New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Na chhuri rakde ha, or Na pistol rakhde ha, DILWALO da beta hu bas dil wich jigar rakhda hu!
Share On Whatsapp
Dunia me SirF 2 Chize hi MasHoor Han, Mera Style OR Mere GF Ki SmiLe
Share On Whatsapp
Log sade to jal rahe han.. Lagda hai apne sikke bhe Is seher wich chal rahe ne..
Share On Whatsapp
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
Share On Whatsapp
ਖੋਰੇ ਤੂੰ ਕਦ ਖੋਲੇਗੀ ਬੂਹਾ ਵੇ ਖੈਰਾ ਦਾ🙏
ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾ ਦਾ😚
Share On Whatsapp
ਸਰਦਾਰ ਰਿਸ਼ਤਾ ਮਤਲਬ ਨੂੰ ਨੀ ਰੱਖਦੇ.ਜਿਸਦਾ ਸਾਥ ਦਿੰਦੇ ਆ ਦਿਲੋ ਦਿਦੇ ਆ. ਮਨ ਵਿਚ ਖੋਟ ਨੀ ਰੱਖਦੇ.
Share On Whatsapp
ਬੜੇ ਸੱਚੇ ਲ਼ੱਗਦੇ ਸੀ
ਤੇਰੇ ਕੌਲ਼ ਕਰਾਰ ਕੁੜੇ
ਹੁਣ ਰੋ ਰੋ ਪੁੱਛਦਾ ੲੇ
ਮੈਰਾ ਜਖਮੀ ਪਿਆਰ ਕੁੜੇ ।
Share On Whatsapp
ਜਿਹੜੇ ਕਰਦੇ ਮੁਹੱਬਤਾਂ ਨੇ ਸੋਹਣਿਆਂ, ਉਹ ਨਾਂ ਤੱਕ ਦੇ ਲਾਭ ਹਾਨੀਆਂ, ਜਿਵੇਂ ਰਾਜ਼ੀ ਏਂ ਤੂੰ ਅਸਾਂ ਤੈਨੂੰ ਰੱਖਣਾ, ਸਾਨੂੰ ਤੇਰੀਆਂ ਕਬੂਲ ਮਨਮਾਨੀਆਂ......
Share On Whatsapp
ਸ਼ੁਕਰ ਹੈ ਰੱਬ ਦਾ ਕਿ ਦਿਲ ਅੰਦਰ ਹੈ
ਜੇ ਕਿਤੇ ਬਾਹਰ ਹੁੰਦਾ ਤਾਂ ਪੱਟੀਆ ਵਿੱਚ ਹੀ ਲਿਪਟਿਆ ਰਹਿਣਾ ਸੀ॥
Share On Whatsapp
ਸੁਕ ਜਾਵੇ#rose_day
ਖੂਹ ਚ ਜਾਵੇ
#propse_dayਕੀੜੇ ਪੈਣ
#chocolate_dayਫੁੱਟ ਜਾਵੇ#teddy_day
ਟੁੱਟ ਜਾਵੇ#promise_day
ਕੀ ਕਰਾ#hag_day
ਕਿਸ ਨੂੰ ਕਰਾ#kiss_day
ਜਦ#_GIRLFRIENDਨਈ ਹੈਗੀ
ਤਾ ਅੱਗ ਲਗੇ# velentine day
Share On Whatsapp
ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ
.
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ
Share On Whatsapp
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ
ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ🙏
Share On Whatsapp
ਹੰਝੂਆਂ ਨੂੰ ਪੀਣ ਦਾ ਸਵਾਦ ਜਿਹਾ ਆ ਗਿਆ
ਜ਼ਖਮਾਂ ਨੂੰ ਸੀਣ ਦਾ ਸਵਾਦ ਜਿਹਾ ਆ ਗਿਆ
ਦੁੱਖ ਸਾਨੂੰ ਦਿੱਤੇ ਭਾਂਵੇ ਲੱਖ ਤੇਰੇ ਇਸ਼ਕ ਨੇ
ਪਰ ਯਾਰਾ ਜੀਣ ਦਾ ਸਵਾਦ ਜਿਹਾ ਆ ਗਿਆ
Share On Whatsapp
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ _ ਤੇ ਨੈਣਾਂ ਨੂਂ ਅੜੀਏ ਬਂਦ ਕਰ ਲੈ | ਥੋੜੇ ਝੱਲੇ ਆਂ ਤੈਥੋਂ ਥੱਲੇ ਆਂ, ਜੇ ਮਨਜੂਰ ਆ ਤਾਂ ਪਸਂਦ ਕਰ ਲੈ___
Share On Whatsapp
ਕਿਸੇ ਦੀ ਜਿੰਦਗੀ ਚ ਫਰਕ ਲਿਆਉਣ ਲਈ ਤੁਹਾਡਾ beautiful💁🏻...rich💸...brilliant 🕵ਜਾ perfect ਹੋਣਾ ਜਰੂੂਰੀ ਨਹੀ...
ਬਸ ਉਸ person ਦੀ care ਕਰਨਾ ਈ ਬਹੁਤ ਹੈ.
Share On Whatsapp
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ
Share On Whatsapp
ਕਮਲੀਏ ਯਾਦ ਕਰ ਲਿਆ ਕਰ ਜਿੰਨਾ ਚਿਰ ਜਿਉਦੇ ਆ...
ਫਿਰ ਕਹੇਗੀ ਮਰ ਜਾਨਾ ਦਿਲ ਵਿਚ ਯਾਦਾ ਵਸਾ ਕੇ ਚਲਾ ਗਿਆ!!!
Share On Whatsapp
ਕੱਲ ਪਾਕਿਸਤਾਨੀ ਦਾ ਫੋਨ ਆਇਆ । ਕਹਿਦਾ ਤੁਸੀ ਹੁਣ ਤਾ ਝੋਨਾ ਵੀ ਵੱਢ ਲਿਆ । ਕਣਕ ਵੀ ਬੀਜ ਲਈ । ਹੁਣ ਲੜੀਏ ।।
...
...
ਮੈ ਕਿਹਾ ਸਾਲਿਆ ਨੋਟ ਤੇਰਾ ਬੁੜਾ ਬਦਲਾਊ
Share On Whatsapp
ਬ🙏ਬਹੁਤੀ ⏳ਦੇਰ ਨੀ ਲਾਉਂਦਾ ✍ਬਦਲਦਿਆਂ ਮੱਥੇ ਦੀਆਂ ਲੀਕਾਂ ਨੂੰ..॥
ਤੇਰਾ ਖੋਟਾ💰ਸਿੱਕਾ ਚੱਲੁ ਗਾ ਬੇਬੇ,,, ਸੁਨੇਹਾ ਦਈਂ ਸਰੀਕਾਂ ਨੂੰ..
Share On Whatsapp
ਰੋਜ ਰੋਜ status ਬਦਲਣ ਨਾਲ ਜਿੰਦਗੀ ਨਹੀ ਬਦਲਦੀ ਜਿੰਦਗੀ ਨੂੰ ਬਦਲਣ ਲਈ ਆਪਣਾ status ੧ ਹੌਣਾ ਜੂਰਰੀ ਹੈ
Share On Whatsapp
ਤੇਰੇ ਤੰਗ ਜਿਹੇ ਟੋਪ ਸਾਨੂੰ ਫਿਟ ਨਾ ਸਾਡੇ ਕੁੜਤੇ ਪਾਜਾਮੇ ਖੁੱਲ੍ਹੇ ਡੁੱਲੇ ਨੇ ੲੇਨਾ ਟੈਮ ਕਿੱਥੇ ਅੱਲੜਾ ਨਾਲ ਬੈਠ ਜਾ ਹਾਲੇ ਯਾਰਾਂ ਨਾਲ ਲੁੱਟਨੇ ਮੈ ਬੁੱਲੇ ਨੇ
Share On Whatsapp
ਨਾਮ ਪੁੱਠਿਆਂ ਕੰਮਾਂ ਦੇ ਵਿੱਚੋਂ ਬਾਹਰ ਰੱਖੇ ਨੇ ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ
Share On Whatsapp
ਨੀ ਮੁੰਡਾ ਨਿਰਾ Homeopathic
ਦਵਾਈ ਵਰਗਾ , . .
.
ਕੁੜੀਆ ਦੇ ਦਿਲਾ ਤੇ ਹੌਲੀ-ਹੌਲੀ
ਅਸਰ ਕਰਦਾ...
Share On Whatsapp
Paawa Jehdi Cheej Bnn Jandi A Trend Mundeya..
.
.
Jatti Sirra :p Jatti Att? :p Jatti End MundeyA...
Share On Whatsapp