🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
🏻ਕਿਸੇ ਤੇ ਵਿਸਵਾਸਕਰਨਾ ਸਿਖੋ🏻..
ਸੱਕ ਤਾ ਸਾਰੀ ਦੁਨੀਆ👥 ਈ ਕਰਦੀ ਆ ..
Download Image
ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ
ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ ♡♡
Download Image
ਕਾਲਜ ਚ ਬੀਤੇ ਸਾਲ ਭੁਲਣੇ ਨਾ
.
ਕਿਸੇ ਹਾਲ ਲੰਘ ਜਾਣੀ ਭਾਵੇ ਏ ਜਵਾਨੀ
Download Image
ਸ਼ੌਕ ਨੂੰ ਹੈ ਮੁੱਛ ਯਾਰ ਖੜੀ ਰੱਖਦਾ
.
ਵੇਖ ਕੇ ਚੜਾਈ ਜੱਗ ਰਹਿੰਦਾ ਮੱਚਦਾ glasses emoticon
Download Image
ਹੱਥ ਵਿੱਚ ਆਈ ਕਬੂਤਰੀ, ਕਦੇ ਦਿੱਤੀ ਨਇਉ ਜਾਣ
.
ਅੱਤ ਦੇ ਸ਼ਿਕਾਰੀ ਆ, ਸਾਡੀ ਏਹੀ ਪਹਿਚਾਣ
Download Image
ਨੀਂਦ ਰੱਖ ਤੀ 💕ਉਡਾ ਕੇ...
---
ਨੈਣ ਨੈਣਾਂ ਵਿਚ ਪਾ ਕੇ ਕਾਬੂ ਕੀਤਾ #ਜੱਟਨੀ .... ---
ਹੁਣ ਗਿਣਦਾ ਏ ☆ਤਾਰੇ .....
ਨਿੱਤ ਚੜ੍ਹ ਕੇ #ਚੁਬਾਰੇ ਜਦੋਂ ਖੁੱਲ੍ਹੇ ਅੱਖ ਨੀ ... ---
ਜੇ ਉਹ #Lg ਦਾ #rond #ਕਹਿਆਉਂਦਾ ਅੜੀਓ....
😎😎 ਕਹਿਣ ਕੁੜੀਆਂ #ਜੱਟੀਨੂੰ ਗੋਲਾ #ਤੋਪ ਦਾ ....
Download Image
ਚੰਗੇ ਬੰਦੇ ਤੋ ਚੰਗੀਆ ਗੱਲਾ ਹੀ ਸਿਖੀਆ ਜਾਦੀਆ ਨੇ
.
ਤਜਰਬੇ ਤਾ ਆਪ ਹੀ ਕਰਨੇ ਪੈਦੇ ਆ
Download Image
bhanve 4 dina da saath c oh ik wakhra he ehsas c oh jdo wakh hoyi tan inj laggeya jive nauha’n de nal maas c oh…
Download Image
ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ
Download Image
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
Download Image
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।
Download Image
ਸ਼ੀਸ਼ਾ ਜਿਨਾ ਮਰਜੀ ਚਮਕਦਾ ਹੋਵੇ
ਪਿਠ ਪਿਛੋਂ ਕਾਲਾ ਹੀ ਹੁੰਦਾ..
Download Image
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
Download Image
ਸਿਖਰ ਦੁਪਹਿਰੇ ਡਾਂਗ ਵਰਗਾ ਸ਼ੌਕੀਨ ........
ਬਿੱਲੀ ਅੱਖ ਨਾਲ ਚੌਰਾਹੇ ਵਿੱਚ ਠੋਕਤਾ...
Download Image
ਕੁੜੀਆ ਨੂੰ ਚੰਦ ਤੇ ਤਾਰਿਆ ਦੀ ਲੋੜ ਨਹੀ
..
..ਬਲਕਿ Ezatt ਤੇ Payar ਦੀ ਲੋੜ ਹੁੰਦੀ ਆ !
Download Image
ਪਹਿਲਾਂ ਲੋਕ emotional ਸਨ,
ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
..
ਫਿਰ ਲੋਕ practical ਹੋ ਗਏ
ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗਪਏ …..
.. ਹੁਣ ਲੋਕ professional ਹੋ ਗਏ,…
ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ…
Download Image
ਨੀਚੇ ਦਿੱਤੇ alphabets ਨੂੰ ਇਦਾ ਸੈੱਟ ਕਰਨਾ ਆ ਕੇ ਇੱਕ romantic word ਬਣ ਜਾਵੇ...
ਜੋ ਏਂਦਾ ਕਰੇਗਾ...ਉਹੀ ਕਿਸੇ ਨੂੰ ਸਚਾ ਪਿਆਰ ਕਰਦਾ ਹੋਵੇਗਾ....
ਦੱਸੋ ਫਿਰ ਮਿੱਤਰੋ!!!!
Download Image
ਜੇ ਰੱਖਣਾ JaAN ਬਣਾ ਕੇ..ਤਾਂ,ਕਾਕਾ ਜੀ AsOOL ਵੀ ਮੇਰੇ ਹੀ ਹੋਣਗੇ...
ATTiTuDe ਤਾਂ ਹੈ ਨਹੀ,ਪਰ ਥੋੜੇ ਬਹੁਤ NakHrE ਜਰੂਰ ਹੋਣਗੇ...
Download Image
ਨੀਦ ਰੱਖਤੀ ੳੁਡਾ ਕੇ...ਕਾਬੂ ਕੀਤਾ ਜੱਟ ਨੀ...
ਹੁਣ ਗਿਣਦਾ ੲੇ...
ਤਾਰੇ ਚੜ ਕੇ ਚੁਬਾਰੇ...ਜਦੋ ਖੁੱਲੇ ਅੱਖ ਨੀ...
Download Image
ਜਿਸ ਲਈ ਨਿੱਤ Status ਪਾਉਨੇ ਆ..
.
.
.
.
. .
.
.
.
.
. .
.
.
.
.
ਪਤਾ ਲੱਗਾ ਉਹਦੇ ਫੋਨ ਚ ਤਾਂ ਪੰਜਾਬੀ Show ਈ ਨੀ ਹੁੰਦੀ...
Download Image
ਮੇਰਾ ਪਿਆਰ ਸੱਚਾ ਆ ਤੇਰੇ ਲਈ
ਨਹੀ ਲੌੜ ਮੈਨੂੰ ਜੱਗ ਨੂੰ ਦਿਖਾਉਣ ਦੀ
ਬਸ ਇੱਕੋ ਰੀਝ ਮੇਰੀ ਸੱਜਣਾ
ਤੇਰੇ ਨਾਂ ਦਾ ਚੂੜਾ ਬਾਂਹੀ ਪਾਉਣ ਦੀ....
Download Image
ਕਹਿੰਦੀ ਪਛਤਾਵੇਂਗਾ "Tu" ਮੈਨੂੰ ਪਿਆਰ ਨਾਂ Kar...!!
ਮੈਂ "Keha_kamliye"ਸਾਰੀ Umar ਰੋਵੇਂਗੀ ਇਨਕਾਰ Na ਕਰ...
Download Image
Enna V Ni Sohna Bnaya Tenu Rabb Ne,,,,,,..
Jinna Tenu #Pumpdita hoya sab Ne,,,,,
Download Image
hadh nahi c Ohde zulma di.. Te hadh sadi v nahi c Ohde zulma nu sehan di..
Download Image
ਜੇ #Facebook ਤੇ ਨੋਕਰੀ ਹੁੰਦੀ..ਤਾਂ #Mummy ਨੇ ਕਿਹਾ ਕਰਨਾ ਸੀ.
ਪੁੱਤ ਉੱਠ ਜਾ #Facebook ਦਾ
#Time ਹੋ ਗਿਆ....
Download Image
ਜੇ #Facebook ਤੇ ਨੋਕਰੀ ਹੁੰਦੀ..ਤਾਂ #Mummy ਨੇ ਕਿਹਾ ਕਰਨਾ ਸੀ.
ਪੁੱਤ ਉੱਠ ਜਾ #Facebook ਦਾ
#Time ਹੋ ਗਿਆ....
Download Image
ਠੁਕਰਾ ਦਿੱਤਾ ਜਿਹਨਾ ਸਾਡਾ ਮਾੜਾ . , . .
ਵਕਤ ਦੇਖ ਕੇ ਵਾਅਦਾ ਹੈ ਅਜਿਹਾ ਵਕਤ ਲਿਆਵਾ . . . .
ਗੇ ਕਿ ਮਿਲਣਾ ਪਵੇਗਾ ਸਾਥੋ ਵਕਤ ਲੈ ਕੇ
Download Image
ਸ਼ਰੀਫ ਵੀ ਲੜਾਕੂ ਵੀ
ਭੋਲੇ ਵੀ ਡਾਕੂ ਵੀ
ਸਾਧ ਵੀ ਦੀਵਾਨੇ ਵੀ
ਸ਼ਮਾ ਵੀ ਪਰਵਾਨੇ ਵੀ
ਵੈਰ ਵੀ ਪਿਆਰ ਵੀ
ਮਿਆਨ ਵੀ ਤਲਵਾਰ ਵੀ
ਫਿੱਕੇ ਵੀ ਰੰਗ ਬਰੰਗੇ ਵੀ
ਮਾੜੇ ਵੀ ਤੇ ਚੰਗੇ ਵੀ
ਸਾਊ ਵੀ ਹੁਸ਼ਿਆਰ ਵੀ
ਦੁਸ਼ਮਣ ਵੀ ਤੇ ਯਾਰ ਵੀ
Download Image
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..
ਉਸਨੂੰ ਸੋਚਾ ਵਿੱਚ ਪਾ ਦਈਦਾ😃
Download Image
ਹਰ #ਕੁੜੀ_ਮੈਨੂ__ਦੇਖ ਕੇ
#ਮੁੰਹ_ਵੱਟ_ਲੈਂਦੀ ਏ .....😞😞😒😒
#ਸੋਚਦੀਂ_ਹੋਣੀ ਇਸ ਨਾਲ ਤਾਂ
#ਮੇਰੇ ਤੋਂ ਵੀ #ਸੋਹਣੀ_ਸੈੱਟ_ਹੋਣੀ ਆ.😊😊😉😉
😊😉😜😍😍😘😘.
Download Image