Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਲੋੜ ਪਈ ਤਾਂ ਨਾਲ ਨਾ ਰਹੇ
ਉਂਝ ਸਾਥੀ ਬਹੁਤ ਪੁਰਾਣੇ ਸੀ..
Download Image
👉 ਸੁਪਨੇ ⛳ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀ⏰ਕਹਿੰਦੇ ਮਿੱਠੀ ਹੁੰਦੀ ਆ
Download Image
ਜਾਣ ਵਾਲੇ ਨਾ ਮਿੰਨਤਾਂ ਨਾਲ ਮੁੜਦੇ, ਨਾ ਮੰਨਤਾਂ ਨਾਲ।
Download Image
ਗਲਤ ਸੋਚ"ਤੇ ਗਲਤ ਅੰਦਾਜ਼ਾ
ਬੰਦੇ ਨੂੰ ਹਰ ਰਿਸ਼ਤੇ ਤੋ ਗੁੰਮਰਾਹ ਕਰ ਦਿੰਦੇ ਹਨ
Download Image
ਨੋਟਾ ਦੇ ਮੱਥੇ ਟੇਕ ਕੇ ਰੱਬ ਦੀ ਮਰਜੀ ਨਹੀ ਖਰੀਦੀ ਜਾਦੀ
Download Image
ਲੱਖ ਮਾੜਾ ਹੋ ਸਕਦਾ ਮੈਂ ਪਰ ਕਿਸੇ ਦਾ ਮਾੜਾ ਕਰਕੇ ਆਪਣਾ ਚੰਗਾ ਨੀ ਕੀਤਾ ਕਦੇ !!
Download Image
ਅੱਜ ਵੀ ਹੱਸਦੇ ਫਿਰਦੇ ਆ ਦੇਖਕੇ, ਤਕਲੀਫ਼ ਤਾਂ ਹੁੰਦੀ ਹੋਊ।
Download Image
ਲਾਲਚ ਨਹੀਂ ਕੋਈ ਬਸ ਸ਼ੌਕ ਵੱਡੇ ਨੇ
ਸਭ ਆਪ ਪੂਰੇ ਕਰਨੇ ਤਾਂਹੀ ਤਾਂ ਘਰ ਛੱਡੇ ਨੇ
Download Image
ਆਕਾਸ਼ ਉੱਡਦਿਆਂ ਬਾਜ਼ਾਂ ਨੇ
ਬਹੁਤਾ ਚਿਰ ਪਿੰਜਰੇ ਪੈਣਾਂ ਨਹੀਂ
Download Image
ਬਹੁਤ ਬਦਲ ਗਿਆ ਮੈ ਹੁਣ ਛੱਡਣ ਵਾਲੇ ਨੂੰ ਰਾਹ ਦਈਦਾ ਸਫਾਈ ਨਹੀ
Download Image
ਚੰਗੇ ਬੰਦੇ ਨਾਲ ਹੋਈ ਮੁਹੱਬਤ ਪੁਰਾਣੇ ਧੋਖੇ ਵੀ ਭੁਲਾ ਦਿੰਦੀ ਏ
Download Image
ਦਿਲ ਕਰਦਾ ਤੇਰੇ ਸੀਨੇ ਲੱਗ ਕੇ ਦੱਸਾ
ਕੇ ਕਿੰਨਾ ਔਖਾ ਤੇਰੇ ਕੋਲੋ ਦੂਰ ਹੋਕੇ ਜੀਣਾ
Download Image
ਚਾਅ ਮਰ ਜਾਣ ਤੋਂ ਬਾਅਦ ਚਾਅ ਪੂਰੇ ਵੀ ਹੋ ਜਾਣ ਤਾਂ ਉਹਦਾ ਚਾਅ ਨੀ ਹੁੰਦਾ..
Download Image
ਖ਼ੁਦ ਨੂੰ ਇੰਨਾ ਸੁਧਾਰਨਾ ਹੈ ਕਿ ਪਾਉਣ ਵਾਲੇ ਨੂੰ ਕਦਰ ਹੋਵੇ ਤੇ ਖੋਣ ਵਾਲੇ र्तृ भढ़मेम...
Download Image
ਬਹੁਤ ਬਦਲ ਗਿਆ ਮੈ ਹੁਣ ਛੱਡਣ ਵਾਲੇ ਨੂੰ ਰਾਹ ਦਈਦਾ ਸਫਾਈ ਨਹੀ
Download Image
ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ !
ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ !
Download Image
ਲਾਲਚ ਨਹੀਂ ਕੋਈ ਬਸ ਸ਼ੌਕ ਵੱਡੇ ਨੇ
ਸਭ ਆਪ ਪੂਰੇ ਕਰਨੇ ਤਾਂਹੀ ਤਾਂ ਘਰ ਛੱਡੇ ਨੇ
Download Image
ਵਕ਼ਤ ਨੇ ਫਸਾਇਆ ਹੈ ਪਰ ਪਰੇਸ਼ਾਨ ਨਹੀਂ ਹਾਂ ਹਾਲਾਤਾਂ ਤੋਂ ਹਰ ਜਾਵਾਂ ਮੈਂ ਉਹ ਇਨਸਾਨ ਨਹੀਂ ਹਾਂ
Download Image
ਮੁਹੱਬਤ ਬਹੁਤ ਸੋਹਣੀ ਚੀਜ਼ ਆ
ਪਰ ਕਰਿਓ ਨਾ
Download Image
ਖ਼ਾਮੋਸ਼ੀ ਦਾ ਮਤਲੱਬ ਲਿਹਾਜ਼ ਹੁੰਦਾ ਹੈ ਕਮਜ਼ੋਰੀ ਨਹੀਂ ..
ਕਈ ਬੋਲ ਕੇ ਦੱਸਦੇ ਆ ਕਈ ਰੋਲ ਕੇ
Download Image
ਸਬਰ ਦਈ ਮਾਲਕਾ ਕੁਝ ਗੱਲਾ ਦਿਲ ਚ ਹੀ ਰਹਿਣ
Download Image
ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ, ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ
Download Image
ਕਦੇ ਕਿਸੇ ਦੀਆਂ ਮਿੰਨਤਾਂ ਨਾ ਕਰੌ ਜੇ ਉਸਨੂੰ ਕਦਰ ਹੌਉਗੀ ਉਹ ਆਪ ਆਵੇਗਾ
Download Image
ਮੇਰੀ ਫ਼ਿਤਰਤ ਕੁੱਝ ਅਜਿਹੀ ਹੈ ਕਿ ਮੈਂ ਲੋਕਾਂ ਨੂੰ ਮਾਫ਼ ਤਾਂ ਕਰ ਦਿਨਾ ਪਰ ਦੁਬਾਰਾ ਦਿਲ ਚ ਜਗ੍ਹਾ ਨਹੀਂ ਦਿੰਦਾ
Download Image
ਉੱਡ ਰਹੀ ਐ ਪਲ ਪਲ ਜਿੰਦਗੀ ਰੇਤ ਵਾਗੂੰ, ਤੇ ਸਾਨੂੰ ਵਹਿਮ ਆ ਕੇ ਅਸੀ ਵੱਡੇ ਹੋ ਰਹੇ ਆਂ।
Download Image
ਅੰਦਰ ਪੀੜਾਂ, ਬੁੱਲ੍ਹਾਂ 'ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ ।
Download Image
ਕੁਝ ਸਵਾਲ ਨੇ ਆਪਣਿਆਂ ਤੋਂ
ਜੇ ਪੁੱਛ ਲਏ ਤਾਂ ਰਿਸ਼ਤੇ ਟੁੱਟ ਜਾਣਗੇ..!!
Download Image
ਨਾ ਜਾ ਮੇਰਿਆ ਗੱਲਾਂ ਤੇ, ਔਗੁਣ ਮੇਰੇ ਚ ਵੀ ਬਹੁਤ ਨੇ
Download Image
ਤੇਰੇ ਤੇ ਕਿਸੇ ਦਾ ਹੱਕ ਤਾਂ ਕੀ, ਕਿਸੇ ਦੀ ਨਜ਼ਰ ਵੀ ਨਹੀ ਪਸੰਦ ਮੈਨੂੰ...!!
Download Image
ਚੱਲ ਕਿਸਮਤ ਵਿੱਚ ਨਾ ਸਹੀ ਤੂੰ ਦਿਲ ਵਿੱਚ ਤਾਂ ਹੈ ਮੇਰੇ
Download Image