾ ਪਾਉਂਦੀ ਆ
.
.
.
.
ਲੈ ਕੇ 150 ਦਾ ਟੋਪ ਉੱਤੇ Tommy ਦਾ Tag ਵਿਖਾਉਂਦੀ ਆ Download Image Share Image on WhatsApp Copy Text
ਮੁੰਡਾ:- ਤੁਸੀਂ ਕੁੜੀਆਂ Love Marriage
ਕਿਓਂ ਕਰਦੀਆ
ਹੋ...?
.
.
.
. .
.
.
ਕੁੜੀ:- ਅਨਜਾਣ ਨਮੂਨਾ ਮਿਲਣ ਤੋ
ਚੰਗਾ,
ਕੋਈ
ਜਾਣਿਆ-ਪਹਿਚਾਣਿਆ
ਕਮੀਨਾ ਮਿਲ ਜੇ....... :p Download Image Share Image on WhatsApp Copy Text
ਇਕ ਪਾਗਲ ਖਾਲੀ ਪੈਪਰ ਨੂੰ ਚੁਮਣ ਦਿਆ ਸੀ "
"
" ਦੂਜਾ ਪਾਗਲ " ਏ ਕੀ ਵਾ "
"
" ਪਿਹਲਾ " love letter ਵਾ "
"
" ਦੁੱਜਾ " ਪਰ ਏ ਤਾ ਖਾਲੀ ਵਾ "
"
" " ਅੱਜ ਕਲ ਬੋਲ ਚਾਲ ਬੰਦ ਵਾ " Hahaha Download Image Share Image on WhatsApp Copy Text
ਅਧਿਆਪਕ (ਪੱਪੂ ਨੂੰ)- ਤੇਰਾ ਪੁੱਤਰ ਬਹੁਤ ਨਾਲਾਇਕ ਹੈ
ਇਹ ਇਸ ਦਾ ਰਿਪੋਰਟ ਕਾਰਡ ਹੈ : ਅੰਗਰੇਜ਼ੀ-6, ਹਿਸਾਬ-7, ਸਾਇੰਸ-4, ਸਮਾਜਿਕ ਸਿੱਖਿਆ-8, ਟੋਟਲ-25
ਪੱਪੂ-ਟੋਟਲ ਵਿੱਚ ਤਾਂ ਕਮਾਲ ਕਰ ਦਿੱਤੀ। ਇਸ ਵਿਸ਼ੇ ਦੀ ਤਾਂ ਟਿਊਸ਼ਨ ਵੀ ਨਹੀਂ ਰੱਖੀ ਸੀ Download Image Share Image on WhatsApp Copy Text
ਪੁੱਤਰ... ਬਾਪੂ ਮੈਨੂੰ ਦੂਰ ਦੀ ਐਨਕ ਲਵਾਦੇ...
ਮੈਨੂੰ ਦੂਰ ਦੀ ਚੀਜ਼ ਨਜਰ ਨਹੀ ਆਉਂਦੀ..
ਬਾਪੂ... ਓਹ ਉੱਪਰ ਵੇਖ ਓ ਕੀ ਆ ?
.
ਪੁੱਤਰ... ਸੂਰਜ..
ਬਾਪੂ... ਸਾਲਿਆਂ ਹੋਰ ਕਿੰਨਾ ਕੁ ਦੂਰ ਵੇਖਣਾ...😁😂😂😃 Download Image Share Image on WhatsApp Copy Text
ਸਾਡੇ ਪੰਜਾਬ ਦੇ ਨਿਆਣੇ ਛੋਟੇ ਭੀਮ ਨੇ ,
ਤੇ ਸਿਆਣੇ Sunny leone ਨੇ...... ਪਾਗਲ ਕੀਤੇ ਪਏ ਆ""""😂😂😃 Download Image Share Image on WhatsApp Copy Text
ਡਾਕੂ ਕਿਸੇ ਘਰ ਚੋਰੀ ਕਰਨ ਗਿਆ ..
ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ???
ਔਰਤ: ਲੈ ਫੱੜ ਝੁਮਕੇ . ਲੈ ਫੜ ਕਾਂਟੇ ..
ਲੈ ਲੈ ਫੜ ਮੰਗਲ ਸੂਤਰ ..
ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ..,
ਲੈ ਲੈ ਨੱਕ ਦਾ ਕੋਕਾ ਵੀ ਲੈਲਾ…
ਸਬ ਕੁੱਝ ਲੈਲਾ “ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ … 😀
ਡਾਕੂ … ਭੈਣਜੀ ਤੁਸੀਂ ਤਾ serious ਹੀ ਹੋਗੇ ਜੇ Download Image Share Image on WhatsApp Copy Text
ਸੰਤੇ ਨੇ ਸਵਾਲ ਪੁੱਛਿਆ ..
ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .??
ਅਗਰੇਜ ” I don’t Know ..
ਪਾਕਿਸਤਾਨ :ਪਤਾ ਨਹੀ ……
ਪੰਜਾਬੀ ” ਹਾਥੀ ਦਾ ਨਾ ਤੋਤਾ ਸੀ ” ਤੇ ” ਤੋਤੇ ਦਾ ਨਾ ਹਾਥੀ ਸੀ Download Image Share Image on WhatsApp Copy Text
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ,
ਪੱਪੂ : A.B.D.E……
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?
ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ Download Image Share Image on WhatsApp Copy Text
ਪਤਨੀ : ਮੈਂ ਚਲੀ ਘਰ ਛੱਡ ਕੇ
ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ Download Image Share Image on WhatsApp Copy Text
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ
ਚੂਹਾ : ਨਹੀਂ ਮੈਂ ਨਹੀਂ ਲਿਓਆਣੀ
ਚੂਹੀ : ਕਿਊਂ ??
ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ Download Image Share Image on WhatsApp Copy Text
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?
ਡਾਕਟਰ : 80,000
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ Download Image Share Image on WhatsApp Copy Text
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_ Download Image Share Image on WhatsApp Copy Text
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ??
ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ…
ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ.. Download Image Share Image on WhatsApp Copy Text
1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!…
ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!..
ਕਹਿੰਦੀ!!! ਪਾਗਲ ਜਿਹਾ!!!! Download Image Share Image on WhatsApp Copy Text
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ Download Image Share Image on WhatsApp Copy Text
Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ
Akbar: ਕੌਣ ਹੈ ਤੂੰ ?
Santa: ਜਹਾਂਪਨਾਹ, ਮੈਂ ਸੰਤਾ ਹੂੰ
Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ?
Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ..
Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ
Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ Download Image Share Image on WhatsApp Copy Text
ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ?
ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ? Download Image Share Image on WhatsApp Copy Text
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi” Download Image Share Image on WhatsApp Copy Text
ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?
Doc: ਹਾਂ , ਬਿਲਕੁਲ .
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ Download Image Share Image on WhatsApp Copy Text
ਕੁੜੀ :- ਤੇਰੇ ਪਾਪਾ ਕੀ ਕਰਦੇ ਨੇ?
ਮੁੰਡਾ :-KFC ਦੇ ਮਲਿਕ ਨੇ।
ਕੁੜੀ:- woww…. KFC ਦਾ ਪੂਰਾ ਨਾਮ ਕੀ ਹੈ?
ਮੁੰਡਾ:- Kala Fruit Chart Download Image Share Image on WhatsApp Copy Text
ਸੰਤਾ ਆਪਣੀ ਬੀਵੀ ਦੇ #office ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ #boss ਦੀ ਗੋਦ ਚ ਬੇਠੀ ਹੈ
ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ #staff ਲਈ ਕੁਰਸੀ ਵੀ ਨਾ ਹੋਵੇ Download Image Share Image on WhatsApp Copy Text