Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ...

ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ.


Download Image

ਜੋ ਖੁਸ਼ੀਆਂ ਨਾਲ ਲਿਓਂਦੀ ਹੈ,
ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ,
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।। love u mom


Download Image

ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆ ਦੀਆ
ਇਨਸਾਨ ਮਰ ਤਾਂ ਓਦੋ ਹੀ ਜਾਦਾ ਹੈ
ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ....


Download Image

ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕਂਲਾ ਬਹਿ ਕੇ ਰਾਤਾਂ ਨੂੰ.....
ਖੇਡ ਕੇ ਦਿਲ ਨਾਲ ਤੁਰ ਗਈ ਸੀ ਤੂੰ ਨਾ ਸਮਝ ਸਕੀ ਜ਼ਜਬਾਤਾਂ Nu....


Download Image

ਸੱਚੇ ਪਿਆਰ ਦਾ ਅੰਤ ਕਦੇ ਵੀ ਖ਼ੁਸ਼ੀ ਵਾਲਾ ਨਹੀ
ਹੁੰਦਾ,,
ਕਿਉਕਿ ਸੱਚੇ ਪਿਆਰ ਦਾ ਕਦੇ ਅੰਤ ਨਹੀ ਹੁੰਦਾ.


Download Image

ਜਮੀਨ ਤੇ ਉਹ ਮੇਰਾ ਨਾਮ ਲਿਖ ਲਿਖ ਮਿਟਾਉਦੇ ਨੇ
ਉਹਨਾ ਦਾ ਤੇ ਟਾਈਮ ਪਾਸ ਹੋ ਜਾਂਦਾ ਮਿੱਟੀ ਚ ਤੇ ਅਸੀ
ਮਿਲਦੇ ਹਾ


Download Image

ਹੁੰਦੀ ਨੀ ਮੁਹਬੱਤ ਚਿਹਰੇ ਤੋ,
ਮੁਹਬੱਤ ਤਾ ਦਿਲ ਤੋ ਹੁੰਦੀ ਹੈ,
ਚਿਹਰਾ ਉਹਨਾ ਦਾ ਖੁਦ ਹੀ,
ਪਿਆਰਾ ਲੱਗਦਾ ਹੈ ਕਦਰ, ਜਿੰਨਾਂ ਦੀ ਦਿਲ ਵਿੱਚ ਹੁੰਦੀ hai


Download Image

ਤੇਰੇ ਚਾਹਣ ਵਾਲੇ ਬਹੁਤ ਹੋਣਗੇ ਇਸ ਕਾਇਨਾਤ ਵਿੱਚ,
.
ਪਰ ਇਸ ਨਿਮਾਣੇ ਦੀ ਕਾਇਨਾਤ ਤੂੰ ਹੈ


Download Image

ਜੇ ਇਸ਼ਕ ਹੋਵੇ ਤਾਂ ਹੋਵੇ ਇੱਕ ਵਾਰ ਰੱਬਾ,
ਤੇਰੀ ਨੇਕ ਇਬਾਬਤ ਵਰਗਾ ਹੋਵੇ ਮੇਰਾ ਯਾਰ ਰੱਬਾ,
ਜਿਹਨੂੰ ਤੱਕਦਿਆਂ ਮੇਰੀਆਂ ਨਜਰਾਂ ਨਾਂ ਥੱਕਣ,
ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ ੋ


Download Image

ਕੋਈ ਕਿੰਨਾਂ ਵੀ ਚੰਗਾ ਲੱਗੇ ਦੂਰੀਆਂ
ਬਣਾ ਕੇ ਰੱਖੀ ਦਿਲਾ..
ਅਕਸਰ ਜਾਨ ਲੈ ਲੈਂਦੇ ਨੇ ਸੀਨੇ ਨਾਲ ਲੱਗ
ਜਾਂਦੇ ਜੋ..


Download Image

?ਮੁੱਠੀ ਵਿੱਚ?ਪਾਣੀ ਨਹੀਂ ਰਹਿੰਦਾ?
ਨਾ ਕੱਚੇ?ਘੜ੍ਹੇ ਪਾਰ ਲਗਾਉਂਦੇ✖ਨੇ
ਅਕਸਰ☝ਓਹੀ ਧੋਖਾ ਦੇ?ਜਾਂਦੇ
ਜਿਹੜੇ?ਬਹੁਤਾ ਪਿਆਰ?ਜਤਾਉਂਦੇ ਨੇ?ਢਿੱਲੋ ਸਾਬ ਢਿੱਲੋ ਸਾਬ ਕਹਿਂਦੇ ਤੇਰੇ ਯਾਰ ਨੂੰ ਖੋਲ ਆਪਣੀ ID ਲਾੲਿਕ ਕਰ ਸਰਦਾਰ ਨੂੰ


Download Image

ਕੁੱਝ ਲੋਕ ਲਿਫਾਫਿਆ ਵਰਗੇ
ਹੁੰਦੇ ਨੇ.......

ਜਿੱਧਰ ਹਵਾ ਚੱਲਦੀ ਹੈ,
ਉਧਰ ਨੂੰ ਉੱਡ ਜਾਂਦੇ ਨੇ ........
*****


Download Image

ਕਿਸੇ ਨੇ ਲੁੱਟਿਆ ਯਾਰ ਬਣ ਕੇ,ਕਿਸੇ ਨੇ ਲੁੱਟਿਆ ਫੁੱਲਾਂ ਦਾ ਹਾਰ ਬਣ ਕੇ....
ਅਸੀਂ ਸੋਚਿਆ ਸੀ ਕੋਈ ਤਾਂ ਵਫ਼ਾ ਕਰੇਗਾ,ਪਰ ਉਹਨਾਂ ਨੇ ਲੁੱਟਿਆ ਵਫ਼ਾਦਾਰ ਬਣ ਕੇ........l


Download Image

ਦਿਲ ਉਜੜੇ ਦੇ ਕਿਸੇ ਕੋਨੇਂ ਤੂੰ ਅਬਾਦ ਏਂ
ਭੁੱਲ ਜਾਣ ਵਾਲੀਏ ਤੂੰ ਹਾਲੇ ਸਾਨੂੰ ਯਾਦ ਏਂ


Download Image

ਜੇ ਵਿਹਲੇ ਸਮੇ ਹੀ ਯਾਦ ਕਰਨਾ ਫਿਰ ਨਾ ਹੀ ਕਰੀ ਸਜਣਾ ਅਸੀ ਇਕੱਲੇ ਜਰੂਰ ਹਾ ਫਜੂਲ ਨਹੀ.

Download Image

"ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ .."

Download Image

"ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ …."

Download Image

"ਮੈਂ ਲੱਖਾ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆ…ਇੰਨੀ ਦਿਲ ਵਿਚ ਰੱਖਾ ਮੈਂ ਦਿਲੇਰੀ ਸੋਹਣਿਆ…ਗੱਲ ਹਰ ਥਾ ਤੇ ਹੁੰਦੀ ਤੇਰੀ- ਮੇਰੀ ਸੋਹਣਿਆ…ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆ"

Download Image

ਬੜੇ INnoCent ਆ ਅਸੀ
ਦਿਲ ਵਾਂਗ ਕੱਚ ਦੇ ਆ,
ਤੂੰ 5-5 ਮੂੰਹ ਬਣਾਉਂਦੀ ਏ Selfie ਖਿੱਚਣ ਵੇਲੇ
ਅਸੀਂ ਤਾਂ Desi Look ਚ ਹੀ ਜੱਚ ਦੇ ਆ…


Download Image

"ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ, ਤੁਸੀ ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ….."

Download Image

ਜੇ ਤੂੰ ਰੱਖੇ ConTact ਅਾਪਣੀਅਾਂ👩‍👩‍👧‍👧 ਸਹੇਲੀਅਾਂ ਦੇ ਨਾਲ.....ਮੈ ਵੀ ਲੁੱਟਦਾ ਨਜ਼ਾਰੇ ਯਾਰਾਂ👬 ਬੇਲੀਅਾਂ ਦੇ ਨਾਲ😊..

Download Image

ਹਾਲੇ ਤਾਂ ਖੰਭ🐦ਖਲਾਰੇ❌ਨਹੀਂ,
ਜਦੋਂ ਖਲਾਰੇ ਸਾਡੀ ਉਡਾਣ✈ਵੇਖੀ,
ਸਾਡੀ ਖਾਮੋਸ਼ੀ😯 ਨੂੰ ਸਾਡੀ ਹਾਰ ਨਾ ਸਮਝੀ,
ਪਿੱਛੇ ਖਮੋਸ਼ੀ ਦੇ ਆਂਉਦਾ ਤੂਫਾਨ ਵੇਖੀਂ.....


Download Image



ਰੱਬਾ ਕਰਾ ਮੈਂ #ਅਰਦਾਸ ਕਬੂਲ ਤੂੰ ਕਰੀ,,,, <3

ਜੋ ਕਰਦਾ ਏ #ਮੇਨੂੰ ਦਿਲੋ #ਪਿਆਰ ਓਹਨੂੰ ਮੇਰੇ ਤੋਂ ਕਦੇ #ਦੂਰ ਨਾ ਕਰੀ.....


Download Image

ਹਰ ਸ਼ੈਅ ਵਿੱਚ ਦੇਖਾ ਤੇਰਾ ਨੂਰ ਹੀ ਸਮਾੲਿਅਾ,
ਹੋਵੇ ਸਬਰ ਓਨੇ 'ਚ ਜਿੰਨਾ ਮੇਰੇ ਪਲੇ ਪਾੲਿਅਾ...


Download Image

#ਲੋਕ ਤਾਂ #ਬਹੁਤ ਨੇ #ਜਿਹੜੇ ਸਾਥੋ #ਮੱਚੇ😳ਹੋਏ #ਨੇ💪
#ਬਸ ਮੁਹਰੇ ਨੀ #ਬੋਲਦੇ😀ਤਾਂਹੀ #ਹਲੇ ਤਕ #ਬਚੇ ਹੋਏ ਨੇ💪


Download Image

ਜੇ ਗੁਲਾਬ ਦੇਣ ਨਾਲ ਮੁਹੱਬਤ ਮਿਲ ਜਾਂਦੀ
ਤਾਂ
ਮਾਲੀ ਸਾਰੇ ਸ਼ਹਿਰ ਦਾ ਮਹਿਬੂਬ ਬਣ ਜਾਂਦਾ...


Download Image

ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..


Download Image

"ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ"

Download Image

ਇਕ ਮੁੰਡਾ ਦੁਕਾਨ ਤੇ ਇਕ ਰੁਪਏ ਦੀ ਪਤੰਗ ਲੈਣ ਗਿਆ
.
ਦੁਕਾਨਦਾਰ ਨੇ ਪਤੰਗ ਦਿਖਾਈ
.
.
ਮੁੰਡਾ ਕਹਿੰਦਾ ਅੰਕਲ ਇਸ ਦਾ ਤੀਲ ਮਾੜਾ
.
.
ਦੁਕਾਨ ਕਹਿੰਦਾ ਕਾਕਾ ਇਕ ਰੁਪਏ ਵਿਚ ਤੈਨੂੰ ਬਾਲਾ ਨਾ ਪਾ
ਦਵਾ ।
.
ਸਾਲਾ ਤੀਲੇ ਦਾ


Download Image

ਸਮਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਹੈ, ਕਿਉਂਕਿ ਸਮਾਂ ਜੋ ਸਿਖਾਉਂਦਾ ਹੈ, ਉਹ ਕੋਈ ਨਹੀਂ ਸਿਖਾ ਸਕਦਾ!

Download Image

« Previous1...6162636465...123Next »
📝 Text Status 🏠 Home 📂 Categories 🎥 Video Status