Punjabi Jokes (2026) - ਪੰਜਾਬੀ ਚੁਟਕਲੇ & ਜੋਕਸ
ਪੜ੍ਹੋ ਸਭ ਤੋਂ ਮਜ਼ੇਦਾਰ ਦੇਸੀ ਪੰਜਾਬੀ ਜੋਕਸ ਅਤੇ ਹਾਸਰਸ ਚੁਟਕਲੇ (Updated Daily)
Total Status-(507)
ਇਕ ਬੰਦਾ ਵਾਲਾ ਕੰਜੂਸ ਹੁੰਦਾ ।
'
ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ ।
'
ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ !
'
ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ !
'
ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ?
'
ਮੁੰਡਾ : ਹਾਂ । ਡੈਡੀ ਖਾ ਲੀ ।
'
ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ ।
'
ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ ।
'
'
ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ ।
'
ਮੁੰਡਾ ਬੇਹੋਸ਼! Download Image Share Image on WhatsApp Copy Text
ਸਾਡੇ ਗਵਾਂਢ ਚ ਮਕਾਨ ਪੈਣ ਲਈ ਲੈਂਟਰ ਦੀ ਤਿਆਰੀ ਹੋਵੇ ਠੇਕੇਦਾਰ ਥੱਲੇ ਖੜਾ ਉਚੀ ਅਵਾਜ ਚ ਮਿਸਤਰੀਆਂ ਤੇ ਲੇਬਰ ਨੂੰ ਨਿਰਦੇਸ਼ ਦੇਵੇ ।ਅਚਾਨਕ ਪਿੰਡੋਂ ਸ਼ਰੀਕੇ ਚ ਭਾਬੀ ਜੀ ਦਾ ਫੂਨ ਆ ਗਿਆ ।ਹੁਣ ਦੁਖੜੇ ਭਾਬੀ ਸੁਣਾਵੇ ਜਵਾਬ ਠੇਕੇਦਾਰ ਦਈ ਜਾਵੇ ਲਉ ਸੁਣੋ।
" ਪਰਮਜੀਤ ਤੇਰੇ ਭਾਅ ਜੀ ਦਾ ਸਿਰ ਦੁਖਦੈ ਹਫਤਾ ਹੋ ਗਿਆ ਬਹੁਤ ਬੁਰਾ ਹਾਲ ਆ "
"ਠੇਕੇਦਾਰ- ਦੋ ਟੋਪੀ ਆਲੇ ਕਿਲ ਠੋਕ ਵੇਖੀ ਕਿਵੇ ਕੰਮ ਸੂਤ ਆਉਦਾ "
" ਭਾਪਾ ਜੀ ਵੀ ਮੰਜੇ ਤੇ ਪਏ ਹਨ ਨਾ ਬੁਖਾਰ ਉਤਰਦਾ ਨਾ ਖਾਂਦੇ ਪੀਂਦੇ ਆ ਕੁਝ "
"ਠੇਕੇਦਾਰ- ਬਸ ਨਿਬੜਿਆ ਲਉ ਕੰਮ ਮੋਟੀਆਂ ਲੱਕੜਾ ਪਾਉ ਹੁਣ ਉਤੇ "
"ਹਾਂ ਸੱਚ ਪਰਮ ਮੇਰੀਆਂ ਤੇ ਆਪ ਬਾਹਵਾਂ ਈ ਦਰਦ ਕਰਨੋਂ ਨੀ ਹਟਦੀਆਂ "
"ਠੇਕੇਦਾਰ- ਉਏ ਵਾਧੂ ਚੀਜ ਐਵੇਂ ਅੜਿੱਕੇ ਈ ਪਾਉਦੀ ਆ ..ਫੜ ਆਰੀ ਤੇ ਵੱਢ ਕੇ ਥੱਲੇ ਮਾਰੋ "
"ਆਹ ਸੋਨੀ ਦੇ ਕਾਕੇ ਦੀਆਂ ਟੱਟੀਆਂ ਨਹੀ ਹਟਦੀਆਂ ..ਕੀ ਕਰੀਏ "
" ਠੇਕੇਦਾਰ- ਤੈਨੂੰ ਸਮਝ ਕਿਉਂ ਨਹੀਂ ਆਉਂਦੀ ..ਛੋਟਾ ਜਿਹਾ ਰੋੜਾ ਫਸਾ ਦੇ ..ਨਹੀ ਤੇ ਇਥੋਂ ਮਾਲ ਕਿਰਦਾ ਈ ਰਹਿਣਾ " Download Image Share Image on WhatsApp Copy Text
Santa ik sohni mutiyar vekh ke usnu ched dinda h,
Ladkli: badtamij, ki kar rahe ho?
Santa: B.A Download Image Share Image on WhatsApp Copy Text
यमराज (संता से): तुम्हारी कोई आखिरी ख्वाहिश है?
संता:
हाँ है!
मैं मनमोहन सिंह को नरेंद्र मोदी की शादी में सलमान खान की पत्नी से बात करते हुए देखना चाहता हूँ!
यमराज बेहोश !! Download Image Share Image on WhatsApp Copy Text
ਮੈਨੂੰ ਕੁੜੀ ਕਹਿੰਦੀ . .ਥੋਡੇ ਪਿੰਡ ਮੱਛਰ ਹੈ ਗਾ..??
..
..
.
.
.ਮੈ ਕਿਹਾ . .??.......
ਨਾ ਸਾਡੇ ਪਿੰਡ ਵਾਲਾ ਤਾਂ ਸਿਮਲੇ ਟੂਰ ਤੇ ਗਿਆ ਵਾ.....😂😃 Download Image Share Image on WhatsApp Copy Text
ਸਕੂਲ ਦੀ ਮੈਡਮ ਨੇ ਬੱਚੇ ਦੀ ਮੰਮੀ ਨੂੰ ਲਿਖ ਕੇ ਭੇਜਿਆ :--
ਬੱਚੇ ਨੂੰ ਸਕੂਲ ਨਹਾ ਕੇ ਭੇਜਿਆ ਕਰੋ !
...
!ਮੰਮੀ ਨੇ ਵਾਪਿਸ ਲਿਖ ਕੇ ਭੇਜਿਆ :-- ਬੱਚੇ ਨੂੰ ਸਕੂਲ ਵਿਚ ਪੜਾਇਆ ਕਰੋ,,,,
ਕੁੱਤੇ ਵਾਂਗੂ ਸੁੰਘਿਆ ਨਾ ਕਰੋ... Download Image Share Image on WhatsApp Copy Text
मंदिर के पुजारी को दस्त हो गये
दवाई लेते समय पुजारी ने डॉक्टर से पूछा,
"कोई चीज की परहेज.. ?"
.
.
.
.
.
डॉक्टर बोला:
"शंख जोर से मत बजाना". 😝 😜 Download Image Share Image on WhatsApp Copy Text
ਪਹਿਲਾ ਮੱਛਰ..
ਮੈ ਵੱਡਾ ਹੋ ਕੇ ਡਾਕਟਰ ਬਣਾਂਗਾ... ;)
.
ਦੂਜਾ ਮੱਛਰ :- ਮੈ ਵੱਡਾ ਹੋ ਕੇ
ਇੰਜਨੀਅਰ ਬਣਾਂਗਾ .. :D ??
...
ਇਨੇ ਨੂੰ ਇੱਕ ਜਨਾਨੀ ਆ ਕੇ
ਮੋਰਟੀਨ ਚਲਾ ਦਿੰਦੀ ਏ..
..
ਦੋਵੇਂ ਮੱਛਰ ਈ ਕੱਠੇ ਗੁੱਸੇ 'ਚ ਬੋਲੇ..
.
.
ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..! Download Image Share Image on WhatsApp Copy Text
ਜਨਤਾ ਕੋਲ ਨੋਟ ਮਸਾਂ ਇੱਕ ਦੋ ਹੋਣੇ 🤓
ਗਾਹ ਐਵੇ ਪਾਇਆ ਜਿਵੇ ਸਾਰਾ ਕਾਲਾ ਧਨ ਘਰੇ ਰੱਖਿਆ ਹੋਵੇ Download Image Share Image on WhatsApp Copy Text
संता- यार शादी के जोड़े कौन बनाता है????
,
,
बंता - भगवान बनाता है????
,
,
संता - ओ तेरी की ,,,
,
मै तो दर्जी को दे आया।
.." 😜😜😜😜 killer😝😝😝 Download Image Share Image on WhatsApp Copy Text
ਪੁੱਤਰ : ਪਿਆਰ ਇੱਕ ਵਾਇਰਸ ਹੈ । 😘😘
.
.
.
.
.
.
.
.
ਬੇਬੇ : ਫੇਰ ਮੇਰੀ ਚੱਪਲ antivirus ਹੈ.
ਤੂੰ ਰੁੱਕ ਹੁਣੇ ਤੇਰਾ ਸਿਸਟਮ ਸਕੈਨ ਕਰਦੀ ਹਾਂ ।
😅😂😜👻🐍 Download Image Share Image on WhatsApp Copy Text
Premi (premika se) : samajh me nahi aata ladkiya itna faishon kyo karti hai. . . ??
.
.
Premika : itna bhi nahi jante. . . . ?
.
Arre JAAL jitna Jyada Khubsurat hota hai
panchi utne jyada faste rahte hai Download Image Share Image on WhatsApp Copy Text
ੁੜੀ ਮੈਨੂੰ ਕਹਿੰਦੀ I lUV u...
ਮੈ ਤਾਂ ਸਿੱਧਾ ਕਹਿਤਾ';No';. ?'...,....
.ਫੇਰ ਕਹਿੰਦੀ ';ਆਹ ਤਾਂ ਮਰਜਾਣਾ ਬੀਬਾ ਲੱਗਦਾ ......😁😁😂😂 Download Image Share Image on WhatsApp Copy Text
ਭਿਖਾਰੀ ਸ਼ਰਮਾ ਜੀ ਦੇ ਘਰ ਦਾ ਗੇਟ ਖੜਕਾ ਕੇ ਕਹਿੰਦਾ " ਜੀ ਰੋਟੀ ਮਿਲੂਗੀ ਭਗਵਾਨ ਭਲਾ ਕਰੇ"
.
.
.
.
.
ਅੰਦਰੋਂ ਸ਼ਰਮਾ ਜੀ ਦੀ ਅਵਾਜ ਆਈ ਓਹ ਭਰਾਵਾ " ਵਹੁਟੀ ਘਰ ਚ ਹੈਨੀ ਪੇਕਿਆਂ ਨੂੰ ਗਈ ਆ
"
.
.
.
.
.
ਭਿਖਾਰੀ ਕਹਿੰਦਾ ਸਾਲਿਆ ਮੈ ਕਿਹੜਾ ਪੱਪੀ ਮੰਗੀ ਆ
.
.
ਰੋਟੀ ਤਾਂ ਤੂੰ ਵੀ ਦੇ ਈ ਸਕਦਾ ਏ...
. Download Image Share Image on WhatsApp Copy Text
ਯਾਰ ਜਨਤਾਂ ਵੀ ਅੱਤ ਕਰਾਉਣੋ ਹੱਟਦੀ ਨੀ.....!
ਮੈਂ ਤਿੰਨ ਵਾਰ........?+++++++
++++++++++++++
++++++++
ਸਨੀ ਲੀਓਨ ਦੀ Request Not Confirm ਕਰ ਚੁੱਕਿਆ.....😁😂😂 Download Image Share Image on WhatsApp Copy Text
ਭਾਰਤ ਰਤਨ ਤਾਂ ਓਹਨਾਂ ਮੁੰਡਿਆਂ
ਨੂੰ ਮਿਲਣਾ ਚਾਹੀਦਾ..
.
ਜਿਹੜੇ ਕੁੜੀਆਂ ..???
.
.
.
.
.
.
.
ਦੇ ਨਾਮ ਤੇ ਫੇਕ ਆਈਡੀਆਂ ਬਣਾ ਕੇ
ਮੁੰਡਿਆਂ ਦਾ ਦਿਲ ਲਾਈ ਰੱਖਦੇ ਆ.. :/ Download Image Share Image on WhatsApp Copy Text
ਏਨੀਂ Security ਤਾਂ #Modi ਨੂੰ ਵੀ ਨੀਂ ਲੱਗੀ ਹੋਣੀ ㅤ ㅤ ㅤ ㅤ ㅤ ㅤ ㅤㅤㅤㅤਜਿੰਨੀ ...??
.
.
.
.
.
.
ਅੱਜ ਕੱਲ ਕੁੜੀਆਂ ਆਪਣੀ #Facebook ID
ਨੂੰ ਲਾਈ ਫਿਰਦੀ Download Image Share Image on WhatsApp Copy Text
ਧਾਵੇ - ਧਾਵੇ ਨੀ ਬਾਜੋਂ ਸਜਣਾ ਦੇ ਸਾਡੇ ਖਾਲੀ
ਪਏ ਕਲਾਵੇ, ਸੁੱਖੀਆਂ ਮੈਂ ਪੰਜ ਮੱਸਿਆ ਮੇਰੀ ਜਾਨ ਨਿਕਲਦੀ ਜਾਵੇ..
ਵੇ ਯਾਰਾ ਤੇਰਾ ਘੁੱਟ ਭਰ ਲਾਂ ਤੈਨੂੰ ਦੇਖਿਆਂ ਸਬਰ ਨਾਂ ਆਵੇ .,, :* Download Image Share Image on WhatsApp Copy Text
ਅੱਜ ਮੈਂ ਇੱਕ ਕੁੜੀ ਨੂੰ ਕਿਹਾ ਕਿ
ਮੈ ਤੈਨੂੰ ਇੱਕ ਗੱਲ ਕਹਿਣੀ ਸੀ,
ਸੀਰੀਅਸ ਜੀ ਹੋ ਕੇ ਕਹਿੰਦੀ ਦੱਸੋ.. ?? .
.
.
.
..
ਮੈ ਕਿਹਾ ਭੈਣ ਬਣ ਕੇ ਜਰਦਾ ਈ ਮਲਦੇ..
(ਹਸ ਹਸ ਕੇ ਲਿਟਦੀ ਫਿਰੇ) :D :P Download Image Share Image on WhatsApp Copy Text
ਗੱਲਾਂ ਉਹ ਬੜੀਆਂ sweet ਕਰਦੀ ਰਹਿੰਦੀ ਆ !
ਬੱਚਿਆਂ ਵਾਂਗੂ ਮੈਨੂੰ treat ਕਰਦੀ ਰਹਿੰਦੀ ਆ ..
.
ਮੇਰੇ phone ..??
.
.
ਵਿੱਚ ਹੋਣੇ ਕੁੜੀਆਂ ਦੇ number ਆ !
ਇਹ ਸੋਚ ਮੇਰੇ ਯਾਰਾਂ ਦੇ no. Delete ਕਰਦੀ ਰਹਿੰਦੀ ਆ ਅਮਲੀ : ਰੱਬਾ ਜੇ ਤੂੰ ਮੇਨੂੰ 100ਰੁ: ਦੇਵੇ ਤਾ ਮੇਂ
50ਰੁ: ਦਾ ਪ੍ਰਸ਼ਾਦ ਚੜਾਉ ਗਾ
.
.
ਥੋੜੀ ਦੂਰ ਜਾ ਕੇ ਉਸਨੁ 50ਰੁ: ਲਬ ਗਏ
ਤੇ ਅਮਲੀ ,,,, ਕਹੰਦਾ :
. .
.
.
ਵਾਹ ਓਹ ਰੱਬਾ ਏਨਾ ਵੀ ਭਰੋਸਾ ਨਹੀ ,ਆਪਨੇ
ਪੇਹਲਾਂ ਹੀ ਕੱਟ
ਲਾਏ :P :D Download Image Share Image on WhatsApp Copy Text
ਮੈਂ ਕਿਹਾ " ਰੱਬਾ ਮੈਂਨੂ ਪਿਆਰ ਹੋ ਗਿਆ ......
ਰੱਬ ਕਹਿੰਦਾ.......ਚੁੱਪ ਕਰਕੇ ਬੈਹਜਾ !
!ਲੱਤਾਂ ਨਾ ਖਾਲੀਂ !!!!!!!,,,,,,
ਸਾਲੇ ਦਾ ਰੋਜ ਦਾ ਹੀ ਕੰਮ ਅਾ"😁😂 Download Image Share Image on WhatsApp Copy Text
ਨਾ ਡੱਬ 'ਚ ਰਿਵਾਲਵਰ ਰੱਖਦਾ ਨਾ ਮੇਰੇ
ਕੋਲ ਕਾਲੀ ਘੋੜੀ ਐ .....
.
ਐਵੇ ਗਾਇਕਾ ਪਿੱਛੇ ....???
.
.
.
.
.
.
ਲੱਗ ਵੈਲੀ ਨਾ ਬਣ ਪੁੱਤਰਾ ਤੇਰੇ
ਬਾਪੂ ਕੋਲ ਜਮੀਨ ਥੋੜੀ ਐ..
.
ਇਹੀ ਅਸਲੀ ਜੱਟ ਹੈ ਤੇ ਇਹੀ ਸੱਚ ਹੈ Download Image Share Image on WhatsApp Copy Text
ਤੇਰੀ ਸੋਚ ਨੂੰ ਸੱਦਕਾ ਕਰਦੇ ਆ ਤੇਰੇ ਪਿਆਰ ਦੇ ਸੱਜਣਾ ਕੀ ਕਹਿਣੇ
ਅਸੀ ਉਂਝ ਹੀ ਰੁਸਦੇ ਰਹਿਨੇ ਆ ਇਹ ਸਾਹ ਤਾ ਬੱਸ ਤੇਰੇ ਹੀ ਰਹਿਣੇ Download Image Share Image on WhatsApp Copy Text
ਵਕਤ ਖਰਾਬ ਆ ਤਾਂਹੀ ਚੁੱਪ ਬੈਠੇਂ ਆ..
ਜਦੋ ਦਮਾਗ ਖਰਾਬ ਹੋ ਗਿਆ ਸਭ ਦੇ ਘਾਟੇ ਵਾਧੇ ਪੂਰੇ ਕਰਦਾਂਗੇ.. Download Image Share Image on WhatsApp Copy Text
ਇੱਕ ਵਾਰ ਪਿੰਡ ਦੇ ਲੋਕ ਪੱਪੂ ਦਾ ਮੂੰਹ ਕਾਲਾ ਕਰ ਕੇ.,
ਉਸ ਨੂੰ ਸਾਰੇ ਪਿੰਡ ਵਿੱਚ ਘੁੰਮਾ ਰਹੇ ਸੀ..
ਪੱਪੂ ਦੀ ਘਰਵਾਲੀ ਪੱਪੂ ਵੱਲ ਦੇਖ ਕੇ ਰੋ ਰਹੀ ਸੀ.. ..
ਪੱਪੂ ......ਲੈ ਦੱਸ ਕਮਲੀਏ ਰੋਦੀ ਕਿਉ ਏ,
ਘਰ ਜਾ ਕੇ ਚਾਹ ਬਣਾ..... ...... ...... .....
ਦੋ ਤਾ ਗਲੀਆ ਰਹਿ ਗਈਆ ਬੱਸ... Download Image Share Image on WhatsApp Copy Text
ਅੱਜ ਤਾਡੀ ਭਾਬੀ ਕਹਿੰਦੀ ਜੀ ਹੁਣ ਤਾਂ ਠੰਡ ਆ ਗਈ ਆ,ਆਪਾ
ਰਜਾਈ ਵਿੱਚ
ਕਰਿਆ
ਕਰਾਂਗੇ
.
.
.
. .
.
.
ਮੈਂ ਖੁੱਸ਼ ਹੋ ਕਿਹਾ :- ਕੀ....?
.
. # ਕਹਿਦੀ .
.
.
.
.
. .
. ਕੰਜਰਾ Chating .... Download Image Share Image on WhatsApp Copy Text
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ Download Image Share Image on WhatsApp Copy Text
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_ Download Image Share Image on WhatsApp Copy Text
1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!…
ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!..
ਕਹਿੰਦੀ!!! ਪਾਗਲ ਜਿਹਾ!!!! Download Image Share Image on WhatsApp Copy Text
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ??
ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ…
ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ.. Download Image Share Image on WhatsApp Copy Text