Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਸਾਡੀਆਂ ਗਲਤੀਆਂ ਸਰੇਆਮ ਨੇ ਡਰ ਤਾ ਓਹਨਾ ਨੂੰ ਜਿਹਨਾਂ ਦੇ ਗੁਨਾਹ ਪਰਦੇ'ਚ ਨੇ .!

Download Image

ਅਸੀਂ ਵੀ ਦੁਨੀਆ ਦੇਖੀ ਏ, ਐਵੇਂ ਹੀ ਇਕੱਲੇ ਨਹੀਂ ਰਹਿੰਦੇ

Download Image

ਆਕੜ ਦੀ ਗੱਲ ਨਾ ਕਰ
ਭਗਤਾ ਖਾਲੀ ਜੇਬ ਨਾਲ ਵੀ ਮੈਂ
ਅੱਖ ਨੀਵੀਂ ਨੀਂ ਕਰਦਾ


Download Image

ਹਾਰੇ ਹੋਏ ਲੋਕਾਂ ਕੋਲ ਬੈਠਿਆ ਕਰੋ ਓਹਨਾ ਕੋਲ ਹੰਕਾਰ ਨੀ ਤਜ਼ਰਬਾ ਹੁੰਦਾ

Download Image

ਰੱਬ ਨੀਤਾਂ ਦੇਖਦਾ ਆ,
INSTA, WHATSAPP ਤੇ ਲੱਗੇ ਧਾਰਮਿਕ ਸਟੇਟਸ ਨੀ।


Download Image

ਅੱਜ ਦਾ ਅਖਬਾਰ ਕੱਲ ਨੂੰ ਰੱਦੀ ਏ ਇਹ ਗੱਲ ਆਪਣੇ ਹੁਸਨ ਨੂੰ ਸਮਝਾ ਦੇ ਬੀਬਾ

Download Image

ਇਹ ਵਫਾਦਾਰ ਜੋ ਤੁਸੀਂ ਲਏ ਫਿਰਦੇ ਹੋ
ਇਹ ਮੇਰੀ ਮਹਿਫ਼ਲ ਚੋਂ ਕੱਢੇ ਹੋਏ ਗੱਦਾਰ ਨੇ..!!


Download Image

ਅੱਖਾਂ ਪੜਨ ਦਾ ਹੁਨਰ ਰੱਖੀ ਸੱਜਣਾ ਜੁਬਾਨ ਤੋਂ ਬਹੁਤਾ ਮਿੱਠਾ ਨੀ ਮੈਂ ।।

Download Image

ਮਾਂ ਤਾਂ ਉਹ ਫੁੱਲ ਆ ਯਾਰਾਂ ..
ਜਿਸ ਨਾਲ ਸਾਰਾ ਘਰ ਮਹਿਕਦਾ


Download Image

ਇਕੱਲਿਆਂ ਨਜਿੱਠਣਾ ਤਾਕਤ ਹੈ
ਕਮਜ਼ੋਰੀ ਨਹੀਂ


Download Image

ਜੋ ਮੇਰੇ ਬਿਨਾ ਖੁਸ਼ ਨੇ

ਮੈਂ ਕਿਉਂ ਉਹਨਾਂ ਨੂੰ ਪਰੇਸ਼ਾਨ ਕਰਾਂ


Download Image

ਜਿਸ ਦਰਵਾਜੇ ਤੇ ਕਦਰ ਨਾ ਹੋਵੇ....

ਓਹਨੂੰ ਵਾਰ ਵਾਰ ਖੜਕਾਇਆ ਨਹੀ ਕਰਦੇ....


Download Image

ਠੋਕਰਾਂ ਨਾ ਵੱਜਦੀਆਂ ਤਾਂ
ਮੈਨੂੰ ਵਹਿਮ ਰਹਿਣਾ ਸੀ ਕਿ ਹਰ ਕੋਈ ਆਪਣਾ ਆ


Download Image

ਮੇਰਾ ਵਕਤ ਕਿਹੋ ਜਿਹਾ ਵੀ ਰਹੇ, ਪਰ ਖੂਨ ਵਿੱਚ ਹਮੇਸ਼ਾ ਵਫਾਦਾਰੀ ਰਹੇਗੀ

Download Image

ਮੁਹੱਬਤ ਤੇ ਇਤਬਾਰ ਹਰੇਕ ਨਾਲ ਨਹੀਂ ਹੁੰਦਾ

Download Image

ਤੂੰ ਕਦਰ ਕਰਨੀ ਛੱਡੀ ਸੀ

ਮੈਂ ਫ਼ਿਕਰ ਕਰਨਾ ਛੱਡ ਦਿੱਤਾ


Download Image

ਜੱਫੀ ਬਿਨਾ ਮੁਲਾਕਾਤ ਮਿੱਤਰਾ ਅਧੂਰੀ ਹੀ ਹੁੰਦੀ ਚਾਹੇ ਗਿੱਠ ਦੀ ਹੀ ਹੋਵੇ ਦੂਰੀ ਤਾਂ ਸੱਜਣਾ ਦੂਰੀ ਹੀ ਹੁੰਦੀ ਆ

Download Image

ਕਰਮ ਚੰਗੇ ਕਰ ਲਾਲਾ..!

ਭਗਤੀ ਤਾਂ ਰਾਵਣ ਵੀ ਕਰਦਾ ਸੀ..


Download Image

ਰੁਕਣ ਵਾਲਾ ਹੱਲ ਲੱਭਦਾ ਏ

ਤੇ ਜਾਣ ਵਾਲਾ ਬਹਾਨੇ..


Download Image

4 ਗੱਲ੍ਹਾਂ ਸੁਣ ਕੇ 4 ਗੱਲਾਂ ਸੁਣਾ ਕੇ

ਵਾਪਸ ਊਦੇ ਕੋਲ ਜਾਣਾ ਹੀ ਪਿਆਰ ਹੁੰਦਾ ਆ


Download Image

ਜਿਸ ਦਰਵਾਜੇ ਤੇ ਕਦਰ ਨਾ ਹੋਵੇ....

ਓਹਨੂੰ ਵਾਰ ਵਾਰ ਖੜਕਾਇਆ ਨਹੀ ਕਰਦੇ....


Download Image

ਖੜਨ ਵੇਲੇ ਮੈਂ ਬੇਗਾਨਾ ਨੀ ਦੇਖਦਾ ਤੇ ਛੱਡਣ ਵੇਲੇ ਰਿਸ਼ਤੇਦਾਰ

Download Image

ਜੇਕਰ ਬੂਟ ਅਤੇ ਲੋਕ ਤੁਹਾਨੂੰ ਤਕਲੀਫ਼ ਦੇ ਰਹੇ ਨੇ
ਤਾਂ ਸਮਝ ਜਾਣਾ ਚਾਹੀਦਾ ਹੈ ਕਿ ਉਹ ਤੁਹਾਡੇ ਨਾਪ ਦੇ ਨਹੀਂ ਹਨ


Download Image

ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..

Download Image

ਜਿਹੜੀ ਚੀਜ ਜਿਥੇ ਗੁਆਚਦੀ ਆ
ਉਥੋਂ ਹੀ ਲੱਭ ਵੀ ਜਾਂਦੀ ਐ ਪਰ
ਹਾਸੇ...ਯਕੀਨ ਤੇ ਖੁਸ਼ੀਆਂ
ਜਿਥੇ ਗੁਆਚ ਜਾਨ ਉਥੋਂ ਫਿਰ
ਕਦੇ ਨੀ ਲੱਭਦੇ


Download Image

ਨਰਾਜ਼ਗੀ ਖ਼ਤਮ ਨਈਂ ਕਰਦੇ ਅੱਜ ਕੱਲ ਨੇੜਤਾ ਖ਼ਤਮ ਕਰ ਲੈਂਦੇ ਨੇ

Download Image

ਹੁਣ ਹੌਲੀ ਹੌਲੀ ਸਭ ਹਾਸਿਲ ਹੋਊਗਾ ਦੋਸਤ... ਕਿਉਂਕਿ ਇਸ ਵਾਰ ਭਰੋਸਾ ਖੁਦ ਤੇ ਆ... ਲੋਕਾਂ ਤੇ ਨਹੀਂ..!!

Download Image

ਹਰ ਇੱਕ ਨਾਲ ਮੇਲ ਨਹੀ ਖਾਦੇ ਸਾਡੇ ਰਾਹ ਤੇ ਸੁਬਾਹ ਵੱਖਰੇ ਨੇ

Download Image

ਰੱਬ ਦੇ ਘਰੋ ਕੁਝ ਫਰਿਸ਼ਤੇ ਫਰਾਰ ਹੋ ਗਏ
ਕੁਝ ਫੜੇ ਗਏ ਤੇ ਕੁਝ ਸਾਡੇ ਯਾਰ ਹੋ ਗਏ


Download Image

ਸ਼ੁਰੂਆਤ ਵੀ ਖੁਦ ਆ, ਤੇ ਅੰਤ ਵੀ ਆਂ ਮੈਂ ਹੈਵਾਨ ਵੀ ਅੰਦਰ ਆ ਮੇਰੇ, ਤੇ ਸੰਤ ਵੀ ਆਂ ਮੈਂ

Download Image

« Previous12345...123Next »
📝 Text Status 🏠 Home 📂 Categories 🎥 Video Status