Punjabi WhatsApp Status (2026) - ਪੰਜਾਬੀ ਵਟਸਐਪ ਸਟੇਟਸ
ਪੜ੍ਹੋ ਵਟਸਐਪ ਲਈ ਸਭ ਤੋਂ ਘੈਂਟ ਪੰਜਾਬੀ ਸਟੇਟਸ, ਐਟੀਟਿਊਡ, ਲਵ ਅਤੇ ਦੇਸੀ ਲਾਈਨਾਂ (Updated Daily)
Total Status-(0)
JITHO TAK SOHNIYE NI PAUNCH TERE VEERAN DI......OHTO FOOT AGGE PAINDA PARCHAWAN TERE YAAR DA.......
Download Image Share Image on WhatsApp Copy Text
ਨਵਾਂ ਨਵਾਂ ਮੁੰਡੇ ਨੇ ਮੋਬਾਇਲ ਲੈ ਲਿਆ,
ਫੇਸਬੁਕ ਨਾਲ ਵੀ ਸੀ ਪੰਗਾ ਲੈ ਲਿਆ
ਸੋਹਣੀ ਜਿਹੀ ਨੈਟ ਉੱਤੋਂ ਫੋਟੋ ਚੱਕ ਲਈ,
ਪਤਾ ਪਹਿਚਾਣ ਸਭ ਝੂਠ ਰੱਖ ਲਈ ।
ਅੱਧੀ ਰਾਤ ਤੱਕ ਸੀ ਕਮੈਂਟ ਕਰਦਾ,
ਮਾਪਿਆਂ ਨੂੰ ਲੱਗੇ ਮੁੰਡਾ ਬਹੁਤ ਪੜ੍ਹਦਾ ।
ਲੱਭਦਾ ਸੀ ਕੋਈ ਮੈਨੂੰ ਹੀਰ ਮਿਲਜੇ,
ਦਿਲ ਵਾਲਾ ਸੁੱਕਾ ਜਿਹੜਾ ਫੁੱਲ ਖਿੜਜੇ ।
ਕਰਦੇ ਕਰਾਉਂਦੇ ਇੱਕ ਹੂਰ ਮਿਲ ਗਈ,
ਪੜ੍ਹੀ ਲਿਖੀ ਕੁੜੀ ਮਸ਼ਹੂਰ ਮਿਲ ਗਈ ।
ਮੁੰਡੇ ਨੇ ਸੀ ਹੌਲੀ ਹੌਲੀ ਜਾਲ ਪਾ ਲਿਆ,
ਕੁੜੀ ਨੂੰ ਸੀ ਮੁੰਡੇ ਨੇ ਤਾਂ ਪਿੱਛੇ ਲਾ ਲਿਆ ।
ਮੁੰਡਾ ਕਹਿੰਦਾ ਆਪਾਂ ਮੁਲਾਕਾਤ ਕਰਨੀ,
ਪਿਆਰ ਵਾਲੀ ਹੁਣ ਸ਼ੁਰੂਆਤ ਕਰਨੀ ।
ਗੱਲ ਸੁਣ ਕੁੜੀ ਵੀ ਸਟੈਂਡ ਵੀ ਲੈ ਗਈ,
ਮੁੰਡੇ ਦਿਆਂ ਚੱਕਰਾਂ 'ਚ ਝੱਲੀ ਪੈ ਗਈ ।
ਮੁਲਾਕਾਤ ਲਈ ਉਹਨਾ ਥਾਂ ਚੁਣ ਲਈ,
ਪਿਆਰ ਵਾਲੀ ਤਾਣੀ ਹੁਣ ਗੂੜ੍ਹੀ ਬੁਣ ਲਈ ।
ਸਾਹਮਣੇ ਖਲੋ ਗਏ ਦੋਵੇ ਜਣੇ ਆਣਕੇ,
ਖੁਸ਼ ਹੋ ਗਏ ਪਿਆਰ ਦਾ ਅਨੰਦ ਮਾਣਕੇ ।
ਮਿਲਣਾ ਮਿਲਾਉਣਾ ਹੁਣ ਆਮ ਹੋ ਗਿਆ,
ਮਾਪਿਆਂ ਤੋਂ ਜਿਆਦਾ ਮੁੰਡਾ ਖਾਸ ਹੋ ਗਿਆ ।
ਇੱਜਤਾਂ ਦੀ ਪੰਡ ਕੁੜੀ ਬਹਿ ਗਈ ਵੇਚਕੇ,
ਸੋਚਦੀ ਏ ਇਸ਼ਕੇ ਦੀ ਅੱਗ ਸੇਕ ਕੇ ।
ਕੁੜੀ ਕਹਿੰਦੀ ਵਿਆਹ ਕਰਵਾ ਲੈਨੇ ਆਂ,
ਆਪਾਂ ਨਵੀਂ ਜਿੰਦਗੀ ਵਸਾ ਲੈਨੇ ਆਂ ।
ਮੁੰਡਾ ਕੁੜੀ ਪਿੰਡੋਂ ਚੰਡੀਗੜ੍ਹ ਆ ਗਏ,
ਹੋਟਲ ਦੇ ਵਿੱਚ ਪੂਰੀ ਰਾਤ ਲਾ ਗਏ ।
ਮੁੰਡਾ ਕਹਿੰਦਾ ਡਾਕੂਮੈਂਟ ਘਰ ਰਹਿ ਗਏ,
ਕੁੜੀ ਦੇ ਸੀ ਦਿਲ ਨੂੰ ਤਾਂ ਹੌਲ ਪੈ ਗਏ ।
ਮੁੰਡਾ ਕਹਿੰਦਾ ਡਰ ਨਾ ਮੈਂ ਲੈ ਕੇ ਆਊਂਗਾ,
ਤੈਨੂੰ ਮੈਂ ਵਿਆਹ ਕੇ ਸੱਚੀਂ ਲੈ ਕੇ ਜਾਊਂਗਾ ।
ਘੰਟੇ ਬਾਅਦ ਫੋਨ ਉਹਦਾ ਬੰਦ ਹੋ ਗਿਆ,
ਕੁੜੀ ਲਈ ਤਾਂ ਹਰ ਬੂਹਾ ਬੰਦ ਹੋ ਗਿਆ ।
ਕੀਤੀਆਂ ਉਡੀਕਾਂ ਉਹਨੇ ਧਾਂਹਾਂ ਮਾਰਕੇ,
ਜਿਸਮ ਵਪਾਰੀ ਸੁੱਟ ਗਏ ਵਿਸਾਰ ਗਏ ।
ਪਿੰਡ ਅਤੇ ਸ਼ਹਿਰ ਤੋਂ ਵੀ ਅਨਜਾਣ ਸੀ,
ਦਿਲ ਵਿੱਚ ਢੇਰੀ ਹੋਏ ਪਏ ਅਰਮਾਨ ਸੀ ।
ਫੇਸਬੁਕ ਉੱਤੇ ਨਾਮ ਪਤਾ ਸਭ ਝੂਠ ਸੀ,
ਕਸਮਾਂ ਤੇ ਵਾਅਦੇ ਉਹਦੇ ਸਭ ਝੂਠ ਸੀ ।
ਜਿਸਮਾਂ ਦੀ ਲੁੱਟੀ ਕੁੜੀ ਗੁੱਸਾ ਖਾ ਗਈ,
ਗੁੱਸੇ ਵਿੱਚ ਆ ਕੇ ਸਲਫਾਸ ਖਾ ਗਈ ।
ਲੱਖਾਂ ਭੈਣਾਂ ਏਦਾਂ ਦਾ ਸ਼ਿਕਾਰ ਹੋ ਗਈਆਂ,
ਜਿੰਦਗੀ ਤੋਂ ਆਪ ਹੀ ਬੇਕਾਰ ਹੋ ਗਈਆਂ ।
ਮੁੰਡਿਆਂ ਦਾ ਕੀ ਏ ਦਿਲ ਤੋੜ ਦਿੰਦੇ ਨੇ,
ਇੱਜਤਾਂ ਨੂੰ ਲੁੱਟਕੇ ਮਧੋਲ ਦਿੰਦੇ ਨੇ ।
ਹੱਥ ਜੋੜ ਧੀਆਂ ਨੂੰ ਸਮਝਾਉਣਾ ਚਾਹੁੰਦਾ ਹਾਂ
ਰਾਕਸ਼ਾਂ ਤੋਂ ਧੀਆਂ ਨੂੰ ਬਚਾਉਣਾ ਚਾਹੁੰਦਾ ਹਾਂ
ਪੜ੍ਹਿਓ ਭਾਂਵੇਂ ਜੀ ਇਹਨੂੰ ਤੁਸੀਂ ਲੁਕ ਲੁਕ ਕੇ,
ਰੂਹਾਂ ਵਾਲੇ ਹਾਣੀ ਮਿਲਦੇ ਨਹੀਂ 'ਫੇਸਬੁਕ' ਤੇ । Download Image Share Image on WhatsApp Copy Text
Tere layi peg te peg banwa denda,
Tere layi Royal Stag de tabb bharwa denda,
kambaqth tusi taan pende nahi,
nahi taan Tajmahal nu ve theka banwa denda Download Image Share Image on WhatsApp Copy Text
jinna PaISA unna gooda pyaar kardia ne ,,,
apnia jeba ehe rakhn BLaNK ,, aish mundeya de siraan utte kardia ne Download Image Share Image on WhatsApp Copy Text
Dine chain na aave,
raati neend na aave.
Mai rab nu puchea,
rabba ki ehi pyar hai.
Rab kehnda oh soja chup kr ke,
garmi naal sarre passe ehi haal hai......... Download Image Share Image on WhatsApp Copy Text
ThOdA TiMe tU V kAd yAaRa nU De tU JhAtT...HoVe tErA GuD LuCk Je KaRa MaIn tAiNu f Download Image Share Image on WhatsApp Copy Text
Wich laayi ae photo ohnu dekhi jande haan..Ik tere karke phone nu matha teki jande haan.!!!!! Download Image Share Image on WhatsApp Copy Text
ni torh shor kaddh assi aayie tere piche aivei thakk gaye maar-2 gerhiyaa......
sunn le tuh gall saddi kaddh de koi hall,,, tennu sadde toh shikataan dass kehdiyaa.. Download Image Share Image on WhatsApp Copy Text
Huthyaar taa chadhte tere kainn teh...
Parr dekkhii dhokhaa naaa devii,.... CHALAANEE HAJJEE V NI BHULYAA... Download Image Share Image on WhatsApp Copy Text
i20 viCh beH kE keHNDi i20 wALAa yAaR aW.........
ENDeAvouR viCH beH kE keHNdi i20 v kOI cAr Aw........... Download Image Share Image on WhatsApp Copy Text
Oh pyaar ch jaan mangdi c....
kamliiee...
.Asi ta jawaak nu toffee de k ni raaji....... Download Image Share Image on WhatsApp Copy Text
pEhlaA tu laGgI mAinNu HoOr pArI c ......... HunN taA cHanGgI laGgE DuuR khAdI Hi Download Image Share Image on WhatsApp Copy Text
KaAsH koI sAnNu PETroL de RaTe wAaNG pYAar kaRe ... JeHdA waDhDaA hi jaAve Download Image Share Image on WhatsApp Copy Text
tERa pyAAr 500 de nOte vaRga ,, dArr lAgDa DUPLICATE na hOve Download Image Share Image on WhatsApp Copy Text
ਨਾ ਕੌਈ ਰੌਲਾ ਕਿੱਲੇ ਦਾ ___ ਨਾ ਕੌਈ ਰੌਲਾ ਵੱਟ ਦਾ
ਅਸਲਾ ਕੌਲ ਆ ___ ਟੌਰ ਨਾਲ ਰਹਿੰਦਾ ਪੁੱਤ ਜੱਟ ਦਾ Download Image Share Image on WhatsApp Copy Text
ਪਾ ਪਾ ਕੇ ਵੋਟਾਂ ਲੋਕਾਂ ਨੇ ਲੀਡਰ ਤਾਰਤੇ,
ਓਨੇ ਕੀੜੇ ਨੀ ਮਰੇ,
.
ਜਿਨ੍ਹੇ ਕੀੜੇ ਮਾਰ ਦਵਾਈਆਂ ਨੇ ਕਿਸਾਨ ਮਾਰਤੇ.. Download Image Share Image on WhatsApp Copy Text
ਯੂ ਤੋ ਖੁਦਾ ਮਿਲਤਾ ਨਹੀ ਬੜੀ ਮੁਸ਼ਕਿਲ ਸੇ ਭੀ... ਪਰ, ਮਿਟਾਏ ਖੁਦ ਕੋ ਇਨਸਾਨ ਤੋ ਖੁਦਾ ਖੁਦ ਮਿਲਤਾ ਹੈ🙏🙏 Download Image Share Image on WhatsApp Copy Text
ਮੁਕਦਰ ਹੋਵੇ #ਤੇਜ
ਤਾਂ #ਨਖਰੇ ਸੁਭਾਅ ਬਣ ਜਾਂਦੇ ਨੇ
#ਕਿਸਮਤ ਹੋਵੇ #ਮਾੜੀ
ਤਾਂ #ਹਾਸੇ ਵੀ #ਗੁਨਾਹ ਬਣ ਜਾਂਦੇ ਨੇ... Download Image Share Image on WhatsApp Copy Text
ਆਪਣਾ ਢਿੱਡ ਰੱਜੇ ਨਾਂ ਰੱਜੇ ; ਲੋਕਾਂ ਨੂੰ ਰਜਾਈਦਾ..
ਉਮਰਾਂ ਤੋਂ ਨਹੀਂ; ਬਸ ਕਰਜਿਆਂ ਤੋਂ ਹਾਰ ਜਾਈਦਾ.!!';
(ਅੱਜ ਦੇ ਕਿਸਾਨ ਦੀ ਸੋਚ) Download Image Share Image on WhatsApp Copy Text
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ,
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ!! ✌ Download Image Share Image on WhatsApp Copy Text
ਫਰਕ ਏਹੀ ਆ ਵੀਰ ਮੇਰਿਅਾ,
ਤੈਨੂੰ ਤੇਰੇ ਜਾਣਦੇ ਨੇ,
ਮੈਨੂੰ ਤੇਰੇ ਵੀ ਜਾਣਦੇ ਨੇ Download Image Share Image on WhatsApp Copy Text
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ Download Image Share Image on WhatsApp Copy Text
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.. Download Image Share Image on WhatsApp Copy Text
ਖਾਲਸਾ ਗੱਜੇ ਲੰਡੀ ਬੁਚੀ ਭੱਜੇ....ਭੱਜ ਭੱਜ ਕੰਧਾ ਚ ਵੱਜੇ....ਭੱਜਦਿਆ ਨੂੰ ਰਾਹ ਨਾ ਲੱਭੇ.... Download Image Share Image on WhatsApp Copy Text
ਜਿਸ ਨੇ ਮਾੜੇ ⌚ਟਾੲਿਮ ਵਿੱਚ ਸਾਥ ਨਹੀ ਛੱਡਿਅਾ ..
ਅਾੳਣ ਵਾਲਾ ⌚ਟਾੲਿਮ ੳਹਤੋ ਵਾਰ ਦੇਵਾਗੇ..✓
Download Image Share Image on WhatsApp Copy Text
ਕੱਚੇ ਚਾਹੇ ਪੱਕੇ , ਆਖਰ ਖੁਰ ਜਾਣਾ , ਨੀਂਵੇ ਹੀ ਠੀਕ ਆ , ਏਥੇ ਉੱਚਿਆਂ ਨੇ ਵੀ ਤੁਰ ਜਾਣਾ😊 Download Image Share Image on WhatsApp Copy Text
ਅੱਜ ਕਰਦਾ ਫਿਰੇ #ingnor ਮੁੰਡਿਆ,
ਮੁੜ #ਵਕਤ ਨੀ ਆਉਣਾ ਤੇਰੇ ਲਈ,
ਮਿਹਰ #ਬਾਬੇ ਦੀ ਹੋ ਲੈਣ ਦੇ,
ਵੇ #kaim ਸੁਪਨਾ ਬਣ ਜੂ ਤੇਰੇ ਲਈ, Download Image Share Image on WhatsApp Copy Text
ਤੂੰ ਵੀ ਕਰੇ ਮੈਨੂੰ #ਪਿਆਰ,
ਪਰ ਕਰਦਾ ਨੀ #show ਵੇ,
ਇਸ਼ਕ ਦੇ ਮਾਮਲੇ 'ਚ ਕਾਤੋ ਏ #slow ਵੇ,
ਚਾਹੇ #ਕੁਝ ਵੀ ਤੂੰ #ਮੰਗ ਤੈਨੂੰ ਜੋ ਵੀ ਏ ਪਸੰਦ,
ਪਰ ਕਰਿਆ ਨਾ ਕਰ #ingnor,
ਵੇ ਜਿੰਨਾ #ਤੇਰਾ ਮੈ ਕਰਦੀ,
ਉਨਾ ਕਰਨਾ ਕਿਸੇ ਨੀ ਤੇਰਾ #ਹੋਰ Download Image Share Image on WhatsApp Copy Text
ਜਿਹੜਾ #ਨਸ਼ਿਆ ਤੋ ਹੋਵੇ ਜੀ #ਪ੍ਰਹੇਜ਼ ਕਰਦਾ,
#ਬਾਪੂ ਲੱਭਦਾ #ਜਵਾਈ ਜਮਾ ਤੇਰੇ ਵਰਗਾ,
ਨਾ #ਸ਼ਰਾਬ ਪੀ ਕੇ ਆਵੇ ਨਾ #ਕਲੱਬ ਵਿਚ ਜਾਵੇ,
ਜਾਂਦਾ #ਗੁਰਦੁਆਰੇ ਦੇ ਹੋਵੇ ਰਾਹ,
ਵੇ ਲੈਣਾ ਤੈਨੂੰ #Family ਦਾ ਮੈਂਬਰ ਬਣਾ Download Image Share Image on WhatsApp Copy Text
👉 #ਬਾਜ ੳੱਚੀਆ ਉਡਾਰੀਆ ਮਾਰਣ ਦੇ ਲਈ ਕਦੇ.
#ਕਬੂਤਰਾੱ ਨਾਲ ਨੀ ਸਲਾਹ ਕਾਰਦੇ ।
ਜਦੋ # ਸ਼ੇਰ ਸ਼ਿਕਾਰ ਤੇ ਨਿਕਲ ਦੇ ਨੇ ਕਦੇ
# ਗਿੱਦੜਾ ਦੀ ਨੀ ਪਰਵਾਹ ਕਾਰਦੇ....। Download Image Share Image on WhatsApp Copy Text