🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਜਿੰਦਗੀ ਵਿਚ ਕੁਝ ਹੱਦ ਤਕ
ਸਮਝੋਤਾ ਕਰਨਾ ਸਿਖੋ....
ਕਿਉਕੀ ਥੋੜਾ ਜਿਹਾ ਝੁਕ ਜਾਣਾ...
ਕਿਸੇ ਰਿਸ਼ਤੇ ਨੂੰ ਹਮੇਸ਼ਾ ਦੇ ਲਈ ਛੱਡਨ ਨਾਲੋ ਬੇਹਤਰ
ਹੁੰਦਾ ਹੈ..
Download Image
#__Just__ਫਰੈਂਡਾਂ . Nu . ਤੂੰ . ਰੱਖ .#__ਮੁੰਡਿਆ . ਸਾਂਭ . ਕੇ "
ਜੇ . ਹੱਥ .#__ਮੇਰੇ . ਚੜਗੀਆਂ . ਤਾਂ . ਰੱਖਦੂੰਗੀ .#___ਮਾਂਜ . ਕੇ.. "
ਮਾਰਦੀ . ਨੀ . #___ਫੁਕਰੀਆਂ ; ਪੱਕਾ . ਏ .#___ਇਰਾਦਾ " #__ਕੁੱਟੂੰਗੀ. ਘੱਟ . ਤੇ .#__ਘੜੀਸੂੰਗੀ . ਮੈਂ . #___ਜ਼ਿਆਦਾ!!
Download Image
ਤੱਪਦੇ ਕਾਲਜੇ ਨੂੰ ਹੰਝੁਆਂ ਨਾਲ ਠਾਰ ਲਈਦਾ
.
Phone ਤਾਂ ਓਹਦਾ ਆਓਣਾ ਨੀ,
ਪੁਰਾਣੇ Message ਪੜਕੇ ਸਾਰ ਲਈਦਾ..
Download Image
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ
ਪੀਂਦਾ ਹੋਵੇਗਾ….!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ
ਕੇ ਵੀ ਕੋਈ ਜਿਉਂਦਾ ਹੋਵੇਗਾ…
Download Image
ਜਿਹਨੂੰ "SPLENDOR" ਵਾਲਾ ਕਹਿੰਦੀ ਸੀ,
Oh FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,,,
ਆਵਦੀ ਆਕੜ ਆਵਦੇ ਕੋਲ ਰੱਖ, ਯਾਰ ਤੇਰਾ ਪਰੀਆ ਵਰਗੀ ਵਿਆਹੂਗਾ,,...
Download Image
ਜੇਕਰ ਗਮ ਨਾ ਹੁੰਦੇ,. ਤਾ #ਗਜ਼ਲ ਕੌਣ ਕਹਿੰਦਾ,-,-
ਉਸਦੀ ਖੁਬਸੂਰਤੀ ਨੂੰ,. #ਕਮਲ ਕੌਣ ਕਹਿੰਦਾ,-,- ਇਹੀ ਤਾ ਕਰਿਸ਼ਮਾ ਹੈ,. #ਮਹੁੱਬਤਦਾ ਨਹੀ ਤਾ,-,- ਪੱਥਰ ਦੀਆ ਕੰਧਾਂ ਨੂੰ,.#ਤਾਜ_ਮਹਿਲ ਕੌਣ ਕਹਿੰਦਾ
Download Image
ਕੱਲ ਮਰਜਾਣੀ ਬੜੇ ਸਾਲਾ ਬਾਅਦ ਮਿਲੀ ਤੇ ਮੈਨੂੰਇੱਕ ਬੜਾ ਅਜੀਬ ਜਾ ਸਵਾਲ ਪੁੱਛਿਆ ?.
.
.
.
ਕਹਿੰਦੀ ਮਰਦਾ ਤਾ ਮੇਰੇ ਲਈ ਸੀ ਹੁਣ ਜਿਉਂਦਾ ਕਿਦੇ ਲਈ ਆ
Download Image
ਉਹਦਾ ਜਾਣਾ ਤਾਂ ਬਣਦਾ ਸੀ ।
ਏਣਾ ਪਿਆਰ ਜੋ ਕਰਦਾ ਸੀ ਮੇਂ ।
ਰੱਬ ਨੇ ਖੋਹਿਆ ਏਸੇ ਕਰਕੇ ।
ਉਹਨੂੰ ਰੱਬ ਜੋ ਮੰਨਦਾ ਸੀ ਮੇਂ ।
Download Image
ਧੂਫ ਬੱਤੀ ਟੂਣੇ ਟੱਪੇ ਤੋ ਪਰਹੇਜ ਏ.
ਉਸ ਮਾਲਿਕ ਦੇ ਨਾਮ ਦਾ ਕਰੇਜ ੲੇ.
Download Image
ਤੇਰਾ ishq ਪੂਜਿਅਾ ਰੱਬ ਵਾਗੂੰ ....
ਤੈਨੂੰ ਦਿਲੋਂ ਨਹੀ ਭੁਲਾਉਣ ਲੱਗੇ!!
ਤੇਰੀ yaad ਜਾੳੁ ਨਾਲ ਮੇਰੇ....
ਜਦੋਂ ਮੇਰੇ ਫੁੱਲ ਕੀਰਤਪੁਰ ਪਾਉਣ ਲੱਗੇ!! —ਜਿਹਨੂੰ "SPLENDOR" ਵਾਲਾ ਕਹਿੰਦੀ ਸੀ,
Oh FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,,,
ਆਵਦੀ ਆਕੜ ਆਵਦੇ ਕੋਲ ਰੱਖ, ਯਾਰ ਤੇਰਾ ਪਰੀਆ ਵਰਗੀ ਵਿਆਹੂਗਾ,,...
Download Image
ਨਜਰ ਨਜਰ ਵਿੱਚ ਬੜਾ ਫਰਕ ਹੁੰਦਾ.....
ਹਰ ੲਿੱਕ ਨਜਰ ਵਿੱਚ ਥੋੜਾ ਠਰਕ ਹੁੰਦਾ..... ਕਮਬੰਖਤ ਤੇਰੀ ਤਾਂ ਨਜਰ ਐਸੀ ਹੈ ਜਿਸ ਤੇ ਪੈ ਜਾਵੇ ਉਹਦਾ ਬੇੜਾ ਗਰਕ
ਹੁੰਦਾ....
Download Image
ਬਸ ਮਾਂ-ਬਾਪ ਦੀਆਂ ਨਜ਼ਰਾਂ ਚੋਂ' ਡਿੱਗਣ ਨਾਂ ਦਈਂ ਰੱਬਾ..... !
ਲੋਕਾਂ ਦੀ ਨਾਂ ਤਾਂ ਪਹਿਲਾਂ ਪਰਵਾਹ ਕੀਤੀ ਆ ਤੇ ਨਾਂ ਕਰਨੀ ਆ
Download Image
ਹੱਕ ਜਤਾਉਣ ਦੇ ਸ਼ੌਕੀਨ ਆ ਟਾਇਮ ਟਪਾਉਣ ਦੇ ਨਹੀ
ਚਿੱਟਾ ਪਾਉਣ ਦੇ ਸ਼ੌਕੀਨ ਆ ਬੀਬਾ ਲਾਉਣ ਦੇ ਨਹੀ ...
Download Image
ਯਾਰਾਂ ਦੇ ਯਾਰ ਹਾਂ ਅਣਖੀ ਵੀ ਹਾਂ ਪੂਰੇ
ਜਿਹੜਾ ਤਿੰਨ ਪੰਜ ਕਰੇ ਝੱਟ ਲਾ ਲਈਏ ਮੂਹਰੇ
ਕੀ ਫ਼ਾਇਦਾ ਭਲਾ ਡੌਲਿਆਂ ਦੇ ਜ਼ੋਰ ਦਾ
ਜੇ ਲੰਡੀ ਬੁੱਚੀ ਹੀ ਹਵਾ ਕਰਨ ਲੱਗ ਜੇ
ਸਾਨੂੰ ਆਖੂ ਕਿਹੜਾ ਜੱਟ ਜੇ ਕੋਈ ਮੂਹਰੇ ਖੰਘ ਜੇ..!!!
Download Image
ਦੁਆਵਾਂ ਕਦੇ ਬੇਕਾਰ ਨਹੀਂ ਜਾਦੀਆ
ਬਿਹਤਰੀਨ ਸਮੇਂ ਦੀ ਉਡੀਕ ਕਰਦੀਆਂ ਹਨ
Download Image
ਅੱਖ Gabru ਦੀ, ਅਲੜਾਂ ਦੇ Dukh ਤੋੜਦੀ ਨੀ ਤੂੰ ਕਿਹੜੀ ਗੱਲੋਂ ਫਿਰਦੀ ਐ Mukh ਮੋੜਦੀ ਟੋਹਰ
ਤਾਂ ਆਪਣੀ ਮਰਨ ਤੋਂ ਬਾਅਦ ਵੀ ਹੋਉ, ਲੋਕੀ ਤੂਰੇ ਆਉਣ ਗੇ ਯਾਰ ਮੋਡੇਆ ਤੇ ਹੋਉ. ਹੁਣ ਤਾਂ ਬਣ ਕੇ ਲਾਟ ਫੂਕ
ਦੀ ਫਿਰਦੀ ਏ__ ਜਦੋ #jatt ਨੇ ਲਾ
Download Image
ਕਾਸ਼ ਓਹ ਮੈਂਨੂੰ ਕਿਤੇ
""ਪੈਟੋ੍ਲ ਦੇ ਰੇਟ ""
ਵਾਂਗੂੰ ਪਿਆਰ ਕਰਦੀ ਹੁੰਦੀ____
ਜਿਹੜਾ ਹਮੇਸ਼ਾ ਵੱਧਦਾ ਹੀ ਰਹਿੰਦਾ____
Download Image
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ
ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ
ਹੁੰਦਾ,ਤਾਹੀਓਂ ਹੰਝੂ ਖਾਰੇ ਹੁੰਦੇ ਨੇ
Download Image
#ਚੂੜੀਆ ਚੜਾਵਾਂ ਤੇਰੀ ਪੱਗ ਰੰਗੀਂਆ __
ਪਰ ਤੂੰ ਤਾਂ ਜੱਟੀ ਦੀ ਕਦੇ ਮੰਨਦਾ ਨਈ .....
ਇੱਕ#ਸੋਹਣਾ_ਸੂਟ ਸੁਆਂਵਾਂ ਚੀਰੇ ਵਾਲਿਆ___
ਪਰ ਤੂੰ
ਤੇ ਕਮਲਿਆ ਕਦੇ #ਪੱਗ ਬੰਨਦਾ ਨਈ
Download Image
ਇਨਸਾਨਾਂ ਨਾਲੋ ਰੁੱਖਾਂ ਦੇ ਪੱਤੇ ਚੰਗੇ ਹੁੰਦੇ ਨੇ ਰੁੱਤ ਮੁਤਾਬਕ
ਝੜਦੇ ਨੇ .....
ਪਰ ਇਨਸਾਨਾਂ ਦੀ ਕੋਈ ਰੁੱਤ ਨੀ ਹੁੰਦੀ ਕਦੋਂ ਬਦਲ
ਜਾਂਦੇ ਨੇ....
Download Image
ਆਸ਼ਕੀ ਚ ਫੇਲ ਹੋਏ ਆਸ਼ਕਾਂ ਲਈ ਸਲਾਹ ਐ ਕਿ....?
.
.
.
.
.
ਪਸ਼ੂਆਂ ਨੂੰ Tara ਫੀਡ ਪਾਓ.....!
ਦੁੱਧ ਫੈਂਟ ਵਧਾਓ....!
ਲੱਖਾਂ ਦੇ ਇਨਾਮ ਪਾਓ.......
Download Image
ਕਿਸਮਤ ਦੇ ਹੱਥੋ ਉਹ ਹੀ ਮਜ਼ਬੂਰ ਹੁੰਦੇ ਨੇ, ਜੋ ਹਕੀਕਤ ਤੋ ਬਹੁਤ ਦੂਰ ਹੁੰਦੇ ਨੇ.....
ਹਮੇਸ਼ਾ ਸਜ਼ਾ ਦਾ ਸ਼ਿਕਾਰ ਉਹ ਹੁੰਦੇ ਨੇ ਜੋ ਹਰ ਪਾਸਿੳ ਬੇ-ਕਸੂਰ ਹੁੰਦੇ ਨੇ.....
Download Image
ਵਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਰੇਲਾਂ...ਨੀ
ਮਿੱਤਰਾਂ ਨੂੰ ਧੌਖਾ ਦੇਣੀਏ___ਤੈਨੂੰ ਚਿੰਬੜਨ ਆ ਕੇ ਚੜੇਲਾਂ ;;))
Download Image
ਜੇ ਨਖਰਾ ਤੇਰਾ ਏ ਅੱਤ ਜੱਟੀਏ
.
ਟੋਹਰ ਯਾਰ ਦੀ ਮਾਰਦੀ ਏ ਮੱਤ ਜੱਟੀਏ..
Download Image
ਅਸੀਂ ਜਿਨਾਂ ਲਈ ਦੁਆ ਕੀਤੀ ਅਡ ਅਡ ਪਲੇ,
ਬਸ ਏਨਾ ਕਿ ਫਰਕ ਉਹ ਮਹਾਨ ਅਸੀਂ ਝਲੇ,,,,
ਸਾਡੀ ਲੋਹੇ ਤਕ ਪਹੁਚ ਉਹ ਸੋਨੇ ਦੇ ਛਲੇ,
ਉਹ ਅਬਰਾ ਤੋ ਵੀ ਉਚੇ ਅਸੀਂ ਧਰਤੀ ਤੋ ਵੀ ਥਲੇ,,
ਅਸੀਂ ਮਗਰੋ ਵੀ ਕੱਲੇ ਉਹਦੇ ਹੁੰਦਿਆਂ ਵੀ ਕੱਲੇ.
Download Image
# ਕੁੜੀ ਨੂੰ #ਅਕਲ ਹੋਣੀ #ਚਾਹੀਦੀ ਆ,
.
.
# Nakhre ਤਾ ਸਾਡੀ #ਮੱਝ ਬਹੁਤ
# ਕਰਦੀ ਆ..
Download Image
ਸਹੇਲੀਆਂ ਪੁੱਛਣ ਉਹਨੂੰ ਕਿਹਨੂੰ ਬੈਠੀ ਦਿਲ ਹਾਰ ਤੂੰ
.
ਕਹਿੰਦੀ, ਕਾਲੇ ਕੁੜਤੇ ਪਜਾਮੇ ਵਾਲੇ ਮੇਰੇ ਯਾਰ ਨੂੰ
Download Image
ਟੇਡੀ ਅੱਖ ਨਾਲ ਤੱਕਦਾ ਨਾ ਪੁੱਤ ਸਰਦਾਰਾਂ ਦਾ .
ਜਣੀ - ਖਣੀ ਨਾਲ ਹੱਸਣਾ ਸੁਭਾਅ ਨਹੀ ਯਾਰਾਂ ਦਾ
Download Image
ਵਿੱਚ ਦਾਜ ਦੇ ਅਸਲਾ
ਆਊ ਬੋਰੀਆਂ ਭਰ ਭਰ ਕੇ,
ਦੁੱਕੀ ਤਿੱਕੀ ਲੰਘੂ ਬਾਪੂ
ਸਾਥੋਂ ਡਰ ਡਰ ਕੇ
ਓ ਟੈਂਕ ਵੀ #Offer ਕਰਦੇ ਸੀ
ਮੈਂ ਡਰਾਂ ਚਲਾਨ ਤੋਂ
ਵਾਹੁਟੀ ਲੈ ਕੇ ਆਉਣੀ
ਬਾਪੂ ਆਪਾ
ਪਾਕਿਸਤਾਨ ਤੋਂ......
Download Image
Zindgi de butte to saade chawa wale patte jhad gye ne..
Download Image