Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਕਸ਼ੂਏ ਤੇ Rabit ਦੀ ਸੁਣੀ ਤੂੰ ਕਹਾਣੀ ਐ

ਜਿੰਨੀ ਕੋ ਮੁਕੱਦਰਾਂ ਚ ਓਨੀ ਹੀ ਤੂੰ ਖਾਣੀ ਐ


Download Image

ਕਦੇ ਕਦੇ ਖੁਦ ਨੂੰ ਮਿਲਣ ਨੂੰ ਜੀ ਕਰਦਾ..
ਲੋਕੀ ਕਹਿੰਦੇ ਬਹੁਤ ਚੰਗਾ ਹਾਂ ਮੈਂ


Download Image

👌ਬੀਬਾ🙎🏻‍♀ #ਟੌਹਰ 👌🏻ਦਾ ਤਾ ਪਤਾ ਨੀ
ਹੈਗੀ ਕਿ ਨਈ ਹੈਗੀ..
ਪਰ ਘਰ 🏡ਦੇ #ਲਾਡ 😘 ਬਹੁਤ
ਕਰਦੇ ਨੇ..😀


Download Image

ਜੂਨ ਦੀਆਂ ਛੁੱਟੀਆਂ ਚ ਐਤਕੀ ਪਹਿਲੀ ਵਾਰ ਮੇਰਾ ਸ਼ਿਮਲਾ ਟੂਰ ਕਰੋਨਾਂ ਕਰਕੇ ਕੈਂਸਲ ਹੋ ਗਿਆ
ਨਹੀ ਤੇ ਹਰ ਸਾਲ ਪੈਸੇਆ ਕਰਕੇ ਕੈਂਸਲ ਹੁੰਦਾ ਸੀ 😜😀🤫🤭


Download Image

ਤੇਰਿਆਂ ਬੁੱਲਾਂ ਦੇ ਵਿੱਚੋਂ ਨਾਹ ਨਿੱਕਲੇ
ਸਾਡੇ ਵਿੱਚੋਂ ਜਾਨ ਉਸੇ ਥਾਂ ਨਿੱਕਲੇ
ਨਿੱਤ ਰਹੇ ਬੋਲਦੇ ਤੂੰ ਆਈ ਨਾ ਕਦੇ
ਝੂਠੇ ਸਾਡੀ ਨਗਰੀ ਦੇ ਕਾਂ ਨਿੱਕਲੇ


Download Image

ਜ਼ਿੰਦਗੀ ਅਨਮੋਲ ਤੋਹਫਾਂ ਹੈ
ਜੋ ਰੱਬ ਨੇ ਸਾਨੂੰ ਦਿੱਤਾ ਏ
ਕੋਈ ਸਾਂਭ ਸਾਂਭ ਰੱਖਦਾ ਏ ਤੇ
ਕੋਈ ਕਿਸੇ ਪਿੱਛੇ ਲੱਗ ਗੁਅਾ ਲੈਂਦਾ ਏis jindagi nall pyar osnu v hai mainu v
jhothiya rasma nall bagawat osnu v hain mainu v
chup rehna alag gall hai par
sach bolan di addat osnu v hai mainu v
duno apni apni jid vich kaid han par
mohabat osnu v hai mainu v


Download Image

ਮੈਨੂੰ ਜਿੰਦਗੀ ਦੀ ਸੱਚਾਈ ਉਦੋਂ ਪਤਾ ਲੱਗੀ , ਜਦੋਂ ਰਸਤੇ ਵਿੱਚ ਪਏ ਫੁੱਲਾਂ ਨੇ ਮੈਨੂੰ ਕਿਹਾ , ਦੂਸਰਿਆਂ ਨੂੰ ਖੁਸ਼ਬੂ ਦੇਣ ਵਾਲੇ ਅਕਸਰ ਐਦਾਂ ਹੀ ਕੁਚਲੇ ਜਾਂਦੇ ਹਨ .

Download Image

ਮੈ ਉਥੇ ਜਾਕੇ ਵੀ ਤੈਨੂੰ ਮੰਗਿਆ
ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ


Download Image

ਜਿੰਦਗੀ ਦੇ ਵਿੱਚ ਸੱਜਣਾ ਯਾਰ ਮਿਲਦੇ ਵਿੱਛੜਦੇ ਰਹਿੰਦੇ ਨੇ ,,,,,,
ਮਨੀ ਦਿਲ ਟੁੱਟ ਦਾ ਜਰੂਰ ਹੁੰਦਾ ਅਲਵਿਦਾ ਜਦੋਂ ਕਹਿੰਦੇ ਨੇ ,,,,,,,miss u


Download Image

ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ
ਜਿਹੜੇ ਲੰਘਦੇ ਨੇ
ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ...


Download Image

ਹੱਸ 😀ਕੇ ਸਦਾ ਹੀ ਸਹਿਨੇ😎 ਅਾ ਜਿੰਦਗੀ🌎 ਵਿੱਚ ਮਿਲੀਅਾਂ ਹਾਰਾਂ👍 ਨੂੰ
ਜੌਹਰੀ ਪਰਖਣ ਸੋਨੇ 👑 ਨੂੰ ਤੇ ਸਮਾਂ🌎 ਪਰਖ ਦਾ ਯਾਰਾਂ 👬ਨੂੰ


Download Image

ਨੀ ਤੂੰ ਝਾਂਜਰਾਂ ਦੇ ਜੋੜੇ ਪਿੱਛੇ ਲੜ ਪੈਂਦੀ ਅਾ...
ਮੁੰਡਾ ਜਾਨ ਵਾਰਦਾ ਤੇਰੇ ਤੋਂ... ❤
💗💗💗💗


Download Image

13 ਖਿਅਾਲ 20 ਨਾ ਅਾਵੇ ਤਾਂ

80 ੳੁਦਾਸ ਹੋ ਜਾਂਦੇ ਹਾਂ

ਤੇ 100 20 ਨਹੀ ਸਕਦੇ

ਚਲੋ ਅਾ 10 ਦੋ

ਕੇ ਤੁਸੀ 20 ਸਾਨੂੰ ੲਿਨ੍ਹਾ ਯਾਦ ਕਰਦੇ ਹੋ?

ਯਾਂ

ਰੋਜ 32 ਬੰਦ ਕਰਕੇ 100 ਜਾਂਦੇ ਹੋ??


Download Image

ਸ਼ਾਇਦ ਕਮਲੀ ਰਾਹ ਜਾਂਦੇ ਕਿਤੇ ਮਿਲ ਜਾਵੇ ਸਦਰਾਂ ਮੁੜ ਮੁੜ ਮੇਰੀ ਆਸ ਜਗਾੳਂਦਿਆ ਨੇ
.............. ਤੈਨੂੰ ਵੇਖ ਮੇਰਾ ਕਾਲਜਾ ਨੀ ਚਿੜੇ ਤੰਗ ਕਰਦੇ ਨੇ🍷 ਦਾਰੂ ਵਾਲੇ 🐜🐞 ਕੀੜੇ🎤


Download Image

ਰੱਬਾ ਮੇਰੇ ਸੁਪਨੇ ਪੂਰੇ ਕਰੀ ਨਾ ਕਰੀ ਪਰ ਜਿਹੜੇ ਮੇਰੇ ਮਾਂ ਪਿਓ ਨੇ
ਸੁਪਨੇ ਦੇਖੇ ਆ ਮੇਰੇ ਸਿਰਤੇ ਓ ਜਰੂਰ ਪੂਰੇ ਕਰੀ... .


Download Image

ਜੇ ਪਤਾ ਹੁੰਦਾ ਤੂੰ ਤੁਰ ਜਾਣਾ ਮੈਥੋਂ ਦੂਰ ਜਾਂਦੀਆਂ ਰਾਹਾਂ ਤੇ......
ਮੈਂ ਕਾਬੂ ਰੱਖਣਾ ਸਿਖ ਲੈਂਦਾ ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ


Download Image

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

Download Image

ਟੌਰ ਲਾਉਂਦੀ ਆ 👰ਜੱਟੀ ਅੱਗ ਲਾਉਣ ਦੇ ਲਈ ******

😜ATTITUDE ......ਰੱਖਿਆ ਅੱਤ ਜਿਹੀ ਕਰਾਉਣ ਦੇ ਲਈ


Download Image

ਗੱਲ ਕੀ ਕਰੀਏ ਤੇਰੇ ਨਖਰੇ ਦੀ ___ ਗੋਡਿਆਂ ਤੱਕ Jean ਫ਼ਸਾਉਨੀ ਏਂ___ਲੋਕੀ ਇਸ਼ਕ ’ਚ ਜੋਗੀ ਹੋ ਜਾਂਦੇ ___ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ......

Download Image

ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ ।

Download Image

Kehnda ਕਮਲੀਏ ਤੂੰ ਵੀ ਜੱਟਪੁਣੇ ਚ ਰਿਹਾ ਕਰ...
ਲੋੜ ਨੀ ਕੋਈ Fashion'an ਚ ਪੈਣ ਦੀ...


Download Image

ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ...
ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ..


Download Image

ਕਹਿੰਦੀ ਜੇ ਰੱਖਣਾ JaAN ਬਣਾ ਕੇ..ਤਾਂ,AsOOL ਮੇਰੇ ਹੀ ਹੋਣਗੇ... ATTiTuDe ਤਾਂ ਹੈ ਨਹੀ,ਪਰ ਥੋੜੇ ਬਹੁਤ NakHrE ਜਰੂਰ ਹੋਣਗੇ...😘😘

Download Image

Iss Janam Vich Karan Pyaar Inha;
Ki Har Janam Vich Mil Jave Tera Sath Mainu;
Inhe Sajde Karan Main Rabb Agge;
Har Janam Vich Naseeb Hove Tera Pyaar Mainu!


Download Image

ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ

Download Image

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,,,,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ


Download Image

ਪਿੱਠ ਉੱਤੇ ਕੀਤਾ ਹੋਇਆ # ਵਾਰ ਮਾਰ ਜਾਂਦਾ ਏ,,,,
ਅੱਖਾਂ ਮੀਚ ਕੀਤਾ # ਇਤਬਾਰ ਮਾਰ ਜਾਂਦਾ ਏ,,,,
ਕਦੇ ਮਾਰ ਜਾਂਦਾ ਏ # ਪਿਆਰ ਇੱਕ ਤਰਫਾ,,
ਕਦੇ ਦੇਰ ਨਾਲ ਕੀਤਾ #ਇਜ਼ਹਾਰ ਮਾਰ ਜਾਂਦਾ ਏ,,,,


Download Image

ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ,ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ,ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ,ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ

Download Image

ਤੇਰੇ ਤੋ ਸ਼ੁਰੂ ਇਸ਼ਕ ਮੇਰਾ ਤੇਰੇ ਤੇ ਮੁਕ ਜਾਣਾ ਸਾਂਹਾ ਦਾ ਸਫਰ ਤੇਰੇ ਕਦਮਾ ਤੇ ਰੁਕ ਜਾਣਾl💚

Download Image

" ਇਥੇ ਹਰ ਕੋਈ ਹੈ ‪#‎ਪਿਆਰ‬ ਦਾ ਰੌਲਾ ਪਾਉਣ ਵਾਲਾ.
ਪਰ ਲੱਭਦਾ ਕੋਈ ਨਾ ਨਿਭਾਉਣ ਵਾਲਾ. ..,,"


Download Image

« Previous1...5657585960...123Next »
📝 Text Status 🏠 Home 📂 Categories 🎥 Video Status