New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਛੋਟੇ ਸੀ ਤਾਂ ਹਰ ਚੀਜ਼ ਭੁੱਲ ਜਾਂਦੇ ਸੀ......ਦੁਨੀਆਂ ਕਹਿੰਦੀ ਸੀ ਕਿ ਯਾਦ ਕਰਨਾ ਸਿਖ........
ਹੁਣ ਵੱਡੇ ਹੋਏ ਹਾਂ ਤਾਂ ਦੁਨੀਆਂ ਕਹਿੰਦੀ ਹੈ ਕਿ........ਭੁੱਲਣਾ ਸਿਖ....!!!

Share On Whatsapp

ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ, ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।

Share On Whatsapp

🙏🏻ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ😭ਰੱਬਾ ਏਨੀ ਕੁ ਦਾਤ ਬਖਸੀ🙏🏻..........!!!!ਬਣਜਾ ਕਿਸੇ ਰੋਂਦੇ ਦੀ ਮੁਸਕਾਨ😂, ਬਸ ਏਨੀ ਕੁ ਅੋਕਾਤ ਬਖਸੀ....🙏

Share On Whatsapp

ਆਪਾ ਦਿਲ ❤ਨੂੰ ਅਸੂਲਾਂ ਥਾਵੇਂ ਰੱਖਿਆ ..ਕਰਾਏ ਉਤੇ😏 ਚਾੜਦੇ ਨਹੀ .. ਪਹਿਲੇ ਮਾਪੇ 👨‍👩‍👧ਦੂਜੇ ਯਾਰ👬 ਤੀਜੀ ਤੂੰ ਬਿੱਲੋ👰🏻 ... ਚੌਥਾ ਵਾੜਦੇ ਨਹੀ....

Share On Whatsapp

ਲੰਡੂ ਗਿੱਦੜਾ ਤੋ ਸਿਕਾਰ ਕਦੇ ਸੇਰ ਨੀ ਹੁੰਦੇ ਚਾਰ ਲਗਾੜਿਆ ਨੂੰ ਨਾਲ ਲੇ ਕੇ time ਚੱਕਣ ਵਾਲੇ ਕਦੇ ਦਲੇਰ ਨੀ ਹੁੰਦੇ ☜

Share On Whatsapp

ਦੇਖ 📷ਫੋਟੋਆ ਵਰਤ ਮੇਰਾ 👈ਤੋੜ ਲਈ
Samri 👱🏻ਦੇ ਦੀਦਾਰ ਬੜੇ 😜ਮਹਿਂਗੇ ਪੈਣਗੇ

Share On Whatsapp

ਤੈਨੂੰ ਖਾ ਕੇ ਪਤਾ ਲੱਗੂ ਮਿੱਠੀਏ👰ਤੈਨੂੰ ਆਉਲੇ 🍈ਦਾ ਆਚਾਰ ਮਿਲਿਆ 🙆ਨੀ ਤੂੰ ਕਰਮਾ ਵਾਲੀ ੲੇ ਤੈਨੂੰ ਮੁੰਡਾ ਸਰਦਾਰ ਮਿਲਿਅਾ

Share On Whatsapp

ਅੈਵੇਂ ਸੜੀਦਾ ਨੀ ਵੇਖ ਕੇ ਤਰੱਕੀਅਾਂ
ਹਰ ਕੋਈ ਆਪਣੇ ਹੀ ਭਾਗਾ ਦਾ ਖਾਂਦਾ ਏ

Share On Whatsapp

ਜਿਹੜੇ ਮੇਰੇ ਨਾਲ ਨੇ ਅੋਹ ਵੈਲੀ ਪਿਓਰ ਲੱਗਦੇ
.
ਓਹੋ ਯਾਰ ਮੇਰੇ ਤੇਰੇ ਬਿੱਲੋ ਦਿਓਰ ਲੱਗਦੇ

Share On Whatsapp

ੲਿੱਕ ਸਬਕ ਮਿਲ ਗਿਅਾ Tere👰 ਕੋਲੋ,
Dil💞 ਤੋ ਚਾਹੁਣ👫 ਨਾਲ ਤੇ ਹੱਕ ਜ਼ਮਾਉਣ ਨਾਲ!!
ਕੋਈ ਆਪਣਾ💑ਨਹੀ ਬਣਦਾ😕😕😕😕

Share On Whatsapp

ਤੇਰੀ ਮੁਹੱਬਤ ਤੇ✍ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।

Share On Whatsapp

ਨੀ ਤੂੰ ਭੀੜ ਚੋਂ ਪਰਾਇਆਂ ਵਾਂਗੂੰ ਖੜਿਆ ਕਰੇਂਗੀ,
ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ...!!!

Share On Whatsapp

ਉਹ ਉਸ ਦਿਨ ਮੈਨੂੰ ਮਿਲ ਕੇ
ਏਨਾ ਰੋਈ
ਏਨਾ ਰੋਈ
ਕਿ ਓਹਦੇ ਨੱਕ ਦਾ ਬੁਲਬਲਾ ਦੇਖ
ਕੇ ਮੇਰਾ ਹਾਸਾ ਨਿੱਕਲ ਗਿਆ ..

Share On Whatsapp

ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ
.
ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ 😘😄

Share On Whatsapp

ਦੁੱਧ ਚੋਹੀਦਾ ਤੇ ਡੇਅਰੀ ਉੱਤੇ ਪਾਈਦਾ ਫੈਟ ਨਿੱਤ 45 ਰੁਪੇ ਸਾਡੀ ਆਉਦੀ ਆ ਬਾਬੇ ਨਾਨਕ ਨੇ ਸੁੱਖ ਰੱਖੀ ਆ
ਲੋਕਾ ਨੇ ਗਾ🐄 ਰੱਖੀ ਹੋਣੀ ਆ ਪਰ ਮਿੱਤਰਾ ਨੇ ਮੱਝ🐃ਰੱਖੀ ਆ

Share On Whatsapp

ਛੁਪਾ ਕੇ ਮੂੰਹ ਹੁਣ ਕਿਉ ਰੋਂਦਾ ਹੈ ਮੇਰੇ ਸੀਨੇ ਵਿੱਚ ਏ ਦਿਲਾ.....ਤੂੰ ਮੇਰੀ ਮੰਨਦਾ ਹੀ ਕਦੋਂ ਸੀ

Share On Whatsapp

👧ਤੂੰ ਮੈਨੂੰ 👦ਹਾਸੇ ਹਾਸੇ😆 ਵਿੱਚ ਗੁਆ ਤਾਂ ਦਿੱਤਾ💔

ਪਰ ਇੱਕ ਦਿਨ ਮੈਨੂੰ😭 ਹੰਝੂਆ ਚੋ ਲੱਭਿਆ ਕਰੇਂਗੀ...

Share On Whatsapp

#ਹੋਰਾਂ ਨਾਲ #chating ਤੂੰ ਕਰੇ ਦਿਨ_ਰਾਤ ਵੇ///
#ਮੇਰੇ ਵਾਰੀ ਕਾਤੋ ਤੇਨੂੰ ਚੜ ਜਾਂਦਾ #ਤਾਪ ਵੇ☺

#ਮੇਰੇ ਨਾਲ #feel ਕਰੇ ਬੋਰ ਵੇ ਮਾਹੀਆਂ
#ਹੁਣ ਕਾਹਦਾ #ਗੜਵਾ ਤੇ #ਡੋਰ ਵੇ ਮਾਹੀਆਂ
ਦਿਨੋ_ਦਿਨ ਹੁੰਦਾ ਜਾਂਦਾ #hor ਵੇ ਮਾਹੀਆ

Share On Whatsapp

ਜਿਅਾਦਾ ਨਹੀ ਬਸ ਅੈਨੀ ਕੁ Mohabbat 💕ਅਾ ਤੇਰੇ ਨਾਲ,,,,

ਰਾਤ ਦਾ ਅਾਖਰੀ ਖਿਅਾਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਏ🤷🏻‍♂️

Share On Whatsapp

#ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻‍♂️

#ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ🙆🏻‍♂️

Share On Whatsapp

Tu v ਕਮਲਿਆ ਕਿਸੇ Festival ਤੋਂ ਘੱਟ ਨਹੀ...😉
*
*
hAr ਦੂਜੇ_ਤੀਜੇ dIn ਬਾਅਦ ਮਨਾਉਣਾ ਪੈਂਦਾਂ ਏਂ

Share On Whatsapp

=➡JinA tu ਕਰੇਂਗੀ os ਤੋਂ ਵੱਧ E ਕਰਾਂਗੇ!❗ ⚡

⭐Hun ਤੂੰ soch ਲੈ #pyaar❤ ਕਰਨਾ Ja ਨਫ਼ਰਤ⬅.....✌✌

Share On Whatsapp

ਜੇ ਤੂੰ ਸੋਹਣੀ ਆ ਤਾਂ..
Sweet ਮੈ ਵੀ ਬਹੁਤ ਆ
ਜੇ attitudede ਤੇਰੇ ਚ ਹੈ, ਤਾਂ
Deeth ਮੈ ਵੀ ਬਹੁਤ ਆ!

Share On Whatsapp

ਸੌਖੇ ਨੀ ਸਿਰਾਂ ਤੇ 👑 ਤਾਜ ਨੱਚਦੇ ✋

ਸਾਨੂੰ ਜਿੱਤ 💪 ਵਾਲਾ ਚਸਕਾ 😘 ਵੀ ਪਾਇਆ ਹਾਰ ✌ ਨੇ !!!

Share On Whatsapp

ਕੱਲ ਨਾਮ ਦੀ ਕੋਈ ਚੀਜ ਨਹੀ,ਕੱਲ ਕਦੇ ਨਹੀ ਆਉਦਾ...
ਇਹ ਤਾ ਬੱਸ ਚਿੰਤਾ ਵਿਚ ਰਿਹਣ ਦਾ ਇਕ ਰਾਹ ਹੈ

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status