Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਓ ਪਿਆਰ ਜਤਾਉਦੀ ਉਪਰੋ ਉਪਰੋ ਪਰ ਮੇਰਾ ਪਿਆਰ ਸੱਚਾ ਏ
ਓ ਭਾਲਦੀ ਫਿਰੇ ਮਹਿਲ ਮੁਨਾਰੇ ਤੇ ਸਾਡਾ ਕੋਠਾ ਵੀ ਕੱਚਾ ਏ


Download Image

ਮੰਨਿਆਂ ਤੰ ਜੱਟੀਏ ਬੰਦੁਕ ਵਰਗੀ ਤੇਰੇ ਡਰ ਤੋ ਹਰਕੇ ਬੰਦਾ ਭੱਜਦਾ
ਗੱਬਰੁ ਵੀ LG ਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਹੀ ਛੱਡਦਾ


Download Image

Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ
Parle -g ਖਾਕੇ ਨਈਂ ਦਿਮਾਗ ਚਲਦੇ


Download Image

ਭੁੱਲ ਨਹੀ ਹੁੰਦਾ ਸੱਜਣਾ ਨੰ ਅਸੀਂ ਬੜਾ ਭੁਲਾ ਕੇ ਦੇਖ ਲਿਆ
ਸਾਡੇ ਕਰਮੀ ਰੋਣਾ ਲਿਖੀਆਂ ਹੱਥ ਪੰਡਿਤਾ ਨੰ ਵਿਖਾ ਕੇ ਦੇਖ ਲਿਆ


Download Image

ਤੈਨੂੰ ਪਾਉਣ ਨੰ ਮੈ ਸੋਚਦਾ ਆ ਤਾਹੀ ਮੈ ਸੋਚ ਤੋ ਨਾ ਚੰਗਾ ਆ
ਮੇਰੀ ਹਰ ਇੱਛਾ ਵਿੱਚ ਜਿਕਰ ਤੇਰਾ ਐ ਜੋ ਵੀ ਮੈ ਰੱਬ ਤੋ ਮੰਗਾ ਆ


Download Image

ਨੀ ਮਿੱਤਰਾ ਨੂੰ ਹੋਰ ਵੀ ਕਈ ਆਉਣ ਔਫਰਾਂ
ਨੀ ਫਿਰ ਨਾ ਕਹੀਂ ਕੇ ਸਾਨੂੰ ਦੱਸਿਆਂ ਨਹੀ


Download Image

ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
...ਅਸੀ ਸਾਧਾ ਨਾਲ ਸਾਧ ਠੱਗਾ ਨਾਲ ਠੱਗ ਨੀ ਸਾਡਾ ਹੋਰਾ ਨਾਲੋ ਤੱਤਾ ਚੱਲਦਾ ਬਲੱਡ ਨੀ💉


Download Image

ਸੋਹਣੇ ਹੱਥਾ ਵਿੱਚ ਫੜ ਸੋਹਣਾ Rose 🌷 ਸੋਹਣੀਏਂ ਅਸੀ karde ਆ ਤੈਨੂੰ ਪਰਪੋਜ ਸੋਹਣੀਏਂ😉

Download Image

ਕਹਿਦੀ +2 ਤੋ ਬਾਅਦ ਮੈ ਕੀ ਰੱਖਾ....!!!!!!!

ਮੈ ਕਿਹਾ ਕੁੱਤਾ ਰੱਖ ਲਾ !!!!!!


Download Image

ਮੈਂ ਉੱਥੇ ਜਾ ਕੇ ਵੀ ਮੰਗ ਲਵਾਗਾਂ ਤੈਨੂੰ🙏

ਕੋਈ ਮੈਨੂੰ ਦੱਸ ਤਾਂ ਦੇਵੇ, ਕੁਦਰਤ ਦੇ ਫੈਸਲੇ ✍ਕਿਥੇ ਹੁੰਦੇ ਨੇ//


Download Image

ਤੱਕ ਕੇ ਨਾ ਹੱਸਿਆ ਕਰ,
ਨੀ ਕੋਈ ਪੰਗਾ ਪਾਵੇਂਗੀ,
NI ਤੂੰ ਆਪ ਤਾਂ ਬਹੁਤ ਬੇਸ਼ਰਮ ਆਂ,
ਨਾਲ ਮੇਰੀ ਵੀ insult ਕਰਵਾਏਂਗੀ


Download Image

ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ
🙏 ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ
ਸੱਤ ਪਕਵਾਨੀ ਅਸੀ ਭਾਲ਼ ਦੇ ਨੀ


Download Image

Teriyan Yaadan Naal Jeen Te Inkar Nai Karde, Lakh Aun Musibatan Assi Parwah Nai Karde...Aiven Lokan Piche Lagea Na Kar Yaara, Kaun Kehnda Ke Assi Tainu Pyar Nai Karde...

Download Image

‎ਚੁੱਪ‬ ਬੈਠੇ ਆ ਕਿਸੇ ‪#‎ਗੱਲ‬ ਤੋ
ਨਹੀ ਤਾ
ਕਦੇ ਸੁਣਿਆ ਕੇ ‪#‎ਹਨੇਰੀਆ‬ ਰਾਤਾ ਨੇ ‪#‎ਸੂਰਜ‬ ਨਾ
‪#‎ਚੜਨ‬ ਦਿੱਤਾ ਹੋਵੇ...


Download Image

ਪੱਥਰ ਕਦੇ? Gulabਨੀ ਹੁੰਦੇ,??
ਕੋਰੇ ਵਰਕੇ ਕਦੇ kithab? ਨੀ ਹੁੰਦੇ||
ਜਿਥੇ ਯਾਰੀ? ਲਾ ਲਈਏ ਉੱਥੇ ?
Yarra? ਨਾਲ ਹਿਸਾਬ ਨੀ ਹੁੰਦੇ...


Download Image

ਨਾਮ ਪੁੱਠਿਆਂ ਕੰਮਾਂ ਵਿੱਚੋਂ ਬਾਹਰ ਰੱਖੇ ਨੇ
ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ"


Download Image

ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ


Download Image

ਗਿੱਪੀ => ਨੀਂ ਤੇਰੇ ਹੱਥ ਵਿੱਚ ਹਾਣਦੀਏ ਨੀਂ ਜਾਨ ਮੁੰਡੇ ਦੀ...!
+
+
+
+
+
ਧਰਮਰਾਜ=> ਆਹੋ ਅਸੀਂ ਤਾਂ ਇੱਥੇ ਫੁੱਦੂ ਬੈਠੇ ਆ...


Download Image

Hindu, Muslim, Sikh, Isai, .....
Sabko jode WiFi


Download Image

ਮਿਹਨਤ💪ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ👆ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ☝👉


Download Image

ਯਾਰ ਬਹੁਤੇ ਨਹੀ ਬਣਾਏ ਕੁਝ ਖਾਸ ਨੇ
ਜਿਹੜੇ ਯਾਰੀਆਂ ਦੇ ਮਾਮਲੇ 'ਚ ਪਾਸ ਨੇ...


Download Image

ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ,,
ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ !!


Download Image

ਮੈਨੂੰ ਲੱਭਣ ਦੀ ਕੋਸਿਸ ਹੁਣ ਨਾ ਕਰਿਅਾ ਕਰ ਸੱਜਣਾ..
ਤੂੰ ਰਸਤਾ ਬਦਲਿਅਾ ਤੈ ਮੈ ਮੰਜਿਲ ਬਦਲ ਲੲੀ.


Download Image

😎ਫੁਕਰਿਆ ਨਾਲ ਬਹੁਤਾ ਲਾਡ ਨਾ ਕਰੀਏ 👤ਮਤਲਬੀ ਨੂੰ ਕਦੇ ਯਾਦ ਨਾ ਕਰੀਏ ⏱ਵਕਤ ⌚ਪਏ ਤੌ ਜੌ ਹਟਜੇ ਪਿੱਛੇ 🏃ਮੁੜ ਸਾਲੇ ਦੇ ਨਾਲ ਨਾ ਖੜੀਏ👬

Download Image

ਜੋ ਇਨਸਾਨ👦 ਤੁਹਾਡੇ ਪਿਆਰ 💓ਨਾਲ ਤੁਹਾਡਾ ਨਹੀ ਹੋਈਆ .
.
ਓਹਨੂ ਰੱਬ ਕੋਲੋ ਦੂਆਵਾ ✋✋ਕਰ ਕਰ ਮੰਗਣ ਦਾ ਵੀ ਕੋਈ ਫਾਈਦਾ ਨਹੀ ..🙏


Download Image

ਬੰਦਾ ਬੰਦੇ ਨੂੰ ਮਿਲੇ,
ਪਰ ਪਿਆਰ ਨਾਲ ਮਿਲੇ ....
ਰੋਟੀ ਹੱਕ ਦੀ ਮਿਲੇ,
ਭਾਵੇ ਅਚਾਰ ਨਾਲ ਮਿਲੇ......


Download Image

ਦੁਨੀਆ ਵਿੱਚ 2% ਲੋਕ ਧੁੱਪ ਨਾਲ ਸੜਦੇ ਆ..
ਬਾਕੀ 98% ਲੋਕ ਤਾ ਸਾਡੀ ਜੋੜੀ ਵੇਖਕੇ ਸੜਦੇ ਆ


Download Image

ਰਬਾ ਸਲਾਮਤ ਰਖੀਂ ਇਹ ਹਾਸੇ
ਔਰ ਸਾਡੇ ਨਾਲ ਹਸਣ ਵਾਲੇ ਵੀ


Download Image

ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ

ਪਿਠ ਪਿਛੇ ਜੋ ਛੁਰੀ ਖੋਭੇ ਓਹ ਯਾਰ ਮਾੜਾ

ਵਕਤ ਪੈਣ ਤੇ ਜੋ ਨਾ ਚਲੇ

ਓਹ ਹਥਿਆਰ ਮਾੜਾ


Download Image

ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ

Download Image

« Previous1...5859606162...123Next »
📝 Text Status 🏠 Home 📂 Categories 🎥 Video Status