Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਘਰਵਾਲੀ ਨੇ ਆਪਣੇ ਪਤੀ ਤੋ ਪੁੱਛਿਆ 👇
“ਕਿ ਮਰਨ ਤੋ ਬਾਅਦ ਮਰਦਾ ਨੂੰ ਜੰਨਤ ਚ
ਹੂਰਾ (ਪਰੀਆ) ਮਿਲਦੀਆ ‘ ਤੇ ਜਨਾਨੀਆ ਨੂੰ ਭਲਾ ਕੀ ਮਿਲਦਾ..?”
.
.
.
.
ਘਰਵਾਲਾ ਕਹਿੰਦਾ… “ਬਾਦਰ ਮਿਲਦੇ ਨੇ ਬਾਦਰ”
ਜਨਾਨੀ : “ਇਹ ਤਾ ਫਿਰ ਗਲਤ ਗੱਲ ਏ!
ਥੋਨੂੰ ਏਥੇ ਵੀ ਹੂਰਾ ਤੇ ਉੱਥੇ ਵੀ ਹੂਰਾ ਤੇ ਸਾਨੂੰ ਏਥੇ ਵੀ ਬਾਦਰ ਤੇ ਉੱਥੇ ਵੀ ਬਾਦਰ..” Download Image Share Image on WhatsApp Copy Text
Naseeba De Lekh Koi Mod Nahi Sakda;
Hove Rabb Te Aitbar Koi Tod Nahi Sakda;
Sachha Pyaar Ta Milda Hai Naseeban De Naal;
Lakh Chah Ke Vi Kise Naal Rishta Koi Jod Nahi Sakda! Download Image Share Image on WhatsApp Copy Text
Tenu Kiven Na Chahiye Dass Assi, Tu Duniya ton Hi Nayara Enh, Tere Layi Taan Sab Qurban Yaara, Tu Dillo Jaan ton Pyaara Enh... Download Image Share Image on WhatsApp Copy Text
viAh KaRWaLa mErE NaL,MaUJJA LuTEnGi...,k0i Nii JGoNDa SuTTi Nu,MaRzi NaL UthEnGi..! Download Image Share Image on WhatsApp Copy Text
Jiwe suraj di yaari chann naal
Jiwe tarean di yaari ik dooje naal
Jiwe din raat di yaari .. Is dunia naal ...
Oho jehi yaari pai me tere naal Download Image Share Image on WhatsApp Copy Text
Bada #__adaab_asooli ve
Na #__gal kare #__fazoole ve√√√√
.
Ae #__teri_smile_jatta
Mainu #_fan banaundi aa###
#__Tainu vich #__khwaban de
Nitt #__galwadi pauni aa
Main tainu das nahi sakdi
Main tainu kina #__chahuni__aa… Download Image Share Image on WhatsApp Copy Text
ਹੁਣ ਕਰਾ ਦੁਆਵਾ ਸਚੇ ਰੱਬ ਅੱਗੇ
LUCKY ਤੈਨੂੰ ਪਾਊਣ ਲਈ Download Image Share Image on WhatsApp Copy Text
ਬਸ ਏਹੋ ਸੋਚ ਕੇ ਦੁਸ਼ਮਣਾ ਤੇਰੀ ਜਾਨ ਬਖਸੀ ਐ, ਸਿਕਾਰੀ ਤਾਂ ਹੈਗੇ
ਆ ਪਰ ਪਤੰਦਰਾ ਕਦੇ 🐕ਕੁੱਤੇ ਨੀ ਮਾਰੇ ? Download Image Share Image on WhatsApp Copy Text
ਜੇ ਤੂੰ ਰਾਹਾਂ ਵਿੱਚ ਪਲਕਾਂ👁ਵਿਛਾਂਏਗੀਂ ਮੈਂ ਵੀ ਪੈਰਾਂ ਥੱਲੇ ਤਲੀਆਂ✋ਧਰੂੰ ਜੇ ਤੂੰ ਰੱਖੇਗੀ ਬਣਾਕੇ ਰਾਜਾ👑ਦਿਲ ਦਾ ਵਾਂਗ ਰਾਣੀਆਂ👸🏼ਦੇ ਰੱਖੇਆ ਕਰੂੰ Download Image Share Image on WhatsApp Copy Text
ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ
ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ .. Download Image Share Image on WhatsApp Copy Text
ਯਾਰੀਆਂ ਦੇ ਜਦੋਂ ਕਿਤੇ ਹੋਣੇ #ਚਰਚੇ_
#ਮਿੱਤਰਾਂ ਦੀ ਗੱਲ ਏ ਜਮਾਨਾ ਕਰੂਗਾ Download Image Share Image on WhatsApp Copy Text
ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ ,
ਜਿਹੜੇ ਲੰਘਦੇ ਨੇ
ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ... Download Image Share Image on WhatsApp Copy Text
Nee asi ਯਾਹਲੀ ਨੋਟਾਂ Vrgee ha ਕਿੱਥੇ ਵਰਤੇ ਗੀe
ਕਿੱਥੇ ਖਰਚੇ gee Download Image Share Image on WhatsApp Copy Text
ਹੁੰਦਾ ਜੇ ਦਿਮਾਗ #ਦਿਲ ਦਾ,
ਕਿਉ ਹੁੰਦਾ ਬੁਰਾ ਹਾਲ ਦਿਲ ਦਾ....
ਸਾਲਾ ਟੁੱਟਦਾ ਈ ਨਾ,
ਕਦੇ ਲੁੱਟ ਦਾ ਈ ਨਾ....
ਕਿਸੇ ਤੇ ਕਦੇ ਆਉਦਾ ਈ ਨਾ,
ਕਿਸੇ ਨੂੰ ਕਦੇ ਚਾਉਦਾ ਈ ਨਾ. Download Image Share Image on WhatsApp Copy Text
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ। Download Image Share Image on WhatsApp Copy Text
ʀɑɳɢ ਤੇ ਨਾ ਜਾਈਂ #Đɨℓ ਅਜਮਾਈ...
ਘੈਂਟ #Đɨℓ ਦਾ #ƒʀɑмε ਕੁੜੀਏ,,
ਮੁੰਡਾ ਕਣਕ-ਬੰਨੇ #Rɑɳɢ ਦਾ
ਪਰ #Đɨ ℓ ਸਫੇਆਂ ਤੋਂ #Ֆɑɑƒ ਕੁੜੀਏ.. Download Image Share Image on WhatsApp Copy Text
ਜ਼ਿੰਦਗੀ ਦਾ ਹਰ ਪਲ
ਤੇਰੇ ਨਾਲ ਹਸੀਨ ੲੇ
ਬਸ ਸੱਜਣਾਂ ਤੋੜੀਂ ਨਾ
ਰੱਬ ਵਰਗਾ ਤੇਰੇ ਤੇ ਯਕੀਨ ੲੇ Download Image Share Image on WhatsApp Copy Text
ਸਿਰ ੳੁਤੋਂ ਲੰਘਣ ✈️ Fly ਕਰਕੇ,
ੳੁੱਚੀਅਾਂ ਨੇ ਗੱਲਾਂ teRe yaaR ਦੀਅਾਂ Download Image Share Image on WhatsApp Copy Text
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ Download Image Share Image on WhatsApp Copy Text
ਨੱਖਰੇ ਤਾਂ ਪੈਣੇ ਝੱਲਣੇ..ਜੇ ਯਾਰੀ ਲਾਈ ਆ!!!!
ਬੜੀ ਨੱਖਰੇਆਂ ਵਾਲੀ ਨਾਰ ਸੋਹਣਿਆ ਤੇਰੇ ਹਿੱਸੇ ਆਈ ਆ Download Image Share Image on WhatsApp Copy Text
ਯਾਰਾਂ👬👬ਦੇ Style😉ਹੁੰਦੇ Launch ਸੌਹਣੀਏ👰🏻😘 ਦੁਨੀਆਂ🌍ਤਾਂ ਫਿਰੇ ਸਾਡੀ Copy📝ਕਰਦੀ।👌👌👌 Download Image Share Image on WhatsApp Copy Text
ਸਾਨੂੰ ਸ਼ਾਹੂਕਾਰ ਆਖਦੇ ਜਨਾਬ ਨੀ...,
ਮਿੱਤਰਾਂ ਦੇ ਗੋਤ ਪਿਛੇ ਬੱਲੀਏ ਮੱਲੋ-ਮੱਲੀ ਲੱਗ ਜਾਦਾਂ 'ਸਾਬ' ਨੀ Download Image Share Image on WhatsApp Copy Text
ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ,
.
ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block ਕਰਦੇ Download Image Share Image on WhatsApp Copy Text
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ . ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ Download Image Share Image on WhatsApp Copy Text
ਜਿਵੇ # ਬੁਲਟ ਦੀ ਜਗਾ ਕਾਰ ਨੀ ਲੈ ਸਕਦੀ ਉਵੇਂ
ਯਾਰਾਂ ਦੀ ਜਗਾ ਕੋਈ ਨਾਰ ਨਹੀ ਲੈ ਸਕਦੀ 👌👌 Download Image Share Image on WhatsApp Copy Text
✔️ਸਰਕਾਰ ਕੋੲੀ ਵੀ ਬਣੇ ਮਿੱਤਰਾ ...💪🏻ਸਪੋਟ ਤਾਂ ਰੱਬ ਕਰੂਗਾ...😏ਵਹਿਮ ਨਾ ਪਾ ਲੲੀ ਪੁੱਤ 😡ਕਿ ਤੁਹਾਡੀ ਸਰਕਾਰ' ਚ ਜੱਟ ਡਰੂਗਾ.. Download Image Share Image on WhatsApp Copy Text
॥ਬਹੁਤਾ ਨਹੀ ਕਾਫਿਲਾ ਗਿਣਤੀ ਦੇ ਯਾਰ ਪੱਕੇ ਨੇ
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ॥ Download Image Share Image on WhatsApp Copy Text
Yaar ਹੋ ਗਿਆ ਤਿਆਰ ਹੀਰੀਏ, ਤੂੰ ਵੀ ਕਰੀ ਨਾ ਹੁਣ ਭੋਰਾ ਵੀ ਦੇਰੀ, ਸਾਹਮਣੇ ਬਿਠਾ ਕੇ Sohniye #Photo ਕਰਨੀ Click ਮੈ ਤੇਰੀ Download Image Share Image on WhatsApp Copy Text
ਸਮਾਂ⏰ਵੀ ਪਰਖ🎚ਰਿਹਾ ਸਾਨੂੰ ਤੇ ਕੁਝ ਯਾਰ👬ਵੀ !!
ਦਾਤੇ🙏ਨੇ ਜੇ ਮੇਹਰ👏ਰੱਖੀ ਹਰ✌ਪਾਸੇ ਫਤਿਹ🚩ਹੋਵੇਗੀ Download Image Share Image on WhatsApp Copy Text
ਲੋਕਾਂ ਨੂੰ ਕਹਿ ਦੇਓ
ਸਾਡੀ ਤਕਦੀਰ ਤੋ ਸੜਨਾਂ ਛੱਡ ਦੇਣ
ਅਸੀ ਘਰੋਂ ਦੋਲਤਾ 💸ਨੀ
ਮਾਂ ਦੀਅਾ ਦੁਅਾਵਾਂ ਲੈਕੇ ਨਿਕਲਦੇ ਅਾ Download Image Share Image on WhatsApp Copy Text