Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਕਹਿੰਦੀ ਤੁਹਾਡੇ ਯਾਰ ਬੜੇ ਨੇ ਛੱਡ ਦੋ..
ਮੈ ਕਿਹਾ ਕਮਲੀਏ ਯਾਰ ਤਾਂ ਕੰਜਰੀਆ ਦੇ ਹੁੰਦੇ ਸਾਡੇ ਤਾਂ ਵੀਰ ਨੇ ਕਿਵੇ ਛੱਡਾ.

Share On Whatsapp

ਇਮਾਨਦਾਰੀ ਨਾਲ ਹਾਸੇ 😊ਵੰਡ ਸੱਜਣਾ.....
ਦਿਲ ਤੋੜਨ💔 ਦਾ ਕੰਮ ਬੇਈਮਾਨ ਕਰਦੇ ਨੇ!!!!

Share On Whatsapp

ਤੈਨੂੰ ਆਪਣੀ ਜਾਨ ਬਣਾ ਬੈਠਾ,ਤੇਰੀ ਦੀਦ ਦਾ ਚਸਕਾ ਲਾ ਬੈਠਾ.. ਤੂੰ ਹੀ ਧੜਕੇ ਮੇਰੇ #ਦਿਲ 💓 ਅੰਦਰ,ਤੈਨੂੰ ਸਾਹਾਂ ਵਿੱਚ ਵਸਾ ਬੈਠਾ

Share On Whatsapp

ਇੱਕ ਸਾਹ ਵੀ ਨਹੀ ਪੂਰਾ ਹੁੰਦਾ
ਤੇਰੇ ਖਿਆਲ ਬਿਨਾ
ਤੇ ਤੂੰ ਇਹ ਕਿੱਦਾਂ ਸੋਚ ਲਿਆ ਕਿ
ਅਸੀ ਜਿੰਦਗੀ ਗੁਜ਼ਾਰ ਲਵਾਂਗੇ

Share On Whatsapp

ਵੇ ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ 😍 ਵਰਗਾ
ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਵਦਾ

Share On Whatsapp

ਮੇਨੂੰ ਤੇਰੇ ਤੇ ਐਤਬਾਰ ਬਹੁਤ ਹੈ … ਦਿਲ ਤੇਰੀ ਮੋਹਬਤ ਦਾ ਹਕਦਾਰ ਬਹੁਤ ਹੈ… ਸ਼ਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀਂ ਇਸ ਕਮਲੀ ਨੂੰ ਤੇਰੇ ਨਾਲ ਪਿਆਰ ਬਹੁਤ ਹੈ

Share On Whatsapp

✨ਤੂੰ ਗੱਭਰੂ ਨੂੰ ਮੰਨ ਜਾਂ ਨਾਂ ਮੰਨ ਅੱਲੜੇ
ਅੱਖ 12ਗੇਜ SHORT GUN ਅੱਲੜੇ
ਦਿਲਾ ਤੇ ਨਿਸ਼ਾਨੇ ਸਿਧੇ ਮਾਰਦੀ ਆ
ਸਿਰ ਉਤੋਂ ਲੰਘਣ FLY ਕਰਕੇ
ਉਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ

Share On Whatsapp

ਉਹ ਤਰਨੇ ਦਾ ਹੁਨਰ ਨੀ
ਤੇ ਤੂੰ ਵਿੱਚ ਸਮੁੰਦਰਾਂ ਡੋਬ ਗਈ
ਅਸੀਂ ਮਾਰਿਆ ਨੀ ਮਰਦੇ ਕਮਲੀਏ
ਬਸ ਰੱਬ ਹੱਥੇ ਸਾਡੀ ਡੌਰ ਪਈ

Share On Whatsapp

ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ..
ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ..

Share On Whatsapp

ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ

Share On Whatsapp

ਅਸੀਂ ਉਹਨਾਂ ਲਈ ਵੀ ਰਹਿਣਾ ਏ ਦੁਆਵਾਂ ਕਰਦੇ 🙏
ਜਿਹੜੇ ਸਾਡੇ ਹਾਸਿਆਂ ਨੂੰ ਵੇਖਕੇ ਨੀ ਜ਼ਰਦੇ.. 👈💯

Share On Whatsapp

ਚਾਹਤ ਇਤਨੀ ਸੀ ਹੈ ' ਖੁਦਾ ਦੀਦਾਰ ਤੇਰਾ ਹੋ ਜਾਏ ।। ਤੂੰ ਨਜ਼ਰ ਆਏ ਅੌਰ' ਮੇਰਾ ਵਜੂਦ ਮਿਟ ਜਾਏ ।।

Share On Whatsapp

ਕਰਾਗੇ ਅਰਮਾਨ ਪੂਰੇ ਤੇਰੇ ਜਿਹੜੇ ਨੇ...
ਮੇਰੇ ਹੁੰਦਿਆ ਬਜਾਰ ਦੇ ਸਾਰੇ ਖਿਡਾਉਣੇ ਤੇਰੇ ਨੇ 😘

Share On Whatsapp

ਤੁਮਾਰੀ ਹਰ ਚਾਲ ਸੇ ਵਾਕਿਫ ਹੂੰ ਮੇਰੀ ਜਾਨ
ਮੈਨੇ ਜਿੰਦਗੀ ਕਾ ਏਕ ਹਿੱਸਾ ਹਰਾਮੀਓੰ ਕੇ ਸਾਥ ਗੁਜਾਰਾ ਹੈ

Share On Whatsapp

#ਲੜਾਈ ਨਾ ਕਰੋ #ਪਿਆਰ ਕਰੋ

ਜੇ ਦੋਨੋ #ਚੀਜ਼ਾਂ ਕਰਨੀਆਂ ਤਾਂ ਫਿਰ #ਵਿਆਹ ਕਰੋ

Share On Whatsapp

ਪੀਤੀ ਹੋਈ ਸ਼ਰਾਬ ਤੜਕੇ ਨੂੰ ਲੈ ਜਵੇ 💪🏻
ਯਾਰੀਆ ਦੇ ਨਸ਼ੇ ਦਸ ਕਿੱਥੇ ਲੈਦੇ ਨੇ 💪🏻

Share On Whatsapp

ਤੇਥੋਂ ਜਰਿਆ ਨਾ ਗਿਆ ਨੀ ਜਦੋਂ ਦਾ ਸੂਿਣਆ ਮੂੰਡਾ ਸੱਮਤੀ ਨਾਲ ਿਗਆ SARPANCH ਚੂਿਣਆ

Share On Whatsapp

Land lord ਜੱਟ ਹੀ ਕੋਈ ਚੱਕੂ ਖਰਚਾ
ਉਹ ਜੱਟੀ fashiona ਦੀ ਪੱਟੀ ਹੋਈ ਆ

Share On Whatsapp

ਹੁੰਦਾ ਨਾ ਏਨਾ ਤੂੰ ਕਿਊਟ ਮੁੰਡਿਆ,
ਵੇ ਮੈੰ ਛੱਡ ਦਿੱਤਾ ਹੁੰਦਾ

Share On Whatsapp

ਖੁਦਾ ਤੂੰ ਵੀ ਕਾਰੀਗਰ ਨਿਕਲਿਅਾ, ਖਿੱਚ ਦਿੱਤੀਅਾ ਦੋ ਤਿੰਨ ਲਕੀਰਾ ਹੱਥਾ' ਚ, ਇਹ ਭੋਲਾ ਅਾਦਮੀ ੳੁਸ ਨੂੰ ਤਕਦੀਰ ਸਮਝ ਬੈਠਾ......

Share On Whatsapp

#ਲੱਖਾਂ ਹੀ #ਸੁਪਨੇ ਸੀ #ਕੱਖਾਂ ਚ #ਰੁਲ ਗਏ
ਜਿਸ #ਸਖ਼ਸ ਨਾਲ #ਜਿਊਣਾ ਸੀ ਸਾਨੂੰ ਉਹ ਹੀ #ਭੁੱਲ ਗਏ.

Share On Whatsapp

ਹਰ ਚੀਜ਼ ਸੁੱਟ ਦਿੰਦਾ ਹੈ ਉਹ ਗੁੱਸੇ ਵਿੱਚ 😮😮
ਹਾਏ ਰੱਬਾ 😱😱😱
ਮੇਰਾ ਤਾਂ ਦਿਲ ਐ ਉਹਦੇ ਕੋਲ😳😳.........

Share On Whatsapp

::ਕਹਿੰਦੀ?? ਵੇ ?ਕੈਸਾ ਟੂਣਾ ਕਰਵਾਇਆ☸ ਡੁੱਬ ਜਾਣਿਆ ?ਰਹਿੰਦੀ ਤੇਰੀਆਂ? ਈ ਫੋਟੋਆਂ ਫਰੋਲਦੀ?...??

Share On Whatsapp

ਹੁਣ ਕਿਉਂ #ਤੜਫ਼ੇ ਮਿਲਣ ਮਿਲਣ #ਜਿਹਾ ਕਰਦੀ ਏ
#ਮਰ ਚੁੱਕੇ ਜੇ ਉੱਤੇ ਹੁਣ #ਕਿਉਂ ਮਰਦੀ ਏ

Share On Whatsapp

ਸਾਡੇ ਪੁੱਛ ਨਾ ਤੂੰ ਧੰਦੇ ਸਾਡਾ ਕੰਮ ਬੜਾ ਰਾਜ ਦਾ🤘🏻
ਬੱਸ ਐਂਦਾ ਲਾਲਾ ਮੱਥਾ ਟੇਕੇ ਝੋਟਾ ਯਮਰਾਜ ਦਾ😈

ਮੌਤ ਰੋਜ ਲੈਣ ਆਉਦੀਂ ਅਸੀਂ ਮੋੜੀ ਜਾਨੇ ਆ☠

ਸਾਡੇ Competition 'ਚ ਬੰਦਾ ਕੋਈ ਨਾ👎
ਅਸੀਂ ਆਪਣੇ Recard ਆਪੇ ਤੋੜੀ ਜਾਨੇ ਆ 🥂

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status