ਜ਼ਿੰਦਗੀ ਦੀ ਲੰਮੀ ਏ
ਪੌੜੀ ਤੇ ਔਖੇ ਨੇ ਰਾਹ
ਵਾਹਿਗੁਰੂ ਜੀ ਦੁੱਖ ਤਕਲੀਫਾਂ
ਦੂਰ ਕਰਕੇ
ਸਭ ਦੀ ਝੋਲੀ ਖੁਸ਼ੀਅਾਂ ਪਾਓ
ਵਾਹਿਗੁਰੂ ਜੀ
Share On Whatsapp
ਮਨ ਵਿਚ ਆਸ...ਰੱਬ ਅੱਗੇ ਅਰਦਾਸ
ਮੰਜਿਲ਼ਾ ਦੇ ਰਾਹ ਆਪੇ ਮਿਲ ਜਾਂਦੇ
ਜੇ ਮਿਹਨਤ ਤੇ ਹੋਵੇ ਵਿਸ਼ਵਾਸ
Share On Whatsapp
ਭਾਵੇਂ ਪਲ ਦੋ ਪਲ ਸਹੀ ਨਜਰ ਤੇਰੀ ਵਿਚ ਆ ਜਾਵਾਂ

ਤੂੰ ਤੱਕਦੀ ਹੋਵੇ ਮੈਨੂੰ ਤੇ ਮੈਂ ਆਪਣਾ ਆਪ ਗੁਆ ਜਾਵਾਂ !!
Share On Whatsapp
ਸਮਾਂ ਬਦਲਣ ਲੱਗਿਆ ਥੋੜੀ ਦੇਰ ਤਾਂ ਜਰੁਰ ਲੱਗਣੀ ਆ
.
ਪਰ ਸਭ ਦੇ ਵਹਿਮ ਬੜੇ ਹੀ ਪਿਆਰ ਨਾਲ ਕੱਡੂ
Share On Whatsapp
ਜਦੋਂ ਕਦੇ ਤੂੰ ਟੁੱਟ ਕੇ ਬਿਖਰੇ ਤਾਂ ਮੈਨੂੰ ਦੱਸਣਾ...

ਮੈਂ ਤੈਨੂੰ ਰੇਤ ਦੇ ਕਣਾ ਵਿੱਚੋ ਵੀ ਚੁਣ ਲਵਾਂਗਾ .
Share On Whatsapp
ਐਵੇਂ ਕਤੀੜ ਫਿਰਦੀ ਆ ਵਕਤ ਟਾਈਮ ਦੇ ਵਹਿਮ ਚ
ਅਣਖ਼ਾ ਵਾਲੇ ਤਾਂ ਮੌਕੇ ਤੇ ਹੀ ਕੰਮ ਫਤਿਹ ਕਰਦੇ ਨੇ..
Share On Whatsapp
🏻 ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,ਮਤਲਬੀ ਰਿਸਤੇ ਨਹੀਂ ਰੱਖੇ
.
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ👑✔️
Share On Whatsapp
ਜਦ ਫਸਗੀ ਸਿਕਾਰੀਆਂ ਦੇ ਜਾਲ ਵਿੱਚ ਮੱਛੀ ਵਾਂਗੂੰ ਜਾਨ ਤੜਫੂ । । । ਜਦ ਫਿਰਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ ।
Share On Whatsapp
ਵੇਖ ਵੇਖ ਟੌਰ 😎 ਯਾਰ ਦੀ ..
ਵੈਲੀਆਂ ਦੀ ਹਿਕ 😈 ਸੜਦੀ ..
ਮਾੜੀ ਮੋਟੀ 💪 ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ ਐਂਵੇ 😣 ਸਾਲੀ ਦੁੱਕੀ ਤਿੱਕੀ ਸਿਰ ਚੜਦੀ..😤 😤
Share On Whatsapp
ਸੈਲਫੀ ਦੇ ਕੱਢਦਾ ਵਰੰਟ ਕੈਮਰਾ
ਮਿੱਤਰਾਂ ਦੇ i Phone 7 Plus ਦਾ ਫਰੰਟ ਕੈਮਰਾ
Share On Whatsapp
ਕੱਪੜੇ ਵੀ ਠੀਕ ਠਾਕ ਪਾ ਲਈ ਦੇ..
ਅੱਖਾ ਨਾਲ ਵੈਰੀ ਸਮਝਾ ਦਈ ਦੇ
ਯਾਰ ਰੱਖੇ ਯਾਰਾ ਨੇ ਜੀ ਪੂਰੇ ਚੋਟੀ ਦੇ
ਫੁੱਲ ਨੇ ਸ਼ੌਕੀਨ ਪੱਟੂ ਡਾਂਗ ਸੋਟੀ ਦੇ..
Share On Whatsapp
Tapusiyan da kam hunda bandra lai , Sher Chup chap Kar K Shikar Nikle ;)
Share On Whatsapp
Ni Teriya ਯਾਦਾਂ ਦੇ ਘੋੜੇ ਦਗੜ-ਦਗੜ
ਦੌੜੇ...
.
.
.
. .
.
.
.
.
Ajj ਗੇੜੀ_ਟਾਇਮ „ ਪੈ ਗੲੇ ਕੁੱਤੇ.. ਮੈਨੂੰ ਲਭਣ ਨਾ ਰੋੜੇ....
Share On Whatsapp
ਉਹ ਮੰਜਿਲਾਂ ਕੀ ਛੂਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ...↕
ਲੰਘਣ ਵਾਲੇ ਤਾਂ ਲੰਘ ਜਾਦੇ ਆ ਪਾੜ ਕੇ ਸੀਨ੍ਹੇ ਪੱਥਰਾ ਦੇ..
Share On Whatsapp
ਪੱਲੇ ਕੁੱਝ ਹੈ ਨੀ ਬਿਨਾ ਏ ਯਾਰਾ ਤੋ ਨੀ ਤੂੰ ਕੀ ਲੱਬਦੀ ਬੇਰੁਜਗਾਰਾ ਤੋ ..
Share On Whatsapp
ਪਰ ਝੋਲੀ ਖੁਸੀਆਂ ਦੀ ਹਾਸੇ ਹੱਸ ਲੈ ਜਾ ਇਸ ਯਾਰ ਮਲੰਗ ਜੇ ਤੋਂ ਜਾਨ ੲੇ ਬਸ ਲੈ ਜਾ
Share On Whatsapp
ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ..ਅੱਤ ਕਰਾਉਂਗਾ ਜ਼ਰੂਰ ਭਾਵੇਂ ਹੱਥ ਤੰਗ ਹੋਵ
Share On Whatsapp
ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ...ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
Share On Whatsapp
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ..ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ..
Share On Whatsapp
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ..ਤੂੰ ਸਾਨੂੰ ਬਦਲ ਕੇ ਬਦਲ ਗਈ.. ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
Share On Whatsapp
ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ ... ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ..
Share On Whatsapp
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
Share On Whatsapp
ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ.
Share On Whatsapp
ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
Share On Whatsapp
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
Share On Whatsapp