New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
je Dil Lagauna Tan Juda Hon Di Himaat V
Rakheyo
.
KeoKe
.
Zindagi Vich TakDeer NaLl souDa NahiHunDa Copy Status
Share On Whatsapp
mainu kehndi .main wart rakhna tuhade lai
.
.
main keha ..nhi rakhna.
.
.kehndi keo . .
.
main keha .tenu bhukhi rakh k main umar nahi
vadhauni apni .
.
ida bhukhe Rehn nall j umar wad di tan koi marda e n.a. .
.
mainu ohni umar bhut a jini tere nall Lang jawe Copy Status
Share On Whatsapp
ਦਿਲ ਉੱਤੇ ਕਿਸੇ ਦਾ ਜ਼ੋਰ ਨਹੀ ..
ਤੇਰੇ ਬਿਨਾਂ ਸੱਜਣਾਂ ..
ਮੇਰਾ ਕੋਈ ਹੋਰ ਨਹੀ . Copy Status
Share On Whatsapp
ਝੂਠੇ ਮੁਹੋ ਨਾ ਕਹੀ ਦਿਲ ਵਿਚ ਹਾਂ ਤੇਰੇ , ਹਾਂ ਜੇ ਤੂ ਕਰੇ ਕਰਾ ਜਿੰਦਗੀ ਮੈਂ ਨਾਮ ਤੇਰੇ Copy Status
Share On Whatsapp
ManJila ton Gumraah v kar dinde ne loK,
Har kise nu raaH v puchna cHanga ni hunda... Copy Status
Share On Whatsapp
ਜੇੜਾ ਕਰੇ ਨੇਕ ਕਮਾਈਆਂ
ਦੁਨੀਆ ਓਹਤੋਂ ਈ ਸਾੜਾ ਕਰਦੀ ਆ
ਜੇੜਾ ਕਰੇ ਪਿਆਰ ਦਿਲੋਂ
ਓਹਦਾ ਈ ਮਾੜਾ ਕਰਦੀ ਆ Copy Status
Share On Whatsapp
ਬਹੁਤ ਭੀੜ ਹੈ ਮੁਹੱਬਤ
ਦੇ ਇਸ ਸ਼ਹਿਰ ਦੇ ਵਿਚ
ਜੋ ਇੱਕ ਵਾਰ ਵਿਛੜ ਗਿਆ
ਉਹ ਦੁਬਾਰਾ ਨਹੀ ਮਿਲਦਾ. Copy Status
Share On Whatsapp
ਮੁਸਕਾਉਣ ਤੋਂ ਸ਼ੁਰੂ ਅਤੇ ਰੁਵਾਉਣ ਤੋਂ ਖਤਮ ਇਹ ਉਹ ਜ਼ੁਲਮ ਹੈ ਜਿਸ ਨੂੰ ਲੋਕ ਮੁਹੱਬਤ ਕਹਿੰਦੇ ਨੇ Copy Status
Share On Whatsapp
ਤੈਨੂੰ ਤਾਂ ਮਿਲ ਗੲੇ ਜੀਵਨ ਵਿੱਚ ਕਈ ਨਵੇਂ ਸਾਥੀ,
ਪਰ...........
"ਮੈਨੂੰ ਹਰ ਮੋੜ ਤੇ ਤੇਰੀ ਕਮੀ ਹਲੇ ਵੀ ਮਹਿਸੂਸ ਹੁੰਦੀ ਹੈ.. Copy Status
Share On Whatsapp
ਇਹ ਇਸ਼ਕ ਦੀ ਅਦਾਲਤ ਵੀ ਬੜੇ ਅਜੀਬ ਫ਼ੈਸਲੇ ਲੈਂਦੀ ਹੈ......ਦਿਲ ਤੋੜਣ ਵਾਲੇ ਨੂੰ ਨਵਾਂ ਦਿਲ ਅਤੇ ਸੰਭਾਲਣ ਵਾਲੇ ਨੂੰ ਦਰਦ ਦੀ ਉਮਰ ਕੈਦ. Copy Status
Share On Whatsapp
ਤਕਦੀਰ ਨੂੰ ਕੁਝ ਇਸ ਤਰ੍ਹਾ ਅਪਣਾਇਆ ਹੈ ਮੈ ਜੋ ਨਹੀਂ ਸੀ ਤਕਦੀਰ ਵਿੱਚ ਉਸਨੂੰ ਵੀ ਬੇਪਨਾਹ ਚਾਹਿਆ ਹੈ ਮੈਂ.. Copy Status
Share On Whatsapp
Dil mera laike ohne dil behla leya...
.
Chaar din khed ke si purse ch paa leya...
Hai sarasar mukar gayi
Ke kehndi hun labhda hee nahi ...
Pedha koi bhal dil da
Kyu hunda bura haal dil da. Copy Status
Share On Whatsapp
ਐਨੀਆਂ ਫੋਟੋਆਂ ਤਾਂ ਜਨਤਾ ਅੱਜ-ਕੱਲ ਆਵਦੀਆਂ
ਨੀਂ ਪਾਉਂਦੀ,
.
ਜਿੰਨੀਆਂ ਹੁਣ ਬੂਟਾਂ ਦੀਆਂ ਖਿੱਚ
ਕੇ ਪਾਈ ਜਾਂਦੀ ਆ... Copy Status
Share On Whatsapp
ਰੂਪ ਜੇ ਹੋਵੇ ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ
ਢਲ ਜਾਣੀ ਕਦੋ ਜਵਾਨੀ ਪਤਾ ਵੀ ਨਹੀ ਲੱਗਣਾ
ਧੰਨ ਦੌਲਤ ਦਾ ਕਦੇ ਬੰਦਿਆ ਹੰਕਾਰ ਨਹੀ ਕਰੀ ਦਾ Copy Status
Share On Whatsapp
ਜਦ ਵੀ ਤੇਰੀਆਂ ਗੱਲਾ ਵਿਚ ਹਾਂਜੀ ਹਾਂਜੀ ਕਹਿ ਜਾਵਾਂ...______
ਫ਼ਿਰ ਤਾਂ ਬਸ ਕਮਲ਼ਿਆ ਤੇਰੇ ਜੋਗੀ ਰਹਿ ਜਾਵਾਂ. Copy Status
Share On Whatsapp
ਫੂਕਰੇ ਨੀ ਮਿੱਤਰਾ ਅਸੀ ਬੰਦੇ ਹਾਂ ਖਰੇ
.
ਸਾਡੀ ਆਉਣੀ ਨੀ ਸਮਝ ਗੱਲਬਾਤ ਸਾਡੀ ਤੇਰੀ ਸੌਚ ਤੋ ਪਰੇ Copy Status
Share On Whatsapp
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ ਜਰੂਰ ਬਦਲਦਾ.. Copy Status
Share On Whatsapp
ਕੀ ਪੁੱਛਦੇ ਓ ਕਾਰਣ ਅੱਖੀਓਂ ਵਗਦੇ ਪਾਣੀ ਦਾ,
ਮੈਂ ਵੀ ਹਾਂ ਇੱਕ ਪਾਤਰ ਯਾਰੋ ਪ੍ਰੇਮ ਕਹਾਣੀ ਦਾ ,
ਟਾਹਣੀਓਂ ਟੁੱਟੇ ਫੁੱਲ ਅਖੀਰ ਮੁਰਝਾ ਹੀ ਜਾਂਦੇ ਨੇ ,
ਕੱਲੇ ਬੈਠੇ ਸੱਜਣ ਚੇਤੇ ਆ ਹੀ ਜਾਂਦੇ ਨੇ . Copy Status
Share On Whatsapp
ਚੰਨ ਚਾਨਣੀ ਰਾਤ ਮਹਿਰਮਾ ਟਿੰਮ ਟਿਮਾਉਦੇ ਤਾਰੇ
.
500 ਦਾ ਕੋਈ ਨਾ ਲੈਦਾ 100 ਨੂੰ ਪੈਦੇ ਸਾਰੇ Copy Status
Share On Whatsapp
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ
ਸਾਨੂੰ ਘਾਟੇ ਨੇ ਮੁਟਿਆਰਾਂ ਦੇ,
ਤੂੰ ਰਹਿ 😒ਗਈ ਪਰਖਦੀ
ਸ਼ਕਲਾਂ ਨੂੰ, ਪਰ ਹੀਰੇ ਦਿਲ 💜💎ਨੇ ਯਾਰਾਂ ਦੇ. . Copy Status
Share On Whatsapp
ਅੱਜ ਕੱਲ ਸਾਰਿਆਂ ਕੋਲ ਟੱਚ ਫੋਨ ਨੇ
.
ਪਰ ਸਾਰੇ ਏਨੇਂ ਬਿਜ਼ੀ ਨੇਂ ਕਿ ਟੱਚ ਵਿੱਚ ਕੋਈ ਵੀ ਨਹੀਂ ਹੈ Copy Status
Share On Whatsapp
ਕਰਦੇ ਨਾ ਗੱਲ ਬਾਹਲੀ ਚੱਕਵੀਂ,ਨਿਵ ਕੇ ਹੀ ਬਹੁਤਾ ਅਸੀਂ ਰਹੀਦਾ
.
Time ਆੳਣ ਤੇ ਗਰਮੀ ਦਿਖਾ ਦਿੰਦੇ ਆਂ,ੳੰਝ ਬਰਫਾਂ ਤੋਂ ਠੰਡੇ ਅਸੀ ਰਹੀਦਾ Copy Status
Share On Whatsapp
ਦੁਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿ ਲੜਿਆ ਜਾਵੇ
ਤੁਸੀ ਥੋੜੇ ਜਿਹਾ ☝ਕਾਮਯਾਬ ਹੋ ਜਾਓ ਤਾਂ ਖੈਰਾਤ 'ਚ ਮਿਲਣਗੇ Copy Status
Share On Whatsapp
ਭਰਾਵਾਂ ਦੀ LiSt ਲੰਮੀ ਏ ਪਰ ਦੁਸ਼ਮਣ ਵੀ ਤਾਂ ਲੱਖਾਂ ਨੇ
ਕੋਈ ਵਾਲ ਨੀ ਵਿ਼ੰਗਾ ਕਰ ਸਕਦਾ ਜਿੰਨਾਂ ਚਿਰ ਰੱਬ ਦਿਆਂ ਰੱਖਾਂ ਨੇਦੁਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿ ਲੜਿਆ ਜਾਵੇ
ਤੁਸੀ ਥੋੜੇ ਜਿਹਾ ☝ਕਾਮਯਾਬ ਹੋ ਜਾਓ ਤਾਂ ਖੈਰਾਤ 'ਚ ਮਿਲਣਗੇ Copy Status
Share On Whatsapp