New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਾਨਵਰਾਂ ਦੀ ਪਾਰਟੀ ਚੱਲਦੀ ਸੀ..........
.
ਚੂਹਾ ਚਾਰਪੈੱਗ ਲਗਾ ਕੇ ਟੈਟ ਸੀ !!
.
ਬਿੱਲੀ ਚੂਹੇ ਨੂੰ :- ਜੇ ਅੱਜ
ਪਾਰਟੀ ਨਾ ਹੁੰਦੀ ਮੈਂ ਤੈਨੂੰ ਖਾ ਜਾਣਾ ਸੀ !!
.
.
.
ਚੂਹਾ :- ਜਾ ਤੁਰਜਾ ਸਾਲੀਏ !! ਲੋਕੀਂ ਕਹਿਣਗੇ
ਪੀ ਕੇ
ਜ਼ਨਾਨੀ ਕੁੱਟ ਤੀ
Share On Whatsapp
ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ
ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ Ne...
Share On Whatsapp
ਜਦੋ ਕਿਤੇ 2-4 ਪੈੱਗ ਲਾ ਲਵਾ____
Status ਬੜਾ ਅੱਤ ਪੈਂਦਾ _____
ਤੇ ਜਦੋ ਕਿਤੇ 6-7 ਪੈਗ ਪੀ ਲਵਾ ਫਿਰ ਤਾ
__
ਆ ਸਾਲਾ ਡੱਬਾ ਜਿਆ ਈ_____
ਨੀ ਲੱਭਦਾ ਜਿੱਥੇ Status ਪੈਂਦਾ___
Share On Whatsapp
ਜਿਹੜੇ ਉਗਲਾਂ ਤੇ ਨੱਚਦੇ ਉਹ ਹੋਰ ਹੋਣਗੇ, ਇੱਥੇ ਹੁੰਦੀ ਅੈ ਰਕਾਨੇ ਗੱਲ ਆਰ ਪਾਰ ਦੀ..
Share On Whatsapp
ਗੱਭਰੂ ਨੇ ਦਿਲ ਵਿਚ ਸਾਭਿਆ #ਪਿਆਰ ...
ਕਿਸੇ #ਮਾਪਿਆ ਦੀ ਕੱਲੀ ਕੱਲੀ #ਧੀ ਵਾਸਤੇ..ਗੱਭਰੂ ਨੇ ਦਿਲ ਵਿਚ ਸਾਭਿਆ #ਪਿਆਰ ...
ਕਿਸੇ #ਮਾਪਿਆ ਦੀ ਕੱਲੀ ਕੱਲੀ #ਧੀ ਵਾਸਤੇ..
Share On Whatsapp
ਗੋਲੀ ਸਾਹਮਣੇ ਜੋ 💟िਦਲ ਨਹੀਓ ਡੋਲਦੇ ੳੁਹ िਜਗਰੇ ਅੈਲਾਣੇ ਜਾਂਦੇ ਨੇ
ਲੂੰਬੜਾ. ਦੇ िਹਸੇ ਅਾਉਦੀ ਚੁਸਤੀ ਸ਼ੇਰ ਰੋਅਬ ਲਈ ਪिਹਚਾਣੇ ਜਾਂਦੇ ਨੇ ਗੋਲੀ ਸਾਹਮਣੇ ਜੋ 💟िਦਲ ਨਹੀਓ ਡੋਲਦੇ ੳੁਹ िਜਗਰੇ ਅੈਲਾਣੇ ਜਾਂਦੇ ਨੇ
ਲੂੰਬੜਾ. ਦੇ िਹਸੇ ਅਾਉਦੀ ਚੁਸਤੀ ਸ਼ੇਰ ਰੋਅਬ ਲਈ ਪिਹਚਾਣੇ ਜਾਂਦੇ ਨੇ
Share On Whatsapp
ੲੇਥੇ ਟਕੇ ਟਕੇ ਵਿਕਦੀ ਐ ਦੁਨੀਆਂ
ਪਰ YAAR ਨਈਉਂ ਮਿਲਦੇ ਬਜਾਰ ਚੋਂ .
Share On Whatsapp
kehndi:- ਜੇ ਮੈ ਮਰ ਗਈ ਤਾ ਤੂੰ ਕੀ ਕਰੈਗਾ.
.
mai keha :- ਮੈ ਵੀ ਮਰ ਜਾਵਾਗਾ.
.
kehndi :- ਕਿਉ
.
mai keha- ਤੇਰੇ ਚੱਕਰ ਚ ਉੱਦਾਰ ਹੀ ਏਨਾ ਹੋ ਗਿਆ
ਕਿ ਜਿਉਣ
ਦਾ ਕਿ ਫਾਈਦਾ...
Share On Whatsapp
ਸਦਾ ਸੀਨੇ ਵਿਚ ਜਿਗਰਾ ਦਲੇਰ ਰੱਖੀ ਦਾ,ਐਂਵੇਂ ਕੀ ਲੈਣਾ ਛਾਤੀ ਡੋਲੇ ਮਿਣ ਮਿਣ ਕੇ ...
ਕੇਰਾਂ ਇਕ ਵਾਰੀ ਮਿੱਤਰਾਂ ਦਾ ਟਾਇਮ ਆਉਣ ਦੇ ਤੇਰੇ ਕੱਢਾਂਗੇ ਭੁਲੇਖੇ ਦੇਖੀਂ ਗਿਣ ਗਿਣ ਕੇ
Share On Whatsapp
ਕੱਚੇ ktHi 'ਚ ਪਲ਼ੇ ੳੁੱਤੋ ਜਿੱਗਰੇ ਨੇ ਪੱਕੇ,
ਸੋਚੀ ਨਾ ਟਹਿ ਗੲੇ ਅਸੀ ਖਾਦੇ ਬੜੇ ਧੱਕੇ....
Share On Whatsapp
ਖੜ ਮੋੜਾ ਉੱਤੇ ਕਦੇ ਨਾ ਰਕਾਨਾ ਛੇੜੀਆਂ...,
ਮੁੱਲ ਇੱਜਤਾਂ ਦੇ ਪਤਾ ਬੀਬਾ ਤੇਰੇ ਯਾਰ ਨੂੰ
Share On Whatsapp
100 ਦਿਨ ਭੇਡ 🐑 ਦਾ 1 ਦਿਨ ਸ਼ੇਰ ਦਾ..
. #yAAr ਘੁੰਮਦਾ ਇਕੱਲਾ ਜਿੱਥੇ ਮਰਜੀ ਆ ਕੇ ਘੇਰਲਾ....
Share On Whatsapp
ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ..
ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ
Share On Whatsapp
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ..
ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ😝😝
Share On Whatsapp
ਵੇ ਹੁਣ try ਨਾ ਕਰੀ ਤੈਥੋਂ dilo 💝ਕੱਢੀ ਵੀ ਨੀ ਜਾਣੀ, ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ ਨੀ ਜਾਣੀ 😜
Share On Whatsapp
ਜੇ ਮਾਰੀਏ ਨਾ ਛਕੇ ਫਿਰ ਸਕੋਰ ਨਹੀਓ ਹੁੰਦਾ
ਹਰ ਇੱਕ ਪੁਲਸੀਆ ਚੋਰ ਨਹੀਓ ਹੁੰਦਾ ...!!
Share On Whatsapp
ਅੱਜ ਤਾ ਮੇਰੇ ਯਾਰਾਂ ਨੇ ?? ਅੱਤ ਕਰਤੀ
.
ਨਸ਼ੇ ਚ ਟਾਇਟ ਹੋ ਕੇ ਕਹਿੰਦੇ.??
.
ਕਿ ??22 OYE ਅਸ਼ੀ ਤਾ
.
.
.
.
.
.
.
ਬਸ਼ ਮੋਦੀ ਦੇ ਹੱਥ ਦੀ ਚਾਹ ਪੀਣੀ ਐ???
Share On Whatsapp
ਜੱਟੀ ਕਰਦੀ ਆ ਤੇਨੂੰ like !! ਬੋਹਤੇ ਪਾਖੰਡ ਜਹੇ ਨਾ ਕਰ ਚੁਪ - ਚਾਪ ਬਨਾਲਾ ਆਪਣੀ wife !!
Share On Whatsapp
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Share On Whatsapp
ਸੁਨ ਤੂੰ ਭਾਵੇ ਨਾ ਸੁਨ ਸਜਨਾ ਮੇਰੀ ਤਾਂ ਫਰਿਆਦ ਏ ,ਨਾ ਤੇਰੇ ਤੋ ਪਹਿਲਾ ਸੀ ਵੇ ਨਾ ਕੋਈ ਤੇਰੇ ਤੋ ਬਾਅਦ ਏ।
Share On Whatsapp
English ਫਿਲਮਾ ਦੇਖ ਕੇ ਬਸ ਸਾਲੀ English ਨਹੀ
ਆਈ
+
+
+
+
+
+
+
ਬਾਕੀ ਸਭ ਕੁਝ ਸਿੱਖ ਲਿਅਾ
Share On Whatsapp
ਹੋਣੇ ਨੀ#ਸਟਾਟ ਤੇਰੇ ਕੋਲੋ ਸੋਹਿਣਆ ,ਜਿਹੜਿਆ ਕੰਮਾ ਦੇ ਅਸੀ # End ਕਰਤੇ ...
Share On Whatsapp
ਆਪਣਿਆਂ ਨੂੰ ਹਮੇਸ਼ਾ ਆਪਣਾ ਹੋਣ ਦਾ ਅਹਿਸਾਸ ਦਿਵਾਓ ਨਹੀਂ ਤਾਂ ਸਮਾਂ ਤੁਹਾਡੇ ਆਪਣਿਆਂ ਨੂੰ ਤੁਹਾਡੇ ਬਿਨਾਂ ਜਿਉਣਾ ਸਿਖਾ ਦੇਵੇਗਾ....!!!!
Share On Whatsapp
ਜੱਟ ਖੇਤੀ 🚜 ਦਾ ਏ ਫੈਨ ਮੁੱਢ ਤੋਂ,
ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਸੀ ਮਰਦੀ,
ਫੋਟੋ ਦੇਖ ਕੇ ਸ਼ਦੈਣ ਹੋ ਗਈ..!
Share On Whatsapp