ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ ਹੋੲੇ ਰੰਗੇ ਹੱਥੀਂ ਫੜਿਆ ਗਿਆ
ਪੁਲਸ ਨੇ ਪੁੱਛਿਅਾ ਕਹਿੰਦੇ "ਬੰਬ ਕਿੳੁ ਰੱਖਿਅਾ ਸੀ ਡੇਰੇ ਚ"..
ਘਬਰਾੲੇ ਹੋੲਿਅਾਂ ਨੂੰ ਹੋਰ ਤਾਂ ਕੁਝ ਸੁੱਝਿਅਾ ਨੀ,
ਕਹਿੰਦਾ "ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ😂😁😂😁
Share On Whatsapp
ਥੋੜਾ time ਰੁੱਕ ਜਾ,
ਦੇਖੀ ਟੀ.ਵੀ ੳੁੱਤੇ ਅਾਵਾਗੇ,
ਗਾਣੇ ਦਾ ਪੋਸਟਰ
ਤੇਰੇ ਘਰ ਮੂਹਰੇ ਲਾਵਾਗੇਂ
Share On Whatsapp
ਨਾਰਾਂ ਪਿਛੇ ਬੰਦੇ ਨਹੀਓ ਮਾਰਦੇ ਇਹ ਸ਼ੌਂਕ ਨਹੀਓ ਜੱਦੀ ਸਰਦਾਰ ਦੇ ਗੀਤਾਂ ਵਿਚ ਜਿਹੜੇ ਘਰੋਂ ਕੁੜੀ ਕੱਢਦੇ, ਅਸਲਾਂ ਚ ਸੋਟੀ ਕੁੱਤੇ ਦੇ ਨੀ ਮਾਰਦੇ..
Share On Whatsapp
#ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ..
#ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ
ਚਿਹਰੇ ਵੀ ਉੱਡ ਜਾਣਗੇ..
Share On Whatsapp
ਜਿੰਦਾਬਾਦ 😉 ਰਹੇ #ਫਾਦਰ-ਸਾਬ ਨੀ ❤😍
ਜਿਹਨੇ ਪੂਰੇ ਕੀਤੇ ਐ #ਖੁਆਬ ਨੀ ✌✌
Share On Whatsapp
ਇਨਸਾਨ ਨੂੰ ਕਈ ਵਾਰੀ ਸਾਰੀ ਦੁਨੀਆ ਦਾ ਪਿਆਰ
ਮਿਲ ਜਾਂਦਾ...! ਪਰ ਉਸਨੂੰ ਉਸ ਇਨਸਾਨ ਦਾ ਪਿਆਰ
ਨਹੀਂ ਮਿਲਦਾ, ਜਿਸਨੂੰ ਉਹ ਪਿਆਰ ਕਰਦਾ..
Share On Whatsapp
ਪਹਿਲਾ ਬੜਾ ਪਿਅਾਰ ਜਾ ਜਤਓੁਦੀ ਸੀ ..ਹੁਣ ਲੈਦੀ ਸਾਰ ਵੀ ਨਹੀ..ਪਰ ੲਿਕ ਗੱਲ ਯਾਦ ਰੱਖੀ ..ਜੇ ਸਮਝੇ Busy ਖੁਦ ਨੂੰ ..ਵੇਹਲੇ ਯਾਰ ਵੀ ਨਹੀ
Share On Whatsapp
ਪਿੱਠ ਤੇ ਵਾਰ ਕੀਤੇ ਯਾਰਾਂ ਨੇ ਵਿਸ਼ਵਾਸ ਤੋੜੇ ਪਿਆਰਾਂ ਨੇ..!
ਮੈਂ ਨਹੀਂ ਬਦਲਿਆ ਯਾਰੋ.. ਮੇਰਾ ਸੁਭਾਅ ਬਦਲਤਾ ਸਮੇਂ ਦੀਆਂ ਮਾਰਾਂ ਨੇ..
Share On Whatsapp
ਜਿੱਥੋ ਕੌਈ ਛੱਡ ਕੇ ਭੱਜ ਜੇ ਉਥੇ ਸਾਨੂੰ ਖੜਨਾ ਆਉਦਾ,ਰੱਬ ਨੇ ਦਿਲ ਵੱਡਾ ਦਿੱਤਾ ਮੌਤ
ਨਾਲ ਲੜਨਾ ਆਂਉਦਾ.
Share On Whatsapp
"ਉਹ ਦਿਨ ਕਦੇ ਨਾ ਆਵੇ ,ਕਿ ਹੱਦੋ ਵੱਧ ਗਰੂਰ ਹੋ ਜਾਵੇ ,ਬਸ ਇੰਨਾ ਕਿ ਨੀਵਾਂ ਰੱਖੀ ,ਮੇਰੇ ਸਾਂਈਆਂ ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ"
Share On Whatsapp
👉ҡєһňԀı ਖਾਸ ਜਾਦੂ ਹੈ ਨਹੀਂ 👌 ţєяє ਕੋਲ 👍
😍 ਬਸ ɢѧʟѧ 💙 Ԁıʟ ਤੋਂ ਕਰԀѧ һѧı..😘
Share On Whatsapp
ਮੈ ਬੰਦੂਕ🔫ਤੇ ਗਿਟਾਰ🎻ਦੋਵੇ ਚਲਾੳੁਣਾ ਜਾਣਦਾ ਹਾਂ,,,,,,,,,
ਹੁਣ ਤੂੰ ਸੋਚ ਲਾ ਨੱਚਣਾ ਕਿਸਦੀ ਅਵਾਜ਼🎶ਤੇ ਆ..😎,,,,,,,,
Share On Whatsapp
ਨਾਰਾਂ ਪਿੱਛੇ ਲੜਦੇ 👋 ਨਾ ਉਂਝ ਬੱਲੀਏ 👆👎
ਯਾਰਾਂ ਪਿੱਛੇ ਜਿਗਰਾ 😘 ਬਥੇਰਾ ਰੱਖੀਏ 💪😉💪
Share On Whatsapp
ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ...
Share On Whatsapp
ਫੁੱਲਾਂ ਵਰਗੇ 😊 ਹਾਸੇ ਤੇਰੇ , ਦਿਲ 💖 ਮੇਰੇ ਨੂੰ ਮੋਹ ਗਏ ਨੇ ਤੈਨੂੰ ਤੱਕਿਆ 👌 ਇੰਝ ਲੱਗਦਾ , ਜਿਵੇ ਰੱਬ 🙏 ਦੇ ਦਰਸ਼ਨ ਹੋ ਗਏ ਨੇਂ ✅
Share On Whatsapp
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ 😏
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ😘😘
Share On Whatsapp
ਦੁਆ ਤਾਂ ਮੈਂ ਆਪ ਹੀ ਮੰਗੀ ਸੀ ਕੀ ਰੱਬ ਓਹਨੂੰ ਹਰ ਖੁਸ਼ੀ ਦੇਵੇ_
,ਪਰ !
ਹੁਣ ਓਹਨੂੰ ਗੈਰਾਂ ਨਾਲ ਖੁਸ਼ ਦੇਖ ਕੇ ਪਤਾ ਨਹੀਂ ਕਿਸ ਗੱਲ ਦਾ ਸ਼ਿਕਵਾ ਕਰਦਾ ਹੈ ਦਿਲ_,
Share On Whatsapp
💭💭ਬੱਦਲਾਂ ਦੇ ..ਪਰਛਾਵੇ ਚੜਦੇ ਹਾਰ ਗਏ.. ਸਾਨੂੰ ਸਾਡੇ ਸ਼ੌਕ🇬🇧ਅਵੱਲੇ ...ਮਾਰ ਗਏ
Share On Whatsapp
ਕਿਸੇ ਨੂੰ ਨਫਰਤ ਹੈ ਮੇਰੇ ਨਾਲ
ਤੇ ਕੋਈ ਪਿਆਰ ਕਰੀ ਬੈਠਾ ਹੈ
ਕਿਸੇ ਨੂੰ ਯਕੀਨ ਨਹੀ ਹੈ ਮੇਰਾ
ਤੇ ਕੋਈ ਇਤਬਾਰ ਕਰੀ ਬੇਠਾ ਹੈ
ਕਿੰਨੀ ਅਜੀਬ ਹੈ ਇਹ ਦੁਨੀਆਂ ਯਾਰੋ
.. ਕੋਈ ਮਿਲਣਾ ਨਹੀ ਚਹੁੰਦਾ
ਤੇ ਕੋਈ ਮਿਲਣ ਦਾ ਇੰਤਜਾਰ
ਕਰੀ ਬੈਠਾ ਹੈ_
Share On Whatsapp
° ਤੇਰੀ ਚਾਹਤ ਤਾ ਮੁਕੱਦਰ ਹੈ ਮਿਲੇ ਨਾ ਮਿਲੇ,,,,,
ਪਰ ਇੱਕ ਸਕੂਨ ਜਿਹਾ ਮਿੱਲ ਜਾਂਦਾ ਹੈ ਤੇਨੁੰ ਆਪਣਾ ਸੋਚ ਕੇ,
Share On Whatsapp
ਜਦੋ ਥੋੜੀ ਜਿਹੀ ਵੇਹਲ ਮਿਲੇ ਦਿਲ ਦੀ ਗੱਲ ਕਹਿ ਲੈਣਾ
ਕਿਉ ਕਿ ਬਹੁਤ ਖਾਮੋਸ਼ ਰਿਸ਼ਤੇ ਜਿਆਦਾ ਦੇਰ
ਜਿੰਦਾ ਨਹੀ ਰਹਿੰਦੇ ॥
Share On Whatsapp
ਦਿਲਬਰ ਮੇਰਾ ਯਾਰੋ ਬੇ-ਈਮਾਨ ਹੋ ਗਿਆ ਸੀ....
ਦਰਦ ਮੇਰਾ ਯਾਰੋ ਜਵਾਨ ਹੋ ਗਿਆ ਸੀ...
ਹੁੰਦੇ ਰਹੇ ਮੇਰੇ ਤੇ ਜੁਰਮ ਤੇ ਜੁਰਮ....
ਸਾਰਾ ਹੀ ਜਮਾਨਾ ਬੇ-ਜੁਬਾਨ ਹੋ ਗਿਆ ਸੀ..
Share On Whatsapp
ਅਜੀਬ ਹਾਲਾਤ ਹੁੰਦੇ ਨੇ ਮੁਹੱਬਤ ਵਿੱਚ ਇਸ ਦਿਲਦੇ....
ਜਦੌ ਵੀ ਯਾਰ ਉਦਾਸ ਹੋਵੇ_ਕਸੂਰ ਆਪਣਾ ਹੀ ਲੱਗਦਾ_
Share On Whatsapp
ਕਫ਼ਨ ਚ ਲਪੇਟੇ ਹੋਏ ਨੂੰ ਦੇਖ ਕੇ
ਮੁੱਖ ਚੁੰਮ ਕੇ ਕਹਿੰਦੀ
.
ਅੱਜ ਨਵੇ ਕਪੜੇ ਕੀ ਪਾ ਲਏ ਮੇਰੇ ਵੱਲ ਤੱਕਦਾ ਵੀ ਨਹੀ
Share On Whatsapp
ਚੰਗਾ ਇਨਸਾਨ ਆਪਣੀ ਜੁਬਾਨ ਤੋਂ ਹੀ ਜਾਣਿਆ ਜਾਂਦਾ ਹੈ,
ਵਰਨਾ ਚੰਗੀਆ ਗਲਾਂ ਤਾ ਕੰਧਾਂ ਉਪਰ ਵੀ ਲਿਖੀਆਂ ਹੁੰਦੀਆਂ ਨੇ..