New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
,ਹਿਕ ਠੋਕ ਜਿੰਮੇਵਾਰੀ ਲੈਨੀ ਸਿਰ ਤੇ 🔫ਲੁਕ ਕਦੇ ਕਿੱਤੀ ਵਾਰਦਾਤ ਨੀ,
5-4 ਬੰਦਿਆਂ ਦਾ ਕੰਡਾ ਕੱਢਣਾ ਬਾਹਲੀ ਕਿਸੇ ਨਾਲ ਲਾਗ ਡਾਟ ਨੀ.
Share On Whatsapp
"ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ"
Share On Whatsapp
"ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ."
Share On Whatsapp
"ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ"
Share On Whatsapp
"ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ"
Share On Whatsapp
"ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ"
Share On Whatsapp
"ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ"
Share On Whatsapp
"ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ"
Share On Whatsapp
"ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!"
Share On Whatsapp
ਜਿਸਮਾਂ ਦਾ ਮਿਲਣਾ ਵੱਡੀ ਗੱਲ ਨਹੀਂ ਹੁੰਦੀ
ਅਸਲੀ ਖੁਸ਼ੀ ਤਾਂ ਰੂਹਾਂ ਦੇ ਮਿਲਣ ਤੇ ਹੁੰਦੀ ਏ
Share On Whatsapp
"ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ"
Share On Whatsapp
ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ ..!!
ਤੈਨੂੰ ਸ਼ੌਕ ਨੇ ਬਦਲਿਆ...ਤੇ ਮੈਨੂੰ ਹਾਲਾਤ ਨੇ
Share On Whatsapp
ਨਾਅਤੇ ਵੱਡਿਆਂ ਨਾ ਜੁੜਗੇ ਨੇ ਲਗਦਾ,. ਲੈਂਦੀ ਸਾਡੀ ਹੁਣ ਸਾਰ ਵੀਨਈ.
ਏ ਨਾ ਸੋਚਲੀ ਮੈਂ #ਤਰਲੇ ਜਿਹੇ ਪਾਉਂਗਾ, ਨੀ ਐਨੇ ਗਿਰੇ #ਯਾਰ ਵੀਨਈ.
Share On Whatsapp
ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ, ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ !
Share On Whatsapp
ਬੀਤੇ #TIME ਦੀਅਾਂ ਗੱਲਾਂ ਯਾਦ ਰੱਖੀ , ਅਸੀਂ #ਚੇਤੇ ਅਾਂਵਾਂਗੇ ... #ਵਾਪਸ ਨਹੀਂ....
Share On Whatsapp
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ....
ਪਹਿਲਾ ਸੋਚੋ ਮਾ ਪਿਉ ਬਾਰੇ ..
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ।।।
Share On Whatsapp
ਉਸ ਨੇ ਮੈਨੂੰ ਪੁੱਛਿਆ ਤੂੰ ਮੈਨੂੰ ਪਿਆਰ ਵੀ ਕਰਦਾ ਏ
___ਮੈਂ ਹੱਸ ਕੇ ਦਿਲ ਚ ਸੋਚਿਆ ਕਮਲੀਏ ਜ਼ਿੰਦਗੀ ਨੂੰ ਕੋਣ ਨੀ ਪਿਆਰ ਕਰਦਾ
Share On Whatsapp
ਫੱਕਰ ਲੋਕ ਨਾ ਲਾਉਦੇ ਦਿਲ ਤੇ ਬਹੁਤੇ ਫਿਕਰਾਂ ਨੂੰ
ਨੀਅਤ ਚੰਗੀ ਹੋਵੇ ਲੱਗਣ ਪਤਾਸੇ ਕਿੱਕਰਾਂ ਨੂੰ ....
Share On Whatsapp
ਨਾ ਵਕਤ ਹੀ ਰੁਕਿਆ ਕਰਦਾ ਏ,, ਨਾ ਜੋਰ ਚੱਲੇ ਤਕਦੀਰਾਂ ਤੇ,,,, ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,, ਜਦ ਨਜ਼ਰ ਪਵੇ ਤਸਵੀਰਾਂ ਤੇ.
Share On Whatsapp
ਕਿਉਂ ਫਿਰਦਾ ਗੁਆਚਾ,ਦੁਨੀਆ🌍 ਦੀ ਭੀੜ ਚ...
ਉਹ ਆਪੇ ਮਿਲ ਜਾਣਾ,ਜੋ ਹੋਇਆ ਨਸੀਬ ਚ...
Share On Whatsapp
ਜਿੱਥੇ ਅੜਦੀ 😠ਗਰਾਰੀ ਪੂਰੀ 👥ਮਿੱਤਰਾਂ ਅੜਾਈ ਆ👉🏻ਐਥੋ ਪਤਾ ਲੱਗਦਾ ਆ JATT🤘ਦੀ ਚੜਾਈ ਆ😎💪
Share On Whatsapp
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ .
Share On Whatsapp
ਕੱਲੇ ਕਦੇ ਨਾ ਪੀਏ🍺🍺
👳ਸਦਾ ਯਾਰਾ ਨਾਲ ਪੀਂਦੇ ਆਂ👨👨👧👧।
ਤੂੰ ਤਾ ਅਜੇ ਸਰੀਆ ਏ .....ਕਾਕਾ🥄।
ਮਰੋੜ.... ਅਸੀ ਗਾਡਰ ਵੀ ਦਿੰਦੇ ਆਂ💪💪👊
Share On Whatsapp