Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ

Download Image

ਸਮੇ ਦਾ ਕੰਮ ਹੈ ਗੁਜ਼ਰਨਾ .!!
ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ
ਸ਼ੁਕਰ ਕਰੋ .


Download Image

ਮੈਨੂੰ ਇੱਕ ਸਰਦਾਰੀ ਦਾ ਸ਼ੌਂਕ ਕੁੜੇ ਬਸ ਏਹੀ 💞 ਵਿੱਚ ਵੱਸਦੀ ਆ😊

ਤੈਨੰ ਉੱਚੀਆ ਪੈਂਟਾਂ ਦਾ ਸ਼ੌਂਕ ਕੁੜੇ 👧ਮੈਂਨੂੰ ਪਟਿਆਲਾ ਸ਼ਾਹੀ ਜੱਚਦੀ ਆ


Download Image

ਕੱਜਲ ਹਰ ਅੱਖ ਚ ਜਚੇ ਭਾਂਵੇ ਨਾ ਜਚੇ
ਪਰ...
ਸ਼ਰਮ ਲਿਹਾਜ ਜਿਸ ਅੱਖ ਵਿੱਚ ਹੁੰਦੀ ਐ ਨਾ
ਉਹ ਅੱਤ ਦੀ ਜਚਦੀ ਐ..


Download Image

ਦਿਖਾਵਿਆਂ ਵਿੱਚ ਨੀ ਪਏ ਕਦੀ 😎
ਸੱਜਣਾ... ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯


Download Image

ਸਾਨੂੰ ਸ਼ੌਂਕ ਯਾਰੀਅਾਂ ਪੁਗਾੳੁਣ ਦਾ
ਯਾਰਾ ਨਾਲ ਢੋਲੇ ਦੀਅਾਂ ਲਾੳੁਣ ਦਾ


Download Image

ਸ਼ਰਮ ਤਾਂ ਅੱਖਾਂ ਚ ਹੋਣੀ ਚਾਹੀਦੀ ਐ ਜਨਾਬ

ਦੁਪੱਟੇ ਦਾ ਇਸਤੇਮਾਲ ਤੇ ਲੋਕ

ਮੂੰਹ ਢਕਣ #ਲਈ ਵੀ ਕਰ ਲੈਂਦੇ ਨੇ


Download Image

ਰਿਸ਼ਤਾ💑ਉਹੀ ਨਿੱਭਦਾ💞ਹੁੰਦਾ
ਜਿਸ💞ਵਿੱਚ ਸਬਦ📋ਘੱਟ ਤੇ ਸਮਝ😊ਜਿਆਦਾ ਹੋਵੇ
ਤਕਰਾਰ👊ਘੱਟ ਤੇ #ਪਿਆਰ💏ਜਿਆਦਾ ਹੋਵੇ...


Download Image

Awe ਕਿਵੇ ਜੱਟੀ ਤੇਰੀ ਝੌਲੀ ਵਿਚ ਪੈ ਜੂ
😴 ਜਾ ਕੇ ਬਾਬੇਅਾ ਦੇ ਸੁੱਖ ਲੈ ਪਤਾਸੇ ਮੁੰਡੇਆ


Download Image

ਅਸੀਂ ਛੱਡ ਦਿੱਤੇ ਸੱਜਣਾ ਹੁਣ_ਸੁਪਨੇ ਸਜਾਉਣੇ ਇਹ ਤਾਂ_ਅੰਬਰੋ ਵੀ ਉੱਚੇ ਸਾਡੇ ਹੱਥ ਨਹੀਂਓ ਆਉਣੇ

Download Image

ਬਹੁਤੇ ਲੱਲੇ ਭੱਭਿਆ ਦੀ ਲੋੜ ਕੋਈ ਨ👎
ਜਿੰਦਗੀ ਜਿਉਣੇ ਆ ਅਸੂਲ ਇਕ ਤੇ


Download Image

ਇਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆ ਨੂੰ
ਕਰੀਦਾ ਮਜਾਕ ਨਹੀਉ ਭੋਲਿਆ ਵਿਚਾਰਿਆ ਨੂੰ 😑


Download Image

ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ…


Download Image

ਦਿਲ ❤ ਥੋੜੇ ਕਾਲੇ ਵੀ ਨੇ,,,
ਮਨ ਮੰਦਿਰ ਜਾਲੇ ਵੀ ਨੇ,,,
ਆਖਿਰ ਨੂੰ ਔਖੇ ਹੋਣਾ,,,🙏
ਹੁਣ ਤਾਂ ਸੁਖਾਲੇ ਵੀ ਨੇ,,


Download Image

ਜਾ ਤਾਂ ਖੰਗੀਏ ਨ, ਲੀਕੋ ਲੰਗੀਏ ਨ🙌
ਪੰਗਾਂ ਪਾ ਲਿਆ ਜੇ, ਫਿਰ ਮੁਆਫੀ ਮੰਗੀਏ ਨ


Download Image

ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ 👊
ਕੋਈ ਜਾਣ ਜਾਣ ਵੱਟੇ ਘੂਰੀਆ 👊
ਉਹਦੇ ਕੰਨ ਤੇ ਚਪੈੜਾ ਤਿੰਨ ਧਰਦੇ


Download Image

ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..

Download Image

ਇੰਨੇ ਮਿੱਠੇ ਵੀ ਨ ਬਣੋ ਕਿ ਕੋਈ ਟੁੱਕ ਦੇਵੇ
ਇੰਨੇ ਕੋੜੇ ਵੀ ਨ ਬਣੋ ਕਿ ਕੋਈ ਥੁੱਕ ਦੇਵੇ
ਪਿਆਰ ਕਰਨਾ ਤੇ ਕਰੀ ਜਾਉ ਜੀਅ ਸਦਕੇ
ਪਰ ਇੰਨਾ ਵੀ ਨ ਕਰੋ ਕਿ ਕੋਈ ਦੁੱਖ ਦੇਵੇ


Download Image

ਅਸੀਂ ਵੀ ਆਦਤਾਂ ਪਾ ਲਈਆਂ, ਹੁਣ ਇੱਕਲੇ ਰਹਿਣ ਦੀਆਂ;
ਕੌਣ ਕਿਸੇ ਪਿੱਛੇ ਮਰਦਾ, ਇਹ ਸਭ ਗੱਲਾਂ ਕਹਿਣ ਦੀਆਂ।


Download Image

ਕਦਰ ਕਰਿਆ ਕਰ ਰੱਬ ਦੀਆਂ ਦਿੱਤੀਆਂ ਦਾਤਾਂ ਦੀ, ਦੁੱਖੀ ਤਾਂ ਸਾਰਾ ਜਹਾਨ ਏ;
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ!


Download Image


Assi Kise De Kujh Nahi Lagde, Na Koi Saada Dardi;
Vich Raahan De Chadd Ke Tur Gaye, Wah Maula Teri Marzi!


Download Image

Ibadat Rabb Di Te Chehra Yaar Da Hove,
Sajda Khudaa Da Te Rasam Pyaar Di Hove,
Pyaar Di Gall Ki Dasiye,
Zikar Rabb Da Te Gall Dildaar Di Hove!


Download Image

Galti Naal Vi Kadi Kise Naal Pyaar Naa Kareyo;
Mar Mar Ke Jeona Pai Jana Kadi Ishq Vich Kise Te Na Mareyo!


Download Image

ਕੁਝ #ਲੋਕਾਂ ਦਾ #ਕੰਮ ਹੁੰਦਾ ਹੈ
#mood ਖਰਾਬ ਕਰਨਾ
ਆਪਣਾ ਵੀ ਤੇ #ਦੂਜਿਆਂ ਦਾ ਵੀ


Download Image

ਹਾਸਿਲ ਕਰਕੇ ਤਾਂ ਕੋਈ ਵੀ
#ਪਿਆਰ ਕਰ ਸਕਦਾ ਏ
ਕਿਸੇ ਨੂੰ ਨਾ ਮਿਲਣ ਦੀ
#ਉਮੀਦ ਚ ਵੀ ਚਾਹੁੰਦੇ ਰਹਿਣਾ ਹੀ
#ਸੱਚਾ ਪਿਆਰ ਹੈ..


Download Image

#ਚੀਜ਼ਾਂ ਵੀ ਸਹੀ ਹੋ ਜਾਦੀਆਂ ਨੇ
ਤੇ ਬੁਰਾ #ਵਕਤ ਵੀ ਚਲਾ ਜਾਂਦਾ ਹੈ
ਪਰ ਅਸੀਂ ਹੀ #ਪਹਿਲਾਂ ਵਰਗੇ ਨਹੀ ਹੋ ਪਾਉਂਦੇ.


Download Image

ਸਿਆਸਤ ਦੀਆ ਚਾਲਾਂ ਦਾ ਖੋਫ ੳੁਹਨਾਂ ਨੂੰ ਹੈ🍃
ਜੋ ਸਿਆਸਤ ਕਰਦੇ ne ਅਸੀ ਤਾਂ ਪਿਆਰ ਦੇ ਖਿਡਾਰੀ ਹਾਂ🍃
ਨਾ ਹਾਰ ਦਾ ਫਿਕਰ ਨਾ ਜਿੱਤ ਦਾ ਜਿਕਰ


Download Image

ਬਹੁਤ #ਕਮੀਆਂ ਹੋਣਗੀਆਂ
ਬੜਾ ਕੁੱਝ #ਮੰਦਾ ਹੋਵੇਗਾ
ਪਰ ਜੋ ਤੁਸੀਂ ਐਨਾ #ਪਿਆਰ ਦਿੱਤਾ
ਕੁੱਝ ਨਾ ਕੁੱਝ ਤਾਂ #ਚੰਗਾ ਹੋਵੇਗਾ.


Download Image

ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨਾ ਨੇ ਜੰਗ ਜਿੱਤਣੀ ਹੋਵੇ
ਸਾਡੀ ਕੋਸ਼ਿਸ ਤਾ ਹਰ ਵਾਰ
ਦਿਲ ਜਿੱਤਣ ਦੀ ਹੁੰਦੀ ਆ


Download Image

ਇੰਨੀ Security ਤਾਂ ਸਾਲੀ PakiStan ਵਾਲਿਆ ਤੋਂ ਹੈ ਨੀ ਜਿੰਨੀ .........?
.
.........ਕੁੜੀਆਂ ਨੇ ਆਪਣੀ id ਤੇ ਲਾਈ HunDi ਆ...


Download Image

« Previous1...4344454647...123Next »
📝 Text Status 🏠 Home 📂 Categories 🎥 Video Status