Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਦਿਲ 'ਚ ਖੋਟ, ਜੁਬਾਨੋਂ ਪਿਆਰ
ਕਰਦੇ ਨੇ,
ਬਹੁਤ ਲੋਕ ਏਸ ਦੁਨੀਆਂ ਤੇ ਇਹ
ਵਪਾਰ ਕਰਦੇ ਨੇਂ..
Share On Whatsapp
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ .. ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ...!!!
Share On Whatsapp
#Menu ptna #Gal tere #Vass di #Ni 👉😏😏,
#Tere varge #shokeen #Mai tak #Di ni
Share On Whatsapp
ਮਾਂ ਨੂੰ ਮੈਂ ਵੇਖਿਆ ਫਰਿਛਤਾ ਨੀ ਵੇਿਖਆ
ਮਾਂ ਨਾਲੋਂ ਵੱਡਾ ਕੋਈ ਿਰਸਤਾ ਨੀ ਵੇਖਿਆ
Share On Whatsapp
ਪੁੱਤ ਜੱਟ ਦੇ ਦੀ ਛੱਡ ਜੇ ਸਹੇਲੀ ਦੁੱਖ ਨਹੀ ,
ਬੱਈਆ ਭੱਜ ਜੇ ਤਾਂ ਲੱਗੇ ਸੱਚੀ ਕਹਿਰ ਢੈਹ ਗਿਆ !!!
Share On Whatsapp
ਸੋਹਣਿਆ ਤੋਂ ਵੀ ਸੋਹਣੇ
ਚੇਹਰੇ ਕਈ ਬੇਸ਼ੁਮਾਰ ਸਾਜੇ,
ਰੰਗ ਬਰੰਗੀ ਦੁਨੀਆ ਤੇ
ਰੰਗ ਬਰੰਗੇ ਤਿਉਹਾਰ ਸਾਜੇ,
ਮੈਂ ਫੈਨ ਓਸ ਕਲਾਕਾਰ ਦਾ ਹਾਂ,
ਜਿਹਦੀ ਕਲਾ ਨੇ ਕਈ ਕਲਾਕਾਰ ਸਾਜੇ,
Share On Whatsapp
⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ...🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ😎
Share On Whatsapp
ਕਦੇ ਟਾਈਮ ਮਿਲਿਆ ਤਾਂ ਸੋਚੀਂ ਸਾਡੇ
ਬਾਰੇ ,
ਅਸੀ ਕਿੱਦਾਂ ਦੇ ਸੀ ਓਨਾਂ ਵਿਚੋ ਜੋ
ਮਿਲੇ ਤੈਨੂੰ ਅੱਜ ਤੱਕ ਸਾਰੇ..
Share On Whatsapp
ਕਹਿੰਦੀ ਤੁਹਾਨੂੰ ਡਰ ਨੀ ਲੱਗਦਾ ਵੀਰ ਮੇਰੇ #Velly ਨੇ,
ਮੈ ਕਿਹਾ #Kamliye ਆ ਜਿਹੜੇ ਮੇਰੇ ਨਾਲ ਖੜੇ ਆ ਇਹ ਕਿਹੜਾ ਮਾਤਾ ਦੇ ਭਗਤ ਆ...
Share On Whatsapp
ਮੋਹਦਵਾਰ ਬਣੀਦਾ ਨਈ ਐਵੇ ਜਾਣਕੇ😊 ਯਾਰਾਂ ਵਿੱਚ ਨਾਂ ਹੀ ਕਦੇ ਨਾਰਾਂ ਵਿੱਚ ਨੀ😏 ਪਤਾ ਸਾਨੰੂ ਕਿੱਥੇ ਆ ਸਟੈਂਡ ਕਰਦੇ 💪🏻ਐਵੇ ਹੰੁਦੇ ਨਈਓੁ ਚਰਚੇ ਹਜ਼ਾਰਾਂ ਵਿੱਚ ਨੀ👆🏻👻👍🏻☝🏻️🇮🇳
Share On Whatsapp
❤️•ਜ਼ਿੰਦਗੀ ਲਈ #ਜਾਨ ਜ਼ਰੂਰੀ ਏ, ਵਫ਼ਾ ਨਿਭਾਉਣ ਲਈ #ਅਰਮਾਨ ਜ਼ਰੂਰੀ ਏ,😘😘😘😘😘
❤️•ਜਿੰਦਗੀ ਚ ਚਾਹੇ ਹੋਣ ਦੁੱਖ-ਤਕਲੀਫਾਂ, ਪਰ ਮੇਰੇ ਸੋਹਣੇ #ਸਰਦਾਰ ਦੇ ਮੁੱਖੜੇ ਤੇ ਮੁਸਕਾਨ ਜ਼ਰੂਰੀ ਏ...
Share On Whatsapp
ਜੇ ਤੂੰ 👩#ਵੇਹਲੇ 'ਬੈਠ👈 ਕੇ,
#ѕυnday💃 ਨੂੰ ਬਣਾਈ ਰੱਬ☝ ਨੇ,
#ਯਾਰ👦👈👇 ਵੀ #jυne ਦੀਆਂ,
ਸਾਰੀਆਂ 👐ਛੁੱਟੀਆ ਖਾ 😁ਗਿਆ ਹੋਊ😉😚
Share On Whatsapp
ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰਜਾਂ
ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁੱਝ ਕਰਜਾਂ
ਫੁੱਲ ਬਣ ਕੇ ਸਜਾ ਮੈਂ ਰਹਾਂ ਪਿਆਰ ਦੀਆਂ ਦੋ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
Share On Whatsapp
🦅ਹਮ ਵਹਾਂ ਦੋਸਤੀ ਕਰਤੇ ਹੈਂ 😊
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩
Share On Whatsapp
ਪਿੱਠ ਪਿੱਛੇ ਗੱਲਾਂ ਵੀ ਨੇ ਉਹ ਕਰਦੇ
..ਜਿਨਾਂ ਦੇ ਮਨ ਚ' ਭੁਲੇਖੇ ਮਿੱਤਰਾ
Share On Whatsapp
ਉ ਪਿੱਠ ਪਿੱਛੇ ਸਾਲੇ ਰਹੇ ਗੱਲਾਂ ਕਰਦੇ
ਅੱਜ ਤੱਕ ਕਿਸੇ ਕੋਲੋਂ ਹੋਇਆਂ ਰੋਕ ਨੀ
Share On Whatsapp
👉ਰੱਖੀ #ਠੁੱਕ ਕੈਮ ਸਦਾ ਚੁੱਪ ਬੈਠ ਕੇ....
ਬਾਲਾ ਆਕੜਾ ਚ ਰਹਿਣਾ ਨੀ ਸੁਭਾਅ #ਜੱਟ ਦਾ!
Share On Whatsapp
ਮੁਢੋ ਅਾ ਸ਼ਰੀਫ ਮੁੰਡਾ ਪੁੱਠਾ ਕਰਦਾ ਨਾ ਕਾਰਾ ਨੀ
ਚੰਗਿਆਂ ਨਾ ਚੰਗਾ ਮੁੰਡਾ ਮਾੜਿਆ ਨਾ ਮਾੜਾ ਨੀ.
Share On Whatsapp
ਤੇਰੀ ਮੇਰੀ #_Love_Story ਐਵੇਂ ਦੀ ਹੋਵੇ
ਕਿ ਤੇਰਾ ਮੇਰਾ #_Last_Seen ਵੀ Same 2 Same ਹੋਵੇ....!!
Share On Whatsapp
🗣ਸਫਾਈਆਂ ਦੇਣੀਆਂ🙅🏻♂ਛੱਡ ਦਿੱਤੀਆਂ ਨੇ..!! 👈🏻
👉🏻ਸਿੱਧੀ ਜਿਹੀ ਗੱਲ ਹੈ ਬਹੁਤ ਬੁਰਾ ਹਾ 👤ਮੈਂ..!!✅
Share On Whatsapp
-#ਤੁੰਨ☠ਤੁੰਨ💥#ਭਰੇ_ਬੀਬਾ🔫#ਜੋਰ 💪ਹੁੰਦੇ
ਆ👳#ਪੇਂਡੂਆਂ👑 ਦੇ #ਦਿਮਾਗ😡🔫 ਥੋੜੇ
#ਹੋਰ👌🏻ਹੁੰਦੇ ਆ🚜
Share On Whatsapp
🗣ਕਾਲਜੇ ਨੇ 💥ਫੂਕੀਦੇ #Billo 👌Att ਕਰਦੇ ਆ🕶
👧ਕੁੜੀਆਂ ਦੇ 💫ਚੱਕਰਾਂ ਤੋਂ ਦੂਰ 👬ਯਾਰਾ ਉਤੇ ਮਰਦੇ ਆ👈
Share On Whatsapp
📚ਪੜਾੲੀ ਤਾਂ 👰ਕਮਲੀੲੇ ਅਸੀ ਵੀ ਕਰ ਲੈਂਦੇ ਜੇ
👬ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..
Share On Whatsapp
🚨ਸ਼ਪਾਟਿਆਂ ਦੇ ਹੂਟਰਾਂ 📢📢 ਦੀ ਅਵਾਜ਼ ਕਿਥੇ ਸੁਣਦੀ , 😁
ਪਿੰਡਾਂ ਵਾਲਿਆਂ 💪 ਦੇ ਜਦ ਬੰਬੂਕਾਟ ਬੋਲਦੇ ,
Share On Whatsapp