ਵਕਤ Sab ਨੂੰ Milda ਹੈ, Zindagi ਬਦਲਣ Lyi_
Par ਜ਼ਿੰਦਗੀ Nhi ਮਿਲਦੀ, Waqt ਨੂੰ Badln ਲਈ ...
Share On Whatsapp
ਦਿਲ ਵਿਚ ਛਣਕਾਟ ਜਿਹੀ ਹੁਣ ੳੁਠਦੀ ੲੇ॥
ਮੈਨੂੰ ੲਿਝੰ ਲੱਗਦਾ ਕੱਦ ਮਿਲਣਾ ਓ ਪੁਛਦੀ ੲੇ😘
Share On Whatsapp
ਨੀ ਤੂੰ ਦਿਲ ਵਿੱਚ ਧੜਕੇ, ਕਿੱਥੋ ਦੂਰੀ ਸਹਿ ਜਾਂਗੇ
.
ਜੇ ਸੁਪਨੇ ਵਿੱਚ ਵੀ ਵਿਛੜੀ, ਸੁੱਤੇ ਰਹਿ ਜਾਂਗੇ
Share On Whatsapp
ਜਿੰਦਗੀ ਵੀ ‪#‎CANDY_CRUSH‬ ਗੇਮ ਦੀ ਤਰ੍ਹਾਂ ਹੋ ਗਈ ਹੈ
ਇਕ ਲੈਵਲ ਪਾਰ ਕਰੋ ਤੇ ਦੂਜਾ ਲੈਵਲ ਹੋਰ ਵੀ ਮੁਸ਼ਕਿਲ ਆ ਜਾਂਦਾ ਏ।
Share On Whatsapp
ਐਵੇ ‪#‎ਚੱਕ‬ ਨਾ ਤੂੰ ‪#‎ਟਾਇਮ‬ ਬੀਬਾ ‪#‎ਜੱਟ‬ ਦਾ
ਜੇ ‪#‎ਚੱਕਲੀ‬ ਜੱਟ ਨੇ ਤਾ ‪#‎ਪੈਜੂ‬ ‪#‎ਕੇਸ‬ ਨੀ
Share On Whatsapp
ਕਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ_
ਪਰ "ਦਿੱਲ" ਦੇ ਲਿੱਖੇ ਬੋਲਾ ਨੁੰ ਤੇ ਬਸ ਇੱਕ "ਦਿੱਲ" ਹੀ ਸਮਝਦਾ ਹੈ
Share On Whatsapp
ਸੁਣ ਜ਼ਿੰਦਗੀਏ ਐਵੇਂ ਤੰਗ ਨਾ ਕਰਿਆ ਕਰ..
ਅਸੀਂ ਕਿਹੜਾ ਐਥੇ ਬਾਰ ਬਾਰ ਆਓਣਾ..!
Share On Whatsapp
ਸਾਡੇ ਤੋ ਰੁੱਸੀ ਏ ਅੱਜ ਹੀਰ ਸਾਡੀ ਕਿਓਂ
ਲਿਖਤੀ ਮਾੜੀ ਰੱਬਾ ਤੂ ਤਕਦੀਰ ਸਾਡੀ ..
ਜੋ ਵੱਸਦੀ ਏ ਮੇਰੇ ਆਉਂਦੇ ਜਾਂਦੇ ਸਾਹਾ ਵਿਚ ਕੋਈ ਕਰੋ
ਐਸੀ ਦੁਆ ਯਾਰੋ ਆ ਜਾਵੇ ਉਹ ਮੇਰਿਆ
ਬਾਹਾ ਵਿਚ..
Share On Whatsapp
ਕੋਈ ਜਵਾਬ ਨਹੀ ਹੁੰਦਾ ਮੇਰੇ
ਕੋਲ ਓਹਦੀ ਗੱਲ ਦਾ.
ਫਿਰ ਲਾਜਵਾਬ ਹੋ ਕੇ ਇਕੋ
ਹੀ ਗੱਲ ਕਹਿੰਦਾ..
ਤੂੰ ਫਿਕਰ ਨਾ ਕਰ ਨੀ ਮੈਂ
ਬੜਾ ਖੁਸ਼ ਰਹਿੰਦਾ
Share On Whatsapp
ਅਕਸਰ ਅੱਖਾਂ ਸਾਫ ਤੇ ਮਨ ਹਲਕਾ ਹੋ ਜਾਂਦੈ
ਰੋਣ ਤੋਂ ਬਾਦ_
ਕਿਸੇ 'ਆਪਣੇ' ਦੀ ਕਮੀ ਦਾ ਅਹਿਸਾਸ ਜਰੂਰ ਹੁੰਦੈ,
ਪਰ ਉਸਨੂੰ ਖੋਣ ਤੋਂ ਬਾਦ
Share On Whatsapp
ਕੋਈ ਨਹੀਂ ਭੋਲਾ ਪੰਛੀ ਇੱਥੇ ਉਝ ਦਿਸਦੇ ਪਰ ਸਭ ਸਾਊ
ਨੇ,,
ਸਹੀ ਮੁੱਲ ਬਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ
ਨੇ..,
Share On Whatsapp
ਜਿੰਦਗੀ ਵਿਚ ਕੁਝ ਹੱਦ ਤਕ,
ਸਮਝੋਤਾ ਕਰਨਾ ਸਿਖੋ_
ਕਿਉਕੀ ਥੋੜਾ ਜਿਹਾ ਝੁਕ ਜਾਣਾ,
ਕਿਸੇ ਰਿਸ਼ਤੇ ਨੂੰ ਹਮੇਸ਼ਾ ਦੇ ਲਈ ਛੱਡਨ ਨਾਲੋ
ਬੇਹਤਰ ਹੁੰਦਾ_
Share On Whatsapp
ਜਦੋਂ ਮੈਂ ਮਰਾਂ ਤਾਂ ਮੇਰਾ ਦਿਲ ਕੱਢ ਕੇ ਓਹਨੂੰ ਦੇ ਦਿਉ,
ਕਿਉਕਿ ਮੈਂ ਨਹੀ ਚਾਹੁੰਦਾ ਕਿ ਉਹ ਖੇਡਣਾ ਛੱਡ ਦੇਣ
Share On Whatsapp
ਅਸੀ ਜੋੜੇ ਨਹੀਓ #ਯੱਕੇ ਖੇਡ ਖੇਡ #ਤਾਸ਼ ਨੀ ...
#ਬੰਦੇ_ਮੇਹਨਤੀ ਨਾਂ #ਰੱਖਦੇ ਕਿਸੇ ਤੇ #ਆਸ ਨੀ ..
Share On Whatsapp
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ ☺💪
‪#‎ਟੌਹਰੀ‬ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ ..
Share On Whatsapp
ਦੇ ਜਿੰਦਗੀ ਦੇ ਪੰਨਿਆ ਨੂੰ ਪੱਲਟ ਕਿ ਤਾ ਵੇਖੀ,-,-
ਇੱਕ ਸ਼ਕਸ ਯਾਦ ਆਵੇਗਾ,-,-
ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗੰਮ,-,-
ਜਦ ਸਾਡੇ ਨਾਲ ਗੁਜ਼ਾਰਿਆ ਇੱਕ ਪੱਲ ਯਾਦ ਆਵੇਗਾ,-
Share On Whatsapp
ਤੇਰੇ ਨਾਲ ਹਰ ਪਲ ਗੁਜਾਰਨ ਨੂੰ ਦਿਲ ਕਰਦਾ_ਤੈਨੂੰ
ਆਪਣਾ ਬਣਾਉਣ
ਨੂੰ ਦਿਲ ਕਰਦਾ
ਵੱਖ-ਵੱਖ ਨੇ ਆਪਣੀਆ ਮੰਜਲਾ ਦੇ ਰਾਹ _ਫਿਰ ਵੀ ਇਸ ਝੁਠ
ਨਾਲ
ਜਿੰਦਗੀ ਜਿਉਣ ਨੂੰ ਦਿਲ ਕਰਦਾ
Share On Whatsapp
ਮੈ ਕਿਹਾ ਮੇਨੂੰ ਤੇਰੀ ਬਹੁਤ ਯਾਦ
ਆਉਦੀ ਹੈ..
ਹੱਸ ਕੇ ਕਹਿੰਦੀ ਹੋਰ ਤੈਨੂੰ
ਆਉਦਾ ਵੀ ਕੀ ਐ.
Share On Whatsapp
ਇਕ ਗੱਪੀ = ਯਾਰ ਠੰਡ ਪੈਦੀ ਸੀ ਸਾਡੇ
ਦਾਦੇ ਵੇਲੇ .. ਜਦੋ ਸਾਡਾ ਦਾਦਾ ਦਾਦੀ ਨਾਲ ਗੱਲਾਂ ਕਰਦੇ ਸੀ ਤਾਂ ??
.
.
.
ਉਹਨਾਂ ਦੀਆਂ ਗੱਲਾਂ ਹੀ ਜੰਮ
ਜਾਦੀਆਂ ਸਨ ..
.
ਦੂਜਾ' ਗੱਪੀ ਯਾਰ ਠੰਡ ਤਾਂ ਪੈਦੀ ਸੀ ਸਾਡੇ ਦਾਦੇ ਵੇਲੇ
.
ਇਕ ਵਾਰੀ ਸਾਡਾ ਦਾਦਾ ਸਵੇਰੇ ਉੱਠ ਕੇ ਮੱਝ ਚੋਣ ਲੱਗਾ !
ਦੁੱਧ ਦੀ ਜਗਾ ਕੁਲਫੀਆਂ ਨਿਕਲੀਆਂ..
Share On Whatsapp
Tu ਪੜ੍ਹਦੀ🎓 Reh ਜਾਣਾ,.
Asin ਕੰਮਾਂ Kaaran👌 ਚ Pai ਜਾਣਾ..
ਮੈਨੂੰ Kise ਹੋਰ Ne ਪੱਟ Laina😀..
ਤੇ ਤੂੰ Feeling’an😇 ਲੈਂਦੀ Reh ਜਾਣਾ..
Share On Whatsapp
ਰੰਗ ਵੀ ਜ਼ਰਾ ਪੱਕਾ👨🏽 ਜਿਹਾ,
ਜ਼ੂਬਾਨ ਦੇ ਵੀ ਪੱਕੇ ਆ✅,
ਚਿੱਟੇ ਤੋ ਵੀ ਪਰਹੇਜ🚫ਰੱਖਿਆ,
ਚਿੱਟੀਆ 👰🏻👩🏼 ਤੋਂ ਵੀ ਅੱਕੇ 😓 ਆ..
Share On Whatsapp
ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ,
ਜਿਹੜਾ ਲੈ ਗਿਆ #Canada ਮੇਰੀ ਮਸ਼ੂਕ ਚਾੜ ਕੇ..
Share On Whatsapp
ਬਹੁਤ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ,
ਦਿਲ ਕਮਲੇ ਨੂੰ ਦੁੱਖ ਤਾ ਉਦੋਂ ਜਰੂਰ ਹੁੰਦਾ
Share On Whatsapp
ਰੀ ਰਜਾ ਚ ਨਾ ਰਹੀਏ
ਸਾਡੀ ਐਨੀ ਉਚੀ ਕਿਥੇ ਐ ਔਕਾਤ ਮਾਲਕਾ ੴ
ਹੱਥ ਫੜੀ ਰੱਖੀ ਦੁਨੀਆ ਦੀ ਭੀੜ ਚ
ਕਿਤੇ ਜਾਈਏ ਨਾ ਗੁਵਾਚ ਮਾਲਕਾ
Share On Whatsapp
.ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ..

ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ.. ..
Share On Whatsapp