New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੇਰਾ ਰੁਕਦਾ ਨੀ hassa 😄😄😃😃😃😃 ਮੈਨੂੰ ਅੱਜ ਪਤਾ ਲੱਗਾ
ਨੀ ਤੂੰ Shaadi Dot ਉੱਤੇ ਮੁੰਡਾ ਭਾਲਦੀ..
Share On Whatsapp
Ni Tera todna promise aaj baliye.
ਠੇਕੇ to pi ke rum baliye..👌🏻😘
Share On Whatsapp
Rose 🌷ਦੀਆ ਤਾ ਐਵੇ ਗੱਲਾ ਨੇ
ਜਿਸਨੇ ਸੈੱਟ ਹੋਣਾ ਉਹਨੇ ਤਾ ਸਰੌ ਦੇ ਫੁੱਲ ਨਾਲ ਵੀ ਹੋ ਜਾਣਾ
Share On Whatsapp
😎Kudyio ਕਦੇ ਪੁੰਨ ਦਾ ਕੰਮ ਵੀ ਕਰ ਲਿਆ ਕਰੋ 😞
ਕਿਉ 🙍ਮੁੰਡਿਆ ਦਾ 💔ਦਿਲ ਤੋੜਨ ਤੇ ਹੀ ਲੱਕ ਬੰਨਿਆਂ😔
Share On Whatsapp
ਮਿਲ ਗਏ 🙌 ਸੰਜੌਗ ਜੇ ਤੂੰ ਰਾਜ ਕਰੇਗੀ 👉 ਕਿਸੇ ਚੀਜ ਦੀ ਨਾ ਮੁੰਡਾ👭 ਛੱਡੂ ਘਾਟ ਨੀ
Share On Whatsapp
ਵਾਧਾ ਘਾਟਾ ਦੇਖਦੇ ਨੀ ਸੋਚ ਆਜ਼ਾਦ ਆ..
ਯਾਰ ਜਿੰਦਾ ਦਿਲ ਨੇ ਯਾਰੀ ਜਿੰਦਾਬਾਦ ਆ
Share On Whatsapp
👉👌ਕਮਲੀਏ 👱ੲੇਨੀਅਾ ਦੁਅਾਵਾਂ ਨਾ ਕਰਿਅਾ ਕਰ 💗ਮੇਰੇ ਲੲੀ
ਹੋਰ ਨਾ ਕਿਤੇ ਸਾਰੀ 💕ਦੁਨੀਅਾ ਤੁਰ ਜਾਵੇ
ਮੈ 👻ਕੱਲਾ ਘੁੰਮਦਾ ਫਿਰਾ 👀
Share On Whatsapp
--ਮਾਹੀਆ--
ਹੰਝੂ ਅੱਖ ਚੋਂ ਚੋਇਆ ਏ ।
ਯਾਰ ਪਰਦੇਸੀ ਹੋ ਗਿਆ
ਰੰਗ ਸੱਧਰਾਂ ਦਾ ਮੋਇਆ ਏ ।
ਦਿਲ ਫੁੱਟ-ਫੁੱਟ ਰੋਇਆ ਏ
ਟੁੱਟ ਗਈ ਤੜੱਕ ਕਰਕੇ
ਖੂਹ ਅੱਖੀਆਂ ਨੇ ਜੋਇਆ ਏ ।
ਬੂਹਾ ਸੱਜਣਾ ਨੇ ਢੋਇਆ ਏ
ਪੈ ਗਿਆ ਵਿਛੋੜਾ ਚੰਦਰਾ
ਗੀਤ ਗ਼ਮ ਦਾ ਛੋਇਆ ਏ ।
ਕੰਡਾ ਦੀਦ ਦਾ ਪੋਇਆ ਏ
ਜਿੰਦ ਮੇਰੀ ਵਿਰਧ ਕਰੇ
ਦੁਖ ਅੰਬਰ ਛੋਇਆ ਏ ।
ਫੱਟ ਦਿਲ ਤੇ ਹੋਇਆ ਏ
ਬਿਰਹੋਂ ਦਾ ਰੋਗ ਲਾ ਲਿਆ
ਮਾਹੀਆ ਹਿਜ਼ਰ ਪਰੋਇਆ ਏ ।🌹
Share On Whatsapp
ਜਿਹੜੇ ਤੁਰੇ ਆਉਂਦੇ ਗੋਡੀਆਂ
ਤੋ
ਚੁੱਕਣੇ ਜਿਵੇਂ ਪਾਈ ਦੇ ਗੁਲਾਫ
ਧੁੱਪੇ ਸੁੱਕਣੇ💪💪
Share On Whatsapp
ਪਾਣੀ ਵਾਂਗ ਚੱਲਦਾ ਰਹਿ
ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ!
Share On Whatsapp
ਤੇਰੇ naal karaiyan ਦਿਲ diyan ਪਾਵਰਾ..
ਯਾਰਾ nu ਬਿਆਨਾ kita ਜ਼ਿੰਦ jaan ਦਾ...
Share On Whatsapp
👉"#OpTioN ਤਾ ਬਹੁਤ ਨੇ 👍 ਪਰ #DeCiSioN ✔ ਸਿਰਫ 😍 ਤੂੰ ੲੇ ਕਮਲੀਏ. 😘😍
Share On Whatsapp
ਜਿਹਦਾ ਕੋਈ ਨਾ #Stand ਗੱਲ ਕਰੇ ਦੋਗਲੀ ..
ਮੂੰਹ ਇਹੋ ਜੇ ਬੰਦੇ ਨੂੰ ਆਪਾ ਘੱਟ ਲਾਈਦਾ.
Share On Whatsapp
ਨਾਮ ਕਰੇ shine ਜਿਵੇ ਧੁੱਪ ਬਲਿਏ ☺ਮੂਹਾ ਉਤੇ ਰਖਦੇ ਆ 😷ਚੁੱਪ ਬਲਿਐ success ਰਹਿੰਦੀ 🏤ਸਹਿਰ ਵਿਚ ਸ਼ੋਰ ਕਰਦੀ ਸਾਡਾ ਟੋਪ 👌ਉਤੇ ਯਾਰਾ ਦਾ ਗਰੁੱਪ ਬਲਿਏ
Share On Whatsapp
ਨਾਮ ਕਰੇ shine ਜਿਵੇ ਧੁੱਪ ਬਲਿਏ ☺ਮੂਹਾ ਉਤੇ ਰਖਦੇ ਆ 😷ਚੁੱਪ ਬਲਿਐ success ਰਹਿੰਦੀ 🏤ਸਹਿਰ ਵਿਚ ਸ਼ੋਰ ਕਰਦੀ ਸਾਡਾ ਟੋਪ 👌ਉਤੇ ਯਾਰਾ ਦਾ ਗਰੁੱਪ ਬਲਿਏ
Share On Whatsapp
ਇੱਕ ਵਾਰੀ 👉ਮਨੋ ਲੈਅ ਜਾਵੇ ।। ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ ਸਖਤ ਖਿਲਾਫ ਆ ॥ਘਾਟੇ ਮਨਜੂਰ ਨੇ ਚਲਾਕੀਆ ਨਈ॥
Share On Whatsapp
Att ਉਤ sirra💪 ਤਾ Stand ਜਿਹੀ ਗੱਲ ਆ 💟
ਤੇਰੇ yaar👦ਚ ਵੀ ਬੀਬਾ ਕੋਈ Kaim ਜਿਹੀ ਗੱਲ ਆ💖
Share On Whatsapp
ਸਭ ਕਰਮਾਂ ਦੇ ਸੌਦੇ ਆ ਮਿੱਤਰਾਂ..
ਦਰਿਆਵਾ🌊 ਚ ਨਾਰੀਅਲ🌰 ਸੁੱਟ ਕੇ
ਕਿਸਮਤਾਂ ਨਹੀ ਬਦਲਦੀਆਂ...
Share On Whatsapp
ਮੰਨਿਆ ਦੁਬੲੀ ਵਾਲੇ ਖਿੱਚੀ ਆਉਂਦੇ ਕੰਮ ਨੂੰ
AC ਤੋਂ ਬਗੈਰ ਧੁੱਪ ਸਾੜਦੀ ੲੇ ਚੰਮ ਨੂੰ
ਨੀ ਅਾਹ ਘੁੰਮਦੇ ਅਾ ਸ਼ੇਖ
ਸਾਡੇ ਅੱਗੇ ਪਿੱਛੇ ਵੇਖ
ਧੂੜ ਕੱਢੀ ਰੱਖਦੇ ਦਰਾਮਾਂ ਵਾਲੇ ਟੱਕਾ ਦੀ
ਜਹਾਜ਼ਾਂ ਨਾਲੋ ਅੌਖੀ ੲੇ ਡਰੈਵਰੀ ਟਰੱਕਾਂ ਦੀ
Share On Whatsapp
👉ਸਿਰੇ☝ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺
Share On Whatsapp
ਸਫਾੲੀਅਾਂ ਦੇਣੀਅਾਂ ਛੱਡ✈ ਦਿੱਤੀਅਾ ਨੇ ਮੈ😏ਜੀ
,ਬੁਰੇ ਹਾਂ ਅਸੀਂ👍 ਬੱਸ ਸਿੱਧੀ ਜਿਹੀ ਗੱਲ ਹੈ🙏
Share On Whatsapp
#ਚਿੱਟੇ 👉ਦੇ #ਨਤੀਜੇ ਤਾਂ ਮਾੜੇ👎 ਈ ਹੁੰਦੇ ਅਾ !!
ਗੱਲ #ਨਸ਼ੇ💉 ਦੀ ਹੋਵੇ ਭਾਵੇ #ਰੰਗ🙅 ਦੀ !!
Share On Whatsapp
ਕਿੰਹਦੀ PHOTO🙎ਤੇਰੀ Yaara.......ਵੇ END 👌ਹੁੰਦੀ ਆ
ਤਾ ਹੀ ਸਾਰੀਆ ਸਹੇਲੀਆ ਨੂੰ SEND ਹੁੰਦੀ ਆ .
Share On Whatsapp
ਧਮਕੀ ਨੀਂ ਦਿੰਦੇ ਕੋਕੇ ਜੜ ਦਿੰਨੇ ਆ 👌
.
.
.
ਅੰਡਰ ਗਰੌਂਡ ਬੰਦਾ ਕਰ ਦਿਨੇ ਆ 💪
Share On Whatsapp
🏤ਘਰੇ ਬੈਠਿਅਾ ਨਾ ਮਿਲਦੇ ਮੁਕਾਮ ਬੱਲਿਅਾ
ਮਿਹਨਤਾ 💪ਨਾਲ ਬਣਦੇ ਨੇ ਨਾਮ ✍ਬੱਲਿਅਾ
Share On Whatsapp