Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
"ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ"
Share On Whatsapp
ਜਿਸਮਾਂ ਦਾ ਮਿਲਣਾ ਵੱਡੀ ਗੱਲ ਨਹੀਂ ਹੁੰਦੀ
ਅਸਲੀ ਖੁਸ਼ੀ ਤਾਂ ਰੂਹਾਂ ਦੇ ਮਿਲਣ ਤੇ ਹੁੰਦੀ ਏ
Share On Whatsapp
ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ ..!!
ਤੈਨੂੰ ਸ਼ੌਕ ਨੇ ਬਦਲਿਆ...ਤੇ ਮੈਨੂੰ ਹਾਲਾਤ ਨੇ
Share On Whatsapp
ਨਾਅਤੇ ਵੱਡਿਆਂ ਨਾ ਜੁੜਗੇ ਨੇ ਲਗਦਾ,. ਲੈਂਦੀ ਸਾਡੀ ਹੁਣ ਸਾਰ ਵੀਨਈ.
ਏ ਨਾ ਸੋਚਲੀ ਮੈਂ #ਤਰਲੇ ਜਿਹੇ ਪਾਉਂਗਾ, ਨੀ ਐਨੇ ਗਿਰੇ #ਯਾਰ ਵੀਨਈ.
Share On Whatsapp
ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ, ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ !
Share On Whatsapp
ਬੀਤੇ #TIME ਦੀਅਾਂ ਗੱਲਾਂ ਯਾਦ ਰੱਖੀ , ਅਸੀਂ #ਚੇਤੇ ਅਾਂਵਾਂਗੇ ... #ਵਾਪਸ ਨਹੀਂ....
Share On Whatsapp
ਉਸ ਨੇ ਮੈਨੂੰ ਪੁੱਛਿਆ ਤੂੰ ਮੈਨੂੰ ਪਿਆਰ ਵੀ ਕਰਦਾ ਏ
___ਮੈਂ ਹੱਸ ਕੇ ਦਿਲ ਚ ਸੋਚਿਆ ਕਮਲੀਏ ਜ਼ਿੰਦਗੀ ਨੂੰ ਕੋਣ ਨੀ ਪਿਆਰ ਕਰਦਾ
Share On Whatsapp
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ....
ਪਹਿਲਾ ਸੋਚੋ ਮਾ ਪਿਉ ਬਾਰੇ ..
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ।।।
Share On Whatsapp
ਨਾ ਵਕਤ ਹੀ ਰੁਕਿਆ ਕਰਦਾ ਏ,, ਨਾ ਜੋਰ ਚੱਲੇ ਤਕਦੀਰਾਂ ਤੇ,,,, ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,, ਜਦ ਨਜ਼ਰ ਪਵੇ ਤਸਵੀਰਾਂ ਤੇ.
Share On Whatsapp
ਫੱਕਰ ਲੋਕ ਨਾ ਲਾਉਦੇ ਦਿਲ ਤੇ ਬਹੁਤੇ ਫਿਕਰਾਂ ਨੂੰ
ਨੀਅਤ ਚੰਗੀ ਹੋਵੇ ਲੱਗਣ ਪਤਾਸੇ ਕਿੱਕਰਾਂ ਨੂੰ ....
Share On Whatsapp
ਜਿੱਥੇ ਅੜਦੀ 😠ਗਰਾਰੀ ਪੂਰੀ 👥ਮਿੱਤਰਾਂ ਅੜਾਈ ਆ👉🏻ਐਥੋ ਪਤਾ ਲੱਗਦਾ ਆ JATT🤘ਦੀ ਚੜਾਈ ਆ😎💪
Share On Whatsapp
ਕਿਉਂ ਫਿਰਦਾ ਗੁਆਚਾ,ਦੁਨੀਆ🌍 ਦੀ ਭੀੜ ਚ...
ਉਹ ਆਪੇ ਮਿਲ ਜਾਣਾ,ਜੋ ਹੋਇਆ ਨਸੀਬ ਚ...
Share On Whatsapp
ਕੱਲੇ ਕਦੇ ਨਾ ਪੀਏ🍺🍺
👳ਸਦਾ ਯਾਰਾ ਨਾਲ ਪੀਂਦੇ ਆਂ👨👨👧👧।
ਤੂੰ ਤਾ ਅਜੇ ਸਰੀਆ ਏ .....ਕਾਕਾ🥄।
ਮਰੋੜ.... ਅਸੀ ਗਾਡਰ ਵੀ ਦਿੰਦੇ ਆਂ💪💪👊
Share On Whatsapp
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ .
Share On Whatsapp
ਗੱਦਾਰ ਦੇ ਸਹਾਰੇ ਨਾਲੋਂ ਯਾਰ ਦਾ ਦਿਲਾਸਾ ਚੰਗਾ।
ਹਰਾਮ ਦੀ ਕਮਾਈ ਨਾਲੋਂ ਹੱਥ ਫੜਿਆ ਕਾਸਾ ਚੰਗਾ।
ਹਾੜ ਨਾਲੋਂ ਵਾੜ ਚੰਗੀ, ਝਗੜੇ ਨਾਲੋਂ ਪਾਸਾ ਚੰਗਾ।
ਧੁੰਮੇ ਦੀ ਛਬੀਲ ਨਾਲੋਂ, ਬੰਦਾ ਸਗੋਂ ਪਿਆਸਾ ਚੰਗਾ।
Share On Whatsapp
ਕਹੇ ਆਪਣਾ ਤੇ ਆਪਣੀ ਪਛਾਣ ਵੀ ਨਾ ਦੇਵੇ ,,
,, ਵੇ ਤੂੰ ਰੱਖਦਾ ਵੀ ਨਹੀਂ ਤੇ ਤੂੰ ਜਾਣ ਵੀ ਨਾ ਦੇਵੇ ,,
Share On Whatsapp
ਉਸ ਨਾਲ ਯਾਰੀ ਕਦੇ ਨਾ ਲਾਇਉ ਜਿਸਨੂੰ ਆਪਣੇ ਆਪ ਤੇ ਗਰੂਰ ਹੋਵੇ
ਮਾਂ ਬਾਪ ਨੂੰ ਬੁਰਾ ਨਾ ਆਖਿਉ ਭਾਵੇ ਲ*ੱਖ ਉਹਨਾਂ ਦਾ ਕਸੂਰ ਹੋਵੇ
ਰਾਹ ਜਾਂਦੇ ਨੂੰ ਕਦੇ ਦਿਲ ਨਾ ਦਿਉ ਭਾਵੇ ਲੱਖ ਚਿਹਰੇ ਤੇ ਨੂਰ ਹੋਵੇ
ਪਿਆਰ ਸਿਰਫ ਉਥੇ ਕਰਿਉ ਜਿਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ...."ਵੇ ਤੇਰੇ ਬਿਨਾ ਜੀਅ ਨਹੀ ਸਕਦੀ ਵੇ ਤੇਰੇ ਲਈ ਕਰ ਕੀ ਨਹੀ ਸਕਦੀ ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ""ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ"
Share On Whatsapp
ਇਤਿਹਾਸ ਫੋਲ ਕੇ ਦੇਖ ਲੋ ਵੈਰੀ ਦੀਆਂ ਹਾਰਾਂ ਦਾ
ਰੋਬ ਨਾ ਝੱਲਿਆ ਜਾਂਦਾ ਵਈ ਸਿੰਘਾ ਸਰਦਾਰਾਂ ਦਾ..
Share On Whatsapp
ਚੁਪ ਚਾਪ ਰਹਿਣ ਨੂ ਮਨਮੋਹਣ ਸਿੰਘ ਰਖਿਅਾ.....
ਮੋਦੀ ਤਾ ਰਖਿਅਾ ਪਟਾਕੇ ਪਾੳੁਣ ਨੂ ....!!😜😜😜
Share On Whatsapp
ਜੇ ਤੂੰ👉ਲੱਗੇ ਪਰੀਅਾਂ👼ਦੀ ਭੈਂਣ👩ਮੁਟਿਅਾਰੇ
ਮੂੰਡਾ👦ਤੋਹਫੇ🎁ਵਿਚ ਦਿੱਤੇ👐ਹੋੲੇ ਗੁਲਾਬ🌹ਵਰਗਾ👌👍
Share On Whatsapp
Bapu ਕਹਿਂਦਾ ਵਿਆਹ ਕਰਵਾਉਣਾ ਕੇ.. . . . . . . . . Facebook ਨਾਲ ਈ ਸਰਜੂ...??
Share On Whatsapp
ਅਸੀਂ ਨਹੀਓਂ ਕਹਿੰਦੇ ਸਾਨੂੰ ਪਿਆਰ ਕਰਲੋ
ਬਸ ਥੋੜਾ ਜਿਹਾ ਹੱਸ ਕੇ ਬੁਲਾ ਲਿਆ ਕਰੋ
Share On Whatsapp
ਜੇ ਕੋੲੀ ਯਾਰ ਯਾਰ ਦੇ ਕੁੱਟ 👊 ਪੈਂਦੀ ਦੇਖ ਕੇ.ਘਰ ਨੂੰ 🏃 ਭੱਜ ਜਾਵੇ
ਤਾ ੲਿਹਦਾ ਮਤਲਬ ੲਿਹ ਨੀ ਕਿ ੳੁਹ ਡਰਪੋਕ ਅਾ
ਹੋ ਸਕਦਾ ੳੁਹ ਘਰੋਂ ਦਾਤਰ🔪 ਲੈਣ ਗਿਅਾ ਹੋਵੇ😁😁😁
Share On Whatsapp
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ
Share On Whatsapp