New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮਜ਼ਬੂਰ ਹੋ ਕੇ ਨਹੀਂ ਹੁੰਦਾ ਹਰ ਕੋਈ ਜੁਦਾ ,,
ਕੁੱਝ ਲੋਕ ਮਰਜੀ ਨੂੰ ਮਜਬੂਰੀ ਕਹਿ ਦਿੰਦੇ ਨੇ
Share On Whatsapp
ਤੂੰ ਏਨਾ ਵੀ ਨਾ ਤੜਪੀ ਜੁਦਾ ਹੋ ਕੇ, ਜੁਦਾ ਕਰਕੇ
ਕਿ ਜਿੰਨੀ ਤੜਪਦੀ ਹੈ ਛਾਂ ਮੁਸਾਫ਼ਿਰ ਨੂੰ ਵਿਦਾ ਕਰਕੇ
Share On Whatsapp
ਤੂੰ ਮਿਲਿਆ ਹੋਰ ਕੀ ਮੰਗਣਾ ਵੇ ਤੂੰ ਕਿਸੇ ਕਬੂਲ ਦੁਆ ਵਰਗਾ
ਅੰਮਿ੍ਰਤ ਵੇਲੇ ਦੇ ਬੋਲ ਜਿਹਾ ਤੀਰਥ ਨੂੰ ਜਾਂਦੇ ਰਾਹ ਵਰਗਾ
Share On Whatsapp
ਕਰਦਾ ਚੰਨ ਸਲਾਮਾ ਮੈਨੂੰ ਮੈਂ ਸੱਜਦੇ ਤੈਨੂੰ ਈ ਕਰਦੀ ਕਰਦੀ
ਖੰਡ ਵਰਗੀ ਸੋਹਣਿਆਂ ਵੇ ਤੇਰੇ ਤੇ ਜੱਟੀ ਮਰਦੀ,ਤੇਰੇ ਤੇ ਜੱਟੀ ਮਰਦੀ
Share On Whatsapp
ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ , ਬਾਕੀ 98% ਤਾਂ ਸਾਡੀ ਜੋਡ਼ੀ ਵੇਖ ਕੇ ਈ ਸੜ ਜਾਂਦੇ ਨੇ
Share On Whatsapp
ਚਾਹੇ ਲੱਖ ਸਿਕਾਇਤਾਂ ਹੋਣ ਤੇਰੇ ਨਾਲ.....
ਪਰ ਤੂੰ ਥੋੜ੍ਹਾ ਜਿਹਾ ਹਾਲ ਪੁੱਛਦਾ ਹੈ ਤੇ ਅਸੀਂ ਸਭ ਭੁੱਲ ਜਾਂਦੇ ਹਾਂ......
Share On Whatsapp
ਕਾਲਾ ਸੂਟ ਸੀ ਤੂੰ ਪਾਇਆ ਜਦੋ ਮੈ ਸੀ ਤੈਨੂੰ ਦੇਖਿਆ👌
ਜਿਹਤੇ ਬੈਠਦੀ ਹੁੰਦੀ ਸੀ ਉਹੋ ਬੁੱਲਟ ਨੀ ਵੇਚਿਆ.
Share On Whatsapp
ਉੜਦੀ ਰੁੜਦੀ ਧੂੜ ਹਾਂ,ਮੈਂ ਕਿਸੇ ਰਾਹ ਪੁਰਾਣੇ ਦੀ ,ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥
Share On Whatsapp
Mukabla Ta Bande Karde Hunde (y)
Jnanian Ta Pitth Te Chugli Hi Kar Sakdian
Share On Whatsapp
ਸੇਹਲੀ ਤੋ ਐਸੇ ਤਿਲਕੇ
ਮੁੜ ਕੇ ਨਾ ਖੜ੍ਹ ਹੋਇਆ
ਸੱਜਣਾ ਦੇ ਨਾਮ ਬਿੰਨਾ ਕੁੱਝ
ਸਾਥੋ ਨਾ ਪੜ੍ਹ ਹੋਇਆ..
Share On Whatsapp
ਘੁੰਮਣ ਘੁੰਮਾਉਣ ਨੂੰ ਤਾਂ ਹਨੂੰਮਾਨ ਰੱਖਿਆ,
ਰਾਵਣ ਤਾਂ ਰੱਖਿਆ ਪਟਾਕੇ ਪਾਉਣ ਨੂੰ
Share On Whatsapp
ਵਾਕਫ ਤਾਂ ਮੈਂ ਵੀ ਹਾਂ , ਮਸ਼ਹੂਰ ਹੋਣ ਦੇ ਤਰੀਕਿਆ ਤੋਂ ਪਰ ਜਿਦ ਤਾਂ ਆਪਣੇ ਅੰਦਾਜ ਚ ਜੀਣ ਦੀ ਹੈ..
Share On Whatsapp
ਧਾਵੇ -ਧਾਵੇ-ਧਾਵੇ...
ਨੀ ਪੁੱਤ ਹਾ ਦਲੇਰ ਜੱਟ ਦਾ...
ਕਿਹੜਾ ਸੜਦੇ ਪਾਣੀ ਚ ਹੱਥ ਪਾਵੇ
Share On Whatsapp
ਦਹਿਸ਼ਤ ਦੇ ਹੱਕ ਵਿੱਚ ਹੈਨੀ।।।।।।।
ਆਪਣਾ ਹੱਕ ਨਹੀਉ ਛੱਡ ਦੇ
ਥੋੜਾ ਚਿਰ ਠਹਿਰ ਦਿਖਾਦੁ
ਉੱਚੀ ਥਾ ਝੰਡੇ ਗੱਡ ਕੇ
Share On Whatsapp
ਕਮਲੀਏ ਤੂੰ ਸਾਡੀ ਰੀਸ kitho ਕਰ ਲੈਗੀ ..
ਅਸੀ ਤਾ ਯਾਰਾ ਨੂੰ ਵੀ Darling ਕਹਿਣ ਵਾਲੇ ਆ ...
Share On Whatsapp
ਜਿਸ Kudi ਨੂੰ ਮਨ ਪਰਚਾ ਕੇ ਛਡ ਦਿੰਦੇ ਹੋ.,
ਉਹ ਵੀ ਕਿਸੇ ਦੇ ਘਰ ਜਾਣੀ ਏ....
ਦੋਗਲੀ ਸੋਚ ਤੇ ਮਤਲਬੀ ਪਿਆਰ,
ਅਜ ਦੇ ਆਸ਼ਕਾ ਦੀ ਕਹਾਣੀ ਏ.......
ਉਡੀਕ ਕਰੋ ਕਿਸੇ ਦੇ ਮਨ ਪਰਚਾਵੇ ਵਾਲੀ
ਤੁਹਾਡੇ ਘਰ ਵੀ ਆ ਜਾਣੀ..
Share On Whatsapp
ਇਹ ਤਾਂ ਕੁੜੀਆ ਦਾ ਜੋਰ ਨੀ ਚਲਦਾ ਮੈਡੀਕਲ ਸਟੋਰ ਤੇ, ਨਹੀ ਤਾਂ,,,,
ਸਿਰ ਦਰਦ ਦੀ ਗੋਲੀ ਲੈਣ ਲੱਗੀਆਂ ਵੀ ਕਹਿਣ, ਅੰਕਲ ਇਹਦੇ ਚ ਦੂਸਰਾ Colour ਦਿਖਾਣਾਂ।
Share On Whatsapp
ਤੁਰ ਗਏ ਮੇਰੇ ਹਾਣੀ,
ਕਦੀ ਨਾ ਮੁਡ਼ਕੇ ਪਰਤਣਗੇ,
ਹੋਰ ਖੌਰੇ ਕੀ ਕੀ ਭਾਣੇ ਵਰਤਣਗੇ,
ਜਿੰਨਾ ਦੀ ਇੱਕ ਝਲਕ ਲਈ ਅਸਾਂ ਉਮਰਾਂ ਗਾਲ ਲਈਆਂ,
ਕੀ ਪਤਾ ਅਜੇ ਕਿੰਨਾ ਕੁ ਚਿਰ ਉਹ ਪਰਖਣਗੇ..
Share On Whatsapp
ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ.....
ਤਾਂ ਤੈਨੂੰ ਘਰੋ ਚੱਕ ਕੇ ਲੈ ਜਾਣਾ ਸੀ...........
ਪਰ ਪਿਆਰ ਤੇਰੀ ਰੂਹ ਨਾਲ ਏ.................
ਏਸੇ ਕਰਕੇ ਤੈਨੂੰ ਰੱਬ ਕੋਲੋ ਮੰਗਦੇ ਆ...
Share On Whatsapp
ਨਾ ਛੇੜੋ ਬਾਂਦਰੋ ਸੁੱਤੇ ਬੱਬਰ ਸ਼ੇਰਾਂ ਨੂੰ,
ਇਹ ਤੁਹਾਨੂੰ ਪਾੜ ਕੇ ਸੁਕਣੇ ਪਾ ਦੇਣਗੇ,
ਤੁਸੀਂ ਹੱਥ ਤਾਂ ਲਾਏਓ ਸੰਤਾਂ ਦੀ ਫੋਟੋ ਨੂੰ,
ਹੱਥ ਸਣੇ ਈ ਬਾਂਹ ਵੀ ਲਾਹ ਦਵਾਂਗੇ.....
Share On Whatsapp
ਇਸ ਜਿੰਦਗੀ ਨੂੰ ਜੀਣ ਦੀ
______ਆਸ ਹੈ ਤੇਰੇ ਬਿਨ ਅਧੂਰੀ
ਮਿਲ ਜਾਵੇ ਸਾਥ ਤੇਰਾ
____..ਤਾਂ ਜਿੰਦਗੀ ਹੋ ਜਾਵੇ ਪੂਰੀ
Share On Whatsapp
ਸੁਣ Dil ਮੇਰੇ ਨੂੰ, ਤੇਰਾ ਨਾਂ ਲੈਂਦਾ__ ,
ਤੂੰ Jaan ਮੇਰੀ ਏ ਇਹ ਤਾਂ ਕਹਿੰਦਾ__
Share On Whatsapp
ਕੀਤਾ ਸੀ ਅਸੀ ਇਸ਼ਕ ਕਿਸੇ ਨਾਲ..
ਦਿਲ ਤੇ ਸੱਟ ਅਸੀ ਖਾਦੀ ਏ
ਇਸ਼ਕ ਦੀ ਨਾ ਤੁਸੀ ਗਲ ਹੁਣ ਕਰੇਓ..
ਇਸ ਕਮ ਚ ਸਿਰਫ ਬਰਬਾਦੀ ਏ,,
Share On Whatsapp