Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।।
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ। Download Image Share Image on WhatsApp Copy Text
pURpoSe ਲੱਗੇ ਔਖਾ JiVe 19 ਦਾ ਪਹਾੜਾ ਨੀ ;)
.
.
___ ਵੇਖਣ ਨੂੰ #__looғer ਆ ਮੁੰਡਾ dιl ਦਾ ਮਾੜਾ ਨੀ Download Image Share Image on WhatsApp Copy Text
ਜਿੱਥੇ ਲਾਈ🙏🏻 ਦੀ ਫਿਰ ਕਬਰਾਂ ਤੱਕ ਨਿਭਾਈ ਦੀ„
ਚਾਹੇ ਦੁਸ਼ਮਣੀ😡 🔫ਹੋਵੇ ਚਾਹੇ👬 ਯਾਰੀ Download Image Share Image on WhatsApp Copy Text
ਇਸ੍ ਗਂਲ ਤੋ ਅਫੇਅਰ💕 ਕਿਂਨੇ ਟੁਟ ਗਏ ਮੁਂਡਾ ਟੋਪ👬 ਉਤੇ ਰਂਖਦਾ ਏ ਯਾਰਾ ਨੂਂ Download Image Share Image on WhatsApp Copy Text
ਭੁੱਲ ਕੇ ਵੀ ਭੁੱਲ ਹੋਈ ਤਾਂ ਭੁੱਲ ਸਮਝ ਕੇ ਭੁੱਲ ਜਾਵੀਂ,
ਤੇ ਭੁੱਲਿਉ ਸਿਰਫ ਭੁੱਲ ਨੂੰ, ਭੁੱਲ ਕੇ ਵੀ ਮੈਨੂੰ ਨਾ ਭੁੱਲ ਜਾਵੀਂ.. Download Image Share Image on WhatsApp Copy Text
ਬਾਰੀ ਬਰਸੀ ਖਟਣ ਗਿਅਾ ਸੀ ਖਟ ਕੇ ਲਿਂਅਾਂਦਾ ਪਟਾਕਾ.........
.
.
.
.
.
.
.
.
.
.
.
.
.
.ੲੇਧਰ ਛੜਿਅਾਂ ਦੀ ਅੱਗ ਨਾ ਬਲੇ
ਤੇ ਤੂੰ ਚਕੀ ਫਿਰਦੀਂ ੲੇਂ ਕਾਕਾ Download Image Share Image on WhatsApp Copy Text
ਇੰਨੀ Security ਤਾਂ ਸਾਲੀ
America ਵਾਲਿਆ ਤੋਂ ਹੈਨੀ :O :/
.
ਜਿੰਨੀ .........?
.
.
.
.
.
.
.
.
.
ਕੁੜੀਆਂ ਨੇ ਆਪਣੀ Id ਤੇ ਲਾਈ ਆ Download Image Share Image on WhatsApp Copy Text
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ
.
ਆਪਾਂ ਉਸ ਕੰਮ ਚ ਕੋਕੇ ਜੜ ਦੇਈਏ, ਜੋ ਦੁਨੀਆ ਕਹਿੰਦੀ ਇਹ ਨੀ ਹੋਣਾ Download Image Share Image on WhatsApp Copy Text
ਨੀ ਤੂੰ Free-Wifi ਵਰਗੀ ਹਰ
ਕੋੲੀ Connect ਹੋਣ ਨੂੰ ਫਿਰੇ...
.
ਯਾਰ Airtel ਦੇ 4_G.?
.
.
.
..
ਵਰਗਾ ਜਣੀ ਖਣੀ ਦੀ Range
ਤੋਂ ਪਰ੍ਹੇ. Download Image Share Image on WhatsApp Copy Text
ਅੱਜ ਇੱਕ ਕੌੜਾ ਸੱਚ ਸਾਹਮਣੇ ਆਇਆ ਕਿ
.
.
.
.
.
.
ਦਿਲ ਟੁੱਟਣ ਤੋਂ ਜਿਆਦਾ ਤਕਲੀਫ..
ਵਾਰ ਵਾਰ ਹਿੱਲਦੇ ਚਾਰਜਰ ਨਾਲ ਹੁੰਦੀ ਆ Download Image Share Image on WhatsApp Copy Text
ਪੇਂਡੂ ਮਤ ਤੇ ਕਰੋਨੀ ਅੱਤ
ਤਾ ਪਿੰਡਾ ਵਾਲੇਆ ਨੂ GOD ਗਿਫਟ ਆ ਬੀਬਾ Download Image Share Image on WhatsApp Copy Text
ਸੱਚ ਕਿਹਾ ਸੀ #ਕ੍ਰਿਸ_ਗੇਲ ਨੇ ????
ਕਿ . .?
.
.
.
.
.
ਰੰਗ ਗੱਬਰੂ ਨੇ ਪੱਕਾ ਕਰਵਾ ਲਿਆ
ਨੀ ਗੇੜੀਆਂ ਦਾ ਮੁੱਲ ਨਾ ਪਿਆ Download Image Share Image on WhatsApp Copy Text
ਖੁਦਾ ਦੀ ਆਵੇ ਯਾਦ ਜਦ ਯਾਰ ਰੁਸਦਾ,
ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ Download Image Share Image on WhatsApp Copy Text
ਵੱਧ ਰਹੀ ਠੰਡ ਨੂੰ ਦੇਖਦਿਆਂ
ਬਾਦਲ
ਸਰਕਾਰ ਨੇ ਐਲਾਨ ਕੀਤਾ ਹੈ ਕੇ ??
.
ਨਹਾਏ ਹੋਏ ਬੰਦੇ ਨੂੰ,,,,?
.
.
.
.
.
.
.
.ਛੂਹਣ ਵਾਲਾ ਵੀ ਨਹਾਇਆ
ਹੋਇਆ ਮੰਨਿਆ ਜਾਵੇਗਾ Download Image Share Image on WhatsApp Copy Text
ਮੁੰਡਾ - ਜਦੋ ਤੋ ਤੈਨੂ ਦੇਖਿਆ ਰਾਤ
ਨੂ ਨੀਂਦ ਨਹੀ ਆਉਂਦੀ . . .
.
ਕੁੜੀ : ਚਲ ਝੂਠਾ
.
.
.
.
.
.
.
.
.
.
.
.
.
.
ਮੁੰਡਾ - ਨਹੀ ਤੇਰੀ ਸੋਹ ਲੱਗੇ ਸਾਰੀ
ਰਾਤ ਡਰ ਹੀ ਲਗਦਾ ਰਹਿੰਦਾ Download Image Share Image on WhatsApp Copy Text
1.ਠੰਡ ਦੇ ਮੌਸਮ ਤਕ Good Morning ਦੇ ਮੈਸਜ
1ਵਜੇ ਤਕ ਮੰਨੇ ਜਾਣਗੇ।
2. ਸਵੇਰੇ ਠੰਡਾ ਪਾਣੀ ਪਾ ਕੇ ੳੁਠਾਓਣਾ
ਅੱਤਵਾਦੀ ਹਮਲਾ ਮੰਨਿਆ ਜਾਵੇਗਾ।
3. ਰਜਾੲੀ ਖਿਚਣਾ ਵਾਲੇ ਤੇ CBI ਜਾਂਚ ਹੋਵੇਗੀ.. Download Image Share Image on WhatsApp Copy Text
ਝੱਲਾ ਹੋਇਆ ਫਿਰੇ ਮੁੰਡਾ, ਅੱਤ ਦਾ ਸ਼ੋਕੀਨ ਨੀ
ਨਿੱਤ ਫਤਿਹ ਬੁਲਾਵੇ, ਕੱਢ ਕੇ ਨਵੀ ਕੋਈ ਸਕੀਮ ਨੀ Download Image Share Image on WhatsApp Copy Text
ਬੱਸ ਏਹੋ ਸੋਚ ਕੇ ਦੁਸ਼ਮਣਾ ਤੇਰੀ ਜਾਨ ਬਖਸ਼ੀ
ਆ ਕੇ
ਸ਼ਿਕਾਰੀ ਤਾ ਹੈਗੇ ਆ ਪਰ ਪਤੰਦਰਾ ਕਦੇ
ਕੁੱਤੇ ਨੀ ਮਾਰੇ Download Image Share Image on WhatsApp Copy Text
ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ,
ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ Download Image Share Image on WhatsApp Copy Text
ਕਿੱਥੋ ਕਰਨਗੇ ਪਿਆਰ ਜੋ ਸਕਲਾਂ
ਨੂੰ ਪਰਖਦੇ... ਨੇ ?
.
.
.
.
.
ਕਿੱਥੋ ਕਰਨ ਗੇ ਪਿਆਰ ਜੋ ਦਿਲ ਦੀ ਜਗਾਹ ਤੇ
ਦਿਮਾਗ ਵਰਤਦੇ.. Download Image Share Image on WhatsApp Copy Text
ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ.. Download Image Share Image on WhatsApp Copy Text
ਮੁਛ ਫੁੱਟਦੀ ਤਾਂ ਸਾਰਿਆਂ ਦੇ ਹੁੰਦੀ ਐ, ਪਰ ਖੜ੍ਹੀ
ਕਰਦਾ ਹਰੇਕ ਨੀ
.
ਹੁੰਦੀ ਚੜ੍ਹਦੀ ਜਵਾਨੀ ਰੇਲ ਵਰਗੀ, ਇੰਨੀ ਛੇਤੀ
ਲੱਗਦੀ ਬਰੇਕ ਨੀ Download Image Share Image on WhatsApp Copy Text
ਨਫਰਤਾਂ ਦੇ ਬਾਜ਼ਾਰ ਵਿੱਚ ਜੀਣ ਦਾ ਆਪਣਾ ਈ ਮਜ਼ਾ ਹੈ ,
ਲੋਕ ਰਵਾਓੁਣਾ ਨਹੀ ਛੱਡਦੇ ਅਸੀ ਹਸਾਓੁਣਾ ਨਹੀ ਛੱਡਦੇ ? Download Image Share Image on WhatsApp Copy Text
ਮਰ ਜਾਣਾ ਇਕ☝ ਦਿਨ ਰੁਕ ਜਾਣੇ ਸਾਹ😣
ਮਨਾਲੀ ਫੇਰ ਜਸ਼ਨ🎉 ਤੇ ਕਰਲੀ ਪੂਰੇ ਚਾ Download Image Share Image on WhatsApp Copy Text
ਰਾੰਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡਗੀ ਪੂਰ ਸਹੇਲੀਆਂ ਦਾ,,
ਇੱਕ ਦਿਨ ਅਸਾਂ ਵੀ ਸੋਹਣਿਆ ਤੁਰ ਜਾਣਾ ਬੂਹਾ ਮਾਰਕੇ ਇਹਨਾਂ ਹਵੇਲੀਆਂ ਦਾ Download Image Share Image on WhatsApp Copy Text
ਸੋਹਣੀ ਸ਼ਕਲ ਨਹੀ ਸੋਚ ਹੁੰਦੀ ਆ,
ਸੱਚ ਜਿੰਦਗੀ ਨਹੀ ਮੋਤ ਹੁੰਦੀ ਆ.. Download Image Share Image on WhatsApp Copy Text
Ajj chadeya din khushi da
Ajj ds ni skda mai khush kina
Ajj janam din ohna cho ik da
Jina baldi agg vich mere naal khadnaਜਿੰਦਗੀ ਵਿੱਚ ਐਸਾ ਲਿਖ ਜਾਉ ਕਿ ਦੁਨੀਆਂ ਪੜਦੀ ਰਹੇ ,
ਜਾਂ ਫਿਰ ਐਸਾ ਕਰ ਜਾਉ ਕਿ ਦੁਨੀਆਂ ਲਿਖਦੀ ਰਹੇ ,.. Download Image Share Image on WhatsApp Copy Text
inA tu ਕਰੇਂਗੀ os ਤੋਂ ਵੱਧ E ਕਰਾਂਗੇ..
⭐Hun ਤੂੰ soch ਲੈ #pyaar❤ ਕਰਨਾ Ja ਨਫ਼ਰਤ. Download Image Share Image on WhatsApp Copy Text
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ.
ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ ਦੂਸਰਾ ਕੋਈ ਹੋਰ ਨਹੀਂ.. Download Image Share Image on WhatsApp Copy Text
........ਜੇਬ ਖਾਲੀ ਵੀ ਹੋਵੇ....
ਫਿਰ ਵੀ ਮਨਾ ਕਰਦੇ ਨਹੀ ਦੇਖਿਅਾ....
ਮੈ '' ਪਾਪਾ 'ਤੋਂ ਅਮੀਰ ਇਨਸਾਨ ਅੱਜ ਤੱਕ ਨਹੀ ਦੇਖਿਅਾ.....
ਲਵ ਯੂ ਪਾਪਾ ਜੀ '' Download Image Share Image on WhatsApp Copy Text