Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਉਹ ਤਰਨੇ ਦਾ ਹੁਨਰ ਨੀ
ਤੇ ਤੂੰ ਵਿੱਚ ਸਮੁੰਦਰਾਂ ਡੋਬ ਗਈ
ਅਸੀਂ ਮਾਰਿਆ ਨੀ ਮਰਦੇ ਕਮਲੀਏ
ਬਸ ਰੱਬ ਹੱਥੇ ਸਾਡੀ ਡੌਰ ਪਈ
Share On Whatsapp
✨ਤੂੰ ਗੱਭਰੂ ਨੂੰ ਮੰਨ ਜਾਂ ਨਾਂ ਮੰਨ ਅੱਲੜੇ
ਅੱਖ 12ਗੇਜ SHORT GUN ਅੱਲੜੇ
ਦਿਲਾ ਤੇ ਨਿਸ਼ਾਨੇ ਸਿਧੇ ਮਾਰਦੀ ਆ
ਸਿਰ ਉਤੋਂ ਲੰਘਣ FLY ਕਰਕੇ
ਉਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
Share On Whatsapp
ਅਸੀਂ ਉਹਨਾਂ ਲਈ ਵੀ ਰਹਿਣਾ ਏ ਦੁਆਵਾਂ ਕਰਦੇ 🙏
ਜਿਹੜੇ ਸਾਡੇ ਹਾਸਿਆਂ ਨੂੰ ਵੇਖਕੇ ਨੀ ਜ਼ਰਦੇ.. 👈💯
Share On Whatsapp
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ..
ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ..
Share On Whatsapp
ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ
Share On Whatsapp
ਤੁਮਾਰੀ ਹਰ ਚਾਲ ਸੇ ਵਾਕਿਫ ਹੂੰ ਮੇਰੀ ਜਾਨ
ਮੈਨੇ ਜਿੰਦਗੀ ਕਾ ਏਕ ਹਿੱਸਾ ਹਰਾਮੀਓੰ ਕੇ ਸਾਥ ਗੁਜਾਰਾ ਹੈ
Share On Whatsapp
ਕਰਾਗੇ ਅਰਮਾਨ ਪੂਰੇ ਤੇਰੇ ਜਿਹੜੇ ਨੇ...
ਮੇਰੇ ਹੁੰਦਿਆ ਬਜਾਰ ਦੇ ਸਾਰੇ ਖਿਡਾਉਣੇ ਤੇਰੇ ਨੇ 😘
Share On Whatsapp
ਚਾਹਤ ਇਤਨੀ ਸੀ ਹੈ ' ਖੁਦਾ ਦੀਦਾਰ ਤੇਰਾ ਹੋ ਜਾਏ ।। ਤੂੰ ਨਜ਼ਰ ਆਏ ਅੌਰ' ਮੇਰਾ ਵਜੂਦ ਮਿਟ ਜਾਏ ।।
Share On Whatsapp
ਪੀਤੀ ਹੋਈ ਸ਼ਰਾਬ ਤੜਕੇ ਨੂੰ ਲੈ ਜਵੇ 💪🏻
ਯਾਰੀਆ ਦੇ ਨਸ਼ੇ ਦਸ ਕਿੱਥੇ ਲੈਦੇ ਨੇ 💪🏻
Share On Whatsapp
#ਲੜਾਈ ਨਾ ਕਰੋ #ਪਿਆਰ ਕਰੋ
ਜੇ ਦੋਨੋ #ਚੀਜ਼ਾਂ ਕਰਨੀਆਂ ਤਾਂ ਫਿਰ #ਵਿਆਹ ਕਰੋ
Share On Whatsapp
Land lord ਜੱਟ ਹੀ ਕੋਈ ਚੱਕੂ ਖਰਚਾ
ਉਹ ਜੱਟੀ fashiona ਦੀ ਪੱਟੀ ਹੋਈ ਆ
Share On Whatsapp
ਤੇਥੋਂ ਜਰਿਆ ਨਾ ਗਿਆ ਨੀ ਜਦੋਂ ਦਾ ਸੂਿਣਆ ਮੂੰਡਾ ਸੱਮਤੀ ਨਾਲ ਿਗਆ SARPANCH ਚੂਿਣਆ
Share On Whatsapp
ਖੁਦਾ ਤੂੰ ਵੀ ਕਾਰੀਗਰ ਨਿਕਲਿਅਾ, ਖਿੱਚ ਦਿੱਤੀਅਾ ਦੋ ਤਿੰਨ ਲਕੀਰਾ ਹੱਥਾ' ਚ, ਇਹ ਭੋਲਾ ਅਾਦਮੀ ੳੁਸ ਨੂੰ ਤਕਦੀਰ ਸਮਝ ਬੈਠਾ......
Share On Whatsapp
#ਲੱਖਾਂ ਹੀ #ਸੁਪਨੇ ਸੀ #ਕੱਖਾਂ ਚ #ਰੁਲ ਗਏ
ਜਿਸ #ਸਖ਼ਸ ਨਾਲ #ਜਿਊਣਾ ਸੀ ਸਾਨੂੰ ਉਹ ਹੀ #ਭੁੱਲ ਗਏ.
Share On Whatsapp
ਹਰ ਚੀਜ਼ ਸੁੱਟ ਦਿੰਦਾ ਹੈ ਉਹ ਗੁੱਸੇ ਵਿੱਚ 😮😮
ਹਾਏ ਰੱਬਾ 😱😱😱
ਮੇਰਾ ਤਾਂ ਦਿਲ ਐ ਉਹਦੇ ਕੋਲ😳😳.........
Share On Whatsapp
::ਕਹਿੰਦੀ?? ਵੇ ?ਕੈਸਾ ਟੂਣਾ ਕਰਵਾਇਆ☸ ਡੁੱਬ ਜਾਣਿਆ ?ਰਹਿੰਦੀ ਤੇਰੀਆਂ? ਈ ਫੋਟੋਆਂ ਫਰੋਲਦੀ?...??
Share On Whatsapp
ਹੁਣ ਕਿਉਂ #ਤੜਫ਼ੇ ਮਿਲਣ ਮਿਲਣ #ਜਿਹਾ ਕਰਦੀ ਏ
#ਮਰ ਚੁੱਕੇ ਜੇ ਉੱਤੇ ਹੁਣ #ਕਿਉਂ ਮਰਦੀ ਏ
Share On Whatsapp
ਸਾਡੇ ਪੁੱਛ ਨਾ ਤੂੰ ਧੰਦੇ ਸਾਡਾ ਕੰਮ ਬੜਾ ਰਾਜ ਦਾ🤘🏻
ਬੱਸ ਐਂਦਾ ਲਾਲਾ ਮੱਥਾ ਟੇਕੇ ਝੋਟਾ ਯਮਰਾਜ ਦਾ😈
ਮੌਤ ਰੋਜ ਲੈਣ ਆਉਦੀਂ ਅਸੀਂ ਮੋੜੀ ਜਾਨੇ ਆ☠
ਸਾਡੇ Competition 'ਚ ਬੰਦਾ ਕੋਈ ਨਾ👎
ਅਸੀਂ ਆਪਣੇ Recard ਆਪੇ ਤੋੜੀ ਜਾਨੇ ਆ 🥂
Share On Whatsapp
Tera mera ho gya j male sohnya..sb jodia nu krange fail sohneya
Share On Whatsapp
ਗੱਲ #ਅੱਣਖਾਂ ਤੇ ਆਵੇ ਜਦੋਂ #ਵੈਰੀਆਂ
#ਗੋਲੀ ਬੂਲਟ #ਪਰੂਫਾਂ ਚ ਵੀ #ਵਾੜ ਦਿੰਦੇ ਆ
Share On Whatsapp
ਜੋਬਨ ਰੁੱਤੇ ਜ਼ੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ
Share On Whatsapp
👉👉ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾ ਵਰਗੇ ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾ ਵਰਗੇ✌✌✌
Share On Whatsapp
ਹੱਸਦੇ ਚੇਹਰੇ ਤੋ ਭੁਲੇਖਾ ਨਾ ਖਾ ਜਾਈ
ਅਾਪਾ ਕੋਈ ਬੁਹਤੇ ਚੰਗੇ ਬੰਦੇ ਨੀ..
Share On Whatsapp
#padda...ਜਿੰਦਗੀ ਜਿਉਣ ਦੇ ਤਰੀਕੇ ਨੇ ਬੜੇ
ਇਕੋ ਜਿੱਦ ਪਿੱਛੇ ਨਹੀ ਮਰ
ਜਾਈਦਾ
Share On Whatsapp