Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਬਹੁਤਾ ਹਾਸਾ ਵੀ ਚੰਗਾ ਨਹੀਂ |
ਤੇ ਡੂੰਘੀ ਖਾਮੋਸ਼ੀ ਵੀ ਮਾੜੀ ਏ.


Download Image

ਅੱਖਾਂ ਦੀਆਂ ਬੁੱਝ ਪਹਿਲਾਂ, ਫਿਰ ਦਿਲ ਦੀਆਂ ਵੀ ਦੱਸਾਂਗੇ

Download Image

ਕੌਣ ਕਿੰਨੇ ਪਾਣੀ ਚ ਆ ਸਭ ਦਾ ਪਤਾ ਆ ਜਨਾਬ,,
ਅਸੀਂ ਕਿਤਾਬਾਂ ਤੋਂ ਜਿਆਦਾ ਚਿਹਰੇ ਪੜੇ ਆ


Download Image

ਮੈਂ ਮੁਹੱਬਤ ‘ਚ ਇਦਾਂ ਰੁਕਿਆ
ਜਿਵੇਂ ਬਸ ਰੁਕਦੀ ਆ ਲਾਲ ਇਸ਼ਾਰੇ ਤੇ

ਹੁਣ ਬੰਦਾ ਮਾਰਨ ਨੂੰ ਹਥਿਆਰ ਕੀ ਕਰਨੇ
ਹੁਣ ਤੇ ਬੰਦਾ ਮਰ ਜਾਂਦਾ ਮੇਹਣਾ ਮਾਰੇ ਤੇ

ਇਹ ਨਹੀਂ ਮੈਂ ਜੁਬਾਨ ਦਾ ਵੀ ਕੱਚਾ ਹੋਵਾਂਗਾ
ਦੇ ਘਰ ਦੀ ਕੱਚੀ ਕੰਧ ਖੜ੍ਹੀ ਆ ਗਾਰੇ ਤੇ

ਤੂੰ ਸਾਨੂੰ ਇਕੱਲਾ ਛੱਡ ਤੁਰ ਗਿਆ ਏ
ਸਾਡੀ ਦੁਨੀਆ ਖੜ੍ਹੀ ਸੀ ਤੇਰੇ ਸਹਾਰੇ ਤੇ

ਪਿਓ ਮਰੇ ਦਾ ਦੁੱਖ ਸਭ ਤੋਂ ਵੱਡਾ
ਬਿਪਤਾ ਪੈ ਜਾਂਦੀ ਏ ਘਰ ਸਾਰੇ ਤੇ


Download Image

ਕਦੇ ਖੁਦ ਨੂੰ ਵੀ ਛਾਂਣ ਕੇ ਵੇਖ
ਸੁਆ ਤੋ ਬਗੈਰ ਕੁਝ ਨੀ ਮਿਲੇਗਾ


Download Image

ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ .. ਕਿਤੇ ਦੇਵਤੇ ਨਾ ਬਣ ਜਾਈਏ ਇਸ ਲਈ ਪਾਪ ਵੀ ਕਰਦੇ ਆ..

Download Image

ਨਾਲ ਤਿੰਨ ਚਾਰ ਰਹਿੰਦੇ ਜੋ ਹਜ਼ਾਰਾ ਵਰਗੇ.. ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..

Download Image

ਬੇਵਜਾਹ ਕੌਣ ਕਿਸੇ ਨੂੰ ਮਿਲਦਾ... ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ

Download Image

ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ

Download Image

ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ

Download Image

ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ
ਸਾਨੂੰ ਲੁੱਟਣ ਵਾਲੇ ਰੋਂਦੇ ਨੇ 🙏


Download Image

ਜ਼ਿੰਦਗ਼ੀ ਚ ਜੇਕਰ ਖੁਸ਼ ਰਹਿਣਾ ਚਾਹੁੰਦੇ ਓ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਉ ਜਿਹੜੇ ਤੁਹਾਨੂੰ ਭੁੱਲ ਗਏ ਨੇ.

Download Image

ਸਬਰ ਨਾਮ ਦੀ ਬੇਸੁਮਾਰ ਜਾਇਦਾਦ ਆ ਮੇਰੇ ਕੋਲ,
ਤੇਰੀ ਸੋਚ ਤੋਂ ਵੀ ਪਰੇ ਦਾ ਅਮੀਰ ਹਾ ਮੈ


Download Image

ਚੱਲ ਨੀ ਜਿੰਦੇ ਬੇਫ਼ਿਕਰੇ ਹੋਈਏ
ਬਹੁਤਾ ਹੱਸੀਏ ਥੋੜਾ ਰੋਈਏ


Download Image

ਫਿਕਰ ਕਰਦੇ ਬਾਵਰੇ!!!!
ਤੇ ਜ਼ਿਕਰ ਕਰਦੇ ਸਾਧ!!!!
ਉੱਠ ਫਰੀਦਾ ਜ਼ਿਕਰ ਕਰ!!!!
ਤੇ ਫਿਕਰ ਕਰੇ ਉਹ ਆਪ!!!!


Download Image

Jealousy 😠 ਜ਼ਿਆਦਾ ਹੋ ਗਈ ਸੀ
ਤਾਂ🙏
circle 🪐 ਛੋਟਾ ਕਰਲਿਆ😅 ਏ


Download Image

ਇਸ ਸ਼ਰਤ ਤੇ ਖੇਡਾਂ ,ਮੈਂ ਇਹ ਇਸ਼ਕ ਦੀ ਬਾਜ਼ੀ ,
ਜੇ ਜਿੱਤਾਂ ਤਾ ਤੈਨੂੰ ਪਾਵਾ ,ਜੇ ਹਾਰਾ ਤਾ ਤੇਰੀ ਹੋ ਜਾਵਾਂ


Download Image

ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ ਨੇ ਦੁਨੀਆਂ ਮਚਾਈ ਹੋਈ ਏ

Download Image


ੴ ਹਰਿ ਘਰ ਖੁਸੀਆ ਲਿਆਈ ਮੇਰੇ ਮਾਲਕਾਂ
ਨਵਾਂ ਸਾਲ ਸੁਖ ਦਾ ਲਿਆਈ ਮੇਰੇ ਮਾਲਕਾ ੴ
ਨਵਾਂ ਸਾਲ 2024 ਆਪ ਜੀ ਲਈ ਅਤੇ ਆਪ ਜੀ ਦੇ ਸਾਰੇ ਪਰਿਵਾਰ ਲਈ ਬੇਅੰਤ ਖੁਸ਼ੀਆਂ ਲੈ ਕੇ ਆਵੇ! 💖


Download Image

ਪੁਰਾਨਾ ਸਾਲ ਸਭ ਤੋਂ ਹੋ ਗਿਆ ਦੂਰ,
ਕੀ ਕਰੀਏ ਕੁਦਰਤ ਦਾ ਇਹ ਹੈ ਦਸਤੂਰ,
ਬੀਤੀਆਂ ਗੱਲਾਂ ਸੋਚ ਕੇ, ਨਾ ਹੋਵੋ ਉਦਾਸ,
ਕਰੋ ਖੁਸ਼ੀਆਂ ਨਾਲ, ਨਵੇਂ ਸਾਲ ਨੂੰ ਮਨਜੂਰ
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ


Download Image

ਇਹ ਗੱਲ ਸਮਜਦੀਆ ਸਾਰੀ ਉਮਰ ਲੱਗ ਗਈ ਕੀ ਸਾਰਿਆਂ ਦੀ ਨਿਗਾਹ ਚ ਚੰਗੇ ਹੋਣਾ ਮੇਰੇ ਲਈ ਚੰਗਾ ਨਹੀਂ 🙏

Download Image

ਹੁਨਰ ਸ਼ੜਕਾ ਤੇ ਤਮਾਸ਼ਾ ਕਰਦਾ ਤੇ ਕਿਸਮਤ ਮਹਿਲਾ ਚ ਰਾਜ ਕਰਦੀ 🙏

Download Image

ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ ਜੋ ਰਹਿ ਗਿਆ ਉਹ ਤੂੰ ਸੀ

Download Image

ਕਿੰਨੇ ਅਜੀਬ ਹੁੰਦੇ ਇਹ ਤਿਉਹਾਰ ਕਿਸੇ ਨੂੰ ਪੇਸੈ ਉਡਾਉਣ ਦਾ ਮੌਕਾ ਮਿਲਦਾ ਕਿਸੇ ਨੂੰ ਕਮਾਉਣ ਦਾ

Download Image

ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ ਤੇ ਅਸੀਂ ਖੇਡ ਚੁੱਕੇ ਆ

Download Image

ਸਤਿਗੁਰੂ ਨਾਨਕ ਪ੍ਰਗਟਿਓ, ਮਿੱਟੀ ਧੁੰਦ ਜੱਗ ਚਾਣਨ ਹੋਇਆ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ


Download Image

ਜਿੰਦਗੀ ਓ ਜੋ ਆਪਣੀ ਖੁਸ਼ੀ ਨਾਲ ਜੀਵੀ ਜਾਏ
ਮਰ ਮਰ ਕੇ ਤੇ ਇੱਥੇ ਲੱਖਾਂ ਜਿਊਂਦੇ ਨੇ


Download Image

ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ
ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ


Download Image

🇬🇧ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ, ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ

Download Image

ਬੇਕਦਰੀ ਵੀ ਉਹਨਾ ਦੀ ਹੁੰਦੀ ਆ ਜੋ ਲੋੜ ਤੋ ਜਿਆਦਾ ਕਦਰ ਕਰਦੇ ਨੇ

Download Image

« Previous1...56789...123Next »
📝 Text Status 🏠 Home 📂 Categories 🎥 Video Status