Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਠਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ… ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ” ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “
Download Image
ਬੰਦਾ ਕੱਦੋਂ ਮਾਰ ਖਾ ਜੇ ਬਹੁਤੀ ਵੱਡੀ ਗੱਲ ਨਹੀਂ,
ਬੱਸ ਦਿਲ ਹੋਵੇ ਖੁੱਲੇ ਦਰਿਆਵਾਂ ਵਰਗਾ......
Download Image
ਸਾਡੀ ਦੋਸਤੀ 👬ਦਾ ਹੀ ਫਾਇਦਾ ਲੈਲਾ 🔫ਮਿੱਤਰਾ
👪ਸਾਡੀ ਦੁਸ਼ਮਣੀ 🔫ਦਾ ਨੁਕਸਾਨ ਤੈਥੋਂ 🙎ਸੈਹ ਨੀ ਹੋਣਾਕਦੇ ਕਹਿੰਦੀ ਸੀ ਤੇਰੇ ਬਿਨਾਂ future ਨਈ ਮੇਰਾ...ਅੱਜ ਕੱਲ ਕਮਲੀ ਮੈਨੂੰ ਆਪਣਾ past ਦੱਸਦੀ ਆ
Download Image
ਯਾਰਾਂ ਦਾ ਵੱਖਰਾ # swag👳ਤੇ ਵੱਖਰਾ # trend ਆ....# photo ohh PaYi Di A ਜੋ#ਦੁਨੀਆਂ😎 ਕਹੇ🔚 # endਆ
Download Image
ਜੱਟ ਨੇ ਕਦੀ ਡਿਗਿਆ ਰੁਪਈਆ ਨੀ ਚੁੱਕਿਆ
ਤੰੂ ਤੇ ਫਿਰ ਚਵਾਨੀ ਏ
Download Image
ਵੈਰੀ ਕਹਿੰਦੇ ਤੈਨੂੰ ਦੁਸ਼ਮਣੀ_ਮਹਿੰਗੀ ਪਉ...
ਮੈ ਕਿਹਾ ਸਸਤੀ ਤਾ ਜੱਟ_ਦਾਰੂ ਵੀ ਨੀ ਪੀਦਾਆਕੜ ਵਿੱਚ ਰਹਿਣਾ, ਕਿਸੇ ਨੂੰ ਮਾੜਾ ਕਹਿਣਾ,
ਇਹ ਗੱਲਾਂ ਸਾਡੇ #NATURE ਨੂੰ #ਬੈਂਨ ਨੇ।
ਕਦੇ #ਮਾਣ ਨਾ ਕਰੀਏ, ਸੱਚੇ #ਰੱਬ ਤੋਂ ਡਰੀਏ,
ਓਂਝ ਤੇਰੇ ਵਰਗੀਆਂ ਲੱਖ਼ਾਂ ਹੀ ਸਾਡੀਆਂ #FAN ਨੇ
Download Image
ਏਸੀਆਂ ਤੋਂ ਮਨ ਜਦੋਂ ਅੱਕ ਜੇ ।
ਫਿਰ ਬੋਹੜਾਂ ਦੀਆਂ ਛਾਵਾਂ ਚੇਤੇ ਆਉਂਦੀਆਂ ।
ਹਾਈਵੇ ਵੀ ਸੁੰਨੇ ਸੁੰਨੇ ਲਗਦੇ ।
ਜਦੋਂ ਪਿੰਡ ਦੀਆਂ ਰਾਹਵਾਂ ਚੇਤੇ ਆਉਂਦੀਆਂ ।।
Download Image