Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ..
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ...
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ —
Download Image
ਜਿਂਦਗੀ ਸੋਹਣੀ hai ਸਾਨੂੰ ਜਿਉਣਾ nhi ਆਉਂਦਾ
ਹਰ ਚੀਜ਼ CH ਨਸ਼ਾ ਹੈ ਸਾਨੂੰ ਪੀਣਾ nhi ਆਉਂਦਾ
ਅਸੀ ਛਡ ke ਸਾਰੀ ਦੁਨੀਆਂ nu ਖੁਸ਼ ਹਾਂ
ਪਰ ikk ਤੇਰੇ ਬਿਨਾਂ ਸਾਨੂੰ ਜਿਉਣਾ nhi ਆਉਂਦਾ
Download Image
ਪਰਖ਼" ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ" ਲੱਗਦੇ ਆ.
Download Image
ਹੱਸ -ਹੱਸ ਤੂੰ ਵੀ ਫਿਰੇ ਕਹਿਰ ਕਰਦੀ
ਮੁੰਡੇ ਦੀ ਵੀ ਅੱਖ ਕੌੜੀ ਜ਼ਹਿਰ ਵਰਗੀ ।
Download Image
ਰੱਬਾ ਕਰਾ ਮੈਂ ਅਰਦਾਸ ਕਬੂਲ ਕਰੀ …ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਨਾ ਕਦੇ ਦੂਰ ਕਰੀ।
Download Image
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ ….
ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ
Download Image
ਅਣਖਾਂ ਤੇ ਗਲ ਅੜ ਗਈ,
ਰੌਂਦ ਧਰਤੀ ਤੇ ਪਏ ਨੇ ਸ਼ਿੰਗਾਰੇ.....
ਨੀ ਜਿਦੋ ਜੀਦੀ ਹੋਣ ਲਗ ਪਏ,
ਤੇਰੇ ਨਾਂ ਤੇ Fire ਮੁਟਿਅਾਰੇ..
Download Image
ਨੋਟ ਕਮਾਉਣੇ ਸੌਖੇ, ਯਾਰ ਕਮਾਉਣੇ ਔਖੇ ਨੇ👈👉ਜੋ ਯਾਰਾਂ ਨਾਲ ਵਕਤ ਬਿਤਾਏ, ਉਹ ਮੋੜ ਲਿਆਉਣੇ ਔਖੇ ਨੇ
Download Image
ਅਸਮਾਨ ਤੋਂ ਉੱਚੀ ਸੋਚ ਸਾਡੀ ਰੱਬਾ ਸਦਾ ਆਬਾਦ ਰਹੇ .... ਦੁਨੀਆ 🚞ਦੀ ਪਰਵਾਹ ਕੋਈ ਨਾ ਬੱਸ ਯਾਰੀ👬👬 ਜਿੰਦਾਬਾਦ ਰਹੇ....
Download Image
ਦੇਖ ਟੌਹਰਾਂ ਟੌਪ ਵਾਲੀਆਂ attach ਹੁੰਦੀਆਂ...
ਨਾਲ ਅੱਲੜਾਂ ਦੇ habbitan ਨਾ match ਹੁੰਦੀਆਂ...
Download Image
ਮਾੜਾ ਕੰਮ ਕਰਨਾ ਨੀ ਨਾਂ ਕਦੀ ਕਰਿਆ।
ਆ ਯਾਰਾਂ ਬਿਨਾਂ ਸਰਨਾਂ ਨੀ ਨਾਂ ਕਦੀ ਸਰਿਆ।
Download Image
ਦੁਨੀਆ ਦੇ ਵਿਚ ਰੱਖੀ ਦਾਤਾ 🙏🙏 ਐਸਾ ਬੈਣ ਖਲੋਣ..
ਕੋਲ ਹੋੲੀੲੇ ਤਾ ਹੱਸਣ ਲੋਕੀ. ਤੁਰ ਜਾੲੀੲੇ ਤਾਂ ਰੋਣ ਦੁਨੀਆ ਦੇ ਵਿਚ ਰੱਖੀ ਦਾਤਾ 🙏🙏 ਐਸਾ ਬੈਣ ਖਲੋਣ..
ਕੋਲ ਹੋੲੀੲੇ ਤਾ ਹੱਸਣ ਲੋਕੀ. ਤੁਰ ਜਾੲੀੲੇ ਤਾਂ ਰੋਣ
Download Image
ਆਮ ਤੋਂ ਇਕ ਦਿਨ ਖਾਸ ਬਣਕੇ ਦੱਸਾਂਗੇ.....
ਕਹਾਣੀ ਤੋਂ ਇਤਿਹਾਸ ਬਣਕੇ ਦੱਸਾਂਗੇ..
Download Image
ਜੋ ਅਸੀ ਪੂਰੀ ਨਾ ਕਰ ਸਕੀਏ ਐਸੀ ਕੋਈ ਮੰਗ ਨਾ ਕਰੀ 😳 ਮੁੰਡਾ ਭੋਲੇ ਜੇ ਸੁਭਾਅ ਦਾ ਸੋਹਣੀਏ ਐਵੇ ਬਹੁਤਾ ਤੰਗ ਨਾ ਕਰੀ.
Download Image
ਦਿਲ❤ ਉੱਤੇ ਤਿੱਖਾ ਜਿਹਾ 🗡 ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ।
Download Image
ਹੋਇਆ ਕੀ ਜੇ ਤੇਰੇ ਤੋ ਕਾਰਾ ਮਹਿੰਗੀਆ,,,,
ਮਾੜੇ ਆਪਾ ਵੀ ਨਾ ਪਿਛੋ ਕੁੜੇ ਪਿੰਡ ਤੋ।।
Download Image
ਨੀ ਅਸੀਂ 👮 ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ ਨੀ ਚੱਕੀ ਦਾ .
ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ...
Download Image
ਸਾਨੂੰ ਸਾਹਿਬਾ👩 #time_pass ਵਾਲੀ ਨਹੀ ਚਾਹੀਦੀ
ਸਾਨੂੰ #jatti ਸਿਵਿਆ ਤੱਕ ਨਬਾਉਣ ਵਾਲੀ ਚਾਹੀਦੀ ਏ....
Download Image
ਹੱਸਣਾ ਅਤੇ ਹਸਾਉਣਾ ਕੋਸ਼ਿਸ਼ ਹੈ ਮੇਰੀ
ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ
ਭਾਵੇਂ ਕੋਈ ਯਾਦ ਕਰੇ ਜਾ ਨਾ ਕਰੇ
ਪਰ ਹਰ ਅਾਪਣੇ ਨੂੰ ਯਾਦ ਕਰਨਾ
ਆਦਤ ਹੈ ਮੇਰੀ.....
Download Image
ਸੱਜਣ ਗੋਰਾ ਹੋਵੇ ਜਾਂ ਕਾਲਾ
ਪਰ ਹੋਵੇ ਸਾਥ ਨਿਭਾੳੁਣ ਵਾਲਾ
Download Image
ਨੀ ਅਸੀ ਖੱਬੀ ਖਾਨ ਪੁੱਤ ਸਰਦਾਰਾਂ ਦੇ
ਦਿਲ ਸ਼ੇਰਾ ਦੇ ਤੇ ਜਿਗਰੇ ਪਹਾੜਾਂ ਦੇ..
Download Image
ਖਾਨਦਾਨੀ ਰੁਤਬਾ ੲੇ ਸੱਜਣਾ✔
ਵੇਚ ਕੇ ਜਮੀਨ ਮੁੱਛ 〰 ਕੀਤੀ ਨੀ ਖੜ੍ਹੀ
Download Image
ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..
Download Image
ਜਿਹਨੀਅਾਂ ਵੀ ਗਲਤੀਅਾਂ ਕਰਾਂ ਪਰ ਪਿਅਾਰ ਮਾਂ ਦਾ ਘੱਟਦਾ ਨਹੀਂ,
ਸੁਣਨ ਲੲੀ ਮਾਂ ਦੀਅਾਂ ਗਾਲਾਂ ਮੈਂ ਵੀ ਗਲਤੀ ਕਰਨੋਂ ਹੱਟਦਾ ਨਹੀਂ..ਲਵ ਜੂ ਬੇਬੇ
Download Image
ਸ਼ੇਰ ਜਿਹਾ ਰੋਹਬ ਅੱਖ ਬਾਜ ਵਰਗੀ, ਜਿੰਨਾਂ ਨੂੰ ਆ ਦੁਨੀਆ ਸਲਾਮਾਂ ਕਰਦੀ
.
ਅਸੀਂ ਉਹਨਾਂ ਥੋੜਿਆਂ ਚ ਗਿਣੇ ਜਾਦੇਂ ਆ,ਲੰਮੀ RACE ਦਿਆਂ ਘੋੜਿਆਂ ਚ ਗਿਣੇ ਜਾਂਦੇ ਆ
Download Image
ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ…
Download Image
ਅਸੀਂ ਸਮੁੰਦਰ ਤੋਂ ਸਿੱਖਿਆ ਏ , ਜਿਉਣ ਦਾ ਤਰੀਕਾ , ਚੁੱਪਚਾਪ ਵਹਿਣਾ ਤੇ ਆਪਣੀ ਮੌਜ ਵਿੱਚ ਰਹਿਣਾ...
Download Image
ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ,,
ਕਿਊਂਕਿ ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ ਆਉਂਦੇ,,
ਤਾਂ"ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾਆਉਂਦੀ..!!uae
Download Image
Bapu ajj tak suit marha
paun nahio ditta.....
kive ghar da jwaii........
marha labhdooo......
Download Image
ਜਿਹਨਾਂ ਲਈ ਤੂੰ ਸੁੱਖਦੀ ਪਤਾਸੇ ਬੁੱਧਵਾਰ ਦੇ
.
ਉਹੀ ਪੱਕੇ ਚੇਲੇ ਨੇ, ਬਿੱਲੋ ਤੇਰੇ ਪਹਿਲ YAAR dE .
Download Image