ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
Share On Whatsapp
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ..ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ .. ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
Share On Whatsapp
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ
Share On Whatsapp
ਨੀਂ ਜੱਟ ਬੜੇ ਕੱਬੇ ਬੱਲੀਏ ਪਰ ਪਿਆਰ ਕਰਦੇ ਆ ਸੱਚੇ ਬੱਲੀਏ
Share On Whatsapp
ਇੰਨੀ ਸੋਹਣੀ ਵੀ ਨਈ ਤੂੰ ਕਮਲੀਏ ਜਿੰਨੀ ਅੱਤ ਚੱਕੀ ਆ ਤੇਰੇ ਨਾਲੋ ਵੱਧ ਸੋਹਣੀ ਦੀ Request Pending ਰੱਖੀ ਆ..
Share On Whatsapp
ਅੱਜ ਤੇਰਾ ਟਾਇਮ ਆ ਤੂੰ ਅੱਗ ਲਾਉਂਣੀ ਆ ਜਦ ਮੇਰਾ ਟਾਇਮ ਆਊ ਦੇਖੀ ਕਿਵੈਂ ਭਾਂਬੜ ਮੱਚਦੇ..
Share On Whatsapp
ਘੈਂਟ ਬੰਦਿਆਂ ਦਾ ਜੱਟ ਫੈਨ ਆ ਜਿਹੜੇ ਸਰਕਾਰ ਵੱਲੋਂ ਬੈਨ ਆ
Share On Whatsapp
ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ
Share On Whatsapp
ਪੁੱਤ ਸਰਦਾਰਾਂ ਦੇ ਅਸੀਂ ਪੇਂਡੂ ਕਾਕੇ ਬਾਈ ਅਸਲਾ ਉਹ ਰੱਖੀਏ ਜਿਹੜਾ ਪਾਵੇ ਪਟਾਕੇ ..!!!
Share On Whatsapp
ਆਕੜਾ ਚ ਨਹੀਂ ਅਸੀ ਅਣਖਾ ਚ ਰਹਿਨੇ ਆ ਪਿੱਠ ਪਿੱਛੇ ਨਹੀਂ ਗੱਲ ਸਿਧੀ ਮੂੰਹ ੳਤੇ ਕਹਿਨੇ ਆ
Share On Whatsapp
ਘਰੋ ਨਿਕਲਾ ਤਾ ਯਾਰ ਨਾਲ ਅੈਨੇ ਤੁਰਦੇ ਜਿਵੇ ਵੱਡੇ ਲੀਡਰ ਦੀ ਕੋੲੀ Rally ਹੁੰਦੀ A
Share On Whatsapp
ਅੌਕਾਤ ਵਿੱਚ ਰਹਿ ਬੀਬਾ ਧੇਲੇ ਦੀਅਾਂ ਘੁੱਗੀਅਾਂ ਤੋਂ ਲੱਖਾਂ ਦੇ ਚੀਨੇ ਨੀ ਮਾਰ ਹੁੰਦੇ
Share On Whatsapp
ਬਾਲਾ ਕਦੇ ਫਿਕਰਾ ਚਂ ਨਹੀ ਸੋਚੀਦਾ ਨੀਲੀ ਛੱਤ ਵਾਲਾ ਬੈਠਾ ਗੇਮ ਪਾਉਣ ਦੇ ਲਈ
Share On Whatsapp
ਮੇਰੀ silence? ਦਾ ਨਜ਼ਾਇਜ ਫਾਇਦਾ ਨਾ ਉਠਾਇਆ? ਕਰ.. ਮੰਨਿਆ ਕੇ ਮੈ cute? ਆ ਪਰ mute ਨੀ?
Share On Whatsapp
ਬਾਕੀ Umar ਹੈ ਕਾਫੀ ਜੋ #Dil ਨੂੰ ਨੀ ਭਾਉਂਦੀ Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ.
Share On Whatsapp
👉ਹੋਰਾ ਵਾਂਗੂੰ ,ਹਾਰ ਨਹੀਂ ਮੰਨਣੀ ਝੰਡੇ ਚੋਟੀਆਂ ਤੇ ਜਾਕੇ ਗੱਡਣੇ ਆਂ ਰੱਬਾ Time ਤੋਂ ਪਹਿਲਾਂ ਨਾ ਕਿਤੇ ਚੱਕਲੀ 💪ਹਾਲੇ ਕਈਆਂ ਦੇ ਭੁਲੇਖੇ ਕੱਡਣੇ ਆ..
Share On Whatsapp
ਨੀ ਲੰਘ ਜੀ ਤੂੰ ਭਾਵੇ ਦੁਪੱਟਾ ਮੂੰਹ ਤੇ ਬੰਨ ਕੇ ਅੱਖ ਮਿਤਰਾਂ ਦੀ ਦੂਰੌਂ ਹੀ scan ਮਾਰਦੀ
Share On Whatsapp
ਇਸ ਦਿਲ❤ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ
Share On Whatsapp
ਲੋਕਾਂ ਦੀਆਂ ਸੋਚਾਂ ਨਾਲੋ ਉੱਚੇ ਹੌਂਸਲੇ
.
ਨਾ ਡਰ ਮੌਤ ਦਾ, ਨਾ ਰੱਖੇ ਯਾਰ ਖੋਖਲੇ
Share On Whatsapp
ਕਹਿੰਦੀ ਜੀ ਤੁਹਾਡੇ ਸੁਣੇ ਚਰਚੇ ਬਹੁਤ ਆ
ਮੈ ਕਿਹਾ ਸੋਰੀ ਜੀ ਤੁਹਾਡੇ ਨਾਲ ਖਰਚੇ ਬਹੁਤ ਆ
Share On Whatsapp
ਚੱਕਦੇ ਨੀ Time ਜਣੀ ਖਣੀ ਨਾਰ ਦਾ..
ਚਿੱਟੇ ਤੋਂ ਵੀ ਚਿੱਟਾ ਏ Character ਸੋਹਣੀਏ ਤੇਰੇ ਯਾਰ ਦਾ..!!
Share On Whatsapp
ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ
Share On Whatsapp
ਦਿਲ ਚ ਖੋਟ, ਜੁਬਾਨੋਂ ਪਿਆਰ ਕਰਦੇ ਨੇ,
ਬਹੁਤ ਲੋਕ ਏਸ ਦੁਨੀਆਂ ਤੇ ਇਹ ਵਪਾਰ ਕਰਦੇ ਨੇਂ .
Share On Whatsapp
ਉਹ ਚੀਰ ਕੇ ਪਹਾੜ ਨਹਿਰਾਂ ਕੱਡ ਜਾਂਦੇ ਨੇ , ਜੀਹਦੇ ਸੀਨੇ ਚ ਬਰੂਦ ਅੱਖ ਵੈਲੀ ਹੁੰਦੀ ਆ...
Share On Whatsapp
ਬਾਪੂ ਦੀ ਖਾਂਦੇ ਆ ਕਿਸੇ ਤੋਂ Pension ਨੀ ਲੈਂਦੇ,
ਯਾਰ ਵਿਹਲੇ ਫਿਰਦੇ ਨੇ ਫੇਰ ਵੀ Tension ਨੀ ਲੈਂਦੇ
Share On Whatsapp