Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਇਹਦੇ ਗੰੁਗੇ ਬੋਲੇਪਣ ਹੈ ਅਫਸੋਸ ਰਿਹਾ
ਸਾਨੂੰ ਤਿਲ ਤਿਲ ਮਰਦੇ ਤੱਕ ਕੇ ਵੀ ਖਾਮੋਸ਼ ਰਿਹਾ
ਕਈ ਦੇਬੀ ਵਰਗਿਆ ਨੂੰ ਅਜਮਾ ਕੇ ਤੁਰ ਚੱਲੇ
ਤੇਰੇ ਸ਼ਹਿਰ ਚ ਸੱਜਣਾ ਉਮਰ ਗਵਾ ਕੇ ਤੁਰ ਚੱਲੇ


Download Image

ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ,
ਪਿੱਛੋਂ ਲੱਤਾਂ ਤਾਂ ਕੁੱਤੇ ��ਫੜਦੇ ਆ


Download Image

khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ.
Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ..
pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ..✍


Download Image

ਹੱਥ ✋ ਲਾਇਆ ਮੈਲੇ ਹੁੰਦੇ ਪੁੱਤ ਜੱਟਾ ਦੇ ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ :::☺

Download Image

ਕਰਦਾ ਏ ਹਰ ਕੋਈ ਮਾਣ ਜੱਟ ਤੇ
ਕਰਦਾ ਏ ਦਾਤੇ ਦੀ ਨਿਗਾਹ ਕਰਕੇ


Download Image

ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!

Download Image

ਜੇ ਦੁਨੀਆ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ ਤਾ ਅੰਮ੍ਰਿਤ ਵੇਲੇ ਖੁਦਾ ਅੱਗੇ ਭਿਖਾਰੀ ਬਣ ਜਾਇਆ ਕਰ....

Download Image

ਖਾਂਦੇ ਸ਼ੇਰ ਨੂੰ ਤੇ ਪੱਗ ਬੰਨਦੇ ਸਰਦਾਰ ਨੂੰ ਕਦੇ
ਨਾ ਛੇੜੋ , ਪਾੜ ਕੇ ਰਖ ਦਿੰਦੇ ਆ..!!


Download Image

ਦੁਨੀਅਾ ਲੱਗੀ ਸੜਨ ਮੇਰੇ ਤੋ
ਤੂੰ ਵੀ ਮੇਰੇ ਵੱਲ ਅੌਖਾ ਜਿਹਾ ਝਾਕੀ ੲੇ
ਹਜੇ ਤਾ ਸਿਰਫ ਤੁਣਕਾ ਵਜਿੱਅਾ
ਗੁੱਡੀ ਚੜਨੀ ਤੇ ਹਜੇ ਬਾਕੀ ੲੇ


Download Image

ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ ,

ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ...

ਤੇਰੀਆਂ ਰਾਹਾਂ ਚ ਸਾਰੀ ਉਮਰ ਕੱਢ ਦੇਵਾਂ ,

ਪਰ ਤੇਰੇ ਬਿਨਾਂ ਹਰ ਲਮਹਾ ਮੈਨੂੰ ਸਾਲ ਜਾਪਦਾ"


Download Image

ਯਾ ਅੱਲਾ ... ... ... ...... ਹੁਣ ਘਸ ਗਿਆ ਛੱਲਾ
ਕੋਈ ਤਾਂ ਸੈਟ ਕਰਾ ... .. ਨਹੀਂ ਤਾਂ " ਮੈ " ਮਰਜੂ ਕੱਲਾ


Download Image

♥ kudiya ਦੀ ਅਦਾ ਸਾਨੂੰ ਪਸੰਦ ਨਹੀ,,
kudiya ਨਾਲ ਗਲਾਂ ਸਾਨੂੰ ਪਸੰਦ ਨਹੀ,
ਇਹ ਤਾ DoStA ਦੀ ਜ਼ਿਦ ਹੈ,,
Bhabhi ਚਾਹੀਦੀ,
ਨਹੀ ਤਾ
GiRL fRieNd ਬਨਾਉਣੀ ਸਾਨੂੰ v ਪਸੰਦ
ਨਹੀ............ ♥♥♥


Download Image

ਕੌਣ ਕਰਦਾ ਸੱਚਾ ਪਿਅਾਰ ੲੇਥੇ,ਸਭ ਗੱਲਾਂ ਬੇਕਾਰ ਨੇ..ਕੲੀ ਸ਼ਕਲਾਂ
ਦੇ Fan ਤੇ ਕੲੀ ਪੈਸੇ ਦੇ ਯਾਰ ਨੇ.ਕੌਣ ਕਰਦਾ ਸੱਚਾ ਪਿਅਾਰ ੲੇਥੇ,ਸਭ ਗੱਲਾਂ ਬੇਕਾਰ ਨੇ..ਕੲੀ ਸ਼ਕਲਾਂ
ਦੇ Fan ਤੇ ਕੲੀ ਪੈਸੇ ਦੇ ਯਾਰ ਨੇ.


Download Image

ਸ਼ੋਂਕ ਨਈ ਸੀ ਕੋਈ ਜਹਾਜ ਵਿੱਚ ਬਹਿਣ ਦਾ! ਦਿਲ ਬੜਾ ਕਰਦਾ ਸੀ! ਘਰ ਵਿਚ ਰਹਿਣ ਦਾ ਹੁਣ ਮੁੜ ਵੀ ਨਈ ਹੁੰਦਾ! ਸਾਥੋਂ ਦੁਰੀਆਂ ਦੇ ਮਾਰੇ ਅਸੀਂ ਹੋ ਗਏ ਪਰਦੇਸੀ ਮਜਬੂਰੀਆਂ ਦੇ ਮਾਰੇ

Download Image

ਫੈਨ ਤਾ ਬਹੁਤ ਨੇ ਸਰਦਾਰ ਦੀਆ........
ਪਰ ਸਰਦਾਰ ਦੀ ਗਰਾਰੀ ਤੇਰੇ ਤੇ ਅੜੀ ਏ...


Download Image

ਕਿਥੋਂ ĢØĹÏ 🔫ਲੰਘ ਜੂ ਗੀ HIKKAW ਪਾੜ ਕੇ 😙 Yaar BŰŁÈŤŤ 🔫🚫PŘØŐF ਜੋ☠ ਕਰੀਬ ਹੁੰਦੇ ਨੇ💪👬

Download Image

👉ਔਕਾਤ ਨਾਲ ਵੱਧ ਕਦੇ ਫੜ ਨਹੀਂ 👻ਮਾਰੀਦੀ
ਫੋਕੇ ਲਾਰੀਆ ਦੇ ਨਾਲ ਕਦੇ ਦੁਨੀਆ ਨੀ ਚਾਰੀਦੀ।


Download Image

"ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥"

Download Image

"ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ"

Download Image

ਸੀ ਨਹੀ ਦਿਖਾਉਦੇ “Attitude” ਜੇ ਕਿਸੇ ਨੰੂ ਲੱਗਦਾ ਤੇ ਲੱਗੀ ਜਾਵੇ…ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਕੋਈ ਸੜਦਾ ਆ ਤੇ ਸੜੀ ਜਾ🚩

Download Image

ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ,ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ,ਖੜਦੇ ਜੋ ਹਿੱਕ ਤਾਣ ਕੇ ਗਿੱਦੜਾ ਵਾਂਗ ਭਜਦੇ ਨਾ,ਨੱਡੀ ਭਾਵੇਂ ਜੱਗ ਤੋਂ ਸੋਹਣੀ ਯਾਰਾਂ ਤੋਂ ਵੱਧ ਕੇ ਨਾਂ...

Download Image

ਦਿਨ ਤਾੰ ਸਭ ਦੇ ਆਉੰਦੇ ਨੇ,,
ਖੇਡਾੰ ਸਭ ਕਰਤਾਰ ਦੀਆੰ ।।
ਕਦੇ ਬੰਦਾ ਲੱਕੜਾੰ ਸਾੜਦਾ ਏ,,
ਕਦੇ ਲੱਕੜਾੰ ਬੰਦੇ ਨੂੰ ਸਾੜਦੀਆੰ ।।


Download Image

ਰੱਬ ਨੂੰ ਕਿਹਾ, ਮੇਰੀ ਕੋਈ
ਸਹੇਲੀ ਕਿਓ ਨਈ
ਆ .
.
.
.
ਰੱਬ ਕਹਿੰ ਦਾ ਤੇਰੀ ਜਿੰਦਗੀ
ਚ ਸੁੱਖ ਹੀ ਸੁੱਖ ਲਿਖੇ
ਨੇ .


Download Image

ਕਰਕੇ ਅੜਬ ਮੁੰਡੇ ਨਾਲ ‪#‎pyar
‬,ਪੈਰ ਪਿੱਛੇ ਕਿਦਾਂ ਧਰ ਜਾਏਂਗੀ,
ਨਖਰੇ ਤਾਂ ‪#‎Jatt ਨੇ #ਕਿਸਮਤ ਨੂੰ ਨਹੀਂ ਕਰਨ ਦਿੱਤੇ,
ਕਮਲੀਏ ! ਤੂੰ ਕਿਦਾਂ ਕਰ ਜਾਏਂਗੀ !!.


Download Image

ਪਿਆਰ ਤੇ ਕਿਸਮਤ ਦੀ ਹਮੇਸ਼ਾ ਦੁਸ਼ਮਨੀ ਰਹੀ ਆ,,
ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ,,
ਜਦ ਕਿਸਮਤ ਸਹੀ ਹੁੰਦੀ ਹੈ ਪਿਆਰ ਝੂਠਾ ਹੁੰਦਾ...


Download Image

ਸਾੳੁ ਜਿਹਾ ਮੁੰਡਾ ਨੀ ਮੈ ਸਾਫ ਦਿਲ ਦਾ
ਨੀ ਤੂੰ ਦੀਵਾ ਲੈ ਕੇ ਲੱਭ ਤਾਵੀ ਨੲੀੳ ਮਿਲਣਾ


Download Image

Main kini bewafa han jo ik dam
ohde dil cho nikal gai

Us vich kini wafa hai jo ajj tak
mere dil vich vasda hai..


Download Image

ਖੂਨ_ਵਿੱਚ_ਯਾਰੀ👬ਦਾ_ਕਰੇਜ਼_ਰੱਖੀ ਦਾ....!!!!
.....ਨਸੇ ਤੇ ਨਾਰਾਂ🙋🏻ਤੋਂ_ਪਰਹੇਜ਼🚫ਰੱਖੀ_ਦਾ.


Download Image

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,,,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ...!


Download Image

॥ਕੈਰਮ ਬੋਰਡ ਖੇਡਦੇ ਯੈਂਕੇ,
ਜੱਟ ਖੇਡਦੈ ਖਤਰਿਆਂ ਨਾਲ॥


Download Image

« Previous1...6566676869...123Next »
📝 Text Status 🏠 Home 📂 Categories 🎥 Video Status