Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ ਦਿਲ ਲਾ ਲੈ ਰੱਖਣਾ ਬਹਾਰਾਂ ਦੇ ਨਾਲ ਕੀ ਹੋਇਆ ਜੇ ਅਸੀਂ ਸੋਹਣੇ ਨਹੀ ਸਾਡੀ ਯਾਰੀ ਆ ਸੋਹਣੇ ਯਾਰ ਦੇ ਨਾਲ Download Image Share Image on WhatsApp Copy Text
Kaash Ki Khushian Di Vi Koi Dukan Hundi, Saanu Vi Osdi Pehchaan Hundi, De Dende Tainu Saariyan Kushiyaan Kharid Ke, Bhawein Unhan Di Keemat Saadi Jaan Hundi... Download Image Share Image on WhatsApp Copy Text
ਹਰ ਠੋਕਰ ਤੇ ਮੈਨੂੰ ਇਹੀ ਅਹਿਸਾਸ ਹੋਇਆ ਕਿ ਹੇ ਵਾਹਿਗੁਰੂ …. ਤੇਰੇ ਬਿਨਾਂ ਮੇਰਾ ਕੋਈ ਨਹੀ Download Image Share Image on WhatsApp Copy Text
Raatan Ton Vi Kaale C, Jo Tere Bin Bitaye Din, Jeena Pai Je Tere Bina, Kade Vi Na Oh Aye Din, Har Saah Naal Tainu Yaad Kita, Har Dhadkan Tera Naa Laindi, Rab Vangu Tainu Poojiya, Main Har Gaye Din Har Aaye Din... Download Image Share Image on WhatsApp Copy Text
ਕਦਰ ਕਰਨੀ ਹੀ ਤੇ ਪਹਿਲਾ ਆਪਣੇ ਮਾਪਿਆਂ ਦੀ ਕਰੋ ਨਾ ਕੀ ਹੋਰਾਂ ਦੀ ਕਿਊਕਿ ਇਸ ਦੁਨੀਆ ਨੂੰ ਕੀਮਤਾਂ ਦਾ ਪਤਾ ਹੈ ਪਰ ਕਦਰਾਂ ਦਾ ਨਹੀਂ Download Image Share Image on WhatsApp Copy Text
ਫਸਦੀ ਕੋਈ ਹੈਗੀ ਨਈਂ . ਸਾਲਾ ਰੋਲਾ ਪਹਿਲਾ ਹੀ ਪੈ ਜਾਂਦਾ Download Image Share Image on WhatsApp Copy Text
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !! ੴ ਸਤਿਨਾਮੁ ਵਾਹਿਗੁਰੂ ੴ Download Image Share Image on WhatsApp Copy Text
Teriyan Yaadan Naal Jeen Te Inkar Nai Karde, Lakh Aun Musibatan Assi Parwah Nai Karde...Aiven Lokan Piche Lagea Na Kar Yaara, Kaun Kehnda Ke Assi Tainu Pyar Nai Karde... Download Image Share Image on WhatsApp Copy Text
ਮੈ ਅਾਸਿਕ ਹਾ ਉਸ ਦਰ ਦਾ ਜਿੱਥੇ ਕੁਝ ਵੀ ਥੁੜਿਅਾ ਨਹੀ . . . . ਮੰਗ ਕੇ ਦੇਖ ਇੱਕ ਵਾਰੀ ਖਾਲੀ ਹੱਥ ਕੋਈ ਮੁੜਿਅਾ ਨਹੀ ੴ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ੴ ੴ Download Image Share Image on WhatsApp Copy Text
ਰੱਬਾ ਗੁਜਾਰਿਸ਼ ਇੱਕੋ ਤੇਰੇ ਅੱਗੇ ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ, ਇੱਕ ਦੇਈ ਨਾ ਤੂੰ ਪਿਆਰ ਚ ਵਿਛੋੜਾ✈ ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ, Download Image Share Image on WhatsApp Copy Text
ਮੇਰੀਆ ਅੱਖਾਂ ਅੱਜ ਵੀ ਉਸ ਹਰਾਮ ਖੋਰ ਨੂੰ ਤਲਾਸ਼ ਰਹੀਆਂ ਨੇ... ??
ਜਿਸ ਨੇ ਬਚਪਨ ਵਿੱਚ ਏ ਖਬਰ ਫੈਲਾੲੀ ਸੀ..??
ਕਿ ਮੋਰ ਦਾ ਖੰਭ ਕਿਤਾਬ ਵਿੱਚ ਰੱਖਣ ਨਾਲ ਪੜਾਈ ਆਉਦੀ ਆ. Download Image Share Image on WhatsApp Copy Text
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ_ ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ, ਤੇ ਅੱਗੇ ਵੀ ਕਰਾਉਦੇ ਰਹਿਣਗੇ Download Image Share Image on WhatsApp Copy Text
ਇਹਨਾਂ ਐਨੀ ਛੇਤੀ ਹਰਨਾ ਨੀ
ਤੇਰਾ ਜਬਰ ਜ਼ਾਲਮਾ ਜਰਨਾ ਨੀ.... Download Image Share Image on WhatsApp Copy Text
#_Happy_
ਕੇਕ ਸ਼ੇਕ ਹੈ ਤੋਂ ਖਿਲਾਓ ਜੀ
ਏਸੇ ਹੀ ਤੁਮ ਬੁੱਢੇ ਹੋਤੇ ਰਹੋਗੇ
ਉਸ ਸੇ ਹਮੇ ਕਿਆ ਮਤਲਬ ਬਤਾਓ ਜੀ Download Image Share Image on WhatsApp Copy Text
ਜੰਗਲ ਵਰਗੀ ਦੁਨੀਆ ਦੇ ਵਿਚ ਸ਼ੇਰਾ ਵਾਗੂੰ ਰਹਿਣਾ ਪੈਦਾ
ਹੱਥ ਜੋੜਿਆ ਕੋਈ ਨੀ ਦਿੰਦਾ ਧੱਕੇ ਨਾਲ ਹੱਕ ਲੈਣਾ ਪੈਦਾ..... Download Image Share Image on WhatsApp Copy Text
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰ
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ
ਜਦੋਂ ਹਨੇਰਾ ਹੁੰਦਾ ਹੈ... Download Image Share Image on WhatsApp Copy Text
ਹਾਸੇ ਮਾੜੇ ਨੀ ਬਲਿਆ
ਕਿਸੇ ਉਤੇ ਹੱਸਣਾ ਮਾੜਾ ਏ Download Image Share Image on WhatsApp Copy Text
ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ...
ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ... Download Image Share Image on WhatsApp Copy Text
ਜਿੱਥੇ ਤੁਹਾਡੀ ਗ਼ੈਰ ਹਾਜ਼ਰੀ ਮਹਿਸੂਸ ਨਹੀਂ ਹੁੰਦੀ,ਓਥੇ ਤੁਹਾਡੀ ਹਾਜ਼ਰੀ ਦੀ ਵੀ ਕੋਈ ਲੋੜ ਨਹੀ ਹੁੰਦੀ Download Image Share Image on WhatsApp Copy Text
__ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾ ਵੇ,
ਸੁੱਕ ਨਾ ਜਾਵਾ ਕਿਧਰੇ ਹਿਜਰ ਤੇਰੇ ਵਿਚ ਰੁੱਖ ਹੋ
ਕੇ_____ Download Image Share Image on WhatsApp Copy Text
ਕਦੇ-ਕਦੇ ਫੋਟੋਆਂ ਕਰਦਾ ਕਲਿੱਕ ਨੀ ।।
ਅੱਲੜਾਂ ਦੇ ਦਿਲ ਮੁੰਡਾ ਝੱਟ ਹੋਜੇ ਫਿੱਟ ਨੀ ।। Download Image Share Image on WhatsApp Copy Text
ਜਿਸਦੀ ਮਰਜੀ ਤੋ ਬਿਨਾ ਨੀ
ਹਿੱਲਦਾ ਪੱਤਾ,ਉਹ ਸਤਿਗੁਰੂ ਮੇਰਾ
ਸਬ ਤੋ ਸੱਚਾ Download Image Share Image on WhatsApp Copy Text
ਇਸ਼ਕ
ਨਿਭਾਉਂਦਾ ਕਿਹੜਾ........ਨੀ ਇਹ
ਖੇਡ ਸਰੀਰਾਂ ਦੀ........ਛੱਡ ਜਾਂਦੇ
ਵਿਚਕਾਰ ਸੌਂਹ ਖਾਹ ਕੇ
ਪੀਰਾਂ ਦੀ....... Download Image Share Image on WhatsApp Copy Text
“ਬੜੇ iNnoCeNt ਆ ਅਸੀਂ...
ਦਿਲ ਵਾਂਗ ਕੱਚ ਦੇ ਆ...
ਗੋਰੇ ਰੰਗ ਚ ਜੱਚਦੇ ਹੋਣਗੇ ਮਾਜਣ ਤੇ ਬਾਣੀਏ...ਂ
ਪੇਂਡੂ ਬਾਹਮਣਾ ਦੇੇਪੁੱਤ ਤਾਂ ਕਣਕ ਵੰਨੇ ਈ ਜੱਚਦੇ ਆ”... Download Image Share Image on WhatsApp Copy Text
ਪਿਆਰ ਓਹਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਆ,
ਬਹੁਤ ਘੱਟ ਹੱਥਾਂ ਚ' ਇਹ ਲਕੀਰ ਹੁੰਦੀ ਆ...
ਕਦੇ ਜੁਦਾ ਨਾਂ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਆ.... Download Image Share Image on WhatsApp Copy Text
8 ਘੰਟੇ ⌚ ਲਾੲੀਨ ਚ ਲੰਗਣ ਤੋਂ ਬਾਅਦ ਬੈਂਕ ਚੋਂ 2000😂 ਮਿਲਿਅਾ,
ਜਦੋਂ ਬਾਹਰ ਅਾੲਿਅਾ ਕੋੲੀ 3000 ਦਾ ਸਾੲਿਕਲ ਚੱਕ ਕੇ ਲੈ ਗਿਅਾ,😥😥😥😥😥😜😝 Download Image Share Image on WhatsApp Copy Text
ਮਿਲੇ ਕੋਈ ਪਿਅਾਰ ਨਾਲ ਘੁਟ ਸੀਨੇ ਲਾ ਲਈ ਦਾ ਕੋਈ ੲਕਿ ਪੈਰ ਪਛਿੇ ਹਟੇ ਆਪਾ ਦਸ ਪੈਰ ਹਟ ਜਾਈ ਦਾ Download Image Share Image on WhatsApp Copy Text
Friend ਤੇ Girlfrnd ਚ ਕੀ ਅੰਤਰ ਆ,…. . . GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ ਜਿੰਦਾ ਨਹੀ ਰਵਾਗੀ, . . FRIEND -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ ਸਕਦਾ, Download Image Share Image on WhatsApp Copy Text
ਆਪਣੀ ਸਹੇਲੀ ਨੂੰ ਕਦੀ ਵੀ ਨਾ ਰੁਵਾੳ. . . . . . ਕਿਊਕੀ ਉਸਦੇ ਅੰਥਰੂ ਪੋਚਣ ਵਾਲੇ ਬਹੁਤ ਨੇ Download Image Share Image on WhatsApp Copy Text
ਬੜਾ ਖਤਰਨਾਕ ਸੁਭਾਹ ਸੀ ਮੇਰਾ,
ਕਮਲੀ ਨੇ ਜਵਾਕਾ ਵਰਗਾ ਕਰਤਾ Download Image Share Image on WhatsApp Copy Text