🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
� ਬਹੁਤੇ #_ਲੱਲੇ_ਭੱਬੇਆਂ ਦੀ ਲੋੜ👍ਕੋਈ ਨਾ❌........#ਜਿੰਦਗੀ ਜਿਓਨੇ☑ਆ #ਅਸੂਲ👆ਇੱਕ ਤੇ
Download Image
ਜਦੋਂ ਕੁੰਢੀਆਂ ਮੁੱਛਾਂ ਨੂੰ ਵੱਟ ਦੇਈਏ ..
ਟੇਢੀ ਪੱਗ ਰੂਪ ਸਵਾਰ ਦੀ ਏ ..
ਫੇਰ ਲੋਕਾਂ ਦੇ ਵਿਚ ਗਲ ਚੱਲਦੀ ..
ਟੌਹਰ ਵੱਖਰੀ ਸਰਦਾਰ ਦੀ ਏ..🤟
Download Image
ਮੈਨੂੰ ਕਹਿੰਦੀ ਬੜਾ ਅੜਬ ਅਸੂਲੀ ਵੇ ਨਾ ਗੱਲ ਕਰੇ ਫਜੂਲੀ ਵੇ😉
ਤੇਰੀ Smile ਜੱਟਾ ਵੇ ਮੈਨੂੰ Fan ਬਣਾਉਦੀ ਏ😄
Download Image
ਸੰਗ ਸਰਮ ਵੀ ਦਿਲ ਖਿੱਚਦੀ ਹੈ ਅੱਜ ਕੱਲ,
ਹਰ ਮੁੰਡਾ ਵੀ ਅੱਜਕੱਲ ਕੁੜੀ ਮਾਡਰਨ ਨੀ ਭਾਲਦਾ।
Download Image
♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ....
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ
Download Image
ਇਸ ਦੁਨੀਆਂ ਦਾ ਕੋਈ ਰੰਗ ਨਹੀਂ
ਕੋਈ ਢੰਗ ਨਹੀਂ ,
ਪੈਸਾ ਕੋਲ ਹੈ ਤਾਂ ਸਭ ਕੁਝ ਸਹੀ ਹੈ
ਵਰਨਾ ! ਕੋਈ ਸੰਗ ਨਹੀਂ
Download Image
❤ਕਹਿੰਦੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜਾ ਕਯਾ ਹੈਂ
Download Image
ਇਹ ਤਾ ਤੇਰਾ ਵਹੀਮ ਆ ਕਿ ਤੂੰ ਸਾਰੀਆ ਤੋ kaim ਆ.
ਅੱਖਾ ਚੱਕ ਕੇ ਦੇਖ ਸੋਣੀਏ ..ਹੁਣ ਤਾ ਜੱਟ ਦਾ ਹੀ tym ਆ.
Download Image
ਅਸੀ #ਕੁੜਤੇ ਵੀ ਪਾਈਏ ਤਾ ਵੀ #ਚਰਚੇ
ਤੁਸੀ ਪਾੳੁਦੀਅਾ #ਬਰੈਡ ਨਿਰੇ #ਖਰਚੇ
Download Image
Town ਤੇਰੇ ਆਉਣਾ ਜਾਣਾ ਰਹਿੰਦਾ ਯਾਰ ਦਾ...
ਸੋਚੀ ਨਾ ਕਿ ਤੇਰਾ ਮੈ ਦੀਵਾਨਾ ਹੋ ਗਿਆ ||
Download Image
ਜਿਸ ਉਮਰ ਚ ਭਗਤ ਸਿਆ ਤੂੰ ਦੇਸ਼ ਲਈ ਫਾਸੀ ਲਟਕ ਗਿਆ ਉ ਉਮਰ ਜੁਲਫੇ ਦੀਆ ਲਾਟਾ ਦੇ ਵਿਚ ਸੜ ਚੱਲੀ
Download Image
ਬੁਰਾ ਰੰਨਾ ਦਾ ਏ ਵੈਰ 😁ਮਾਰੇ ਆਪਣਾ ਨਾ ਗੈਰ_ _ ਮੰਗੀਂ RABB ਤੋ ਹੀ ਖੈਰ☝️🙏। ਕੱਢੇ ਜਿੰਦਗੀ ਦੇ ਤੱਤ ਅਜੇ ਉਮਰ ਏ ਘੱਟ_ 😎ਬੀਬਾ ਹੱਟ ਪਰੇ ਹੱਟ..💃🏻
Download Image
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ, ਹੋਰ ਭੁੱਖ ਕੋਈ ਨਾ
Download Image
ਕਦੇ ਜ਼ਾਹਿਰ ਨੀ ਕਰਦੇ ਅਸੀਂ ਆਪਣੀ ਮਜ਼ਬੂਰੀ ਨੂੰ,
ਜੁੱਤੀ ਨਾਲ ਬੰਨੀ ਫਿਰਦੈ ਜੱਟ ਹਲਾਤਾਂ ਦੀ ਘੂਰੀ ਨੂੰ,,,
Download Image
😘 #ਦੱਸ ਕਿਹੜੇ ਕਿਹੜੇ ਨੇ ਪਸੰਦ ਰੰਗ #ਜੱਟਾ ਤੈਨੂੰ #ਜੱਟੀ ਨੇ ਖਰੀਦਣੇ ਨੇ #ਸੂਟ ਵੇ.. 😘❤️
Download Image
ਮਿੱਟੀ ਨਾਲ ਮਿੱਟੀ ਹੋਵੇ ਤੂੰ #ਢੋਲਣਾਂ🙈😂
ਕੁੜੀ #ਸੂਟਾਂ😍ੳੁਤੇ ਫੂਕਦੀ ਅਾ ਡੇਢ ਲੱਖ ਵੇ
Download Image
✌ਅੱਜ #ਟਾਲਦੇ ਨੇ ਜੋ ਕੱਲ [👀]ਭਾਲਦੇ ਫਿਰਨਗੇ....
.
ਸਾਡੀ ਵੇਖ [👸]ਕੇ ਚੜ੍ਹਾਈ #ਸੀਨਾ [🔥]ਜਾਲਦੇ ਫਿਰਨਗੇ.
Download Image
ਬੇਵਫ਼ਾਈ ਤਾਂ "ਰੀਤ" ਹੈ ਦੁਨੀਆਂ ਦੀ
ਸਾਨੂੰ ਛੱਡ ਕੇ ਤੂੰ ਕਿਹੜਾ "ਕਮਾਲ" ਕਰਤੀ
Download Image
#ਕੰਮ ਲੋਟ ਅਾੳੁਣ ਦੇ ਯਾਰਾਂ ਦਾ..// ##✌ਤੇਰੇ ਨਾਂ ਤੇ ਨੋਟ💵 ਚਲਾਦਾਂਗੇ..
Download Image
ਤੈਨੂੰ ਆਪਣੀ ਜਾਨ ਬਣਾ ਬੈਠਾ
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ
Download Image
ਸੱਚ ਉੱਤੇ ਝੂਠ ਦੀ ਜੋ ਮੀਨਾਕਾਰੀ ਕਰਦੇ,,
ਉਹਨਾਂ ਚੋ ਹੀ ਹੁੰਦੇ,,ਜੋ ਨਿਆਈ ਮੌਤੇ ਮਰਦੇ,,
Download Image
!!ਅਜੇ ਗੱਲ ਚੱਲਦੀ ਵਕਤਾ ਤੇ..➡️!!
!!ਕਦੇ ਤਾ ਮੁੱਲ ਪਉ ਕਿੱਕਰਾ ਦਾ🤗!!
!!ਵੱਟ ਤੇਰੇ ਵੀ ਕੱਢ ਦਿਉ ਹਾਣਦੀਏ
!!ਬਸ timeਆਉਣ ਦੇ ਮਿੱਤਰਾ ਦਾ
Download Image
ਜਣੀ👧ਖਣੀ ਦੇ ਭਾਗਾਂ ਚ ਸਾਡਾਂ ROSE 🌷ਨੀ.... 22 ਸਾਲਾਂ ਚਾ ਨਾਂਹ ਕੀਤਾ ਕੋੲੀ Purpose ਨੀ...
Download Image
ਯਾਰਾਂ ਨਾਲ ਵਰਤੀਦਾ. ਪਰ ਕਦੇ ਯਾਰਾਂ ਨੂੰ ਨਹੀਂ ਵਰਤੀਦਾ
Download Image
ਕੰਮ ਇੱਦਾ ਦਾ ਕਰੋ ਕਿ ਨਾਮ ਬਣ ਜਾਵੇ
ਤੇ ਨਾਮ ਇਨਾ ਬਣਾਉ ਕਿ ਨਾਮ ਲੈਂਦੇ ਹੀ ਕੰਮ ਬਣ ਜਾਵੇ..
Download Image
👏ਤੂੰ ਆਪੇ 🤔ਸੋਚ ਕਿਡੀ💎ਗੱਲਬਾਤ ਹੋਊ👌ਗਿ 🕴️ਸਾਡੀ ਹੋਰਾਂ ਦੀਆ👬ਮਹਿਫਲਾ ਚ🗣️ਗੱਲ 😉ਤੁਰਦੀ
Download Image
ਮੈਨੂੰ ਚੱੜਿਆਂ ਤੇਰਾਂ ਪਿਆਰ ਹਾੲੇ ਨੀ ਜਿਵੇਂ... ਨਸ਼ਾ wine ਦਾਂ..
Download Image
👑ਪੈਦਾ ਅਾਪਣੇ ਮੱਕਦਰਾ ਨਾ ਭਿੜਨਾ👑 👑ਸੋਖੀਅਾ ਨੀ ਪੳੁਣੀਅਾ ਬਲੰਦੀਅਾ👑
Download Image
ਅੱਜ ਕੁਝ ਵਿਛੜੇ ਚੇਹਰੇ ਫੇਰ ਤੋਂ ਅੱਖਾਂ ਸਾਹਮਣੇ ਆ ਗਏ,
ਲਗਦਾ ਪੁਰਾਣੇ ਵਕ਼ਤ ਦੀ ਕਿਸੇ ਨੇ ਘੜੀ ਹਿੱਲਾ ਦਿੱਤੀ.
Download Image
ਆ ਲੈਣ ਦੇ Time⏰ ਦਿਨ ਥੋੜੇ ਰਹਿੰਦੇ ਨੇ,💪🙌
ਉਹੀ ਕਰਕੇ 👏💪ਵਿਖਾਉਣਾ ਜਿਹਨੂੰ Sirra👌👌 ਕਹਿੰਦੇ ਨੇ.. 🔫 🔫
Download Image